ਖ਼ਬਰਾਂ
ਸਿੱਖ ਕੌਮ ਦੀ ਅਜਾਦੀ ਲਈ ਯੋਗਦਾਨ ਪਾਉਣ ਵਾਲਿਆਂ ਦਾ ਭਾਈ ਹਵਾਰਾ ਵਲੋਂ ਡੱਟ ਕੇ ਸਮਰਥਨ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਬੀਤੇ ਦੋ ਦਿਨ ਪਹਿਲਾਂ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਅਤੇ ਮੀਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਜੱਜ ਰਾਕੇਸ਼ ਸਿਧਾਰਥ ਦੀ ਕੋਰਟ ਵਿਚ ਪੇਸ਼ ਕੀਤਾ ਗਿਆ । ਇਸੇ ਕੇਸ ਵਿਚ … More
ਕਾਂਗਰਸ ਵੱਲੋਂ ਰਾਜਸਥਾਨ ‘ਚ ਧਰਮ ਅਤੇ ਜਾਤ ਦੇ ਆਧਾਰ ਤੇ ਟਿਕਟ ਦਿੱਤੇ ਜਾਣਗੇ
ਜੈਪੁਰ- ਕਾਂਗਰਸ ਪਾਰਟੀ ਆ ਰਹੀਆਂ ਵਿਧਾਨ ਸੱਭਾ ਚੋਣਾਂ ਵਿੱਚ ਧਰਮ ਅਤੇ ਜਾਤ ਦੇ ਆਧਾਰ ਤੇ ਉਮੀਦਵਾਰਾਂ ਨੂੰ ਟਿਕਟ ਦੇਵੇਗੀ। ਕਿਸੇ ਵੀ ਉਮੀਦਵਾਰ ਨੂੰ ਟਿਕਟ ਦਿੰਦੇ ਸਮੇਂ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਕਿ ਉਸ ਖੇਤਰ ਵਿੱਚ ਕਿਸ ਧਰਮ ਜਾਂ … More
ਪ੍ਰਤਾਪ ਸਿੰਘ ਬਾਜਵਾ ਨੇ ਕਰਾਈ ਡਿੰਪਾ ਅਤੇ ਛੱਜਲੱਵਡੀ ਵਿਚਾਲੇ ਗਲਤਫਿਹਮੀ ਦੂਰ, ਇੱਕੇ ਥਾਂ ਹੋਵੇਗੀ ਕਾਨਫਰੰਸ
ਅੰਮ੍ਰਿਤਸਰ – ਰੱਖੜ ਪੁੰਨਿਆ ਮੇਲੇ ’ਤੇ ਬਾਬਾ ਬਕਾਲਾ ਵਿਖੇ 21 ਅਗਸਤ ਨੂੰ ਹੋਣ ਜਾ ਰਹੀ ਕਾਂਗਰਸ ਦੀ ਇਤਿਹਾਸਕ ਵਿਸ਼ਾਲ ਸਿਆਸੀ ਕਾਨਫਰੰਸ ਪੰਜਾਬ ਦੀ ਸਿਆਸੀ ਫ਼ਿਜ਼ਾ ਬਦਲ ਕੇ ਰਖ ਦੇਵੇਗੀ। ਉਕਤ ਦਾਅਵਾ ਕਰਦਿਆਂ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਤੇ ਮਾਝਾ ਜ਼ੋਨ … More
ਵਿਜੈ ਇੰਦਰ ਸਿੰਗਲਾ ਨੇ ਨਵੀਂ ਪੈਸੰਜਰ ਰੇਲ ਗੱਡੀ ਨੂੰ ਸਵੇਰੇ 4 ਵਜੇ ਝੰਡੀ ਦੇ ਕੇ ਰਵਾਨਾ ਕੀਤਾ
ਧੂਰੀ – ਰਾਜਸਥਾਨ ਤੇ ਬਠਿੰਡਾ ਤੋ ਹੋਰ ਗੱਡੀਆ ਨੂੰ ਮਿਲਾਉਣ ਵਾਲੀ ਇੱਕ ਨਵੀ ਪੇਸੰਜਰ ਰੇਲ ਗੱਡੀ ਨੂੰ ਸਵੇਰੇ 4 ਵਜੇ ਵਿਜੈ ਇੰਦਰ ਸਿੰਗਲਾ ਮੈਂਬਰ ਪਾਰਲੀਮੈਂਟ ਹਲਕਾ ਸੰਗਰੂਰ ਅਤੇ ਅਨਿਲ ਕੁਮਾਰ ਕੈਂਥਪਾਲ ਨੇ ਝੰਡੀ ਦੇ ਕੇ ਰਵਾਨਾ ਕੀਤਾ ਇਹ ਗੱਡੀ ਧੂਰੀ … More
ਤੇਜਾ ਸਿੰਘ ਸੁਤੰਤਰ ਸਕੂਲ/ਕਾਲਜ ਵਿੱਚ ਵਿਦਿਆਰਥੀਆਂ ਨੂੰ ਸੱਭਿਆਚਾਰਕ ਵਿਰਸੇ ਨਾਲ ਜੋੜਨ ਦਾ ਯਤਨ
“ਅੱਜ ਦੇ ਆਧੁਨਿਕ ਯੁੱਗ ਵਿੱਚ ਉਹੀ ਕੌਮਾਂ ਤਰੱਕੀ ਦੇ ਰਸਤੇ ਤੇ ਅੱਗੇ ਹਨ ਜੋ ਆਪਣੇ ਅਮੀਰ ਵਿਰਸੇ ਨੂੰ ਨਾਲ-ਨਾਲ ਸਾਂਭ ਕੇ ਚੱਲ ਰਹੀਆਂ ਹਨ। ਪੰਜਾਬੀ ਵਿਰਸਾ ਦੁਨੀਆ ਦੇ ਅਤਿ ਅਮੀਰ ਵਿਰਸਿਆਂ ਵਿੱਚੋਂ ਇੱਕ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਵਿਰਾਸਤ … More
