ਖ਼ਬਰਾਂ
ਸਾਰੀਆਂ ਖੇਤਰੀ ਭਾਸ਼ਾਵਾਂ ਆਪਣੀ ਹੋਂਦ ਦੀ ਲੜਾਈ ਦਿੱਲੀ ਗੁਰਦੁਆਰਾ ਕਮੇਟੀ ਦੇ ਨਾਲ ਮਿਲ ਕੇ ਲੜਣਗੀਆਂ
ਨਵੀਂ ਦਿੱਲੀ :- ਦਿੱਲੀ ਯੂਨੀਵਰਸਿਟੀ ਵਲੋਂ 2013 ਤੋਂ ਸ਼ੁਰੂ ਹੋ ਚੁੱਕੇ ਚਾਰ ਸਾਲਾਂ ਬੀ.ਏ. ਕੋਰਸ ਵਿਚ ‘ਡੀ.ਸੀ ਟੂ’ (ਡਸਿਪਲਿਨ ਕੋਰਸ) ਸਿਸਟਮ ਮੁਤਾਬਕ ਪੰਜਾਬੀ ਸਮੇਤ ਦੂਜੀਆਂ ਭਾਰਤੀ ਭਾਸ਼ਾਵਾਂ (ਉਰਦੂ, ਤਾਮਿਲ, ਬੰਗਾਲੀ ਆਦਿ) ਨੂੰ ਪਹਿਲੇ ਸਾਲ ਦੀ ਥਾਂ ਦੂਜੇ ਸਾਲ ਤੋਂ ਸ਼ੁਰੂ … More
ਸਿੱਖ ਅਤੇ ਮੁਸਲਿਮ ਕੌਮ “ਹਿੰਦੂਤਵ” ਦੀ ਫਿਰਕੂ ਅਤੇ ਨਫ਼ਰਤ ਫੈਲਾਉਣ ਵਾਲੀ ਸੋਚ ਨੂੰ ਕਤਈ ਪ੍ਰਵਾਨ ਨਹੀਂ ਕਰਨਗੀਆਂ : ਮਾਨ
ਫਤਹਿਗੜ੍ਹ ਸਾਹਿਬ – “ਭਾਵੇ ਆਰ.ਐਸ.ਐਸ, ਬੀਜੇਪੀ ਜਾਂ ਹੋਰ ਫਿਰਕੂ ਦਲ ਹਿੰਦੂ ਰਾਸ਼ਟਰਵਾਦ ਵਾਲੀ “ਹਿੰਦੂਤਵ” ਸੋਚ ਨੂੰ ਹਿੰਦ ਵਿਚ ਵੱਸਣ ਵਾਲੀਆਂ ਮੁਸਲਿਮ ਅਤੇ ਸਿੱਖ ਕੌਮਾਂ ਉਤੇ ਜ਼ਬਰੀ ਲਾਗੂ ਕਰਕੇ ਗੁਲਾਮ ਬਣਾਉਣ ਦੀ ਮੰਦਭਾਵਨਾ ਰੱਖਦੀਆਂ ਹਨ ਅਤੇ ਅਜਿਹੀਆਂ ਸਾਜਿ਼ਸਾਂ ਉਤੇ ਕੰਮ ਕਰ … More
ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਤਿੰਨ ਵਿੱਦਿਆਰਥੀ ਮੈਰਿਟ ਵਿਚ
ਖਡੂਰ ਸਾਹਿਬ – ਕਾਰ ਸੇਵਾ ਖਡੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੀ ਬੀ.ਏ. ਅਤੇ ਬੀ.ਐਸ.ਸੀ. ਭਾਗ ਦੂਜਾ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਤੇ ਬੀ.ਏ. ਭਾਗ ਦੂਜਾ ਦੇ … More
ਤੇਜਾ ਸਿੰਘ ਸੁਤੰਤਰ ਵਿਖੇ ਵੱਖ ਵੱਖ ਖੇਤਰ ਵਿੱਚ ਮੁਕਾਬਲੇ
ਅਜੋਕੇ ਸਮੇਂ ਵਿੱਚ ਵਿੱਦਿਆ ਜਿੰਦਗੀ ਲਈ ਉੰਨੀ ਜਰੂਰੀ ਹੈ। ਜਿੰਨੇ ਜਿੰਦਗੀ ਜਿਊਣ ਦੇ ਲਈ ਸਾਹ।ਜਿੱਥੇ ਪੜਾਈ ਬੱਚਿਆ ਦਾ ਮਾਨਸਿਕ ਵਿਕਾਸ ਕਰਦੀ ਹੈ। ਉੱਥੇ ਖੇਡਾ ਬੱਚਿਆ ਦਾ ਸਰੀਰਕ ਵਿਕਾਸ ਕਰਦੀਆ ਹਨ। ਬੱਚਿਆ ਦੇ ਵਿਕਾਸ ਲਈ ਸਕੂਲ ਵਿੱਚ ਜਿੱਥੇ ਪੜਾਈ ਦੇ ਨਾਲ … More
ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੂੰ ਖੇਤੀਬਾੜੀ ਸਿੱਖਿਆ ਦਾ ਅੰਤਰਰਾਸ਼ਟਰੀ ਕੇਂਦਰ ਬਣਾਵਾਂਗੇ-ਡਾ: ਮੱਲ੍ਹੀ
ਲੁਧਿਆਣਾ: ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਦੇ ਵਾਈਸ ਚਾਂਸਲਰ ਡਾ: ਨਛੱਤਰ ਸਿੰਘ ਮੱਲ੍ਹੀ ਨੇ ਅੱਜ ਆਪਣੀ ਲੁਧਿਆਣਾ ਫੇਰੀ ਦੌਰਾਨ ਦੱਸਿਆ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿੱਚ ਇੰਜੀਨੀਅਰਿੰਗ, ਮੈਨੇਜਮੈਂਟ, ਐਜੂਕੇਸ਼ਨ, ਕੰਪਿਊਟਰ ਸਿੱਖਿਆ, ਸਰੀਰਕ ਸਿੱਖਿਆ ਬਾਰੇ ਜਿਥੇ ਪੋਸਟ ਗਰੈਜੂਏਟ ਪੱਧਰ … More
