ਖ਼ਬਰਾਂ
ਸੇਵਾਦਾਰਾਂ ਨੂੰ ਟਾਸਕ ਫੋਰਸ ਪ੍ਰਚਾਰ ਕੇ ਗੁਰਦੁਆਰਾ ਪ੍ਰਬੰਧਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਅਖੌਤੀ ਸੰਗਠਨ ਸਕਤੱਰ ਜ. ਕੁਲਦੀਪ ਸਿੰਘ ਭੋਗਲ ਵਲੋਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਨਿਯੁਕਤ ਕੀਤੇ ਗਏ ਹੋਏ ਸੇਵਾਦਾਰਾਂ ਨੂੰ ਟਾਸਕ ਫੋਰਸ ਕਰਾਰ ਦਿਤੇ ਜਾਣ ਦੀ ਬਿਆਨ ਪੂਰ ਟਿਪਣੀ ਕਰਦਿਆਂ ਸ. ਸੁਖਮਿੰਦਰ ਸਿੰਘ ਸੰਧੂ … More
ਪੰਜਾਬ ਸਰਕਾਰ ਔਰਤਾਂ ਨਾਲ ਛੇੜਛਾੜ ਸਬੰਧੀ ਨਵਾਂ ਕਾਨੂੰਨ ਬਣਾਵੇਗੀ
ਚੰਡੀਗੜ੍ਹ- ਪੰਜਾਬ ਸਰਕਾਰ ਰਾਜ ਵਿੱਚ ਔਰਤਾਂ ਨਾਲ ਛੇੜਛਾੜ ਸਬੰਧੀ ਨਵਾਂ ਕਾਨੂੰਨ ਬਣਾਵੇਗੀ। ਡੀਜੀਪੀ ਸੁਮੇਧ ਸੈਣੀ ਨੇ ਕਿਹਾ ਕਿ ਰਾਜ ਵਿੱਚ ਔਰਤਾਂ ਨਾਲ ਛੇੜਛਾੜ ਦੇ ਮਾਮਲਿਆਂ ਦੀ ਜਾਂਚ ਲਈ ਸਾਰੇ ਜਿਲ੍ਹਿਆਂ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਬਣਾਈਆਂ ਜਾਣਗੀਆਂ।ਅਜਿਹੇ ਮਾਮਲਿਆਂ ਦੀ ਜਿੰਮੇਵਾਰੀ ਡੀਐਸਪੀ … More
ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਵਾਲੇ ਦੋਸੀਆਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦਿੱਤੀਆਂ ਜਾਣ : ਅੰਮ੍ਰਿਤਸਰ ਦਲ
ਫਤਹਿਗੜ੍ਹ ਸਾਹਿਬ -“ਬਹੁਤ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ ਕਿ ਹਿੰਦੂਤਵ ਹੁਕਮਰਾਨਾਂ ਵੱਲੋਂ ਅੱਜ ਤੋ 20 ਸਾਲ ਪਹਿਲੇ ਅੱਜ ਦੇ ਦਿਨ 6 ਦਸੰਬਰ ਨੂੰ ਮੁਤੱਸਵੀਂ ਜਮਾਤਾਂ ਭਾਜਪਾ ਅਤੇ ਉਸ ਸਮੇਂ ਦੇ ਕਾਂਗਰਸੀ ਹਿੰਦ ਦੇ ਵਜ਼ੀਰ ਆਜ਼ਮ ਸ੍ਰੀ ਨਰਸਿਮਾ ਰਾਓ ਦੀ … More
ਟੈਸਟ ਲੜੀ ਖੇਡਣ ਵਾਸਤੇ ਭਾਰਤੀ ਮਹਿਲਾ ਹਾਕੀ ਟੀਮ ਨਿਊਜ਼ੀਲੈਂਡ ਪਹੁੰਚੀ-ਹਵਾਈ ਅੱਡੇ ’ਤੇ ਪ੍ਰਸੰਸਕਾਂ ਵੱਲੋਂ ਸਵਾਗਤ
ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਛੇ ਟੈਸਟ ਮੈਚਾਂ ਦੀ ਲੜੀ ਖੇਡਣ ਦੇ ਲਈ ਅੱਜ ਭਾਰਤੀ ਮਹਿਲਾ ਹਾਕੀ ਟੀਮ ਆਕਲੈਂਡ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚੀ। ਟੀਮ ਦੇ ਸਵਾਗਤ ਕਰਨ ਦੇ ਲਈ ਉਨ੍ਹਾਂ ਦੇ ਭਾਰਤੀ ਪ੍ਰਸੰਸਕ ਅਤੇ ਪੰਜਾਬੀ ਮੀਡੀਆ ਤੋਂ ਕੁਝ … More
ਨਿਊਜ਼ੀਲੈਂਡ ’ਚ ਚੱਲੇ ਤੇਜ਼ ਝੱਖੜ ਨੇ ਤਿੰਨ ਜਾਨਾਂ ਲਈਆਂ ਅਤੇ ਸੈਂਕੜੇ ਲੋਕਾਂ ਦੇ ਘਰ ਉਜੜੇ