ਸਿੱਖ ਯੂਥ ਨਾਰਵੇ ਵੱਲੋ ਗੁਰਮਤਿ ਕੈਪ ਲਗਾਇਆ ਗਿਆ
ਲੀਅਰ, (ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦਾ ਸ਼ਹਿਰ ਓਸਲੋ ਦਰਾਮਨ ਇਲਾਕੇ ਚ ਸਿੱਖ ਯੂਥ ਨਾਰਵੇ ਅਤੇ ਮਾਪਿਆ ਦੇ ਸਹਿਯੋਗ ਸੱਦਕੇ ਗੁਰਮਤਿ ਕੈਪ ਗੂਰੂ ਘਰ ਓਸਲੋ ਅਤੇ ਗੁਰੂ ਘਰ ਲੀਅਰ ਵਿਖੇ ਸਾਂਝੇ ਤੋਰ ਤੇ ਲਗਾਇਆ ਗਿਆ।ਜਿਸ ਵਿੱਚ ਤਕਰੀਬਨ 100 ਕੁ ਬੱਚਿਆ ਨੇ … More
ਜੀ.ਕੇ. ਦਾ ਸੰਘਰਸ਼ ਰੰਗ ਲਿਆਇਆ, ਬਿਨਾ ਪੱਗ ਦੀ ਤਲਾਸ਼ੀ ਦਿੱਤੇ ਇਟਲੀ ਤੋਂ ਨਿਕਲੇ
ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਨਾਲ ਗਏ ਵਫਦ ਵਲੋਂ ਇਟਲੀ ਦੇ ਰੋਮ ਹਵਾਈ ਅੱਡੇ ਤੇ ਬਿਤੇ ਦਿਨੀ ਪੱਗ ਲਾਹੁਣ ਦੇ ਸੁਰਖਿਆ ਅਧਿਕਾਰੀਆਂ ਵਲੋਂ ਦਿੱਤੇ ਗਏ ਹੁਕਮਾ ਨੂੰ ਨਾ ਮਨੰਦੇ ਹੋਏ ਆਪਣੀ … More
ਭਾਰਤ ਨਾਲ ਸਬੰਧ ਮਜ਼ਬੂਤ ਬਣਾਉਣ ਲਈ ਯਤਨ ਕਰਾਂਗੇ – ਨਵਾਜ਼ ਸ਼ਰੀਫ਼
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਲਈ ਇਹ ਜਰੂਰੀ ਹੈ ਕਿ ਕਸ਼ਮੀਰ ਦੀ ਸਰਹੱਦ ਤੇ ਜੰਗਬੰਦੀ ਨੂੰ ਕਾਇਮ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਵੱਲੋਂ ਰਚਨਾਤਮਿਕ ਤੌਰ … More
ਕਾਮਰੇਡ ਗੁਪਤਾ ਨੇ ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਵਿਰੋਧੀ ਫ਼ੈਸਲੇ ਦਾ ਸਖ਼ਤ ਨੋਟਿਸ ਲਿਆ
ਲੁਧਿਆਣਾ :ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਦੇ ਅਧਿਆਪਨ ਸਬੰਧੀ ਲਏ ਗ਼ਲਤ ਫ਼ੈਸਲੇ ਦੇ ਸਬੰਧ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਇਕ ਵਫ਼ਦ ਮੈਂਬਰ ਪਾਰਲੀਮੈਂਟ ਕਾਮਰੇਡ ਗੁਰੂ ਦਾਸ ਦਾਸ ਗੁਪਤਾ ਨੂੰ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਅਗਵਾਈ ਹੇਠ … More
ਬਾਦਲ ਮੋਦੀ ਤੋਂ ਗੁਜਰਾਤ ਦੇ ਸਿੱਖ ਕਿਸਾਨਾਂ ਵਿਰੋਧੀ ਸਪੈਸ਼ਲ ਲੀਵ ਪਟੀਸ਼ਨ ਵਾਪਸ ਕਰਾਵੇ : ਫ਼ਤਿਹ ਬਾਜਵਾ
ਗੁਰਦਾਸਪੁਰ – ਗੁਜਰਾਤ ਵਿੱਚੋਂ ਪੰਜਾਬੀ ਕਿਸਾਨਾਂ ਨੂੰ ਉਜਾੜਨ ’ਤੇ ਤੁਲੇ ਹੋਏ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਬਚਾਅ ਲਈ ਉੱਤਰਦਿਆਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਕਤ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉ ਸੰਬੰਧੀ ਬਿਆਨਾਂ ਦੀ ਅੱਜ ਪੰਜਾਬ ਕਾਂਗਰਸ … More






