ਖ਼ਬਰਾਂ
ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਖੇਤੀਬਾੜੀ ਕਾਲਜ ਦੇ ਡੀਨ ਵਜੋਂ ਅਹੁਦਾ ਸੰਭਾਲਿਆ
ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਕਾਲਜ ਵਿੱਚ ਨਵੇਂ ਡੀਨ ਵਜੋਂ ਪ੍ਰਸਿੱਧ ਬਾਗਬਾਨੀ ਵਿਗਿਆਨੀ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਅੱਜ ਆਪਣਾ ਕਾਰਜ ਭਾਰ ਸੰਭਾਲ ਲਿਆ ਹੈ । ਡਾ. ਦੇਵਿੰਦਰ ਸਿੰਘ ਚੀਮਾ ਦੀ ਸੇਵਾ ਮੁਕਤੀ ਤੋਂ ਬਾਅਦ ਡਾ. ਹਰਵਿੰਦਰ ਸਿੰਘ ਧਾਲੀਵਾਲ … More
ਜਨਰਲ ਮੁਸ਼ਰੱਫ਼ ਨੇ ਪਾਕਿਸਤਾਨ ਵਾਪਿਸ ਆਉਣ ਦਾ ਕੀਤਾ ਐਲਾਨ
ਦੁਬਈ- ਪਿੱਛਲੇ ਚਾਰ ਸਾਲਾਂ ਤੋਂ ਜਲਾਵਤਨ ਹੋਏ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੇ ਸ਼ੁਕਰਵਾਰ ਨੂੰ ਬਿਆਨ ਦਿੱਤਾ ਕਿ ਉਹ ਦੇਸ਼ ਵਿੱਚ ਅੰਤਰਿਮ ਸਰਕਾਰ ਦਾ ਗਠਨ ਹੁੰਦੇ ਹੀ ਪਾਕਿਸਤਾਨ ਵਾਪਿਸ ਪਰਤ ਆਉਣਗੇ।ਉਨ੍ਹਾਂ ਨੇ ਇਹ ਉਮੀਦ ਜਾਹਿਰ ਕੀਤੀ ਕਿ 16 … More
ਅਮਰੀਕਾ ਦੇ ਵਿਦੇਸ਼ ਵਜ਼ੀਰ ਚੱਕ ਹੈਗਲ ਵੱਲੋਂ ਭਾਰਤ-ਪਾਕਿਸਤਾਨ ਸੰਬੰਧੀ ਪ੍ਰਗਟਾਏ ਵਿਚਾਰ ਬਿਲਕੁਲ ਦਰੁਸਤ : ਮਾਨ
ਫਤਹਿਗੜ੍ਹ ਸਾਹਿਬ – “ਹਿੰਦੂਤਵ ਅਤੇ ਇਸਲਾਮਿਕ ਨਾਲ ਸੰਬੰਧਤ ਦੋਵੇ ਹਿੰਦੂ ਅਤੇ ਮੁਸਲਿਮ ਕੌਮ ਦੀ 1300 ਸਾਲਾਂ ਤੋ ਪੁਰਾਣੀ ਇਤਿਹਾਸਿਕ ਦੁਸ਼ਮਣੀ ਚੱਲਦੀ ਆ ਰਹੀ ਹੈ । ਅਮਰੀਕਾ ਅਤੇ ਨਾਟੋ ਫ਼ੌਜਾਂ ਜੋ ਅਫਗਾਨੀਸਤਾਨ ਵਿਚ ਤਾਲਿਬਾਨਾ ਅਤੇ ਅਲਕਾਇਦਾ ਦੇ ਖਿਲਾਫ ਲੜ ਰਹੀਆਂ ਹਨ, … More
ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਨੇ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ
ਅੰਮ੍ਰਿਤਸਰ – ਸਿੱਖ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਪੂਰੇ ਭਾਰਤ ਵਿੱਚੋਂ ਵੱਖ-ਵੱਖ ਸਕੂਲਾਂ/ ਕਾਲਜਾਂ ਦੇ ਵਿੱਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਇਸ ਵਾਰ ਸਾਲ 2012 ਵਾਸਤੇ ਲਈ ਗਈ … More
ਦੇਸ਼ ਦੇ ਤੇਜ਼ ਵਿਕਾਸ ਲਈ ਸੱਭ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ- ਵਿੱਤਮੰਤਰੀ
ਨਵੀਂ ਦਿੱਲੀ- ਵਿੱਤਮੰਤਰੀ ਦੇ ਤੌਰ ਤੇ ਆਪਣਾ 8ਵਾਂ ਬਜਟ ਪੇਸ਼ ਕਰਦੇ ਹੋਏ ਪੀ ਚਿਦੰਬਰਮ ਨੇ ਕਿਹਾ ਕਿ ਵਿਸ਼ਵ ਆਰਥਿਕ ਵਿਕਾਸ ਦੀ ਦਰ ਘਟਣ ਦਾ ਅਸਰ ਭਾਰਤ ਦੀ ਵਿਕਾਸ ਦਰ ਤੇ ਵੀ ਪਿਆ ਹੈ।ਉਨ੍ਹਾਂ ਨੇ ਮਹਿੰਗਾਈ ਨੂੰ ਵੱਡੀ ਚਣੌਤੀ ਅਤੇ ਵਿਦੇਸ਼ੀ … More