ਰਾਹੁਲ ਟੀਮ ਵੱਲੋਂ ਮੋਦੀ ਦੇ ਖਿਲਾਫ਼ ‘ਪੋਲ ਖੋਲ੍ਹ’ ਮੁਹਿੰਮ ਚਲਾਉਣ ਦਾ ਫੈਸਲਾ
ਨਵੀਂ ਦਿੱਲੀ- ਕਾਂਗਰਸ ਨੇ 2014 ਦੀਆਂ ਲੋਕ ਸਭਾ ਚੋਣਾਂ ਲਈ ਬੀਜੇਪੀ ਵੱਲੋਂ ਕੈਂਪੇਨ ਕਮੇਟੀ ਦੇ ਪ੍ਰਧਾਨ ਨਰੇਂਦਰ ਮੋਦੀ ਨੂੰ ਉਸ ਦੇ ਹੀ ਰਾਜ ਵਿੱਚ ਘੇਰਨ ਦੀ ਪੂਰੀ ਤਿਆਰੀ ਕਰ ਲਈ ਹੈ।ਰਾਹੁਲ ਦੀ ਟੀਮ ਨੇ ਮੋਦੀ ਨੂੰ ਠੁਸ ਕਰਨ ਲਈ ਗੁਜਰਾਤ … More
ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਨੂੰ ਫਿਰ ਦਿੱਤੀ ਚਿਤਾਵਨੀ
ਨਵੀਂ ਦਿੱਲੀ- ਡਾਲਰ ਦੇ ਮੁਕਾਬਲੇ ਰੁਪੈ ਦੇ ਮੂਧੇ ਮੂੰਹ ਡਿੱਗਣ ਕਰਕੇ ਗਲੋਬਲ ਮਾਰਕਿਟ ਵਿੱਚ ਭਾਰਤ ਦੀ ਨਿਵੇਸ਼ ਸਾਖ ਤੇ ਖਤਰਾ ਮੰਡਰਾਉਣ ਲਗਾ ਹੈ। ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੇ ਰੁਪੈ ਦੀ ਕਮਜੋਰ ਸਥਿਤੀ ਨੂੰ ਵੇਖਦੇ ਹੋਏ ਭਾਰਤ ਦੀ ਰੇਟਿੰਗ ਤੇ ਖਤਰੈ … More
ਦਿੱਲੀ ਕਮੇਟੀ ਵਲੋਂ ਗੁਰਦੁਆਰਾ ਦਰਸ਼ਨ ਲਈ ਫ੍ਰੀ ਬਸ ਸੇਵਾ ਸ਼ੁਰੂ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਪਰਮਜੀਤ ਸਿੰਘ ਰਾਣਾ, ਕੁਲਮੋਹਨ ਸਿੰਘ, ਸਮਰਦੀਪ ਸਿੰਘ ਸੰਨੀ, ਕੁਲਦੀਪ … More
ਸਾਬਤ-ਸੂਰਤ ਖਿਡਾਰੀ ਹੀ ਟੀਮਾਂ ਵਿੱਚ ਰੱਖੇ ਜਾਣਗੇ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਤ ਕੀਤੀਆਂ ਤਿੰਨ ਹਾਕੀ ਅਕਾਦਮੀਆਂ ਦੇ ਖਿਡਾਰੀਆਂ ਨੂੰ 100 ਹਾਕੀ ਕਿੱਟਾਂ ਵੰਡੀਆਂ, ਜਿਨ੍ਹਾਂ ਵਿੱਚ 12 ਕਿੱਟਾਂ ਗੋਲਕੀਪਰਾਂ ਲਈ ਤਿਆਰ ਕਰਵਾਈਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਅਵਤਾਰ … More
ਸੁਪਰੀਮ ਕੋਰਟ ਨੇ ਤੇਜ਼ਾਬ ਪੀੜਤਾਂ ਨੂੰ ਦਿੱਤੀ ਵੱਡੀ ਰਾਹਤ
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਤੇਜ਼ਾਬ ਹਮਲੇ ਦੇ ਪੀੜਤਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। ਅਦਲਾਤ ਨੇ ਤੇਜ਼ਾਬ ਹਮਲਿਆਂ ਦਾ ਸ਼ਿਕਾਰ ਹੋਏ ਸਾਰੇ ਪੀੜਤਾਂ ਨੂੰ ਤਿੰਨ-ਤਿੰਨ ਲੱਖ ਰੁਪੈ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੰਦੇ ਹੋਏ ਸਾਰੀਆਂ ਰਾਜ ਸਰਕਾਰਾਂ ਨੂੰ ਨੋਟਿਸ … More







