ਖ਼ਬਰਾਂ
ਹਰ ਨਾਗਰਿਕ ਅਕਾਲੀਆ ਦੀ ਸ਼ਰੇਆਮ ਹੁੰਦੀ ਗੁੰਡਾਗਰਦੀ ਕਾਰਨ ਅਸੁਰੱਖਿਅਤ
ਲੁਧਿਆਣਾ – ਬਹੁਜਨ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਸਰਕਟ ਹਾਊਸ ਵਿਖੇ ਪਾਰਟੀ ਦੇ ਇੰਚਾਰਜ ਪ੍ਰਕਾਸ ਭਾਰਤੀ ਅਤੇ ਸੂਬਾ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਦੀ ਸਾਂਝੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਜਿਲ੍ਹਾ ਲੁਧਿਆਣਾ ਦੇ ਸਾਰੇ ਪ੍ਰਮੁੱਖ ਅਹੁੱਦੇਦਾਰ ਪਹੁੰਚੇ। ਮੀਟਿੰਗ ਵਿੱਚ … More
ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਨੂੰ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਨਜ਼ਰ ਆਉਣ ਲਗ ਪਈ ਹੈ
ਨਵੀਂ ਦਿੱਲੀ :- ਇਉਂ ਜਾਪਦਾ ਹੈ, ਜਿਵੇਂ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀ. ਕੇ. ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਣ ਤੋਂ ਪਹਿਲਾਂ ਹੀ ਆਪਣੀ ਹਾਰ ਨਜ਼ਰ ਆਉਣ ਲਗ ਪਈ ਹੈ। … More
ਨਿਊਜ਼ੀਲੈਂਡ ਨੇ ਜਿੱਤੀ ਟੈਸਟ ਲੜੀ- ਭਾਰਤੀ ਮਹਿਲਾ ਹਾਕੀ ਟੀਮ ਪੰਜ ਮੈਚਾਂ ’ਚ ਹਾਰੀ ਤੇ ਇਕ ’ਤੇ ਬਰਾਬਰ
ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਭਾਰਤ ਦੀ ਮਹਿਲਾ ਹਾਕੀ ਟੀਮ ਅਤੇ ਨਿਊਜ਼ੀਲੈਂਡ ਮਹਿਲਾ ਹਾਕੀ ਟੀਮ ਦਰਮਿਆਨ ਚੱਲ ਰਹੀ ਛੇ ਟੈਸਟ ਮੈਚਾਂ ਦੀ ਲੜੀ ਅੱਜ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਖਤਮ ਹੋ ਗਈ। ਇਹ ਟੈਸਟ ਲੜੀ ਨਿਊਜ਼ੀਲੈਂਡ ਨੇ ਪੰਜ ਮੈਚ ਜਿੱਤ ਕੇ ਅਤੇ ਇਕ … More
ਲਗਾਤਾਰ ਤੀਜਾ ਵਿਸ਼ਵ ਕਬੱਡੀ ਕੱਪ ਜਿੱਤ ਕੇ ਇਤਿਹਾਸ ਰਚਿਆ
ਲੁਧਿਆਣਾ, (ਵਿਸ਼ੇਸ਼ ਰਿਪੋਰਟ ਪਰਮਜੀਤ ਸਿੰਘ ਬਾਗੜੀਆ)- ਤੀਜੇ ਪਰਲਜ਼ ਵਰਲਡ ਕਬੱਡੀ ਕੱਪ ਦੇ ਫਾਈਨਲ ਵਿਚ ਇਕ ਸਾਲ ਦੇ ਵਕਫੇ ਤੋਂ ਬਾਅਦ ਇੰਡੀਆ ਅਤੇ ਪਾਕਿਸਤਾਨ ਦੇ ਫਿਰ ਟਕਰਾਉਣ ਨਾਲ ਇਸ ਕੱਪ ਦਾ ਰੋਮਾਂਸ ਸਿਖਰਾਂ ‘ਤੇ ਪੁੱਜ ਗਿਆ ਸੀ। ਦੇਸ਼ ਵਿਦੇਸ਼ ਦੇ ਕਰੋੜਾਂ … More
ਪ੍ਰਮੋਸ਼ਨ ‘ਚ ਰੀਜਰਵੇਸ਼ਨ ਸੋਧ ਬਿੱਲ ਪਾਸ ਹੋਣ ਦੀ ਪੂਰੀ ਸੰਭਾਵਨਾ
ਨਵੀਂ ਦਿੱਲੀ-ਪ੍ਰਮੋਸ਼ਨ ਵਿੱਚ ਰੀਜਰਵੇਸ਼ਨ ਸੋਧ ਬਿੱਲ ਦੇ ਸੋਮਵਾਰ ਨੂੰ ਰਾਜ ਸਭਾ ਵਿੱਚ ਪਾਸ ਹੋ ਜਾਣ ਦੀ ਪੂਰੀ ਉਮੀਦ ਹੈ। ਭਾਵੇ ਕਾਂਗਰਸ ਅਤੇ ਭਾਜਪਾ ਦੇ ਕੁਝ ਮੈਂਬਰ ਇਸ ਦੇ ਹੱਕ ਵਿੱਚ ਨਹੀਂ ਹਨ ਪਰ ਦਲਿਤ ਵਿਰੋਧੀ ਹੋਣ ਦਾ ਆਰੋਪ ਕੋਈ ਵੀ … More
