ਖ਼ਬਰਾਂ
ਪੰਜਾਬ ਪੁਲਿਸ ਸਿੱਖ ਕੌਮ ਦੇ ਕਾਤਲਾਂ ਨੂੰ ਸਲਿਊਟ ਕਰਕੇ ਸਿੱਖ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਗੁਸਤਾਖੀ ਕਰ ਰਹੀ ਹੈ : ਮਾਨ
ਚੰਡੀਗੜ੍ਹ – “ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਸਾਂਝੇ ਤੌਰ ਤੇ ਅੱਜ ਸ਼ਹੀਦੀ ਦਿਹਾੜਾ ਮਨਾਉਦੇ ਹੋਏ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਨਮਸਤਕ ਹੋ ਰਹੀ ਹੈ, ਜਿਨ੍ਹਾਂ ਨੇ ਪੰਜਾਬ ਦੇ ਬੀਤੇ ਸਮੇਂ ਦੇ ਵਾਪਰੇ ਦੁਖਾਂਤ ਵਿਚ ਹਿੰਦ ਅਤੇ ਪੰਜਾਬ ਦੇ ਸਿਆਸਤਦਾਨਾਂ ਨੂੰ ਖੁਸ਼ … More
ਜੇਠਮਲਾਨੀ ਨੇ ਬੀਜੇਪੀ ਤੋਂ ਮੰਗਿਆ 5 ਕਰੋੜ ਦਾ ਮੁਆਵਜ਼ਾ
ਨਵੀਂ ਦਿੱਲੀ- ਪ੍ਰਸਿੱਧ ਵਕੀਲ ਰਾਮ ਜੇਠਮਲਾਨੀ ਨੂੰ ਭਾਜਪਾ ਨੇ ਪਾਰਟੀ ਵਿੱਚੋਂ ਕੱਢ ਕੇ ਨਵੀਂ ਮੁਸੀਬਤ ਸਹੇੜ ਲਈ ਹੈ। ਜੇਠਮਲਾਨੀ ਨੇ ਬੀਜੇਪੀ ਦੇ ਸੰਸਦੀ ਬੋਰਡ ਦੇ ਖਿਲਾਫ਼ 5 ਕਰੋੜ ਰੁਪੈ ਦਾ ਮਾਣਹਾਨੀ ਦਾ ਕੇਸ ਦਰਜ਼ ਕੀਤਾ ਹੈ। ਪਾਰਟੀ ਵੱਲੋਂ ਉਨ੍ਹਾਂ ਤੇ … More
ਮੈਨੂੰ ਭੁੱਖੇ ਰਹਿ ਕੇ ਪਿਆਰ ਦਾ ਪ੍ਰਮਾਣ ਦੇਣ ਦੀ ਲੋੜ ਨਹੀਂ : ਕਰੀਨਾ
ਮੁੰਬਈ- ਦੇਸ਼ ਵਿੱਚ ਹਿੰਦੂ ਔਰਤਾਂ ਵੱਲੋਂ ਕਰਵਾ ਚੌਥ ਦਾ ਵਰਤ ਮੁਹੱਬਤ ਅਤੇ ਪਤੀ ਦੀ ਲੰਬੀ ਉਮਰ ਦਾ ਪ੍ਰਤੀਕ ਮੰਨ ਕੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਦੀ ਪ੍ਰਸਿੱਧ ਹੀਰੋਇਨ ਕਰੀਨਾ ਕਪੂਰ ਦਾ ਵੀ ਵਿਆਹ ਤੋਂ ਬਾਅਦ ਇਹ ਪਹਿਲਾ ਵਰਤ … More
ਪੰਜਾਬ ‘ਚ ਪ੍ਰਵਾਸੀਆਂ ਦੀ ਸਹੂਲਤ ਲਈ 11 ਐਨਆਰਆਈ ਥਾਣੇ ਸਥਾਪਿਤ
ਚੰਡੀਗੜ੍ਹ- ਪਰਵਾਸੀ ਪੰਜਾਬੀਆਂ ਦੇ ਕੇਸਾਂ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਰਾਜ ਵਿੱਚ 11 ਐਨਆਰਆਈ ਥਾਣਿਆਂ ਦੀ ਸਥਾਪਨਾ ਕੀਤੀ ਹੈ। ਸਰਕਾਰ ਨੇ ਸਾਰੇ ਜਿਲ੍ਹਿਆਂ ਦੀ ਪੁਲਿਸ ਨੂੰ ਇਹ ਆਦੇਸ਼ ਦਿੱਤਾ ਹੈ ਕਿ ਪੰਜਾਬੀ ਪਰਵਾਸੀਆਂ ਦੇ ਮਾਮਲਿਆਂ ਦਾ ਕੰਮ ਕਾਰ ਇਨ੍ਹਾਂ … More
ਭਾਰਤ ਨੇ ਅਮਰੀਕੀ ਸ਼ਿੱਪ ਦੇ 35 ਕਰੂ ਮੈਂਬਰਾਂ ਨੂੰ ਕੀਤਾ ਗਿ੍ਫਤਾਰ
ਨਵੀਂ ਦਿੱਲੀ- ਭਾਰਤ ਦੀ ਸਮੁੰਦਰੀ ਸੀਮਾ ਵਿੱਚ ਹੱਥਿਆਰਾਂ ਨਾਲ ਲਦੇ ਹੋਏ ਅਮਰੀਕੀ ਸਮੁੰਦਰੀ ਸ਼ਿੱਪ ਨੂੰ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਉਸ ਵਿੱਚ ਸਵਾਰ 35 ਕਰੂ ਮੈਂਬਰਾਂ ਨੂੰ ਭਾਰਤੀ ਪੁਲਿਸ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ … More
