ਖ਼ਬਰਾਂ
ਵੋਟਰ ਮਸ਼ੀਨਾਂ ਵਿਚ ਉਮੀਦਵਾਰ ਰਦ ਕਰਣ ਖਾਤਰ ਵੱਖਰੇ ਬਟਨ ਦੀ ਕੀਤੀ ਮੰਗ
ਭਾਰਤ ਚੋਣ ਕਮੀਸ਼ਨ ਤੋਂ ਰਜਿਸਟਰਡ ਰਾਜਨੀਤਕ ਪਾਰਟੀ ਸਹਿਜਧਾਰੀ ਸਿੱਖ ਪਾਰਟੀ ਨੇ ਮੰਗ ਕੀਤੀ ਹੈ ਕਿ ਮੋਗਾ ਜਿਮਨੀ ਚੋਣ ਵਿੱਚ ਵੋਟਰਾਂ ਦੀ ਸਹੁਲੀਅਤ ਲਈ ਚੋਣ ਰੂਲ ਦੀ ਧਾਰੀ 49 ਔ ਦੀ ਵਰਤੋ ਨੂੰ ਯਕੀਨੀ ਬਣਾਇਆ ਜਾਵੇ।ਦੋ ਸਫਿਆ ਦੇ ਇਕ ਪੱਤਰ ਵਿਚ … More
ਘੱਟ ਗਿੱਣਤੀਆਂ ਨੂੰ ਫਾਂਸੀ ਦੇਣ ਤੋਂ ਪਹਿਲਾਂ ਕੇਂਦਰ ਕਿਸ਼ੋਰੀ ਲਾਲ ਬਾਰੇ ਪੱਖ ਸਪਸ਼ਟ ਕਰੇ
ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫਤਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬਲਾਕ ‘ਚ ਕੁਝ ਚੋਣਵੇਂ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦੇਂਦਿਆਂ ਕਿਹਾ ਕਿ ਦੇਸ਼ ਦਾ ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ … More
ਸ਼੍ਰੋਮਣੀ ਕਮੇਟੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੇ ਪੱਧਰ ਤੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਬਸੰਤ ਪੰਚਮੀ ਦਾ ਜੋੜ-ਮੇਲਾ ਮਨਾਏਗੀ
ਅੰਮ੍ਰਿਤਸਰ:- ਨੌਵੇਂ ਪਾਤਸਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾਂ ਜੋੜ-ਮੇਲਾ ਬਸੰਤ ਪੰਚਮੀ 14, 15 ਫਰਵਰੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ … More
ਬਰਫੀਲੇ ਤੂਫ਼ਾਨ ਦੇ ਕਹਿਰ ਕਾਰਨ ਅਮਰੀਕਾ ਦੇ 5 ਰਾਜਾਂ ,ਚ ਲਗੀ ਐਮਰਜੈਂਸੀ
ਨਿਊਯਾਰਕ- ਅਮਰੀਕਾ ਵਿੱਚ ਸ਼ੁਕਰਵਾਰ ਨੂੰ ਆਏ ਬਰਫੀਲੇ ਤੂਫਾਨ ਨੂੰ ਵੇਖਦੇ ਹੋਏ ਨਿਊਯਾਰਕ, ਨਿਊ ਹੈਮਪਸ਼ਾਇਰ,ਕਨੈਕਟੀਕਟ,ਮੈਸਾਚਿਊਟਸ ਅਤੇ ਰੋਡ ਆਈਲੈਂਡ ਆਦਿ ਪੰਜ ਰਾਜਾਂ ਵਿੱਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਹੈ। ਮੈਸਾਚਿਊਟਸ ਦੀ ਰਾਜਧਾਨੀ ਬੌਸਟਨ ਵਿੱਚ ਸੜਕਾਂ ਤੇ ਆਵਜਾਈ ਰੋਕ ਦਿੱਤੀ ਗਈ ਹੈ ਅਤੇ … More
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਨਾਨਕਸ਼ਾਹੀ ਸੰਮਤ 545 ਕੈਲੰਡਰ ਸੰਗਤਾਂ ਲਈ ਜਾਰੀ
ਅੰਮ੍ਰਿਤਸਰ:- ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੋਧਾਂ ਉਪਰੰਤ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਸੰਮਤ 545 (14 ਮਾਰਚ 2013 ਤੋਂ 13 ਮਾਰਚ 2014 ਤੱਕ) ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਸੰਗਤਾਂ … More
ਰੁਕਣ ਦਾ ਨਾਮ ਨਹੀਂ ਲੈ ਰਿਹਾ ਪਿੰਡ ਨੰਗਲ ਦੇ ਗੁਰਦੁਆਰਾ ਸਾਹਿਬ ਦਾ ਵਿਵਾਦ
ਲੁਧਿਆਣਾ / ਡੇਹਲੋਂ – ਲਾਗਲੇ ਪਿੰਡ ਨੰਗਲ ਦੇ ਗੁਰਦੁਆਰਾ ਸਾਹਿਬ ਬਾਬਾ ਸੰਗਤ ਸਿੰਘ ਜੀ ਦਾ ਪਿਛਲੇ ਕੁਝ ਦਿਨਾਂ ਤੋਂ ਪੈਦਾ ਹੋਇਆ ਵਿਵਾਦ ਰੁਕਣ ਦੀ ਬਜਾਏ ਹੋਰ ਭਖਦਾ ਚਲਿਆ ਜਾ ਰਿਹਾ ਹੈ ਜਿਸ ਕਾਰਨ ਪਿੰਡ ਦੇ ਰਵਿਦਾਸ ਭਾਈਚਾਰੇ ਵਿੱਚ ਵੱਡੀ ਪੱਧਰ … More
ਫਰਾਂਸ ਵਿੱਚ ਜਾਅਲੀ ਕਰੈਡਿਟ ਕਾਰਡ ਨਾਲ ਧੋਖਾਧੜੀ ਕਰਨ ਵਾਲੇ 22 ਜਾਣੇ ਗ੍ਰਿਫਤਾਰ
ਪੈਰਿਸ,(ਸੁਖਵੀਰ ਸਿੰਘ ਸੰਧੂ)- ਇਸ ਹਫਤੇ ਫਰਾਂਸ ਵਿੱਚ 133 ਪੁਲਿਸ ਵਾਲਿਆਂ ਦੀ ਟੀਮ ਨੇ ਇਸ ਦੇ ਕਈ ਇਲਾਕਿਆਂ ਵਿੱਚ ਇੱਕ ਸ਼ਪੈਸ਼ਲ ਅਪ੍ਰੈਸ਼ਨ ਰਾਹੀ ਕਰੈਡਿਟ ਕਾਰਡ ਨਾਲ ਧੋਖਾਧੜੀ ਕਰਨ ਵਾਲੇ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਸਾਲ 2011 ਵਿੱਚ ਕਰੈਡਿਟ ਕਾਰਡ ਕੰਪਨੀ ਨੇ … More
ਮਰੀ ਹੋਈ ਮਾਂ ਦੀ ਪੈਨਸ਼ਨ ਬੇਟਾ ਪੰਜ ਸਾਲ ਤੱਕ ਲੈਦਾ ਰਿਹਾ
ਫਰਾਂਸ,(ਸੁਖਵੀਰ ਸਿੰਘ ਸੰਧੂ)- ਇਨਸਾਨ ਨੂੰ ਪੈਸੇ ਦੇ ਲਾਲਚ ਨੇ ਇਸ ਹੱਦ ਤੱਕ ਨਿਗਾਰ ਦਿੱਤਾ ਹੈ।ਜਦੋਂ ਇੱਕ ਆਦਮੀ ਨੇ ਆਪਣੀ ਮਰੀ ਹੋਈ ਮਾਂ ਦੀ ਪੈਨਸ਼ਨ ਲੈਣ ਲਈ ਉਸ ਦੀ ਮੌਤ ਦੀ ਕਿਸੇ ਨੂੰ ਭਿਣਕ ਤੱਕ ਨਾ ਪੈਣ ਦਿੱਤੀ।ਇਹ ਘਟਨਾ ਫਰਾਂਸ ਦੇ … More
ਅਫਜਲ ਨੂੰ ਤਿਹਾੜ ਜੇਲ੍ਹ ‘ਚ ਫਾਂਸੀ ਤੇ ਲਟਕਾਇਆ
ਨਵੀਂ ਦਿੱਲੀ-ਭਾਰਤ ਦੀ ਪਾਰਲੀਮੈਂਟ ਤੇ ਹਮਲੇ ਦੇ ਗੁਨਾਹਗਾਰ ਅਫਜਲ ਗੁਰੁ ਨੂੰ ਸ਼ਨਿਚਰਵਾਰ ਦੀ ਸਵੇਰ ਨੂੰ ਫਾਂਸੀ ਦੇ ਤਖਤੇ ਤੇ ਲਿਟਾ ਦਿੱਤਾ ਗਿਆ।ਗ੍ਰਹਿ ਸਕੱਤਰ ਆਰਕੇ ਸਿੰਹ ਅਨੁਸਾਰ ਅਫਜਲ ਨੂੰ ਸਵੇਰੇ 8 ਵਜੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ।ਅਫਜਲ ਨੂੰ … More
ਰਾਸ਼ਟਰਪਤੀ ਜਰਦਾਰੀ ਨੂੰ ਤੋਹਫ਼ੇ ‘ਚ ਮਿਲਿਆ ਆਲੀਸ਼ਾਨ ਬੰਗਲਾ
ਲਾਹੌਰ- ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਰਾਸ਼ਟਰਪਤੀ ਜਰਦਾਰੀ ਦਾ ਆਲੀਸ਼ਾਨ ਬੁਲਿਟਪਰੂਫ਼ ਘਰ ਬਣ ਕੇ ਤਿਆਰ ਹੋ ਗਿਆ ਹੈ। 25 ਏਕੜ ਵਿੱਚ ਬਣੇ ਇਸ ਕੀਮਤੀ ਬੰਗਲੇ ਦਾ ਨਾਂ ਰਾਸ਼ਟਰਪਤੀ ਦੇ ਪੁੱਤਰ ਜਰਦਾਰੀ ਭੁੱਟੋ ਦੇ ਨਾਂ ਤੇ ਰੱਖਿਆ ਗਿਆ ਹੈ। ਇਸ ਐਸ਼ੋ … More




