ਖ਼ਬਰਾਂ

 

ਦੇਸ਼ ਵਿਦੇਸ਼ ਦੀਆਂ ਗੁਰਦੁਆਰਾ ਕਮੇਟੀਆਂ ਗੁਰੂ-ਘਰਾਂ ਵੱਲ ਵਿਸ਼ੇਸ਼ ਧਿਆਨ ਦੇਣ

ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨੀਂ ਸਪੇਨ ‘ਚ ਗੁਰਦੁਆਰਾ ਸਾਹਿਬ ‘ਗੁਰੂ ਲਾਧੋ ਰੇ’ ਸੰਤਾ ਕਾਲੋਮਾਂ ਦੀ ਗਰਾਮਾਨੇਤ ਦੀ ਇਮਾਰਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਹੋਣ ਤੇ ਅਫ਼ਸੋਸ ਜ਼ਾਹਿਰ ਕਰਦਿਆਂ ਦੇਸ਼-ਵਿਦੇਸ਼ … More »

ਪੰਜਾਬ | Leave a comment
7----1A.sm.sm

ਰੇਲ ਦੀ ਲਪੇਟ ’ਚ ਆਉਣ ਕਾਰਨ ਇੱਕ ਵਿਦਿਆਰਥੀ ਦੀ ਮੌਤ, ਇੱਕ ਗੰਭੀਰ ਜ਼ਖਮੀਂ

ਬਰਨਾਲਾ,(ਜੀਵਨ ਰਾਮਗੜ੍ਹ)-ਅੱਜ ਸਵੇਰੇ ਸਥਾਨਕ ਐਸ ਡੀ ਕਾਲਜ਼ ਵਿਖੇ ਪੇਂਡੂ ਖੇਤਰ ਤੋਂ ਪੜ੍ਹਨ ਆ ਰਹੇ ਦੋ ਵਿਦਿਆਰਥੀ ਰੇਲਵੇ ਟਰੈਕ ’ਤੇ ਕਾਲਜ਼ ਵੱਲ ਜਾਂਦੇ ਹੋਏ ਪੈਸੰਜ਼ਰ ਰੇਲ ਗੱਡੀ ਦੀ ਲਪੇਟ ’ਚ ਆ ਗਏ। ਜਿੰਨ੍ਹਾਂ ’ਚੋਂ ਇੱਕ ਬੀਏ ਭਾਗ ਦੂਜਾ ਦੇ ਵਿਦਿਆਰਥੀ ਦੀ … More »

ਪੰਜਾਬ | Leave a comment
Feb.7-1.sm

ਅਗੇਤ ਯੋਜਨਾ ਅਤੇ ਅਸਰਦਾਰ ਢੰਗ ਨਾਲ ਖੇਤੀਬਾੜੀ ਖੋਜ ਨੂੰ ਲਾਗੂ ਕਰਨ ਨਾਲ ਹੀ ਵਿਕਾਸ ਸੰਭਵ-ਡਾ: ਗੁਰਬਚਨ ਸਿੰਘ

ਲੁਧਿਆਣਾ:-ਪੀ ਏ ਯੂ ਕਿਸਾਨ ਕਲੱਬ ਦੇ ਸਾਲਾਨਾ ਰਾਜ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਡਾ: ਗੁਰਬਚਨ ਸਿੰਘ, ਚੇਅਰਮੈਨ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ, ਭਾਰਤ ਸਰਕਾਰ ਨੇ ਕਿਹਾ ਹੈ ਕਿ ਅਗੇਤ ਯੋਜਨਾਕਾਰੀ ਅਤੇ ਅਸਰਦਾਰ ਢੰਗ ਨਾਲ ਖੇਤੀਬਾੜੀ ਖੋਜ ਨੂੰ ਲਾਗੂ ਕਰਨ ਨਾਲ ਹੀ … More »

