ਖ਼ਬਰਾਂ
ਰਾਮਦੇਵ ਦਾ ਮੁਣਸ਼ੀ 11.5 ਲੱਖ ਰੁਪੈ ਸਮੇਤ ਗ੍ਰਿਫ਼ਤਾਰ
ਭੋਪਾਲ- ਰਾਮਦੇਵ ਦਾ ਮੁਣਸ਼ੀ ਚੈਕਿੰਗ ਦੌਰਾਨ ਭੋਪਾਲ ਪੁਲਿਸ ਦੇ ਸਿ਼ਕੰਜੇ ਵਿੱਚ ਬੁਰੀ ਤਰ੍ਹਾਂ ਫਸਿਆ।ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਉਸ ਦੀ ਗੱਡੀ ਵਿੱਚੋਂ ਪੁਲਿਸ ਨੇ ਸਾਢੇ ਗਿਆਰਾਂ ਲੱਖ ਰੁਪੈ ਬਰਾਮਦ ਕੀਤੇ। ਬਾਬੇ ਰਾਮਦੇਵ ਦੀ ਇਹ ਧੰਨ ਰਾਸ਼ੀ ਜਬਤ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲਾ ਸਭਿਆਚਾਰਕ ਰੰਗ ਵਿਖੇਰਦਾ ਮੁਕੰਮਲ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਰੰਗਾਰੰਗ ਯੁਵਕ ਮੇਲਾ ਅੱਜ ਮੁਕੰਮਲ ਹੋਇਆ । ਇਸ ਯੁਵਕ ਮੇਲੇ ਵਿੱਚ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਇਸ ਯੁਵਕ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਪਰਮਜੀਤ … More
ਕੇਂਦਰ ਸਰਕਾਰ ਨੇ ਮਿਲਿੰਗ ਡੇਟ ਵਧਾਉਣ ਦਾ ਦਿੱਤਾ ਭਰੋਸਾ
ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਰਾਈਸ ਮਿਲ ਐਸੋਸੀਏਸ਼ਨ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਪੰਜਾਬ ਕਾਂਗਰਸ ਮਿਲ ਮਾਲਕਾਂ ਦੀਆਂ ਮੁਸ਼ਕਲਾਂ ਨੂੰ ਹਲ ਕਰਾਉਣ ਲਈ ਵਚਨਬੱਧ ਹੈ। ਸ਼ੈਲਰ ਮਾਲਕਾਂ ਨੂੰ ਦਰਪੇਸ਼ ਮੁਸ਼ਕਲਾਂ … More
ਦਿੱਲੀ ਵਿਖੇ ਅਕਾਲੀਆਂ ਨੇ ਚੋਣ ਮੁਹਿੰਮ ਨੂੰ ਸਿਖਰਾਂ ਤੇ ਪਹੁੰਚਾਇਆ
ਨਵੀਂ ਦਿੱਲੀ :- ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਪਣੇ ਚੋਣ ਨਿਸ਼ਾਨ ਤੇ ਖਾਤਾ ਖੋਲਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਦਿੱਲੀ ਦੇ ਵੱਖ ਵੱਖ ਇਲਾਕਿਆਂ ਵਿਚ ਸ਼ੁਰੂ ਕੀਤੀ ਗਈਆਂ “ਲੜੀਵਾਰ ਕੌਰਨਰ ਮੀਟਿੰਗਾਂ” ਵਿਚ ਜੁੱਟ … More
ਕੈਂਸਰ ਜਾਗਰੁਕਤਾ ਮਾਰਚ ਵਿਚ ਭਾਗ ਲੈਣਗੇ 10,000 ਬੱਚੇ
ਨਵੀਂ ਦਿੱਲੀ :- ਕੈਂਸਰ ਦੀ ਵੱਧ ਰਹੀ ਬਿਮਾਰੀ ਬਾਰੇ ਲੋਕਾਂ ਵਿਚ ਜਾਗਰੁਕਤਾ ਫੈਲਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰੋਕੋ ਕੈਂਸਰ ਫਾਉਂਡੇਸ਼ਨ ਯੂ.ਕੇ. ਨਾਲ ਮਿਲਕੇ 10 ਨੰਵਬਰ 2013 ਨੂੰ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਕਨਾਟ ਪਲੇਸ ਹੁੰਦਾ ਹੋਇਆ … More