ਸਿੰਘ ਸਭਾ ਸੰਤਗੜ੍ ਦਾ ਨਵਾਂ ਲੰਗਰ ਹਾਲ ਸੰਗਤਾਂ ਨੂੰ ਸਮਰਪਿਤ
ਨਵੀਂ ਦਿੱਲੀ : ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਸੰਤ ਗੜ੍ਹ ਵਿਖੇ ਬਣੇ ਨਵੇਂ ਲੰਗਰ ਹਾਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਅਤੇ ਇਲਾਕੇ ਤੋਂ … More
ਇੰਡੀਆ ਗੇਟ ਸਕੂਲ ਵਿਖੇ ਕਲ ਲਗੇਗਾ ਓਵਰਨਾਈਟ ਕੈਂਪ
ਨਵੀਂ ਦਿੱਲੀ : ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਪਹਲੀ ਜਮਾਤ ਦੇ ਵਿਦਿਆਰਥੀਆਂ ਦੇ ਛੋਟੀ ਉਮਰ ਵਿਚ ਹੀ ਗੁਣਾ ਨੂੰ ਵਿਕਸੀਤ ਕਰਨ ਦੇ ਮਕਸਦ ਨਾਲ ਮਿਤੀ 19 ਅਕਤੂਬਰ ਤੋਂ 20 ਅਕਤੂਬਰ ਤੱਕ ‘ਓਵਰਨਾਈਟ ਕੈਂਪ’ ਦਿੱਲੀ ਕਮੇਟੀ ਵਲੋਂ ਪਹਲੀ ਵਾਰ … More
ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਈ ਪਰਸ਼ਾਦੇ ਪਕਾਉਣ ਦੀ ਨਵੀਂ ਮਸ਼ੀਨ
ਨਵੀਂ ਦਿੱਲੀ : ਇਥੋਂ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਤਿਆਧੁਨਿਕ ਇਟਾਲੀਅਨ ਤਕਨੀਕ ਨਾਲ ਭਾਰਤ ਵਿਚ ਬਣੀ ਪਰਸ਼ਾਦੇ ਪਕਾਉਣ ਦੀ ਮਸ਼ੀਨ ਜੋ ਕਿ, ਇਕ ਘੰਟੇ ਵਿਚ ਲਗਭਗ 4,000 ਪਰਸ਼ਾਦੇ ਆਟੋਮੇਟਿਕ ਤਰੀਕੇ ਨਾਲ ਆਟੇ ਨੂੰ ਆਪੇ ਗੁਨ੍ਹ ਕੇ ਚੋਪੜੇ ਹੋਏ ਪਰਸ਼ਾਦੇ … More
ਉਨਟਾਰੀਓ ਖਾਲਸਾ ਦਰਬਾਰ ਦਾ ਅਦਾਲਤੀ ਕੇਸ ਹੱਲ ਕਰਨ ਦਾ ਫੈਸਲਾ ਹੋਇਆ
ਮਿਸੀਸਾਗਾ: ਗੁਰੂ ਸਾਹਿਬਾਨ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਉਨਟਾਰੀਓ ਖਾਲਸਾ ਦਰਬਾਰ ਦੀ ਸਮੁੱਚੀ ਮੈਂਬਰਸਿ਼ਪ ਅਤੇ ਕੈਨੇਡਾ ਭਰ ਦੀ ਸਮੁੱਚੀ ਸਿੱਖ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੰਨ 2006 ਤੋਂ ਚੱਲਦਾ ਆ ਰਿਹਾ ਡਿਕਸੀ ਗੁਰਦੁਆਰਾ ਸਾਹਿਬ ਦਾ ਅਦਾਲਤੀ ਕੇਸ … More
ਅਕਾਲੀ ਦਲ ਦੇ ਸੈਂਕੜੇ ਕਾਰਕੁੰਨਾਂ ਨੇ ਸ਼ੀਲਾ ਦੇ ਘਰ ਦੇ ਅੱਗੇ ਪ੍ਰਦਰਸ਼ਨ ਕਰਕੇ ਦਿੱਤੀ ਗਿਰਫਤਾਰੀ
ਨਵੀਂ ਦਿੱਲੀ :-ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣਨ ਵਾਲੀ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਦੇ ਕਾਰਜ ਨੂੰ ਰੋਕਣ ਦੇ ਮਕਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਹਾਈ ਕੋਰਟ ਵਿਖੇ 11 ਜੂਨ 2013 ਵਿਚ … More