ਖੇਤੀਬਾੜੀ | Leave a comment
 

ਜਬਰ ਜਨਾਹ ਦੇ ਮਾਮਲੇ ’ਚ 10 ਸਾਲ ਦੀ ਸਜ਼ਾ ਤੇ 20 ਹਜ਼ਾਰ ਜੁਰਮਾਨਾ

ਬਰਨਾਲਾ,(ਜੀਵਨ ਰਾਮਗੜ੍ਹ)-ਵਧੀਕ ਜ਼ਿਲ੍ਹਾ ਸੈਸ਼ਨ ਜੱਜ ਬੀਐਸ ਸੰਧੂ ਦੀ ਅਦਾਲਤ ਵੱਲੋਂ ਅੱਜ ਬਲਾਤਕਾਰ ਦੇ ਨਾਮਜਦ ਦੋਸ਼ੀ ਨੂੰ 10 ਸਾਲ ਦੀ ਕੈਦ ਤੇ 20000 ਰੁਪਏ ਜ਼ੁਰਮਾਨੇ ਦਾ ਫੈਸਲਾ ਸੁਣਾਇਆ। ਮਾਮਲੇ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਡਬਰ (ਬਰਨਾਲਾ) ਦੇ ਇੱਕ ਵਾਸੀ ਵੱਲੋਂ ਮਿਤੀ … More »

ਪੰਜਾਬ | Leave a comment
 

ਮੁਲਾਜ਼ਮ ਆਗੂ ਨੌਜਵਾਨ ਪੁੱਤਰ ਚੜ੍ਹਿਆ ਮਾੜੇ ਪ੍ਰਬੰਧਾਂ ਦੀ ਭੇਂਟ

ਬਰਨਾਲਾ, (ਜੀਵਨ ਰਾਮਗੜ)-ਸੀਵਰੇਜ਼ ਬੋਰਡ ਦੀ ਅਣਗਹਿਲੀ ਕਾਰਨ ਸਥਾਨਕ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ, ਲੈਬ ਟੈਕਨੀਸ਼ੀਅਨ ਇੰਪਲਾਇਜ਼ ਐਸੋਸ਼ੀਏਸ਼ਨ ਅਤੇ ਡੈਮੋਕ੍ਰੇਟਿਕ ਇੰਪਲਾਇਜ਼ ਫਰੰਟ ਦੇ ਜਿਲ੍ਹਾ ਆਗੂ ਸੋਹਣ ਸਿੰਘ ਦਾ ਇਕਲੌਤਾ ਨੌਜਵਾਨ ਲੜਕਾ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। … More »

ਪੰਜਾਬ | Leave a comment
800px-Liquor_store_in_Breckenridge_Colorado.sm

ਪੰਜਾਬ ਦੇ 140 ਪਿੰਡਾਂ ਨੇ ਸ਼ਰਾਬ ਦੇ ਠੇਕਿਆਂ ਵਿਰੁੱਧ ਆਵਾਜ਼ ਉਠਾਈ

ਪਟਿਆਲਾ- ਪੰਜਾਬ ਵਿੱਚ ਪੰਚਾਇਤਾਂ ਸ਼ਰਾਬ ਦੇ ਵਿਰੋਧ ਵਿੱਚ ਅੱਗੇ ਆਈਆਂ ਹਨ। ਇਸ ਸਾਲ 140 ਪਿੰਡਾਂ ਦੀਆਂ ਪੰਚਾਇਤਾਂ ਨੇ ਉਨ੍ਹਾਂ ਦੇ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾਂ ਖੋਲ੍ਹਣ ਅਤੇ ਪਹਿਲਾਂ ਤੋਂ ਚਲ ਰਹੇ ਠੇਕਿਆਂ ਨੂੰ ਬੰਦ ਕਰਨ ਦਾ ਪ੍ਰਸਤਾਵ ਐਕਸਾਈਝ਼ ਵਿਭਾਗ … More »

ਪੰਜਾਬ | 2 Comments
 

ਬਾਦਲ ਅਤੇ ਮੱਕੜ ਨੇ “ਗੈਰ-ਇਖਲਾਕੀ” ਆਹਲੂਵਾਲੀਏ ਨੂੰ ਪਹਿਲੇ ਵੀ.ਸੀ. ਲਗਾਇਆ ਹੀ ਕਿਉਂ ? ਨਿਰਪੱਖ ਛਾਣਬੀਣ ਹੋਵੇ : ਮਾਨ

ਫਤਹਿਗੜ੍ਹ ਸਾਹਿਬ – “ਜਦੋ ਜਸਵੀਰ ਸਿੰਘ ਆਹਲੂਵਾਲੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ.ਸੀ. ਦੇ ਉੱਚ ਅਹੁਦੇ ਤੇ ਬੈਠੇ ਹੋਏ, ਨੇ ਯੂਨੀਵਰਸਿਟੀ ਦੇ ਇਕ ਸ਼ਰੀਫ ਪਰਿਵਾਰ ਦੀ ਵਿਦਿਆਰਥਣ ਬੀਬਾ ਸਾਰੂ ਰਾਣਾ ਨਾਲ ਜ਼ਬਰ-ਜਿਨਾਹ ਕਰਨ ਦੀ ਗੈਰ ਇਖ਼ਲਾਕੀ ਅਤੇ ਗੈਰ ਸਮਾਜਿਕ ਕਾਰਵਾਈ ਕੀਤੀ … More »