ਆਕਲੈਂਡ-(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਅੱਜ ਦੁਪਹਰ 12.30 ਵਜੇ ਕੁਝ ਵੱਖ-ਵੱਖ ਥਾਵਾਂ ਉਤੇ ਕੁਝ ਕੁ ਮਿੰਟਾਂ ਲਈ ਹੀ ਚੱਲੇ ਤੇਜ ਤਰਾਰ ਝੱਖੜ (ਟੋਰਨਾਡੋ) ਨੇ ਜਿਥੇ ਤਿੰਨ ਜਾਨਾਂ ਲੈ ਲਈਆਂ ਉਥੇ ਸੈਂਕੜੇ ਘਰਾਂ ਨੂੰ ਉਜੜੇ ਘਰਾਂ ਦੇ ਵਿਚ ਬਦਲ ਦਿੱਤਾ। ਆਕਲੈਂਡ … More
ਪੰਜਾਬ ‘ਚ ਅਕਾਲੀਆਂ ਦਾ ਜੰਗਲਰਾਜ : ਕੈਪਟਨ
ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂ ਵੱਲੋਂ ਏਐਸਆਈ ਰਵਿੰਦਰ ਸਿੰਘ ਦੀ ਹੱਤਿਆ ਦੀ ਘਟਨਾ ਨੂੰ ਜੰਗਲਰਾਜ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀਆਂ ਦਾ ਗੁੰਡਾਰਾਜ ਹੈ। ਕੈਪਟਨ ਨੇ ਕਿਹਾ ਕਿ ਅਕਾਲੀ ਗੁੰਡੇ ਤੋਂ ਪਰੇਸ਼ਾਨ … More
ਮੇਰੇ ਪਿੱਛੇ ਸੀਬੀਆਈ ਲਗਾਉਣਾ ਭਾਜਪਾ ਦੀ ਦੇਣ ਹੈ : ਮਾਇਆਵਤੀ
ਨਵੀਂ ਦਿੱਲੀ- ਯੂਪੀਏ ਸਰਕਾਰ ਨੂੰ ਰਾਜ ਸੱਭਾ ਵਿੱਚ ਸੰਕਟ ਵਿੱਚੋਂ ਕੱਢਣ ਵਾਲੀ ਮਾਇਆਵਤੀ ਨੇ ਬੀਜੇਪੀ ਤੇ ਆਪਣੀ ਚੰਗੀ ਭੜਾਸ ਕੱਢੀ।ਸਦਨ ਵਿੱਚ ਬਹਿਸ ਦਾ ਮੁੱਦਾ ਮਲਟੀ ਬਰੈਂਡ ਰੀਟੇਲ ਵਿੱਚ ਐਫ਼ਡੀਆਈ ਸੀ, ਪਰ ਮਾਇਆਵਤੀ ਨੇ ਸੀਬੀਆਈ ਤੇ ਜਿਆਦਾ ਬੋਲਿਆ। ਬਸਪਾ ਮੁੱਖੀ ਮਾਇਆਵਤੀ … More
ਭ੍ਰਿਸ਼ਟਾਚਾਰ ਵਿੱਚ ਭਾਰਤ ਚੀਨ ਨਾਲੋਂ ਅੱਗੇ
ਬਰਲਿਨ- ਟਰਾਂਸਪਰੇਂਸੀ ਇੰਟਰਨੈਸ਼ਨਲ ਵੱਲੋਂ ਜਾਰੀ ਕੀਤੀ ਗਈ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿੱਚ ਭਾਰਤ 94 ਨੰਬਰ ਤੇ ਹੈ।ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਆਪਣੇ ਗਵਾਂਢੀ ਦੇਸ਼ ਚੀਨ ਤੋਂ ਕਾਫ਼ੀ ਅੱਗੇ ਹੈ।ਬੇਸ਼ੱਕ ਭਿਰਸ਼ਟਾਚਾਰ ਦੇ ਮਾਮਲੇ ਵਿੱਚ ਪਾਕਿਸਤਾਨ ਅਤੇ ਨੇਪਾਲ ਭਾਰਤ ਨਾਲੋਂ ਵੀ ਅੱਗੇ … More
ਫਿਲਪਾਈਨ ‘ਚ ਆਏ ਤੂਫ਼ਾਨ ‘ਬੋਫਾ’ਨਾਲ ਹੋਈ 283 ਲੋਕਾਂ ਦੀ ਮੌਤ
ਮਨੀਲਾ- ਫਿਲਪਾਈਨ ਵਿੱਚ ਆਏ ਜਬਰਦਸਤ ਤੂਫ਼ਾਨ ਨੇ 283 ਲੋਕਾਂ ਦੀ ਜਾਨ ਲੈ ਲਈ। ਤੂਫ਼ਾਨ ਕਾਰਣ ਦੱਖਣੀ ਫਿਲਪਾਈਨ ਵਿੱਚ ਤਬਾਹੀ ਮੱਚੀ ਹੋਈ ਹੈ। ਬਚਾਅ ਅਤੇ ਰਾਹਤ ਦਸਤੇ ਲੋਕਾਂ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਸੜਕਾਂ ਦੇ ਟੁੱਟਣ ਅਤੇ … More
ਐਫ਼ਡੀਆਈ ਮੁੱਦੇ ਤੇ ਸਰਕਾਰ ਨੇ ