ਖ਼ਬਰਾਂ

 

ਮਾਲਵੇ ’ਚ ਡੇਰਾਵਾਦ ਨੂੰ ਫਿਰ ਤੋਂ ਨਹੀਂ ਹੋਣ ਦੇਵਾਗੇਂ ਹਾਵੀ

ਅੰਮ੍ਰਿਤਸਰ – ਅਖੰਡ ਕੀਰਤਨੀ ਜਥੇ ਦੇ ਮੁੱਖ ਸੇਵਾਦਾਰ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ ਜੰਮੂ ਕਸ਼ਮੀਰ ਦੇ ਪੁੰਛ ਜਿਲ੍ਹੇ ਦੇ ਵੱਖ- ਵੱਖ ਗੁਰਦੁਆਰਾ ਸਾਹਿਬ ਵਿਖੇ ਵੱਡੇ ਪੱਧਰ … More »

ਪੰਜਾਬ | Leave a comment
 

ਦਿੱਲੀ ਦੰਗੇ ਦੇ ਮੁੱਖ ਦੋਸ਼ੀ ਮਹਿੰਦਰ ਯਾਦਵ ਵਲੋ ਵੋਟਾਂ ਲੜਨ ਲਈ ਕੋਰਟ ਵਿਚ ਅਪੀਲ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਹਾਈ ਕੋਰਟ ਵਿਚ ਚਲ ਰਹੇ ਦਿੱਲੀ ਦੰਗਿਆਂ ਦੇ ਕੇਸ ਵਿਚ ਅਜ ਦੰਗਿਆਂ ਦੇ ਮੁੱਖ ਦੋਸ਼ੀ ਸੱਜਨ ਕੁਮਾਰ ਦੇ ਮੁੱਖ ਸਹਿਯੋਗੀ ਕੈਪਟਨ ਭਾਗਮਲ ਅਤੇ ਸਾਬਕਾ ਐਮ ਐਲ ਏ ਮਹਿੰਦਰ ਯਾਦਵ ਵਲੋ ਕੋਰਟ ਵਿਚ ਜਮਾਨਤ ਅਤੇ … More »

ਭਾਰਤ | Leave a comment
Sep.24.sm

ਚੰਗਾ ਸਾਹਿਤ ਪੜ੍ਹਨ ਨਾਲ ਚੰਗੀ ਮਾਨਸਿਕਤਾ ਦਾ ਵਿਕਾਸ ਹੁੰਦਾ ਹੈ-ਸ: ਤੂਰ

ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸੂਬਾ ਪੱਧਰ ਦਾ ਕੌਮੀ ਸੇਵਾ ਯੋਜਨਾ ਦਿਹਾੜਾ ਪਾਲ ਆਡੀਟੋਰੀਅਮ ਵਿਖੇ ਮਨਾਇਆ ਗਿਆ। ਇਸ ਸਮਾਗਮ ਤੇ ਵਿਸ਼ੇਸ਼ ਰੂਪ ਵਿੱਚ ਸ: ਗੁਰਪ੍ਰੀਤ ਸਿੰਘ ਤੂਰ ਦਾ ਚੰਗੇਰੀ ਮਾਨਸਿਕਤਾ ਲਈ ਭਾਸ਼ਣ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨਾਲ ਖਚਾਖਚ ਭਰੇ ਆਡੀਟੋਰੀਅਮ ਵਿੱਚ … More »

ਖੇਤੀਬਾੜੀ | Leave a comment
photo lakhanmajra.sm

ਰਮੇਸ਼ ਨਗਰ ਦੀ ਸੰਗਤ ਨੇ ਕੀਤੇ ਹਰਿਆਣਾ ਦੇ ਗੁਰਦੁਆਰਿਆਂ ਦੇ ਦਰਸ਼ਨ

ਨਵੀਂ ਦਿੱਲੀ :-  ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੀਤ ਪ੍ਰਧਾਨ ਤਨਵੰਤ ਸਿੰਘ ਨੇ ਮਾਨਸਰੋਵਰ ਗਾਰਡਨ ਦੀਆਂ ਸਿੱਖ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿਤਰ ਛੋਹ ਪ੍ਰਾਪਤ ਗੁਰਦੁਆਰਾ ਲੱਖਣ ਮਾਜਰਾ ਸਾਹਿਬ ਤੇ ਗੁਰਦੁਆਰਾ ਬੰਗਲਾ ਸਾਹਿਬ (ਰੋਹਤਕ … More »

ਭਾਰਤ | Leave a comment
Pic MP Singla Ji.sm

ਸੰਗਰੂਰ ਦੇ ਵਾਰ ਹੀਰੋਜ ਸਟੇਡੀਅਮ ਨੂੰ ਕੇਂਦਰ ਦੀ ਮਦਦ ਨਾਲ ਯੂ. ਐਸ.ਆਈ. ਐਸ. ਤਹਿਤ ਅਪਗ੍ਰੇਡ ਕੀਤਾ ਜਾਵੇਗਾ

ਸੰਗਰੂਰ ਤੋਂ ਸਾਂਸਦ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਉਹਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਵਾਰ ਹੀਰੋਜ ਸਟੇਡੀਅਮ ਸੰਗਰੂਰ ਨੁੰ ਅਪਗ੍ਰੈਡ ਕਰਨ ਦਾ ਪ੍ਰਸਤਾਵ ਖੇਲ ਮੰਤਰੀ, ਭਾਰਤ ਸਰਕਾਰ ਦੁਆਰਾ ਪਾਸ ਕਰ ਲਿਆ ਗਿਆ ਹੈ ਤੇ ਇਸੇ ਮਹੀਨੇ “ਸ਼ਹਿਰੀ ਖੇਲ ਬੁਨਿਆਦੀ ਢਾਂਚਾ … More »

