ਖ਼ਬਰਾਂ
ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਵਾਂ ਏ.ਸੀ. ਜੋੜਾ ਘਰ ਸੰਗਤਾ ਨੂੰ ਸਮਰਪਿਤ
ਨਵੀਂ ਦਿੱਲੀ : ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾ ਦੇ ਸਹਿਯੋਗ ਸਦਕਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਵੇਂ ਏ.ਸੀ. ਜੋੜਾਘਰ ਬਨਵਾਇਆ ਗਿਆ ਹੈ। ਜਿਸ ਨੂੰ ਸੰਗਤਾ ਦੀ ਸੁਵਿਧਾ ਵਾਸਤੇ ਦਿੱਲੀ ਕਮੇਟੀ ਦੇ ਪ੍ਰਧਾਨ … More
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਸੋਨੇ ਦੇ ਪੱਤਰੇ ਅਤੇ ਮੀਨਾਕਾਰੀ ਦੀ ਸੇਵਾ 18 ਅਗਸਤ ਨੂੰ ਅਰੰਭ ਹੋਵੇਗੀ- ਜਥੇ:ਅਵਤਾਰ ਸਿੰਘ
ਅੰਮ੍ਰਿਤਸਰ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਛੱਤ, ਕੰਧਾਂ ਅਤੇ ਦਰਵਾਜਿਆਂ ਦੀਆਂ ਡਾਟਾਂ ਉੱਪਰ ਕਰੀਬ ਡੇਢ ਸਦੀ ਪਹਿਲਾਂ ਹੋਇਆ ਸੋਨੇ ਦਾ ਕੰਮ, ਨੱਕਾਸ਼ੀ ਤੇ ਜੜ੍ਹਤਕਾਰੀ ਦੇ ਕੰਮ ਵਿੱਚ ਆ ਰਹੀ ਖ਼ਰਾਬੀ ਨੂੰ ਠੀਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ … More
ਭਾਈ ਦਿਲਾਵਰ ਸਿੰਘ ਦੀ ਬਰਸੀ ਤੇ ਅਕਾਲ ਤਖਤ ਸਾਹਿਬ ਪੁਜੋ : ਭਾਈ ਹਵਾਰਾ ਅਤੇ ਭਿਉਰਾ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ 31 ਅਗੱਸਤ 1995 ਨੂੰ ਚੰਡੀਗੜ੍ਹ ਸੈਕਟਰੀਏਟ ਵਿੱਚ ਬੰਬ ਧਮਾਕੇ ਨਾਲ ਉਡਾਉਣ ਦੇ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ … More
‘ਸੱਚ ਬੋਲਣਾ ਜੇ ਬਗਾਵਤ ਹੈ, ਤਾਂ ਸਮਝੋ ਮੈਂ ਵੀ ਬਾਗੀ ਹਾਂ’: ਸ਼ਤਰੂਘਨ ਸਿਨਹਾ
ਪਟਨਾ- ਗੁਜਰਾਤ ਦੇ ਮੁੱਖਮੰਤਰੀ ਅਤੇ ਭਾਜਪਾ ਵੱਲੋਂ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਨਰੇਂਦਰ ਮੋਦੀ ਸਬੰਧੀ ਦਿੱਤੇ ਗਏ ਵਿਵਾਦਗ੍ਰਸਤ ਬਿਆਨ ਤੇ ਅਭਿਨੇਤਾ ਅਤੇ ਭਾਜਪਾ ਸਾਂਸਦ ਸ਼ਤਰੂਘਨ ਸਿਨਹਾ ਪੂਰੀ ਤਰ੍ਹਾਂ ਕਾਇਮ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸੱਚ ਬੋਲਦਾ ਹਾਂ ਅਤੇ ਸੱਚ ਕਹਿਣਾ … More
ਸਿੰਗਲਾ ਨੇ ਲਹਿਰਾਗਾਗਾ, ਖਨੌਰੀ ਤੇ ਮੂਨਕ ਵਿਚ ਸੀਵਰੇਜ ਟਰੀਟਮੇਂਟ ਪਲਾਂਟ ਲਗਵਾਉਣ ਲਈ ਕੇਂਦਰ ਤੋਂ 48.94 ਕਰੋੜ ਦੀ ਰਾਸ਼ੀ ਮਨਜੂਰ ਕਰਵਾਈ
