ਖ਼ਬਰਾਂ

 

ਕਾਤਲ ਕਾਂਗਰਸੀਆਂ ਦੇ ਨਾਮ ਮੰਗਣਾ ਦਰੁਸਤ, ਪਰ ਬੀਜੇਪੀ ਦੇ ਕਾਤਲ ਆਗੂਆਂ ਅਤੇ ਬਲਿਊ ਸਟਾਰ ਦੇ ਦੋਸ਼ੀ ਰਵਾਇਤੀ ਆਗੂਆਂ ਦੇ ਨਾਮ ਵੀ ਨਸਰ ਕੀਤੇ ਜਾਣ

ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆਂ ਵੱਲੋਂ ਜੋ 1984 ਦੇ ਸਿੱਖ ਕਤਲੇਆਮ ਦੇ ਦੌਰਾਨ ਜਿਨ੍ਹਾਂ ਕਾਂਗਰਸੀਆਂ ਨੇ ਕਾਤਲ ਟੋਲੀਆਂ ਦੀ ਅਗਵਾਈ ਕੀਤੀ ਸੀ, ਉਹਨਾਂ ਦੇ ਨਾਮ ਰਾਹੁਲ ਤੋ ਮੰਗਣ ਦੀ ਸੋਚ ਬਿਲਕੁਲ ਦਰੁਸਤ ਹੈ, ਜੋ ਸਾਹਮਣੇ … More »

ਪੰਜਾਬ | Leave a comment
 

ਗਿਆਨੀ ਇਕਬਾਲ ਸਿੰਘ ਵਲੋਂ ਰੀਸੀਵਰ ਲਾਏ ਜਾਣ ਦੀ ਮੰਗ ਤੇ ਸਰਨਾ ਵਲੋਂ ਤਿੱਖੀ ਪ੍ਰਤੀਕ੍ਰਿਆ

ਨਵੀਂ ਦਿੱਲੀ – ਸ. ਹਰਵਿੰਦਰ ਸਿੰਘ ਸਰਨਾ, ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਤਖਤ ਸਾਹਿਬ ਦੀ ਪ੍ਰਬੰਧਕ ਕਮੇਟੀ ਭੰਗ ਕਰ, ਉਸਦੀ ਥਾਂ ਰੀਸੀਵਰ ਲਾਏ ਜਾਣ ਦੀ ਕੀਤੀ ਗਈ ਮੰਗ … More »

ਭਾਰਤ | Leave a comment
photo pc..1 6-2-14(1).sm

ਗੁਰਦੁਆਰਾ ਕਮੇਟੀ ਇਨਸਾਫ ਦੀ ਆਵਾਜ਼ ਬੁਲੰਦ ਕਰਣ ਲਈ ਕੱਢੇਗੀ ਵਾਕ ਫਾਰ ਜਸਟਿਸ

ਨਵੀਂ ਦਿੱਲੀ : ਸੰਸਾਰ ਭਰ ਵਿਚ ਵਸਦੇ ਸਿੱਖਾਂ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਆਉਣ ਵਾਲੇ ਸੋਮਵਾਰ 10 ਫਰਵਰੀ 2014 ਨੂੰ ਆਪਣੇ ਸ਼ਹਿਰ ਅਤੇ ਮੋਹੱਲੇ ਵਿਖੇ “ਵਾਕ … More »

ਭਾਰਤ | Leave a comment
DSC_0137.sm.sm

ਪੀ ਏ ਯੂ ਕਿਸਾਨ ਕਲੱਬ ਦਾ ਸਲਾਨਾ ਸਮਾਗਮ ਆਯੋਜਿਤ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੁਨੀਵਰਸਿਟੀ ਦੇ ਪੀ ਏ ਯੂ ਕਿਸਾਨ ਕਲੱਬ ਦਾ ਸਲਾਨਾ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਰੋਪੜ ਦੇ ਐਮ.ਐਲ.ਏ. … More »

ਪੰਜਾਬ | Leave a comment
 

ਜ਼ਿਲ੍ਹਾ ਕਾਂਗਰਸ ਦਫਤਰ ਦੀ ਤੋੜਭੰਨ ਕਰਨ ਵਾਲੇ ਬਦਮਾਸ਼ਾਂ ਖਿਲਾਫ ਕਾਰਵਾਈ ਦੀ ਮੰਗ

ਲੁਧਿਆਣਾ,(ਪ੍ਰੀਤੀ ਸ਼ਰਮਾ):ਬੀਤੇ ਐਤਵਾਰ ਨੂੰ ਜ਼ਿਲ੍ਹਾ ਕਾਂਗਰਸ ਦਫਤਰ ਦੀ ਤੋੜਭੰਨ ਕਰਨ ਵਾਲੇ ਬਦਮਾਸ਼ਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਪਾਰਟੀ ਨੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧ ’ਚ ਕਾਂਗਰਸ ਦੇ ਇਕ ਵਫਦ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ … More »

