ਖ਼ਬਰਾਂ

782px-Salman_Khurshid_portrait.sm

ਮੋਦੀ ਹੁਣੇ-ਹੁਣੇ ਖੂਹ ਚੋਂ ਬਾਹਰ ਨਿਕਲਿਆ ਡੱਡੂ ਹੈ : ਸਲਮਾਨ ਖੁਰਸ਼ੀਦ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਸਬੰਧੀ ਬੇਤੁਕੀ ਬਿਆਨਬਾਜ਼ੀ ਕਰਨ ਵਾਲੇ ਫੈਂਕੂ ਮੋਦੀ ਨੂੰ ਕਾਂਗਰਸ ਵੀ ਹੁਣ ਆੜੈ ਹੱਥੀਂ ਲੈ ਰਹੀ ਹੈ। ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਨਰੇਂਦਰ ਮੋਦੀ ਤਾਂ ਖੂਹ ਵਿੱਚੋਂ ਹੁਣੇ-ਹੁਣੇ ਬਾਹਰ ਆਏ ਡੱਡੂ ਵਾਂਗ ਹੈ, ਜਿਸ … More »

ਭਾਰਤ | Leave a comment
The Prime Minister, Dr. Manmohan Singh addressing the Nation on the occasion of 67th Independence Day from the ramparts of Red Fort, in Delhi on August 15, 2013.

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਲਾਲ ਕਿਲ੍ਹੇ ਤੇ 10ਵੀਂ ਵਾਰ ਲਹਿਰਾਇਆ ਤਿਰੰਗਾ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ ਦੇ 67ਵੇਂ ਸੁਤੰਤਰਤਾ ਦਿਵਸ ਤੇ 10ਵੀਂ ਵਾਰ ਲਾਲ ਕਿਲ੍ਹੇ ਤੇ ਤਿਰੰਗਾ ਫਹਿਰਾਇਆ।ਅਜਿਹਾ ਕਰਨ ਵਾਲੇ ਉਹ ਤੀਸਰੇ ਪ੍ਰਧਾਨਮੰਤਰੀ ਹਨ।ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨਮੰਤਰੀ ਨਹਿਰੂ 17 ਵਾਰ ਅਤੇ ਇੰਦਰਾ 16 ਵਾਰ ਲਾਲ ਕਿਲ੍ਹੇ ਤੇ ਤਿਰੰਗਾ … More »

ਭਾਰਤ | Leave a comment
Aug.15.sm

ਆਜ਼ਾਦੀ ਨੂੰ ਸਦੀਵੀ ਕਾਇਮ ਰੱਖਣ ਲਈ ਸਖਤ ਮਿਹਨਤ ਕਰਨ ਦੀ ਲੋੜ-ਡਾ: ਢਿੱਲੋਂ

ਲੁਧਿਆਣਾ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਜ਼ਾਦੀ ਦਿਵਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੌਮੀ ਝੰਡਾ ਲਹਿਰਾਉਣ ਉਪਰੰਤ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਬਹੁ ਮੁੱਲੀ ਆਜ਼ਾਦੀ ਪ੍ਰਾਪਤ ਕਰਨ ਲਈ … More »

ਪੰਜਾਬ | Leave a comment
Singh Sahib Mal Singh ji.sm

ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਥਾਪਿਆ

ਚੰਡੀਗੜ੍ਹ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ (ਸੈਕਟਰ-27) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਬੈਠਕ ਹੋਈ ਜਿਸ ਵਿੱਚ ਟਰੱਸਟ ਵਿਭਾਗ ਤੇ ਅਮਲਾ ਸ਼ਾਖਾ, ਸੈਕਸ਼ਨ (87) ਅਤੇ ਸੈਕਸ਼ਨ (85) ਦੇ ਗੁਰਦੁਆਰਾ ਸਾਹਿਬਾਨ … More »

ਪੰਜਾਬ | Leave a comment
100_4494.sm

ਐਸਜੀਪੀਸੀ ਵੱਲੋਂ ਪ੍ਰਚਾਰ ਸਾਧਨ ਵਾਪਸ ਲੈਣ ਦਾ ਧੰਨਵਾਦ:ਅਖੰਡ ਕੀਰਤਨੀ ਜਥਾ ਆਪਣੇ ਸਾਧਨਾ ਤੇ ਕਰੇਗਾ ਪ੍ਰਚਾਰ

ਅੰਮ੍ਰਿਤਸਰ- ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਤੋਂ ਲੈ ਕੇ ਸ਼ਹੀਦ ਭਾਈ ਫੌਜਾ ਸਿੰਘ ਤੋਂ ਬਾਅਦ ਅੱਜ ਤੱਕ ਸ਼ਹੀਦਾਂ ਦੀ ਜਥੇਬੰਦੀ ਅਖੰਡ ਕੀਰਤਨੀ ਜਥਾ ਇੰਟਰਨਸ਼ੈਨਲ ਵੱਲੋਂ ਆਪਣੀ ਪੰਥਕ ਜਿੰਮੇਵਾਰੀਆਂ ਨੂੰ ਨਿਭਾਉਂਦਿਆਂ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ … More »

ਪੰਜਾਬ | Leave a comment
 

ਮੇਟਰੋ ਵਿਚ ਕ੍ਰਿਪਾਨ ਹਮਲੇ ਦੇ ਦੋਸ਼ੀ ਨੂੰ ਦਿੱਲੀ ਕਮੇਟੀ ਦੇਵੇਗੀ ਕਾਨੂੰਨੀ ਮਦਦ:- ਜੀ.ਕੇ.