ਬਲੈਕ ਹੋਲ ਦੀ ਗਤੀ ਸਬੰਧੀ ਖੋਜ ਸਫਲ ਹੋਈ
ਵਾਸ਼ਿੰਗਟਨ- ਨਾਸਾ ਦੇ ਵਿਗਿਆਨਿਕਾਂ ਨੂੰ ਪਹਿਲੀ ਵਾਰ ਬਲੈਕ ਹੋਲ ਦੀ ਚਕਰੀ ਗਤੀ ਨੂੰ ਨਾਪਣ ਵਿੱਚ ਸਫਲਤਾ ਮਿਲੀ ਹੈ। ਉਨ੍ਹਾਂ ਨੇ ਇਹ ਖੋਜ ਕੀਤੀ ਹੈ ਕਿ ਇਹ ਗਤੀ ਪਰਕਾਸ਼ ਦੀ ਗਤੀ ਦੇ ਬਰਾਬਰ ਹੈ। ਇਹ ਬਲੈਕ ਹੋਲ ਆਕਾਸ਼ ਗੰਗਾ ਐਨਜੀਸੀ 1365 … More
ਸਿਵ ਸੈਨਾ ਦੇ ਨਾਮ ਤੇ ਭੜਕਾਊ ਕਾਰਵਾਈਆਂ ਬਰਦਾਸ਼ਤ ਨਹੀਂ- ਜਥੇ: ਪੰਜੋਲੀ
ਅੰਮ੍ਰਿਤਸਰ – ਬੀਤੇ ਦਿਨੀ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਪੁਲਿਸ ਅਫ਼ਸਰ ਦੀ ਅੰਤਮ ਅਰਦਾਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਵੱਲੋਂ ਆਪਣੀ ਜਮੀਰ ਦੀ ਅਵਾਜ ਮੁਤਾਬਿਕ ਕੀਰਤਨ ਨਾ ਕਰਨ ਬਾਰੇ ਲਏ ਸਟੈਂਡ ਬਾਰੇ ਗੈਰ ਸਿੱਖ ਜਥੇਬੰਦੀ … More
ਅਮਰੀਕਾ ,ਚ ਸਿੱਖ ਉਪਰ ਹੋਇਆ ਹਮਲਾ ਨਿੰਦਣਯੋਗ
ਅੰਮ੍ਰਿਤਸਰ – ਅਮਰੀਕਾ ਦੇ ਫਲੋਰੀਡਾ ਰਾਜ ਵਿਚ ਸਿੱਖ ਸ. ਕੰਵਲਜੀਤ ਸਿੰਘ ਜੋ ਆਪਣੇ ਬੇਟੇ ਨਾਲ ਸਟੋਰ ਤੋਂ ਵਾਪਸ ਘਰ ਪਰਤ ਰਿਹਾ ਸੀ ਉਪਰ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀ ਚਲਾ ਕੇ ਗੰਭੀਰ ਰੂਪ ,ਚ ਜ਼ਖਮੀ ਕਰ ਦੇਣ ਦੀ ਜਥੇਦਾਰ ਅਵਤਾਰ ਸਿੰਘ … More
ਫੈਂਸੀ ਨੰਬਰ 39 ਲੱਖ 58 ਹਜਾਰ 900 ਵਿੱਚ ਵਿਕੇ
ਬਰਨਾਲਾ,(ਜੀਵਨ ਰਾਮਗੜ੍ਹ)- ਜਿਲ੍ਹਾ ਬਰਨਾਲਾ ਦੇ ਟਰਾਂਸਪੋਰਟ ਮਹਿਕਮੇਂ ਵੱਲੋਂ ਫੈਂਸੀ ਨੰਬਰਾਂ ਦੀ ਬੋਲੀ ਲਗਾਈ ਗਈ। ਇਸ ਬੋਲੀ ਦੌਰਾਨ ਜਿਲ੍ਹੇ ਨਾਲ ਸਬੰਧਿਤ ਫੈਂਸੀ ਨੰਬਰਾਂ ਦੇ ਸ਼ੌਕੀਨਾਂ ਤੋਂ ਇਲਾਵਾ ਕੁਝ ਬਾਹਰੇ ਜਿਲ੍ਹਿਆਂ ਦੇ ਬੋਲੀਕਾਰਾਂ ਨੇ ਭਾਗ ਲਿਆ। ਇਸ ਮੌਕੇ ਪੀ ਬੀ 19 ਜੇ … More
ਮੁਹਾਲੀ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਰੁੜਕਾ ’ਚ ਨਸ਼ਾ ਛੁਡਾਊ ਜਾਗਰੂਕਤਾ ਕੈਂਪ ਲਗਾਇਆ
ਮੁਹਾਲੀ ਵੈਲਫੇਅਰ ਸੁਸਾਇਟੀ, ਫੇਜ਼-11 ਵੱਲੋਂ ਪਿੰਡ ਰੁੜਕਾ ਤਹਿਸੀਲ ਤੇ ਜ਼ਿਲ੍ਹਾ ਅਜੀਤਗੜ੍ਹ ਵਿਖੇ ਮੋਹਾਲੀ ਵੈਲਫੇਅਰ ਸੋਸਾਇਟੀ ਵਲੋਂ ਨਸ਼ਾ ਛੁਡਾਊ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਪਿੰਡ ਦੇ ਲੋਕਾਂ ਨੂੰ ਨੌਜਵਾਨ ਵਰਗ ਵਲੋਂ ਪਿੰਡਾਂ ਵਿੱਚ ਫੈਲ ਰਹੀ ਨਸ਼ਿਆਂ ਦੀ ਬੁਰੀ ਆਦਤ ਤੇ … More