ਪੰਜਾਬ | Leave a comment
Shri-Vijay-Inder-Singla.sm

ਬਸੰਤ ਪੰਚਮੀ ਮੌਕੇ ਪੰਜਾਬੀਆਂ ਲਈ ਤੋਹਫਾ ‘ਪੰਜ ਤਖਤ ਸਪੈਸ਼ਲ’ ਰੇਲਗੱਡੀ – ਵਿਜੈ ਇੰਦਰ ਸਿੰਗਲਾ

ਸੰਗਰੂਰ – ਹਲਕਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਵਿਜੈ ਇੰਦਰ ਸਿੰਗਲਾ ਵੱਲੋਂ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਦੇ ਮੌਕੇ ‘ਪੰਜ ਤਖਤ ਸਪੈਸ਼ਲ’ ਰੇਲ ਗੱਡੀ ਨੂੰ ਮੰਨਜੂਰੀ ਦੇਣ ਲਈ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦਾ ਧੰਨਵਾਦ ਕੀਤਾ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਜਾਣਕਾਰੀ … More »

ਪੰਜਾਬ | Leave a comment
 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਨਰਲ ਇਜਲਾਸ ਵਿਚ ਸਰਬਸੰਮਤੀ ਨਾਲ ਹੇਠ ਲਿਖੇ ਮਤੇ ਪਾਸ ਕੀਤੇ ਗਏ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ 02 ਫਰਵਰੀ, 2014 ਨੂੰ ਹੋਏ ਜਨਰਲ ਇਜਲਾਸ ਵਿਚ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਅਤੇ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ, ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ … More »

ਪੰਜਾਬ | Leave a comment
1380233_225430727621528_249034160_n.sm

ਮੰਤਰੀ ਪਰਵੀਨ ਨੇ ਅਸਤੀਫ਼ਾ ਦੇ ਕੇ ਨਤੀਸ਼ ਨੂੰ ਦਿੱਤਾ ਬਹੁਤ ਵੱਡਾ ਝਟਕਾ

ਪਟਨਾ- ਬਿਹਾਰ ਦੀ ਸਮਾਜ ਅਤੇ ਕਲਿਆਣ ਮੰਤਰੀ ਪਰਵੀਨ ਅਮਾਨਉਲਾ ਨੇ ਪਾਰਟੀ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਮੁੱਖਮੰਤਰੀ ਨਤੀਸ਼ ਕੁਮਾਰ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਇੱਕ ਪਰੈਸ ਕਾਨਫਰੰਸ ਦੌਰਾਨ ਪਰਵੀਨ ਨੇ ਕਿਹਾ ਕਿ ਉਹ ਅਸਤੀਫ਼ੇ ਦੇ ਕਾਰਨ ਨੂੰ … More »

ਭਾਰਤ | Leave a comment
DSC01976(1).sm

ਸਮੇਂ ਦੇ ਹਿਸਾਬ ਨਾਲ ਪੁਰਾਤਨ ਕਹਾਣੀਆਂ ਨੂੰ ਬਦਲਣ ਦੀ ਲੋੜ- ਡਾ. ਦਰਸ਼ਨ ਸਿੰਘ ਆਸ਼ਟ

ਬਰੇਟਾ:-ਨੇੜਲੇ ਪਿੰਡ ਕੁਲਰੀਆਂ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਵਿਦਿਆਰਥੀ ਪਾਠਕ ਮੰਚ ਵੱਲੋਂ ਸਾਹਿਤ ਤੇ ਕਲਾ ਮੰਚ ਬਰੇਟਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਸਹਿਯੋਗ ਨਾਲ ਪ੍ਰਸਿੱਧ ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨਾਲ ਰੂ-ਬ-ਰੂ ਸਮਾਗਮ ਕਰਵਾਇਆ … More »

ਪੰਜਾਬ | Leave a comment
 

ਲੁਧਿਆਣਾ ਦੇ ਵਿਕਾਸ ਫੰਡਾਂ ਨੂੰ ਹੋਰਨਾਂ ਥਾਵਾਂ ’ਤੇ ਲਗਾ ਰਹੇ ਨੇ ਅਕਾਲੀ: ਤਿਵਾੜੀ

ਲੁਧਿਆਣਾ–(ਪ੍ਰੀਤੀ ਸ਼ਰਮਾ) ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਤੇ ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਅਕਾਲੀ ਭਾਜਪਾ ਸਰਕਾਰ ’ਤੇ ਵਿਕਾਸ ਦੇ ਮਾਮਲੇ ’ਚ ਨਾ ਸਿਰਫ ਲੁਧਿਆਣਾ ਨੂੰ ਨਜ਼ਰਅੰਦਾਜ ਕਰਨ, ਬਲਕਿ ਸ਼ਹਿਰ ਦੇ ਵਿਕਾਸ ਲਈ ਉਪਲਬਧ ਫੰਡਾਂ ਨੂੰ ਹੋਰਨਾਂ ਥਾਵਾਂ ’ਤੇ … More »

ਪੰਜਾਬ | Leave a comment