ਖ਼ਬਰਾਂ
ਪੰਜਾਬੀਸਾਹਿਤਮੰਚਵਿਕਾਸਪੁਰੀਦੀਪਲੇਠੀਮੀਟਿੰਗ-ਦਿੱਲੀ
ਨਵੀਂਦਿੱਲੀ-ਵਿਕਾਸਪੁਰੀ ਦਿੱਲੀ ਦੇ ਪੰਜਾਬੀ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦੀ ਪਲੇਠੀ ਮੀਟਿੰਗ ਬੀਤੇ ਦਿਨ ਸ. ਗੁਰਬਚਨ ਸਿੰਘ ਚੀਮਾ ਦੀ ਸ੍ਰਪਰਸਤੀ ਹੇਠ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਵਿਕਾਸ ਪੁਰੀ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਕਾਸ ਪੁਰੀ ਇਲਾਕੇ ਦੇ ਪੰਜਾਬੀ ਲੇਖਕਾਂ ਅਤੇ ਸਾਹਿਤ … More
ਫੂਡ ਸਕਿਊਰਟੀ ਯੋਜਨਾ ਜਿਵੇਂ ਹੈ ਤਿਵੇਂ ਲਾਗੂ ਕੀਤੀ ਜਾਵੇ-ਸੋਨੀਆ
ਨਵੀਂ ਦਿੱਲੀ- ਸੋਨੀਆ ਗਾਂਧੀ ਨੇ ਸ਼ਨਿਚਰਵਾਰ ਨੂੰ ਉਨ੍ਹਾਂ ਰਾਜਾਂ ਨੂੰ ਜਿਨ੍ਹਾਂ ਵਿੱਚ ਕਾਂਗਰਸ ਦੀ ਸਰਕਾਰ ਹੈ, ਫੂਡ ਸਕਿਊਰਟੀ ਸਕੀਮ ਨੂੰ ਜਿਵੇਂ ਵੀ ਹੈ ਉਸੇ ਤਰ੍ਹਾਂ ਨਾਲ ਲਾਗੂ ਕਰਨ ਲਈ ਕਿਹਾ ਹੈ। ਸੋਨੀਆ ਨੇ ਇਨ੍ਹਾਂ ਰਾਜਾਂ ਦੇ ਮੁੱਖਮੰਤਰੀਆਂ ਦੇ ਨਾਲ ਇਸ … More
ਗੱਡੀਆਂ ਉਤੇ “ਲਾਲ ਬੱਤੀਆਂ ਅਤੇ ਹੂਟਰ” ਦੀ ਸਹੂਲਤ ਕੇਵਲ ਫਾਇਰਬ੍ਰਿਗੇਡ, ਪੁਲਿਸ ਗਸਤੀ ਅਤੇ ਐਬੂਲੈਸਾਂ ਉਤੇ ਹੀ ਹੋਵੇ : ਮਾਨ
ਸੰਗਰੂਰ – “ਹਾਈ ਕੋਰਟ ਪੰਜਾਬ ਨੇ ਸਰਕਾਰੀ ਅਤੇ ਪ੍ਰਾਈਵੇਟ ਗੱਡੀਆਂ ਉਤੇ ਲਾਲ ਬੱਤੀ ਤੇ ਹੂਟਰ ਲਗਾਉਣ ਦੀ ਸਹੂਲਤ ਦੀ ਹੋ ਰਹੀ ਦੁਰਵਰਤੋਂ ਅਤੇ ਇਹਨਾਂ ਜਿਆਦਾਤਰ ਗੱਡੀਆਂ ਵਿਚ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦੇ ਰਿਸਤੇਦਾਰਾਂ ਵੱਲੋਂ ਹੋਣ ਵਾਲੇ ਗੈਰ ਕਾਨੂੰਨੀ ਕੰਮਾਂ ਦੀ ਰੋਕਥਾਮ … More
ਸੁਪਰ ਸਟਾਰ ਵਿਲਿਨ ਪਰਾਣ ਨਹੀਂ ਰਹੇ
ਮੁੰਬਈ- ਫਿਲਮ ਜਗਤ ਦੇ ਪ੍ਰਸਿੱਧ ਅਭਿਨੇਤਾ ਪਰਾਣ ਨੇ ਸ਼ੁਕਰਵਾਰ ਦੀ ਰਾਤ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਰਾਤ ਦੇ 8.30 ਵਜੇ ਆਖਰੀ ਸਵਾਸ ਪੂਰੇ ਕੀਤੇ। 93 ਸਾਲਾ ਪਰਾਣ ਲੰਬੇ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਪਰਾਣ ਨੂੰ ਹਾਲ ਹੀ … More
ਜਥੇ:ਅਵਤਾਰ ਸਿੰਘ ਨੇ ਧਾਰਮਿਕ ਪ੍ਰੀਖਿਆ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਅੰਮ੍ਰਿਤਸਰ:- ਸਾਲ 2012 ਦੇ ਵੱਖ-ਵੱਖ ਸਕੂਲਾਂ ‘ਚ ਧਾਰਮਿਕ ਪ੍ਰੀਖਿਆ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ/ਵਿਦਿਆਰਥਣਾਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ੍ਹ, ਸਰਟੀਫਿਕੇਟ, ਸਿਰੋਪਾਓ ਤੇ ਕ੍ਰਮਵਾਰ 2100/-, 1500/- ਅਤੇ 1100/- ਰੁਪਏ … More
