ਖ਼ਬਰਾਂ

23 fateh bajwa pic.sm

ਖਨਨ ਸੰਬੰਧੀ ਰਿਪੋਰਟਿੰਗ ਕਰਨ ਵਾਲੇ ਤਮਾਮ ਪਤਰਕਾਰਾਂ ਨੂੰ ਸੁਰਖਿਆ ਮੁਹਇਆ ਕਰੇ ਸਰਕਾਰ

ਜਲੰਧਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਹਿੰਦੁਸਤਾਨ ਟਾਈਮਜ਼ ਦੇ ਚੀਫ਼ ਰਿਪੋਰਟਰ ਸ: ਜਸਦੀਪ ਸਿੰਘ ਮਲਹੋਤਰਾ ਦੀ ਇੱਕ ਸੜਕ ਹਾਦਸੇ ਦੌਰਾਨ ਹੋਈ ਬੇਵਕਤੀ ਮੌਤ ਪਿੱਛੇ ਰੇਤ ਮਾਫੀਆ ਦਾ ਹੱਥ ਹੋਣ ਤੋਂ ਇਨਕਾਰ … More »

ਪੰਜਾਬ | Leave a comment
 

ਦੇਸ਼ ਲਈ ਸ਼ਹੀਦ ਹੋਏ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਕਰਾਰ ਦਿੱਤਾ ਜਾਵੇ : ਸਹਿਜਧਾਰੀ ਸਿੱਖ ਪਾਰਟੀ

ਸਰਾਭਾ – ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਸਭ ਤੋਂ ਛੋਟੀ ਉਮਰ ਦੇ ਗਦਰੀ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਨੇ 16 ਨਵੰਬਰ 1915 ਨੂੰ ਹੱਸ ਕੇ ਆਪਣੇ ਗਲ਼ ਵਿੱਚ ਫਾਂਸੀ ਦਾ ਰੱਸਾ ਪਾ ਕੇ ਦੇਸ਼ ਦੀ ਖਾਤਰ ਸ਼ਹੀਦੀ ਪਾਈ ਸੀ, … More »

ਪੰਜਾਬ | Leave a comment
 

ਖਾੜਕੂਆਂ ਵਲੋਂ ਜੀ.ਕੇ. ਨੂੰ ਮਿਲੀ ਧਮਕੀ ਤੋਂ ਬਾਅਦ ਇੰਗਲੈਂਡ ਪੁਲਿਸ ਨੇ ਦਿੱਤੀ ਸੁਰੱਖਿਆ

ਨਵੀਂ ਦਿੱਲੀ:- ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੀ ਤਸ਼ਦਤ ਤੋਂ ਪਰੇਸ਼ਾਨ ਹੋ ਕੇ ਬਾਹਰਲੇ ਦੇਸ਼ਾ ਵਿਚ ਵਸਦੇ ਕਟੱਰਵਾਦੀ ਸਿੱਖਾ ਨੂੰ ਧਾਰਮਿਕ, ਸਮਾਜਿਕ ਅਤੇ ਰਾਜਸੀ ਖੇਤਰ ਵਿਚ ਆ ਰਹੀਆਂ ਪਰੇਸ਼ਾਨੀਆ ਨੂੰ ਹਲ ਕਰਨ … More »

ਅੰਤਰਰਾਸ਼ਟਰੀ | Leave a comment
Sep.20.sm

ਯੂਨੀਵਰਸਿਟੀ ਦੇ ਕਿਸਾਨ ਮੇਲੇ ਗਿਆਨ ਗੰਗਾ ਵਾਂਗ ਹਨ-ਸ: ਭੂੰਦੜ

ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਤੰਬਰ ਮਹੀਨੇ ਵਿੱਚ ਆਯੋਜਿਤ ਕਿਸਾਨ ਮੇਲਿਆਂ ਦੀ ਲੜੀ ਵਿਚੋਂ ਆਖਰੀ ਮੇਲਾ ਬਠਿੰਡਾ ਦੇ ਖੇਤਰੀ ਖੋਜ ਕੇਂਦਰ ਵਿੱਚ ਆਯੋਜਿਤ ਕੀਤਾ ਗਿਆ। ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਮੈਂਬਰ ਪਾਰਲੀਮੈਂਟ ਰਾਜ ਸਭਾ ਸ: ਬਲਵਿੰਦਰ ਸਿੰਘ ਭੂੰਦੜ ਮੁੱਖ ਮਹਿਮਾਨ ਵਜੋਂ … More »

ਪੰਜਾਬ | Leave a comment
300px-Seal_of_the_Reserve_Bank_of_India.svg.sm

ਰੀਜ਼ਰਵ ਬੈਂਕ ਨੇ ਵਿਆਜ ਦਰਾਂ ਵਧਾਈਆਂ

ਨਵੀਂ ਦਿੱਲੀ- ਦੇਸ਼ ਦੇ ਰੀਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਧਾਉਣ ਦੇ ਐਲਾਨ ਨਾਲ ਹੀ ਈਐਮਆਈ ਵਿੱਚ ਵੀ ਵਾਧਾ ਹੋ ਗਿਆ ਹੈ। 20 ਲੱਖ ਰੁਪੈ ਦਾ ਲੋਨ ਜੋ 20 ਸਾਲ ਤੱਕ ਲਈ ਲਿਆ ਗਿਆ ਹੈ ਉਸ ਉਪਰ ਹਰ ਮਹੀਨੇ ਹੁਣ 330 … More »

ਭਾਰਤ | Leave a comment
 

ਪੈਰਿਸ ਦੇ ਮਸ਼ਹੂਰ ਮਿਉਜ਼ਮ ਦੀਆਂ ਜਾਅਲੀ ਟਿੱਕਟਾਂ ਬਣਾਕੇ ਵੇਚਦੇ ਦੋ ਚੀਨੀ ਗ੍ਰਿਫਤਾਰ

ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੋਂ ਦੀ ਪੁਲਿਸ ਨੇ ਦੋ ਚਾਇਨਾ ਮੂਲ ਦੇ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਹੈ।ਜਿਹੜੇ ਮਸ਼ਹੂਰ ਤੇ ਦੁਨੀਆਂ ਦੇ ਦੂਸਰੇ ਵੱਡੇ ਮਿਉਜ਼ਮ ਲੂਵਰ ਦੀਆਂ ਜਾਅਲੀ ਟਿੱਕਟਾਂ ਬਣਾ ਕੇ ਵੇਚਦੇ ਸਨ।ਪੁਲਿਸ ਪਿਛਲੇ ਕਾਫੀ ਸਮੇਂ ਤੋਂ ਜ਼ਾਅਲੀ ਟਿਕਟਾਂ ਬਣਾ ਕੇ … More »

ਅੰਤਰਰਾਸ਼ਟਰੀ | Leave a comment
 

ਵੀਹ ਸਾਲ ਦੇ ਲੜਕੇ ਨੂੰ ਬਲਤਕਾਰ ਦੇ ਦੋਸ਼ ਤਹਿਤ 11 ਸਾਲ ਦੀ ਕੈਦ

ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੇ ਦੇ ਵਿਤਰੀ ਇਲਾਕੇ ਦੀ ਇੱਕ ਅਦਾਲਤ ਨੇ 20 ਸਾਲ ਦੇ ਲੜਕੇ ਨੂੰ ਬਲਤਕਾਰ ਕਰਨ ਦੇ ਜੁਰਮ ਤਹਿਤ 11 ਸਾਲ ਕੈਦ ਦੀ ਸਜਾ ਸੁਣਾਈ ਹੈ।ਇਹ ਘਿਨਾਉਣੀ ਹਰਕਤ ਉਸ ਨੇ ਦਸੰਬਰ 2011 ਵਿੱਚ ਇਥੇ ਦੀ ਲੋਕਲ ਟਰੇਨ … More »

ਅੰਤਰਰਾਸ਼ਟਰੀ | Leave a comment
Sep.18-4.sm

ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪਟਿਆਲਾ ਵਿਖੇ ਕਿਸਾਨ ਮੇਲਾ ਆਯੋਜਿਤ

ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪੰਜਵਾਂ ਕਿਸਾਨ ਮੇਲਾ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਕਿਸਾਨ ਮੇਲੇ ਵਿੱਚ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੀ ਮੈਂਬਰ ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ … More »

ਪੰਜਾਬ | Leave a comment
Sep.18-1.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅਮਰੀਕੀ ਅਤੇ ਅਫਗਾਨੀ ਵਫਦ ਨੇ ਦੌਰਾ ਕੀਤਾ

ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ 12 ਮੈਂਬਰੀ ਅਮਰੀਕੀ ਅਤੇ ਅਫਗਾਨੀ ਵਫਦ ਨੇ ਦੌਰਾ ਕੀਤਾ। ਇਸ ਵਫਦ ਦੀ ਫੇਰੀ ਦਾ ਮੁੱਖ ਟੀਚਾ ਭਾਰਤੀ ਖੇਤੀਬਾੜੀ ਵਿੱਚ ਚੰਗਰੀਆਂ ਕਾਰਗੁਜ਼ਾਰੀਆਂ ਤੋਂ ਮੈਂਬਰਾਂ ਨੂੰ ਜਾਣੂ ਕਰਵਾਉਣਾ ਸੀ। ਇਸ ਵਫਦ ਵਿੱਚ ਅਫਗਾਨਿਸਤਾਨ ਦੇ ਵੱਖ ਵੱਖ ਖੇਤੀਬਾੜੀ ਨਾਲ … More »

ਖੇਤੀਬਾੜੀ | Leave a comment
20130915_161226.sm

ਪੰਜਾਬ ਵਿਚ ਨਸ਼ੇ ਸਰਕਾਰੀ ਸਾਜ਼ਿਸ਼ ਦਾ ਹਿੱਸਾ : ਭਾਈ ਚੀਮਾ

ਫਤਿਹਗੜ੍ਹ ਸਾਹਿਬ,(ਮੰਝਪੁਰ)- ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਦੇ ਪਿੰਡ ਡਡਹੇੜੀ ਵਿਚ ਅਕਾਲੀ ਦਲ ਪੰਚ ਪਰਧਾਨੀ ਵਲੋਂ ਮਹਾਰਾਜਾ ਰਣਜੀਤ ਸਿੰਘ ਕਲੱਬ ਦੇ ਸਹਿਯੋਗ ਨਾਲ ਨਸ਼ੇ ਵਿਰੋਧੀ ਸੈਮੀਨਾਰ ਪਿੰਡ ਦੇ ਗੁਰੂ ਘਰ ਵਿਚ ਕਰਵਾਇਆ ਗਿਆ। ਸੈਮੀਨਾਰ ਵਿਚ ਬੋਲਦਿਆਂ ਸਾਬਕਾ ਡੀ.ਜੀ ਪੀ. (ਜੇਲ੍ਹਾਂ) … More »

ਪੰਜਾਬ | 1 Comment