ਮੁਲਾਇਮ ਨੂੰ ਸਾਜਿਸ਼ ਤਹਿਤ ਸੀਬੀਆਈ ਦੇ ਜਾਲ ‘ਚ ਫਸਾਇਆ ਜਾ ਰਿਹਾ : ਸਪਾ
ਨਵੀਂ ਦਿੱਲੀ- ਉਤਰ ਪ੍ਰਦੇਸ਼ ਵਿੱਚ ਸੱਤਾਧਾਰੀ ਸਮਾਜਵਾਦੀ ਪਾਰਟੀ ਨੇ ਕੇਂਦਰ ਸਰਕਾਰ ਤੇ ਇਹ ਆਰੋਪ ਲਗਾਇਆ ਹੈ ਕਿ ਰੀਟੇਲ ਵਿੱਚ ਐਫਡੀਆਈ ਅਤੇ ਪ੍ਰਮੋਸ਼ਨ ਵਿੱਚ ਰੀਜਰਵੇਸ਼ਨ ਦਾ ਸਮਰਥਣ ਨਾਂ ਕਰਨ ਕਰਕੇ ਹੀ ਪਾਰਟੀ ਮੁੱਖੀ ਮੁਲਾਇਮ ਸਿੰਘ ਯਾਦਵ ਨੂੰ ਸੀਬੀਆਈ ਦੇ ਜਾਲ ਵਿੱਚ … More
ਹਿਲਰੀ ਦੀ ਜਗ੍ਹਾ ਕੈਰੀ ਹੋਣਗੇ ਅਗਲੇ ਅਮਰੀਕੀ ਵਿਦੇਸ਼ ਮੰਤਰੀ
ਵਾਸ਼ਿੰਗਟਨ- ਸੈਨੇਟਰ ਜਾਨ ਕੈਰੀ ਨੂੰ ਓਬਾਮਾ ਪ੍ਰਸ਼ਾਸਨ ਵੱਲੋਂ ਅਗਲਾ ਵਿਦੇਸ਼ਮੰਤਰੀ ਬਣਾਉਣ ਦਾ ਨਿਰਣਾ ਲਿਆ ਗਿਆ ਹੈ। ਕੈਰੀ, ਹਿਲਰੀ ਕਲਿੰਟਨ ਦੀ ਜਗ੍ਹਾ ਨਵੇਂ ਵਿਦੇਸ਼ ਮੰਤਰੀ ਬਣਨਗੇ। ਹਿਲਰੀ ਨੇ ਪਿੱਛਲੇ ਸਾਲ ਤੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਅਗਲੀ ਟਰਮ … More
ਸੰਤ ਕਰਤਾਰ ਸਿੰਘ ਜੀ ਭਿੰਡਰਾਵਾਲੇ ਦੀ ਧਰਮ ਸੁਪਤਨੀ,ਬੀਬੀ ਨਰਿੰਜਣ ਕੌਰ ਦੇ ਅਕਾਲ ਚਲਾਣੇ ਤੇ ਜਥੇਦਾਰ ਅਵਤਾਰ ਸਿੰਘ ਨੇ ਅਫ਼ਸੋਸ ਦਾ ਇਜ਼ਹਾਰ ਕੀਤਾ
ਅੰਮ੍ਰਿਤਸਰ – ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਵਾਲੇ ਦੀ ਧਰਮ ਸੁਪਤਨੀ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਭਾਈ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪੰਜਾਬ … More
ਪੰਜਾਬ ਕਾਂਗਰਸ ਦਾ ਇੱਕ ਵਫਦ ਪ੍ਰਧਾਨਮੰਤਰੀ ਨੂੰ ਮਿਲਿਆ
ਨਵੀਂ ਦਿੱਲੀ- ਅੱਜ ਪੰਜਾਬ ਕਾਂਗਰਸ ਦਾ ਇੱਕ ਵਫਦ ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੰਘ ਬਿੱਟੂ ਦੀ ਅਗੂਵਾਈ ਹੇਠ, ਵਿਧਾਇਕ ਸ. ਗੁਰਕੀਰਤ ਸਿੰਘ ਅਤੇ ਸ. ਨਵਤੇਜ ਸਿੰਘ ਚੀਮਾ ਨਾਲ ਮਾਣਯੋਗ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਸੂਬੇ ਦੀ ਮੌਜੂਦਾ ਲੀਹੋ … More
ਚੋਣਾਂ ਟਾਲਣ ਦੇ ਲਈ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਜ਼ਿਮੇਂਦਾਰ ਨਹੀਂ ਠਹਿਰਾਇਆ ਜਾ ਸਕਦਾ
ਨਵੀਂ ਦਿੱਲੀ : ਸ. ਹਰਵਿੰਦਰ ਸਿੰਘ ਸਰਨਾ, ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਲ ਸੰਬਧਤ ਜਿਤਨੇ ਵੀ ਮੁਕਦਮੇ … More







