ਖ਼ਬਰਾਂ

Sheila_Dikshit_Chief_Minister_of_Delhi_India2.sm

‘ਮੈਂ ਵੀ ਕਈ ਹਫ਼ਤਿਆਂ ਤੋਂ ਪਿਆਜ ਨਹੀਂ ਖਾਧਾ’ : ਸ਼ੀਲਾ ਦੀਕਸ਼ਤ

ਨਵੀਂ ਦਿੱਲੀ- ਦਿੱਲੀ ਵਿੱਚ ਪਿਆਜ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੇ ਪ੍ਰਭਾਵ ਤੋਂ ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਵੀ ਘੱਟ ਪਰੇਸ਼ਾਨ ਨਹੀਂ ਹੈ। ਸ਼ੀਲਾ ਦੀਦੀ ਦਾ ਕਹਿਣਾ ਹੈ ਕਿ ਉਸ ਨੇ ਵੀ ਕਈ ਹਫ਼ਤਿਆਂ ਤੋਂ ਪਿਆਜ ਨਹੀਂ ਖਾਧਾ।ਬੇਸ਼ੱਕ ਕੋਈ ਯਕੀਨ … More »

ਭਾਰਤ | Leave a comment
Oct.24-1.sm

ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲੇ ਦੇ ਤੀਜੇ ਦਿਨ ਵੱਖ ਵੱਖ ਮੁਕਾਬਲੇ ਕਰਵਾਏ ਗਏ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਯੁਵਕ ਮੇਲੇ ਦੌਰਾਨ ਵੱਖ ਵੱਖ ਸੂਖ਼ਮ ਕਲਾਵਾਂ ਅਤੇ ਵਾਦ ਵਿਵਾਦ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਕਾਲਜ ਭਾਗ ਲੈ ਰਹੇ ਹਨ। ਕੱਲ੍ਹ ਬਾਅਦ ਦੁਪਹਿਰ ਰੰਗੋਲੀ ਦਾ ਮੁਕਾਬਲਾ … More »

ਪੰਜਾਬ | Leave a comment
Manna-dey.sm

ਲੋਕਾਂ ਦੇ ਦਿਲਾਂ ਤੇ ਸਦਾ ਰਹੇਗਾ ‘ਮੰਨਾ ਡੇ’ ਦੀ ਆਵਾਜ਼ ਦਾ ਜਾਦੂ

ਬੰਗਲੌਰ-ਪ੍ਰਸਿੱਧ ਗਾਇਕ ਅਤੇ ਸੱਭ ਦੇ ਦਿਲਾਂ ਤੇ ਰਾਜ ਕਰਨ ਵਾਲੇ 94 ਸਾਲਾ ਮੰਨਾ ਡੇ ਦਾ ਵੀਰਵਾਰ ਤੜਕੇ ਬੰਗਲੌਰ ਵਿੱਚ ਦੇਹਾਂਤ ਹੋ ਗਿਆ ਹੈ। ਮੰਨਾ ਡੇ ਪਿੱਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਨਰਾਇਣ ਹਿਰਦੇਆਲਿਆ ਵਿੱਚ ਪਿੱਛਲੇ ਪੰਜ ਮਹੀਨਿਆਂ … More »

ਭਾਰਤ | Leave a comment
 

ਵਿੱਦਿਆਰਥੀਆਂ ਦਾ ਵੱਡੇ ਅਫ਼ਸਰ ਬਣਨ ਦਾ ਮੰਤਵ ਦੇਸ਼-ਕੌਮ ਦੀ ਸੇਵਾ ਹੋਵੇ-ਜਨਰਲ ਕਰਤਾਰ ਸਿੰਘ ਗਿੱਲ

ਖਡੂਰ ਸਾਹਿਬ – ਸਾਨੂੰ ਪੰਜਾਬ ਅਤੇ ਆਪਣੇ ਵਤਨ ਨਾਲ ਵਫ਼ਾਦਾਰੀ ਨਿਭਾਉਣੀ ਚਾਹੀਦੀ ਹੈ ਅਤੇ ਸਾਡਾ ਪੜ੍ਹ-ਲਿਖ ਕੇ ਵੱਡੇ ਫੌਜੀ ਅਫਸਰ ਬਣਨ ਦਾ ਮੰਤਵ ਦੇਸ਼-ਕੌਮ ਦੀ ਸੇਵਾ ਹੋਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ‘ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ’ ਦੇ ਚੇਅਰਮੈਨ ਜਨਰਲ (ਸੇਵਾ … More »

ਪੰਜਾਬ | Leave a comment
530655_10151238612673837_1066092075_n.sm

ਰਾਜਨਾਥ ਦੀ ‘ਗੋਇਲ’ਦੇ ਨਾਂ ਤੇ ਪਹਿਲੀ ਹਾਰ

ਨਵੀਂ ਦਿੱਲੀ- ਭਾਜਪਾ ਪ੍ਰਧਾਨ ਰਾਜਨਾਥ ਨੂੰ ਦਿੱਲੀ ਵਿੱਚ ਮੁੱਖਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਪੇਸ਼ ਕੀਤੇ ਗਏ ਵਿਜੈ ਗੋਇਲ ਦੇ ਨਾਂ ਤੇ ਪਿੱਛੇ ਹਟਣਾ ਪਿਆ। ਰਾਜਨਾਥ ਨੇ ਦਿੱਲੀ ਦੀਆਂ ਵਿਧਾਨ ਸੱਭਾ ਚੋਣਾਂ ਵਿੱਚ ਮੁੱਖਮੰਤਰੀ ਉਮੀਦਵਾਰ ਲਈ ਆਪਣੇ ਕਰੀਬੀ ਵਿਜੈ ਗੋਇਲ … More »