ਲਹਿਰਾਗਾਗਾ - ਸੰਗਰੂਰ ਤੋਂ ਐਮ. ਪੀ. ਵਿਜੈ ਇੰਦਰ ਸਿੰਗਲਾ ਨੇ ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਨਾਲ ਅੱਜ ਐਲਾਨ ਕੀਤਾ ਕਿ ਕੇਂਦਰ ਨੇ ਸੰਗਰੂਰ ਹਲਕੇ ਵਿਚ ਸੀਵਰੇਜ ਟਰੀਟਮੈਂਟ (ਸ਼ੁੱਧੀਕਰਣ)ਪਲਾਂਟ ਲਗਾਉਣ ਲਈ 48.94 ਕੋਰੜ ਰੁਪਏ ਦੀ ਰਾਸ਼ੀ ਮਨਜੂਰ ਕੀਤੀ … More
ਦਿੱਲੀ ਕਮੇਟੀ ਨੇ ਮਨਾਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ
ਨਵੀਂ ਦਿੱਲੀ : ਅਠਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੇ ਸਮੁਚੇ ਇਤਿਹਾਸਿਕ ਗੁਰਦੁਆਰਿਆਂ ਵਿਚ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ … More
ਆਰਐਸਐਸ ਤੇ ਬੈਨ ਲਗਾ ਕੇ ਭਾਗਵਤ ਨੂੰ ਜੇਲ੍ਹ ਭੇਜਿਆ ਜਾਵੇ :ਖੇਤੀਬਾੜੀ ਮੰਤਰੀ
ਪਟਨਾ- ਬਿਹਾਰ ਸੱਤਾਧਾਰੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਹ ਨੇ ਆਰਐਸਐਸ ਦੇ ਮੁੱਖੀ ਮੋਹਨ ਭਾਗਵਤ ਤੇ ਦੇਸ਼ ਦੀ ਆਖੰਡਤਾ ਅਤੇ ਏਕਤਾ ਨੂੰ ਨੁਕਸਾਨ ਪਹੁੰਚਾਉਣ ਦਾ ਆਰੋਪ ਲਗਾਇਆ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਭਾਗਵਤ … More
ਕੇਟ ਨੇ ਦਿੱਤਾ ਸ਼ਾਹੀ ਪ੍ਰੀਵਾਰ ਨੂੰ ਰਾਜਗੱਦੀ ਦਾ ਵਾਰਿਸ
ਲੰਡਨ- ਬ੍ਰਿਟੇਨ ਦੇ ਸ਼ਾਹੀ ਪਰੀਵਾਰ ਦੀ ਨੂੰਹ ਕੇਟ ਨੇ ਪੱਛਮੀ ਲੰਡਨ ਦੇ ਸੇਂਟ ਮੇਰੀ ਹਸਪਤਾਲ ਵਿੱਚ ਸੋਮਵਾਰ ਨੂੰ ਲੰਡਨ ਦੇ ਸਮੇਂ ਅਨੁਸਾਰ ਸ਼ਾਮ ਦੇ 4.24 ਵਜੇ ਇੱਕ ਛੋਟੇ ਜਿਹੇ ਰਾਜਕੁਮਾਰ ਨੂੰ ਜਨਮ ਦਿੱਤਾ ਹੈ। ਰਾਇਲ ਬੇਬੀ ਦਾ ਵਜ਼ਨ 8 ਪੌਂਡ … More
ਮੋਦੀ ਪ੍ਰਧਾਨਮੰਤਰੀ ਨਹੀਂ ਬਣਨਾ ਚਾਹੀਦਾ-ਅਮਰਤਿਆ ਸੇਨ
ਨਵੀਂ ਦਿੱਲੀ- ਨੋਬਲ ਪਰਾਈਜ਼ ਨਾਲ ਸਨਮਾਨਿਤ ਅਤੇ ਪ੍ਰਸਿੱਧ ਅਰਥ ਸ਼ਾਸ਼ਤਰੀ ਅਮਰਤਿਆ ਸੇਨ ਨੇ ਕਿਹਾ ਹੈ ਕਿ ਉਹ ਗੁਜਰਾਤ ਦੇ ਮੁੱਖਮੰਤਰੀ ਅਤੇ ਭਾਜਪਾ ਦੀ ਚੋਣ ਪਰਚਾਰ ਕਮੇਟੀ ਦੇ ਪ੍ਰਧਾਨ ਨਰੇਂਦਰ ਮੋਦੀ ਨੂੰ ਪ੍ਰਧਾਨਮੰਤਰੀ ਦੇ ਤੌਰ ਤੇ ਵੇਖਣਾ ਪਸੰਦ ਨਹੀਂ ਕਰਨਗੇ। ਸੇਨ … More
ਮਜੀਠੀਆ ਪਰਿਵਾਰ ਨੇ ਕਾਂਗਰਸ ਵਿੱਚ ਰਹਿ ਕੇ ਪੰਜ ਦਹਾਕੇ ਤਕ ਸਤਾ ਦਾ ਸੁਖ ਮਾਣਿਆ
ਸ੍ਰੀ ਹਰਗੋਬਿੰਦਪੁਰ,(ਗੁਰਦਾਸਪੁਰ) – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਲੋਕ ਸੰਪਰਕ ਅਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਘੇਰਦਿਆਂ ਉਹਨਾਂ ਨੂੰ ਕਾਂਗਰਸ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਵਿਰੁੱਧ ਬਿਆਨਬਾਜ਼ੀ ’ਚ ’ਫੁਰਤੀ … More