ਐਨ.ਸੀ.ਸੀ. ਕੈਂਪ ਵਿਚ ਗੁਰੂ ਅੰਗਦ ਦੇਵ ਕਾਲਜ ਨੇ ਪ੍ਰਾਪਤ ਕੀਤੇ ਅਹਿਮ ਸਥਾਨ
ਖਡੂਰ ਸਾਹਿਬ -ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਕਾਰ ਸੇਵਾ ਅਧੀਨ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਐਨ.ਸੀ.ਸੀ. 11 ਪੰਜਾਬ ਬਟਾਲੀਅਨ ਦੇ ਦਸ ਰੋਜ਼ਾ ਕੈਂਪ ਦੌਰਾਨ ਫੌਜੀ ਸਿਖਲਾਈ … More
ਉਤਰਾਖੰਡ ਵਿਖੇ ਕੀਤੇ ਕਾਰਜਾਂ ਕਰਕੇ ਪ੍ਰਧਾਨ ਜੀ.ਕੇ. ਦਾ ਹੋਇਆ ਸਨਮਾਨ
ਨਵੀਂ ਦਿੱਲੀ : ਗਿਆਨ ਵਿਦਿਆ ਪ੍ਰਚਾਰਣੀ ਸਭਾ ਗੋਬਿੰਦ ਪੁਰੀ ਐਕਸਟੈਂਸ਼ਨ ਦੇ ਪ੍ਰਧਾਨ ਗੁਰਮੇਲ ਪਾਲ ਸਿੰਘ ਨੇ ਇਕ ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਦਾ ਸਾਂਝੇ ਤੌਰ ਤੇ … More
ਬਾਦਲਾਂ ਵੱਲੋਂ ਕੌਮੀ ਖੁਰਾਕ ਸੁਰੱਖਿਆ ਪ੍ਰੋਗਰਾਮ ਦਾ ਵਿਰੋਧ ਕਰਨਾ ਦਿਮਾਗੀ ਬੌਖਲਾਹਟ ਅਤੇ ਘਬਰਾਹਟ ਦੀ ਨਿਸ਼ਾਨੀ
ਕਾਦੀਆਂ – ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਸ: ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਉਹਨਾਂ ਵਲ਼ੋਂ ਕੌਮੀ ਖੁਰਾਕ ਸੁਰੱਖਿਆ ਪ੍ਰੋਗਰਾਮ ਪ੍ਰਤੀ ਕੀਤੀਆਂ ਜਾ ਰਹੀਆਂ ਆਲੋਚਨਾਤਮਿਕ ਟਿੱਪਣੀਆਂ ਨੂੰ … More
ਪੰਜਾਬ ‘ਚ ਹੜ੍ਹਾਂ ਦਾ ਖਤਰਾ
ਚੰਡੀਗੜ੍ਹ- ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੰਜਾਬ ਸਰਕਾਰ ਨੂੰ ਅਲਰਟ ਕਰ ਦਿੱਤਾ ਹੈ ਕਿ ਬਰਸਾਤ ਅਧਿਕ ਹੋਣ ਤੇ ਕਿਸੇ ਵੀ ਸਮੇਂ ਫਲਡ ਗੇਟ ਖੋਲ੍ਹੇ ਜਾ ਸਕਦੇ ਹਨ ਅਤੇ ਪਾਣੀ ਛੱਡਿਆ ਜਾ ਸਕਦਾ ਹੈ। ਭਾਖੜਾ ਡੈਮ ਦੇ ਪਾਣੀ ਦੇ ਪੱਧਰ ਨੇ … More
ਹੁਣ ਨਵੀਂ ਤਕਨੀਕ ਵਿਚ ਪੂਰਾ ਗੋਡਾ ਬਦਲਾਉਣ ਦੀ ਥਾਂ, ਖਰਾਬ ਹਿੱਸਾ ਹੀ ਬਦਲਵਾਓ
ਚੰਡੀਗੜ੍ਹ – ਗੋਡਿਆਂ ਦੇ ਦਰਦਾਂ ਤੋਂ ਪਰੇਸ਼ਾਨ ਮਰੀਜਾਂ ਦੇ ਗੋਡੇ ਬਦਲਣ ਦੀ ਤਕਨੀਕ ਤਾਂ ਭਾਰਤ ਵਿਚ ਕਾਫੀ ਸਮੇ ਤੋਂ ਆ ਚੁੱਕੀ ਹੈ, ਪਰ ਇਸ ਵਿਚ ਨਵੀਂ ਕ੍ਰਾਂਤੀ ਗੋਡਾ ਬਦਲਣ ਦੇ ਮਾਹਿਰ ਡਾਕਟਰ ਹਰਸਿਮਰਨ ਸਿੰਘ ਵੱਲੋਂ ਵਿਦੇਸ਼ਾ ਤੋਂ ਲਿਆਂਦੀ ਗਈ ਇਸ … More