ਭਾਰਤ | 1 Comment
s2013102350130.sm

ਚੀਨੀ ਬੈਂਡ ਨੇ ਭਾਰਤੀ ਪੀਐਮ ਦਾ ਸਵਾਗਤ “ਗੋਰੇ-ਗੋਰੇ, ਬਾਂਕੇ ਛੋਰੇ’ ਨਾਲ ਕੀਤਾ

ਬੀਜਿੰਗ- ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਚੀਨ ਪਹੁੰਚਣ ਤੇ ਬੀਜਿੰਗ ਸਰਕਾਰ ਅਤੇ ਚੀਨੀ ਜਨਤਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਭਾਰਤੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਜਦੋਂ ਚੀਨ ਦੇ ਪ੍ਰਧਾਨਮੰਤਰੀ ਲੀ ਕਿਆਂਗ ਦੁਆਰਾ ਆਯੋਜਿਤ ਸਨਮਾਨ ਭੋਜਨ ਸਮੇਂ ਪਧਾਰੇ ਤਾਂ ਉਨ੍ਹਾਂ ਦਾ ਸਵਾਗਤ ਬਾਲੀਵੁੱਡ ਗੀਤ … More »

ਅੰਤਰਰਾਸ਼ਟਰੀ | Leave a comment
DSC_7977.sm

ਦਿੱਲੀ ਵਿਧਾਨਸਭਾ ਦੀਆਂ 16 ਸੀਟਾਂ ਤੇ ਇਕੱਲੇ ਚੋਣ ਲੜਨ ਦਾ ਮਤਾ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਹਾਈਕਮਾਨ ਨੂੰ ਭੇਜਿਆ

ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਵਿਧਾਨ ਚੋਣਾਂ ਵਿਚ 16 ਸੀਟਾਂ ਤੇ ਇਕੱਲੇ ਆਪਣੇ ਚੋਣ ਨਿਸ਼ਾਨ ਤਕੜੀ ਤੇ ਲੜਨ ਦਾ ਮਤਾ ਪਾਰਟੀ ਹਾਈ ਕਮਾਨ ਨੂੰ ਭੇਜ ਦਿੱਤਾ ਹੈ। ਪ੍ਰੇਸ ਕਲਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋੇਏ ਦਿੱਲੀ … More »

ਭਾਰਤ | Leave a comment
okd-sun view(1).sm

ਡਿਕਸੀ ਗੁਰਦੁਆਰੇ ਦੇ ਅਦਾਲਤੀ ਕੇਸ ਦੇ ਹੱਲ ਦੇ ਫੈਸਲੇ ਸਬੰਧੀ “ਸ਼ੁਕਰਾਨਾ ਦਿਵਸ” ਤੇ ਹੁੰਮ ਹੁਮਾਂ ਕੇ ਪੁੱਜੋ

ਮਿਸੀਸਾਗਾ: ਉਨਟਾਰੀਓ ਖਾਲਸਾ ਦਰਬਾਰ ਦੇ ਸਮੁੱਚੇ ਸੇਵਾਦਾਰਾਂ ਵਲੋਂ ਸਾਧ ਸੰਗਤ ਨੁੰ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਸੱਤ ਸਾਲ ਤੋਂ ਚੱਲਦੇ ਆ ਰਹੇ ਅਦਾਲਤੀ ਕੇਸ ਨੂੰ ਹੱਲ ਕਰਨ ਤੇ ਹੋਈ ਸਹਿਮਤੀ ਅਤੇ ਅਦਾਲਤ ਵਲੋਂ ਉਸ ਸਹਿਮਤੀ ਦੀ ਕੀਤੀ ਪੁਸ਼ਟੀ ਲਈ … More »

ਅੰਤਰਰਾਸ਼ਟਰੀ | Leave a comment
ghps india gate 1.sm

ਇੰਡੀਆ ਗੇਟ ਵਿਖੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਕੈਂਪ

ਨਵੀਂ ਦਿੱਲੀ :-  ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਵਿੱਚ ਆਪਸੀ ਭਾਈ-ਚਾਰੇ ਦੀ ਭਾਵਨਾ ਨੂੰ ਵਧਾਉਣ ਤੇ ਮਿਲ-ਜੁਲ ਕੇ ਰਹਿਣ ਦੀ ਆਦਤ ਬਣਾਉਣ ਦੀ ਸਿਖਲਾਈ ਲਈ ਇਕ ਨਵੇਕਲੀ ਪਹਿਲ ਕਰਦਿਆਂ ਓਵਰਨਾਈਟ ਕੈਂਪ ਦਾ ਆਯੋਜਨ ਕੀਤਾ … More »

ਭਾਰਤ | Leave a comment
Oct.21.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲਾ ਆਰੰਭ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲਾ ਅੱਜ ਸੂਖ਼ਮ ਕਲਾਵਾਂ ਦੇ ਮੁਕਾਬਲੇ ਨਾਲ ਆਰੰਭ ਹੋਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਕੋਲਾਜ਼ ਮੇਕਿੰਗ, ਕਾਰਟੂਨ ਮੇਕਿੰਗ ਅਤੇ ਕ੍ਰੀਏਟਿਵ ਰਾਈਟਿੰਗ ਦੇ … More »

ਖੇਤੀਬਾੜੀ | Leave a comment