ਖ਼ਬਰਾਂ

DSC_0108.sm

ਪਟਵਾਰ ਯੂਨੀਅਨ ਵੱਲੋਂ ਨਵੇਂ ਸਾਲ ਦੀ ਡਾਇਰੀ ਅਤੇ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ

ਲੁਧਿਆਣਾ: ਰੈਵੀਨਿਊ ਪਟਵਾਰ ਯੂਨੀਅਨ ਲੁਧਿਆਣਾ ਵਲੋਂ 27ਵਾਂ ਸਦਭਾਵਨਾ ਦਿਵਸ ਗੁਰੂ ਨਾਨਕ ਦੇਵ ਭਵਨ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਜਿਸ ਵਿੱਚ ਸ਼੍ਰੀ ਰਾਹੁਲ ਤਿਵਾੜੀ ਆਈ.ਏ.ਐਸ., ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣਾ … More »

ਪੰਜਾਬ | Leave a comment
NZ PIC 12 Dec-3.sm

ਨਿਊਜ਼ੀਲੈਂਡ ਵਸਦੀ ਭਾਰਤੀ ਕੁੜੀ ਰਾਧਿਕਾ ਬਾਂਗੀਆ ਨੇ ਮਾਰੀ ਬਾਲੀਵੁੱਡ ਵਿਚ ਐਂਟਰੀ

ਆਕਲੈਂਡ-(ਹਰਜਿੰਦਰ ਸਿੰਘ ਬਸਿਆਲਾ)- ਮਿਸ ਇੰਡੀਆ ਨਿਊਜ਼ੀਲੈਂਡ 2008 ਦੇ ਵਿਚ ਸੰਭਾਵੀ ਮਾਡਲ ਅਤੇ ਮਿਸ ਟੀਨ ਨਿਊਜ਼ੀਲੈਂਡ-2008 ਦਾ ਖਿਤਾਬ ਜਿੱਤਣ ਵਾਲੀ ਭਾਰਤੀ ਕੁੜੀ ਰਾਧਿਕਾ ਬਾਂਗੀਆ (21) ਨੇ ਬਾਲੀਵੁੱਡ ਦੇ ਵਿਚ ਐਂਟਰੀ ਮਾਰ ਲਈ ਹੈ। ਉਹ ਦਲੇਰ ਮਹਿੰਦੀ ਅਤੇ ਨਿੱਕੀ ਮਹਿੰਦੀ ਪ੍ਰੋਡਕਸ਼ਨ ਵੱਲੋਂ … More »

ਅੰਤਰਰਾਸ਼ਟਰੀ | Leave a comment
_MG_3814.sm

ਸੀਰੀਆ ‘ਚ ਅਮਰੀਕਾ ਨੇ ਵਿਰੋਧੀ ਧਿਰ ਨੂੰ ਦਿੱਤੀ ਮਾਨਤਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੀਰੀਆ ਵਿੱਚ ਔਪੋਜੀਸ਼ਨ ਨੂੰ ਮਾਨਤਾ ਦੇਣ ਦਾ ਐਲਾਨ ਕਰ ਦਿੱਤਾ ਹੈ।ਬ੍ਰਿਟੇਨ ਅਤੇ ਯੌਰਪੀਨ ਸੰਘ ਪਹਿਲਾਂ ਹੀ ਇਹ ਫੈਸਲਾ ਲੈ ਚੁੱਕਿਆ ਹੈ। ਰੂਸ ਨੇ ਅਮਰੀਕਾ ਦੇ ਇਸ ਨਿਰਣੇ ਦੀ ਅਲੋਚਨਾ ਕੀਤੀ ਹੈ। ਰਾਸ਼ਟਰਪਤੀ ਓਬਾਮਾ … More »

ਅੰਤਰਰਾਸ਼ਟਰੀ | Leave a comment
Rahul Gandhi in Charthawal Muzaffarnagar 9.JPG.sm

ਗੁਜਰਾਤ ਦੀ ਉਨਤੀ ਬਾਰੇ ਮਾਰਕਿਟਿੰਗ ਕੀਤੀ ਜਾ ਰਹੀ ਹੈ : ਰਾਹੁਲ

ਜਾਮਨਗਰ-ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਗੁਜਰਾਤ ਵਿੱਚ ਇੱਕ ਚੋਣ ਰੈਲੀ ਵਿੱਚ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਉਸ ਨੂੰ ਰਾਜ ਦੀ ਉਨਤੀ ਸਬੰਧੀ ਝੂਠਾ ਪਰਚਾਰ ਕਰਨ ਵਾਲਾ ਮਾਰਕਿਟਰ ਦੱਸਿਆ।ਰਾਹੁਲ ਨੇ ਗੁਜਰਾਤ ਨੂੰ ਦੇਸ਼ ਦਾ ਅਹਿਮ ਹਿੱਸਾ ਦੱਸਦੇ ਹੋਏ ਕਿਹਾ, … More »

ਭਾਰਤ | Leave a comment
LP_gas_cilinder.sm

ਚੋਣ ਕਮਿਸ਼ਨ ਨੇ ਲਗਾਈ ਸਸਤੇ ਸਿਲੰਡਰਾਂ ਤੇ ਰੋਕ

ਨਵੀਂ ਦਿੱਲੀ- ਕੇਂਦਰੀ ਪੈਟਰੋਲੀਅਮ ਮੰਤਰੀ ਮੋਇਲੀ ਨੇ ਸਸਤੇ ਗੈਸ ਸਿਲੰਡਰਾਂ ਦਾ ਸਾਲਾਨਾ ਕੋਟਾ 6 ਤੋਂ ਵਧਾ ਕੇ 9 ਕਰਨ ਦਾ ਐਲਾਨ ਕਰ ਦਿੱਤਾ ਹੈ।ਜਿਹੜੇ ਰਾਜਾਂ ਵਿੱਚ ਕਾਂਗਰਸ ਦੀ ਸਰਕਾਰ ਹੈ, ਉਥੇ ਪਹਿਲਾਂ ਹੀ 9 ਸਿਲੰਡਰ ਦਿੱਤੇ ਜਾ ਰਹੇ ਹਨ। ਚੋਣ … More »