ਉਮੀਦਵਾਰ ਸਿਰਫ਼ ਇੱਕ ਹੀ ਆਫਿ਼ਸ ਖੋਲ੍ ਸਕਣਗੇ
ਨਵੀਂ ਦਿੱਲੀ- ਵਿਧਾਨ ਸੱਭਾ ਚੋਣਾਂ ਦੌਰਾਨ ਉਮੀਦਵਾਰ ਆਪਣੇ ਚੋਣ ਹਲਕੇ ਵਿੱਚ ਇੱਕ ਹੀ ਦਫ਼ਤਰ ਖੋਲ੍ਹ ਸਕਣਗੇ। ਚੋਣ ਕਮਿਸ਼ਨ ਨੇ ਇਹ ਸਪੱਸ਼ਟ ਕੀਤਾ ਹੈ ਕਿ ਇੱਕ ਤੋਂ ਜਿਆਦਾ ਦਪ਼ਤਰ ਖੋਲ੍ਹਣਾ ਆਚਾਰ ਸਹਿੰਤਾ ਦਾ ਉਲੰਘਣ ਮੰਨਿਆ ਜਾਵੇਗਾ। ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਇਹ … More
ਮੋਦੀ ਜਾਂ ਬੀਜੇਪੀ ਨੂੰ ਸਿੱਖ ਕੌਮ ਨਾਲ ਕੋਈ ਹਮਦਰਦੀ ਨਹੀਂ, ਵੋਟ ਸਿਆਸਤ ਦੇ ਗੁਲਾਮ ਹੋ ਕੇ ਮਗਰਮੱਛ ਦੇ ਹੰਝੂ ਵਹਾਅ ਰਹੇ ਨੇ : ਮਾਨ
ਫਤਹਿਗੜ੍ਹ ਸਾਹਿਬ – “ਕਾਕਾ ਰਾਹੁਲ ਗਾਂਧੀ ਜਾਂ ਸ੍ਰੀ ਮੋਦੀ ਦੋਵਾਂ ਵਿਚੋਂ ਕਿਸੇ ਨੂੰ ਵੀ ਸਿੱਖ ਕੌਮ ਨਾਲ ਕੋਈ ਹਮਦਰਦੀ ਨਹੀ । ਦੋਵੇ ਆਗੂ ਕੇਵਲ ਵੋਟ ਸਿਆਸਤ ਦੇ ਗੁਲਾਮ ਹੋ ਕੇ ਸਿੱਖ ਕੌਮ ਦੇ ਦੁੱਖ-ਦਰਦ ਨੂੰ ਮੀਡੀਏ ਵਿਚ ਉਛਾਲਕੇ ਕੋਈ ਬਹੁਗਿਣਤੀ … More
ਰਾਹੁਲ ਦੇ ਭਾਸ਼ਣ ਨਾਲ ਹੋਈ ਚੋਣ ਆਚਾਰ ਸੰਹਿਤਾ ਦੀ ਉਲੰਘਣਾ
ਨਵੀਂ ਦਿੱਲੀ :- ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਚੁਰੂ ਵਿਖੇ ਆਪਣੀ ਦਾਦੀ ਤੇ ਪਿਤਾ ਦੇ ਕਤਲ ਬਾਰੇ ਦਿੱਤੇ ਗਏ ਭਾਸ਼ਨ ਨੂੰ ਚੋਣ ਆਚਾਰ ਸਹਿੰਤਾ ਦੀ ਉਲੰਘਣਾ ਦਸਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. … More
ਅਕਾਲੀ ਦਲ ਦੀਆਂ ਚੋਣ ਮੀਟਿੰਗਾਂ ਨੇ ਦਿੱਲੀ ਦੀ ਸਿਆਸਤ ਗਰਮਾਈ
ਨਵੀਂ ਦਿੱਲੀ:- ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵਲੋਂ ਦਿੱਲੀ ਵਿਧਾਨ ਸਭਾ ਦੀਆਂ 16 ਸੀਟਾਂ ਤੇ ਵਖਰਾ ਚੋਣ ਲੜਨ ਦਾ ਮਤਾ ਕੋਰ ਕਮੇਟੀ ਵਿਚ ਪਾਸ ਕਰਨ ਤੇ ਹਾਈਕਮਾਨ ਨੂੰ ਭੇਜਣ ਤੋਂ ਬਾਅਦ ਦਿੱਲੀ ਵਿਖੇ ਚੋਣ ਸਰਗਰਮੀਆਂ ਤੇਜ਼ ਹੋ … More
ਵਾਜਪਾਈ ਦੀ ਭਤੀਜੀ ਦੇ ‘ਕਮਲ’ ਨੂੰ ਛੱਡਕੇ ਕਾਂਗਰਸ ‘ਚ ਸ਼ਾਮਿਲ ਹੋਣ ਦੇ ਚਰਚੇ
ਰਾਇਪੁਰ- ਸਾਬਕਾ ਪ੍ਰਧਾਨਮੰਤਰੀ ਅਟੱਲ ਬਿਹਾਰੀ ਵਾਜਪਾਈ ਦੀ ਭਤੀਜੀ ਸਾਬਕਾ ਸੰਸਦ ਮੈਂਬਰ ਕਰੁਣਾ ਸ਼ੁਕਲਾ ਨੇ ਸ਼ਨਿਚਰਵਾਰ ਨੂੰ ਬੀਜੇਪੀ ਨੂੰ ਛੱਡਣ ਦਾ ਐਲਾਨ ਕਰਦੇ ਹੋਏ ਪਾਰਟੀ ਹਾਈਕਮਾਨ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਕਾਂਗਰਸ ਨੇ ਕਰੁਣਾ ਨੂੰ ਪਾਰਟੀ ਵਿੱਚ ਸ਼ਾਮਿਲ ਹੋਣ ਲਈ … More