ਪੰਜਾਬ | Leave a comment
 

ਜੀ.ਕੇ. ਦੇ ਯੂ.ਕੇ. ਦੋਰੇ ਨਾਲ 15,000 ਸਿੱਖਾਂ ਨੂੰ “ਸ਼ਰਧਾਲੂ ਵੀਜ਼ਾ” ਮਿਲਣ ਦੀ ਆਸ ਬੱਝੀ

ਨਵੀਂ ਦਿੱਲੀ:- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਇੰਗਲੈਂਡ ਦੇ ਦੌਰੇ ਤੇ ਗਏ ਵਫਦ ਦੀ ਯਾਤਰਾ ਨੂੰ ਕਾਮਯਾਬ ਦਸਦੇ ਹੋਏ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ … More »

ਭਾਰਤ | Leave a comment
1974-earthquake.sm_

ਪਾਕਿਸਤਾਨ ‘ਚ ਜਬਰਦਸਤ ਭੂਚਾਲ ਕਾਰਨ ਭਾਰੀ ਜਾਨ-ਮਾਲ ਦਾ ਨੁਕਸਾਨ

ਇਸਲਾਮਾਬਾਦ- ਪਾਕਿਸਤਾਨ ਦੇ ਦੱਖਣੀ-ਪੱਛਮੀ ਇਲਾਕੇ ਵਿੱਚ ਆਏ ਭੂਚਾਲ ਨਾਲ ਭਾਰੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਬਲੋਚਿਸਤਾਨ ਸੂਬੇ ਦੇ ਅਵਾਰਨ ਜਿਲ੍ਹੇ ਵਿੱਚ 7.7 ਦੀ ਰਫ਼ਤਾਰ ਨਾਲ ਆਏ ਭੂਚਾਲ ਕਾਰਨ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ … More »

ਅੰਤਰਰਾਸ਼ਟਰੀ | Leave a comment
637px-Laluprasadyadav.sm

ਮੋਦੀ ਨਕਲੀ ਲਾਲ ਕਿਲ੍ਹੇ ਦੇ ਸਾਹਮਣੇ ਹੀ ਖੜ੍ਹਾ ਰਹੇਗਾ – ਲਾਲੂ

ਨਵੀਂ ਦਿੱਲੀ-ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਐਨਆਈਸੀ ਦੀ ਮੀਟਿੰਗ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਉਸ ਵੱਲੋਂ ਐਲਾਨੇ ਗਏ ਪ੍ਰਧਾਨ ਮੰਤਰੀ ਉਮੀਦਵਾਰ ਮੋਦੀ ਨੂੰ ਆੜੈ ਹੱਥੀਂ ਲਿਆ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਅਤੇ ਮੋਦੀ ਦੀ … More »

ਭਾਰਤ | Leave a comment
Baldev Singh Sandhu and other staff with girls appearing in the test.sm

ਨਿਸ਼ਾਨ-ਏ-ਸਿੱਖੀ ਵਿਖੇ ਰੱਖਿਆ ਸੈਨਾਵਾਂ ’ਚ ਭਰਤੀ ਦੀ ਤਿਆਰੀ ਲਈ 75 ਕੁੜੀਆਂ ਦੀ ਚੋਣ

ਖਡੂਰ ਸਾਹਿਬ-ਸੇਵਾ ਦੇ ਪੁੰਜ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਵਿਚ ਕਾਰਜਸ਼ੀਲ ਸੰਸਥਾ ‘ਨਿਸ਼ਾਨ-ਏ-ਸਿੱਖੀ’ ਵਿਖੇ ਸਥਿਤ ਸ਼੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਕੈਰੀਅਰ ਐਂਡ ਕੋਰਸਿਜ਼ ਵਿਚ ਵੱਖ-ਵੱਖ ਰੱਖਿਆ ਸੈਨਾਵਾਂ ਅਤੇ ਪੁਲਿਸ ਵਿਚ ਭਰਤੀ ਲਈ ਹੁੰਦੇ ਇਮਤਿਹਾਨਾਂ ਦੀ ਤਿਆਰੀ … More »

ਪੰਜਾਬ | Leave a comment
DSC_0138.sm

ਮਾਤਾ ਸੁੰਦਰੀ ਕਾਲੇਜ ਵਿਖੇ ਬੀਬੀ ਸਿਰਸਾ ਨੇ ਕੀਤੀ ਯਾਦਗਾਰੀ ਤਕਰੀਰ

ਨਵੀਂ ਦਿੱਲੀ :- ਦਿੱਲੀ ਦੇ ਮਾਤਾ ਸੁੰਦਰੀ ਵਿਮੈਨ ਕਾਲੇਜ ਵਿਖੇ ਅੱਜ 47ਵੇਂ ਸਟੁਡੈਂਟ ਕਾਉਂਸਲਿੰਗ ਦਿਹਾੜੇ ਤੇ ਪੰਜਾਬੀ ਬਾਗ ਤੋਂ ਅਕਾਲੀ ਦਲ ਦੀ ਨਿਗਮ ਪਾਰਸ਼ਦ ਬੀਬੀ ਸਤਵਿੰਦਰ ਕੌਰ ਸਿਰਸਾ ਨੇ ਮੁੱਖ ਮਹਿਮਾਨ ਦੇ ਰੂਪ ਵਿਚ ਬੋਲਦੇ ਹੋਏ ਉਥੇ ਮੌਜੂਦ ਕੁੜੀਆਂ ਨੂੰ … More »

ਭਾਰਤ | Leave a comment