ਭਾਰਤ | Leave a comment
BJP-flag.svg.sm

ਬੀਜੇਪੀ ਨਕਸਲੀਆਂ ਤੋਂ ਚੰਦਾ ਵਸੂਲਦੀ ਹੈ : ਦਿਗਵਿਜੈ

ਭੋਪਾਲ- ਕਾਂਗਰਸ ਦੇ ਮੁੱਖ ਸਕੱਤਰ ਦਿਗਵਿਜੈ ਸਿੰਘ ਆਏ ਦਿਨ ਪੁਠੇ ਸਿੱਧੇ ਬਿਆਨ ਦਿੰਦੇ ਰਹਿੰਦੇ ਹਨ। ਇਸ ਵਾਰ ਉਨਹਾਂ ਨੇ ਛਤੀਸਗੜ੍ਹ ਦੇ ਮੁੱਖਮੰਤਰੀ ਰਮਨ ਸਿੰਘ ਨੁੰ ਆਪਣਾ ਨਿਸ਼ਾਨਾ ਬਣਾਇਆ ਹੈ। ਦਿਗਵਿਜੈ ਨੇ ਇਹ ਆਰੋਪ ਲਗਾਇਆ ਹੈ ਕਿ ਪਿੱਛਲੀਆਂ ਦੋ ਚੋਣਾਂ ਵਿੱਚ … More »

ਭਾਰਤ | Leave a comment
s2012112243635.sm

ਬੀਜੇਪੀ ਦੇਸ਼ ਨੂੰ ਵੰਡਣ ਵਾਲੀ ਰਾਜਨੀਤੀ ਖੇਡ ਰਹੀ ਹੈ : ਪ੍ਰਧਾਨਮੰਤਰੀ

ਅਹਿਮਦਾਬਾਦ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਗੁਜਰਾਤ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਦੇ ਵਿਕਾਸ ਦੇ ਦਾਅਵਿਆਂ ਦੀਆਂ ਚੰਗੀਆਂ ਧਜੀਆਂ ਉਡਾਈਆਂ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਸਮਾਜ ਨੂੰ ਵੰਡਣ ਵਾਲੀ ਰਾਜਨੀਤੀ ਖੇਡ ਰਹੀ ਹੈ। ਰਾਜ ਵਿੱਚ ਘੱਟ … More »

ਭਾਰਤ | Leave a comment
Dec. 8-7.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਹੁਣ ਖੇਤੀਬਾੜੀ ਵੰਨ ਸੁਵੰਨਤਾ ਵਿੱਚ ਵੀ ਦੇਸ਼ ਦੀ ਅਗਵਾਈ ਕਰੇ-ਡਾ: ਮਨਮੋਹਨ ਸਿੰਘ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਗੋਲਡਨ ਜੁਬਲੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਅਰਥ ਸਾਸ਼ਤਰੀ ਡਾ: ਮਨਮੋਹਨ ਸਿੰਘ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਛੇਵੇਂ ਦਹਾਕੇ ਵਿੱਚ ਦੇਸ਼ ਦੀ ਭੋਜਨ ਸੁਰੱਖਿਆ ਯਕੀਨੀ ਬਣਾਉਣ ਲਈ … More »

ਪੰਜਾਬ | Leave a comment
 

ਅਕਾਲੀ ਆਗੂਆਂ ਵੱਲੋਂ ਏ.ਐਸ.ਆਈ. ਦਾ ਕੀਤਾ ਗਿਆ ਕਤਲ ਬਾਦਲ ਦਲੀਆਂ ਦੀ ਗੁੰਡਾਗਰਦੀ ਨੂੰ ਪ੍ਰਤੱਖ ਕਰਦਾ ਹੈ : ਮਾਨ

ਫਤਹਿਗੜ੍ਹ ਸਾਹਿਬ – “ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਬਹੁਤ ਲੰਮੇਂ ਸਮੇਂ ਤੋਂ ਬਾਦਲ ਦਲ ਦੇ ਆਗੂਆਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਕੰਮ ਕਰ ਰਹੀ ਐਸ.ਓ.ਆਈ. ਵੱਲੋਂ ਪੰਜਾਬ ਸੂਬੇ ਵਿਚ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਕਾਰਵਾਈਆਂ, ਕਤਲੇਆਮ, … More »

ਪੰਜਾਬ | Leave a comment
 

ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸਮੇਤ ਪੰਜ ਵਿਅਕਤੀਆਂ ਨੂੰ ਡਾਕਟਰ ਆਫ ਸਾਇੰਸ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਜਾਵੇਗੀ

ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਗੋਲਡਨ ਜੁਬਲੀ ਕਨਵੋਕੇਸ਼ਨ ਮੌਕੇ 8 ਦਸੰਬਰ ਨੂੰ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਅਰਥ ਸਾਸ਼ਤਰੀ ਡਾ: ਮਨਮੋਹਨ ਸਿੰਘ, ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣੇ ਵਿਕਾਸ ਪੁਰਸ਼ ਸ: ਪਰਕਾਸ਼ ਸਿੰਘ ਬਾਦਲ, ਹਰੇ ਇਨਕਲਾਬ … More »

ਪੰਜਾਬ | Leave a comment