ਖ਼ਬਰਾਂ
ਭਾਈ ਭਿਉਰਾ ਪੁਲਿਸ ਦੇ ਸਖਤ ਸੁਰਖਿਆ ਹੇਠ ਅਦਾਲਤ ‘ਚ ਪੇਸ਼
ਨਵੀਂ ਦਿੱਲੀ – (ਮਨਪ੍ਰੀਤ ਸਿੰਘ ਖਾਲਸਾ ): ਇਥੋਂ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ ਨੰ. 24/06 ਧਾਰਾ 121 ਏ ,307 ਅਤੇ 186 ਅਧੀਨ ਮਾਨਨੀਯ ਜੱਜ ਸ਼੍ਰੀ … More
ਪੈਰਿਸ ਵਿੱਚ ਆਸ਼ਕ ਜੋੜਿਆਂ ਨੇ ਦਰਿਆ ਦੇ ਪੁੱਲ ਨੂੰ ਪਿਆਰ ਭਰੇ ਹਜ਼ਾਰਾਂ ਤਾਲੇ ਲਗਾ ਕੇ ਢੱਕ ਦਿੱਤਾ
ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਛੇ ਦੇ ਬਿਲਕੁਲ ਵਿਚਕਾਰ ਸੇਨ ਦਰਿਆ ਦੇ ਪੁੱਲ ਉਪਰ ਲੱਗੀਆਂ ਲੋਹੇ ਦੀਆਂ ਗਰਿੱਲਾਂ ਨੂੰ ਹਜ਼ਾਰਾਂ ਆਸ਼ਕ ਜੋੜਿਆਂ ਨੇ ਆਪਣੇ ਪਿਆਰ ਨੂੰ ਇਜ਼ਹਾਰ ਕਰਦਿਆਂ ਜਿੰਦਰੇ ਲਾ ਲਾ ਢੱਕ ਦਿੱਤਾ ਹੈ।ਇਸ ਚਾਰ ਲਾਈਨਾਂ ਵਾਲੇ ਪੁਲ ਉਪਰ ਗੱਡੀਆਂ … More
ਸਿੱਖਾਂ ਦਾ ਜੀਵਨ ਪੱਧਰ ਸੱਭ ਤੋਂ ਉਪਰ ਅਤੇ ਮੁਸਲਮਾਨਾਂ ਦਾ ਸੱਭ ਤੋਂ ਹੇਠਾਂ
ਨਵੀਂ ਦਿੱਲੀ- ਦੇਸ਼ ਵਿੱਚ ਵੱਖ-ਵੱਖ ਕੌਮਾਂ ਵਿੱਚੋਂ ਮੁਸਲਮਾਨਾਂ ਦੇ ਰਹਿਣ ਸਹਿਣ ਦਾ ਪੱਧਰ ਸੱਭ ਤੋਂ ਹੇਠਲੇ ਪੱਧਰ ਤੇ ਮਾਪਿਆ ਗਿਆ ਹੈ। ਉਹ ਸਿਰਫ਼ ਔਸਤਨ 32.66 ਰੁਪੈ ਵਿੱਚ ਹੀ ਜੀਵਨ ਨਿਰਵਾਹ ਕਰਦੇ ਹਨ। ਇੱਕ ਸਰਕਾਰੀ ਸਰਵੇ ਦੁਆਰਾ ਦੇਸ਼ ਦੀਆਂ ਮੁੱਖ ਧਾਰਮਿਕ … More
ਬਾਬਾ ਬਕਾਲਾ ’ਚ ਕਾਂਗਰਸ ਦੀ ਵਿਸ਼ਾਲ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ
ਬਾਬਾ ਬਕਾਲਾ / ਅੰਮ੍ਰਿਤਸਰ – ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਕਲ 21 ਅਗਸਤ ਨੂੰ ਕਾਂਗਰਸ ਪਾਰਟੀ ਵੱਲੋਂ ਕਰਾਈ ਜਾ ਰਹੀ ਵਿਸ਼ਾਲ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਜਨਰਲ ਸਕੱਤਰ ਸ: … More
ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਮੁੱਖ ਗ੍ਰੰਥੀ ਵਜੋਂ ਸੇਵਾ ਸੰਭਾਲੀ
ਅੰਮ੍ਰਿਤਸਰ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਮੁੱਖ ਗ੍ਰੰਥੀ ਦੀ ਮੌਜੂਦਗੀ ‘ਚ … More
ਬਿਹਾਰ ਰੇਲ ਹਾਦਸੇ ‘ਚ 35 ਲੋਕਾਂ ਦੀ ਮੌਤ