ਨਵੀਂ ਦਿੱਲੀ : ਦਿੱਲੀ ਦੇ ਰਾਜੀਵ ਚੌਂਕ ਮੈਟਰੋ ਸਟੇਸ਼ਨ ਤੇ ਆਪਸੀ ਕਹਾਸੁਨੀ ਦੇ ਦੌਰਾਨ ਸਿੱਖ ਨੌਜਵਾਨ ਕੰਵਲਜੀਤ ਸਿੰਘ ਵਲੋਂ ਕ੍ਰਿਪਾਨ ਨਾਲ ਹਮਲਾ ਕਰਨ ਦੀ ਘਟਨਾ ਨੂੰ ਮੰਦਭਾਗਾ ਦਸਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ … More »

ਭਾਰਤ | Leave a comment
photo damdama sahib.sm

ਗੁਰਦੁਆਰਾ ਦਮਦਮਾ ਸਾਹਿਬ ਵਿਖੇ ਮਲਟੀਪਰਪਜ਼ ਹਾਲ ਦਾ ਨੀਹ ਪੱਥਰ ਰਖਿਆ

ਨਵੀਂ ਦਿੱਲੀ : ਗੁਰੂ ਗੋਬਿੰਦ ਸਿੰਘ ਜੀ ਅਤੇ ਦਿੱਲੀ ਦੇ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਦੀ 1707 ਈ. ਮਿਲਣੀ ਦੇ ਪ੍ਰਤੀਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਲਗਭਗ 10,000 ਵਰਗ ਫੁਟ … More »

ਭਾਰਤ | Leave a comment
 

ਸ.ਕਪੂਰ ਸਿੰਘ ਜੀ ਦੀ 27ਵੀਂ ਬਰਸੀ ਸਰੀ ਵਿਖੇ ਵੱਡੇ ਪੱਧਰ ਤੇ ਮਨਾਈ ਜਾਵੇਗੀ

ਸਰੀ, (ਜਗਜੀਤ ਸਿੰਘ ਤੱਖਰ)-ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ (ਰਜਿ) ਵਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਕੌਮ ਦੇ ਮਹਾਨ ਵਿਦਵਾਨ,ਚਿੰਤਕ ਸਿਰਦਾਰ ਕਪੂਰ ਸਿੰਘ ਜੀ ਨੈਸ਼ਨਲ ਪਰੋਫੈਸਰ ਆਫ ਸਿੱਖਿਜਮ ਦੀ 27ਵੀਂ ਬਰਸੀ 18 ਅਗਸਤ ਦਿਨ ਐਤਵਾਰ ਨੂੰ … More »

ਅੰਤਰਰਾਸ਼ਟਰੀ | Leave a comment
Shikhar_Dhawan.sm

ਧਵਨ ਦੀ ਡਬਲ ਸੈਂਚਰੀ ਨਾਲ ਭਾਰਤ ਪਹੁੰਚਿਆ ਫਾਈਨਲ ‘ਚ

ਪ੍ਰਿਟੋਰਿਆ- ਭਾਰਤ ਦੀ ਟੀਮ ਦੇ ਸਟਾਰ ਓਪਨਰ ਸ਼ਿਖਰ ਧਵਨ ਨੇ ਸਾਊਥ ਅਫ਼ਰੀਕਾ ਏ ਟੀਮ ਦੇ ਖਿਲਾਫ਼ ਡਬਲ ਸੈਂਚਰੀ ਲਗਾ ਕੇ ਨਵਾਂ ਇਤਿਹਾਸ ਰਚਿਆ ਹੈ। ਸੀਮਤ ਓਵਰ ਕ੍ਰਿਕਟ ਵਿੱਚ ਵਿਦੇਸ਼ੀ ਧਰਤੀ ਤੇ 200 ਦਾ ਅੰਕੜਾ ਪਾਰ ਕਰਨ ਵਾਲੇ ਉਹ ਤੀਸਰੇ ਭਾਰਤੀ … More »

ਖੇਡਾਂ | Leave a comment
 

ਨਾਮਧਾਰੀ ਸੰਪਰਦਾ ਭਰਾਮਾਰੂ ਜੰਗ ਨੂੰ ਖਤਮ ਕਰਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਅਗਵਾਈ ਵਿਚ ਖਾਲਸਾ ਪੰਥ ਵਿਚ ਸ਼ਾਮਿਲ ਹੋਣ : ਮਾਨ

ਫਤਹਿਗੜ੍ਹ ਸਾਹਿਬ -“ਨਾਮਧਾਰੀ ਸੰਪਰਦਾ ਦੇ ਮੁੱਖੀ ਠਾਕੁਰ ਊਦੇ ਸਿੰਘ ਉਤੇ ਲੰਡਨ ਵਿਚ ਹੋਏ ਹਮਲੇ ਉਤੇ ਡੁੰਘੇ ਦੁੱਖ ਦਾ ਇਜਹਾਰ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਬਿਆਨ ਵਿਚ ਕਿਹਾ ਕਿ ਨਾਮਧਾਰੀ ਸੰਪਰਦਾ ਦੇ ਬਾਨੀ … More »

ਪੰਜਾਬ | Leave a comment