ਪੰਜਾਬ | Leave a comment
Sheila_Dikshit_Chief_Minister_of_Delhi_India2.sm

ਦਿੱਲੀ ਦੀਆਂ ਔਰਤਾਂ ਡਰ ਦੇ ਸਾਏ ਹੇਠ ਰਹਿ ਰਹੀਆਂ ਹਨ -ਸ਼ੀਲਾ

ਨਵੀਂ ਦਿੱਲੀ- ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਇਹ ਮੰਨਿਆ ਕਿ ਦਿੱਲੀ ਦੀਆਂ ਔਰਤਾਂ ਡਰ ਦੇ ਸਾਏ ਹੇਠ ਆਪਣਾ ਜੀਵਨ ਗੁਜ਼ਾਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲਾਜਪਤ ਨਗਰ ਵਿੱਚ ਜਿਸ ਢੰਗ ਨਾਲ ਰੇਪ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ … More »

ਭਾਰਤ | Leave a comment
 

‘ਸਾਡਾ ਹੱਕ’ ਫਿਲਮ ਦੇ ਲੇਖਕ ਤੇ ਡਾਇਰੈਕਟਰ ਨੇ ਆਪਣੀ ਟੀਮ ਸਮੇਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ

ਅੰਮ੍ਰਿਤਸਰ:- ਬੀਤੇ ਸਮੇਂ ‘ਚ ਪੰਜਾਬ ਤੇ ਇਸ ਤੋਂ ਬਾਹਰਲੇ ਸੂਬਿਆਂ ਚ ਸਿੱਖਾਂ ਖਿਲਾਫ ਵਾਪਰੇ ਦੁਖਾਂਤ ਬਾਰੇ ਤੱਥ ਪੇਸ਼ ਕਰਦੀ ਪੰਜਾਬੀ ਫਿਲਮ ਸਾਡਾ ਹੱਕ ਦੇ ਲੇਖਕ ਤੇ ਡਾਇਰੈਕਟਰ ਸ.ਕੁਲਜਿੰਦਰ ਸਿੰਘ ਸਿੱਧੂ ਨੇ ਆਪਣੀ ਟੀਮ ਸਮੇਤ ਸ਼੍ਰੋਮਣੀ ਕਮੇਟੀ ਦਫਤਰ ਪੁੱਜ ਕੇ ਜਥੇਦਾਰ … More »

ਪੰਜਾਬ | Leave a comment
DSC01875.sm

ਪੀ.ਏ.ਯੂ. ਪ੍ਰਸ਼ਾਸਨ ਵੱਲੋਂ ਲਿਖਤੀ ਵਿਸ਼ਵਾਸ ਸੁਆਉਣ ਤੇ ਸੰਘਰਸ਼ ਮੁਲਤਵੀ 76 ਦਿਨਾਂ ਤੋਂ ਪੀ.ਏ.ਯੂ. ਦੇ ਮੁਲਾਜ਼ਮ ਸੰਘਰਸ਼ ’ਤੇ

ਲੁਧਿਆਣਾ – ਪੀ.ਏ.ਯੂ. ਇੰਪਲਾਈਜ਼ ਯੂਨੀਅਨ ਪਿਛਲੇ 76 ਦਿਨਾਂ ਤੋਂ ਆਪਣੇ ਸੋਧੇ ਸਕੇਲਾਂ ਦਾ ਬਕਾਏ ਲਈ ਸੰਘਰਸ਼ ਕਰ ਰਹੀ ਹੈ। ਅੱਜ ਲੜੀਵਾਰ ਧਰਨੇ ਨੂੰ ਚਲਦਿਆਂ 76 ਦਿਨ ਪੂਰੇ ਹੋ ਗਏ ਹਨ। ਚੁਣੀ ਹੋਈ ਐਗਜੈਕਟਿਵ ਕੌਂਸਲ ਨੇ ਅੱਜ 5 ਫਰਵਰੀ ਨੂੰ ਥਾਪਰ … More »

ਪੰਜਾਬ | Leave a comment