ਪਟਨਾ- ਬਿਹਾਰ ਦੇ ਖਗੜੀਆ ਜਿਲ੍ਹੇ ਵਿੱਚ ਰਾਜਰਾਣੀ ਐਕਸਪ੍ਰੈਸ ਨਾਲ ਕਟ ਕੇ 35 ਲੋਕਾਂ ਦੀ ਮੌਤ ਹੋ ਗਈ ਹੈ। ਇਹ ਦੁਰਘਟਨਾ ਸਮਸਤੀਪੁਰ ਰੇਲਵੇ ਡਵੀਜਨ ਦੇ ਧਮਾਰਾਘਾਟ ਦੇ ਕੋਲ ਹੋਈ। ਇਸ ਹਾਦਸੇ ਤੋਂ ਬਾਅਦ ਘਟਨਾ ਸਥਾਨ ਤੇ ਸਥਿਤੀ ਤਨਾਅਪੂਰਣ ਬਣੀ ਹੋਈ ਹੈ।ਸਥਾਨਕ … More
ਪੀ.ਟੀ.ਆਈ. ਅਤੇ ਅੰਗਰੇਜ਼ੀ ਟ੍ਰਿਬਿਊਨ ਵੱਲੋਂ ਬਾਬਾ ਉਦੈ ਸਿੰਘ ਉਤੇ ਲੰਡਨ ਵਿਚ ਹੋਏ ਹਮਲੇ ਨੂੰ ਸਿੱਖਾਂ ਨਾਲ ਜੋੜਨਾ, ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ਼ : ਮਾਨ
ਚੰਡੀਗੜ੍ਹ – “ਨਾਮਧਾਰੀ ਸੰਪਰਦਾ ਭੈਣੀ ਸਾਹਿਬ ਦੇ ਮੁੱਖੀ ਠਾਕੁਰ ਉਦੈ ਸਿੰਘ ਜੀ ਉਤੇ ਉਹਨਾਂ ਦੀ ਲੰਡਨ ਯਾਤਰਾ ਦੇ ਦੌਰਾਨ ਹੋਏ ਹਮਲੇ ਨੂੰ ਜੋ ਪੀ.ਟੀ.ਆਈ. ਦੀ ਏਜੰਸੀ ਅਤੇ ਅੰਗਰੇਜ਼ੀ ਟ੍ਰਿਬਿਊਨ ਵੱਲੋਂ ਸਿੱਖ ਕੌਮ ਦੇ ਨਾਮ ਮੜ੍ਹਕੇ ਖ਼ਬਰਾਂ ਜਾਰੀ ਕੀਤੀਆਂ ਗਈਆਂ ਹਨ, … More
ਦਿੱਲੀ ਵਿਚ ਸਿੱਖ ਹਿੰਦੂ ਦੰਗੇ ਭੜਕੇ 22 ਤੋ ਜਿਆਦਾ ਫਟੜ
ਨਵੀਂ ਦਿੱਲੀ – (ਮਨਪ੍ਰੀਤ ਸਿੰਘ ਖਾਲਸਾ): 15 ਅਗਸਤ ਹਿੰਦੁਸਤਾਨ ਦੀ ਅਜ਼ਾਦੀ ਦਾ ਦਿਨ ਦਿੱਲੀ ਵਿਚ ਅੱਜ ਮਨਾਇਆ ਜਾ ਰਿਹਾ ਸੀ, ਪਰ ਅੱਜ ਇਕ ਨਿਕੀ ਜਿਹੀ ਗੱਲ ਨੇ ਦਿੱਲੀ ਵਿਚ ਪਹਿਲਾਂ ਹੀ 1984 ਵਿਚ ਮਾਰ ਖਾ ਚੁੱਕੇ ਸਿੱਖਾਂ ਨੂੰ ਫਿਰ ਤੋਂ … More
ਬਾਬਾ ਬਕਾਲਾ ਦੀ ਕਾਂਗਰਸ ਦੀ ਵਿਸ਼ਾਲ ਕਾਨਫਰੰਸ ਦੀ ਕਾਮਯਾਬੀ ਲਈ ਬਾਜਵਾ ਨੇ ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ
ਗੁਰਦਾਸਪੁਰ – ਰੱਖੜ ਪੁੰਨਿਆ ਮੌਕੇ 21 ਅਗਸਤ ਨੂੰ ਬਾਬਾ ਬਕਾਲਾ ਵਿਖੇ ਕਾਂਗਰਸ ਵੱਲੋਂ ਕਰਵਾਈ ਜਾ ਰਹੀ ਵਿਸ਼ਾਲ ਸਿਆਸੀ ਕਾਨਫਰੰਸ ਦੀ ਤਿਆਰੀ ਸੰਬੰਧੀ ਸ੍ਰੀ ਹਰਗੋਬਿੰਦਪੁਰ ਹਲਕਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਪਿੰਡ ਔਲਖ ਕਲਾਂ ਵਿਖੇ ਵਰਕਰਾਂ ਦੀ ਇੱਕ … More
ਤਿਲਕ ਵਿਹਾਰ ਦੰਗੇ ਦੇ ਮਸਲੇ ਤੇ ਸਿੱਖ ਆਗੂ ਉਪਰਾਜਪਾਲ ਨੂੰ ਮਿਲੇ
ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤਹਤ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੁਆ ਦਾ ਇਕ ਵਫਦ ਬਲਵੰਤ ਸਿੰਘ ਰਾਮੂਵਾਲੀਆ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਇੰਚਾਰਜ … More










