ਖ਼ਬਰਾਂ

 

ਮੋਦੀ ਨੂੰ ਹਮਾਇਤ ਤੋਂ ਪਹਿਲਾਂ ਗੁਜਰਾਤ ਦੇ ਪੰਜਾਬੀ ਕਿਸਾਨਾਂ ਦਾ ਉਜਾੜਾ ਬੰਦ ਕਰਵਾਏ ਬਾਦਲ

ਗੁਰਦਾਸਪੁਰ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਦਲ ਨੂੰ ਆੜੇ ਹੱਥੀਂ ਲੈਂਦਿਆਂ ਉਹਨਾਂ ਵੱਲੋਂ ਭਾਜਪਾ … More »

ਪੰਜਾਬ | Leave a comment
CHD.sm

ਅੰਤ੍ਰਿੰਗ ਕਮੇਟੀ ਦੀ ਮੀਟਿੰਗ ’ਚ ਲਏ ਗਏ ਅਹਿਮ ਫੈਸਲੇ

ਚੰਡੀਗੜ੍ਹ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ (ਸੈਕਟਰ-27) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਬੈਠਕ ਹੋਈ ਜਿਸ ਵਿੱਚ ਟਰੱਸਟ ਵਿਭਾਗ ਤੇ ਅਮਲਾ ਸ਼ਾਖਾ ਦੀਆਂ, ਸੈਕਸ਼ਨ (87) ਦੇ ਅਤੇ ਸੈਕਸ਼ਨ (85) ਦੇ … More »

ਪੰਜਾਬ | Leave a comment
Pakistqn Election Commission

6 ਅਗੱਸਤ ਨੂੰ ਹੋਵੇਗੀ ਪਾਕਿਸਤਾਨੀ ਰਾਸ਼ਟਰਪਤੀ ਦੀ ਚੋਣ

ਇਸਲਾਮਾਬਾਦ-ਪਾਕਿਸਤਾਨ ਵਿੱਚ ਚੋਣ ਕਮਿਸ਼ਨ ਨੇ 6 ਅਗੱਸਤ ਨੂੰ ਰਾਸ਼ਟਰਪਤੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ।ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਚੋਣ ਸਿਤੰਬਰ ਵਿੱਚ ਕਰਵਾਈ ਜਾਵੇਗੀ। ਪਰ ਹੁਣ ਇੱਕ ਮਹੀਨਾ ਪਹਿਲਾਂ ਹੀ ਚੋਣਾਂ ਦੀ ਇਸ ਘੋਸ਼ਣਾ ਤੋਂ ਇਹ … More »

ਅੰਤਰਰਾਸ਼ਟਰੀ | Leave a comment
 

ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੜੀ ਸਿੰਘ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ … More »

ਪੰਜਾਬ | Leave a comment
g s gill 2.sm

ਡਾ: ਮੱਲ੍ਹੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵੀ.ਸੀ. ਅਤੇ ਪ੍ਰੋ: ਗੁਰਭਜਨ ਗਿੱਲ ਨਿਰਦੇਸ਼ਕ ਯੋਜਨਾ ਅਤੇ ਵਿਕਾਸ ਵਜੋਂ ਨਿਯੁਕਤ

ਲੁਧਿਆਣਾ:- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦੇ ਨਵੇਂ ਵਾਈਸ ਚਾਂਸਲਰ ਵਜੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ: ਨਛੱਤਰ ਸਿੰਘ ਮੱਲ੍ਹੀ ਅਤੇ ਸਾਬਕਾ ਸੀਨੀਅਰ ਐਡੀਟਰ ਪੰਜਾਬੀ ਪ੍ਰੋ:  ਗੁਰਭਜਨ ਗਿੱਲ ਨੂੰ ਬਤੌਰ ਨਿਰਦੇਸ਼ਕ ਯੋਜਨਾ ਅਤੇ ਵਿਕਾਸ ਵਜੋਂ … More »

ਪੰਜਾਬ | Leave a comment
44361_449013521848323_797209342_n.sm

ਸੁਖਬੀਰ ਬਾਦਲ ਦੀ ਕਲੋਨੀਆਂ ‘ਚ 30 ਫੀਸਦੀ ਦੀ ਹਿੱਸੇਦਾਰੀ

ਜਲੰਧਰ- ਪੰਜਾਬ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਤੇ ਇਹ ਆਰੋਪ ਲਗਾਇਆ ਹੈ ਕਿ ਉਹ ਭੂ-ਮਾਫ਼ੀਆ ਬਣ ਚੁੱਕੇ ਹਨ। ਮੋਹਾਲੀ,ਡੇਰਾ ਬੱਸੀ ਅਤੇ ਜੀਰਕਪੁਰ ਵਿੱਚ ਬਣ ਰਹੀਆਂ ਕਲੋਨੀਆਂ ਸੁਖਬੀਰ ਦੀ 30 ਪ੍ਰਤੀਸ਼ਤ ਦੀ ਹਿੱਸੇਦਾਰੀ … More »

ਪੰਜਾਬ | 1 Comment
 

ਪਾਕਿਸਤਾਨ ਪੁਲੀਸ ਟਾਲ-ਮਟੋਲ ਦੀ ਨੀਤੀ ਛੱਡ ਕੇ ਦੋਸ਼ੀਆਂ ਨੂੰ ਸਜਾ ਦੇਵੇ- ਜਥੇ:ਅਵਤਾਰ ਸਿੰਘ

ਅੰਮ੍ਰਿਤਸਰ:- ਪਾਕਿਸਤਾਨ ‘ਚ ਸੁਕੂਰ ਜਿਲ੍ਹੇ ਦੇ ਪਾਨੋ ਆਕਿਲ ਸ਼ਹਿਰ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ 18 ਜੂਨ ਰਾਤ ਨੂੰ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜਨ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ … More »

ਪੰਜਾਬ | Leave a comment
Nitish_Kumar.sm

ਮੋਦੀ ਦੂਸਰੇ ਧਰਮਾਂ ਦਾ ਸਨਮਾਨ ਕਰਨਾ ਵੀ ਸਿੱਖੇ-ਨਤੀਸ਼

ਪਟਨਾ- ਮੋਦੀ ਵੱਲੋਂ ਦਿੱਤੇ ਗਏ ਬੁਰਕੇ ਵਾਲੇ ਬਿਆਨ ਤੇ ਕਾਂਗਰਸ ਨੇਤਾਵਾਂ ਦੁਆਰਾ ਕੀਤੀ ਜਾ ਰਹੀ ਆਲੋਚਨਾ ਦੇ ਨਾਲ-ਨਾਲ ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਵੀ ਖੁਲ੍ਹ ਕੇ ਸਾਹਮਣੇ ਆ ਗਏ ਹਨ।ਜਨਤਾ ਦਲ ਯੂਨਾਈਟਡ ਦੇ ਨੇਤਾ ਅਤੇ ਸੀ ਐਮ ਨਤੀਸ਼ ਨੇ ਮੋਦੀ … More »

ਭਾਰਤ | Leave a comment
fateh bajwa Gen Sec ppcc(1).sm.sm

ਬਾਦਲ ਸਰਕਾਰ ਵੱਲੋਂ ਜਥੇਦਾਰ ਤੋਂ ਲਾਲ ਬੱਤੀ ਦਾ ਅਧਿਕਾਰ ਖੋਹਣਾ ਸਿੱਖੀ ਸ਼ਾਨ ਦੇ ਖ਼ਿਲਾਫ਼ : ਫ਼ਤਿਹ ਬਾਜਵਾ

ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਗੱਡੀ ’ਤੇ ਲਾਲ ਬੱਤੀ ਲਗਾਉਣ ਦੀ ਸਹੂਲਤ ਰਾਜ ਸਰਕਾਰ ਵਲੋਂ ਖੋਹ ਲਏ ਜਾਣ ’ਤੇ ਅਕਾਲੀ ਤਾਂ ਭਾਵੇਂ ਕੁੱਝ ਨਹੀਂ ਬੋਲੇ ਪਰ ਇਸ ਪ੍ਰਤੀ ਕਾਂਗਰਸ ਨੇ ਸਖ਼ਤ ਟਿੱਪਣੀ ਕਰਦਿਆਂ ਉਕਤ ਫੈਸਲੇ ਨੂੰ … More »

ਪੰਜਾਬ | Leave a comment
ਮੁਹਾਲੀ ਵੈਲਫੇਅਰ ਸੋਸਾਇਟੀ ਵਲੋਂ ਵਾਤਾਵਰਣ ਸੰਭਾਲ ਕੈਂਪ ਦੌਰਾਨ ਮਹਿਲਾਵਾਂ ਜਾਣਕਾਰੀ ਹਾਸਿਲ ਕਰਦੀਆਂ ਹੋਈਆਂ

ਮੁਹਾਲੀ ਵੈਲਫੇਅਰ ਸੋਸਾਇਟੀ ਵੱਲੋਂ ਵਾਤਾਵਰਣ ਸੰਭਾਲ ਕੈਂਪ ਲਗਾਇਆ

ਨੈਸ਼ਨਲ ਅਵੇਅਰਨੈਸ ਮੁਹਿੰਮ 2012-13 ਜੋ ਕਿ ਭਾਰਤ ਸਰਕਾਰ ਦੇ ਮਹਿਕਮਾ ਜੰਗਲਾਤ ਅਤੇ ਵਾਤਾਵਰਣ ਸੰਭਾਲ ਸਬੰਧੀ ਚਲਾਈ ਜਾ ਰਹੀ ਮੁਹਿੰਮ ਵਿੱਚ ਸ਼ਾਮਲ ਹੁੰਦੇ ਹੋਏ ਮੁਹਾਲੀ ਵੈਲਫੇਅਰ ਸੋਸਾਇਟੀ ਵਲੋਂ ਮਹਿਕਮਾ ਸਾਇੰਸ ਐਂਡ ਟੈਕਨਾਲੌਜੀ ਦੀ ਅਗਵਾਈ ਹੇਠ ਇਸ ਸੰਸਥਾ ਵਲੋਂ ਸਥਾਪਿਤ ਬਟੋਨੀਕਲ ਗਾਰਡਨ … More »

ਪੰਜਾਬ | Leave a comment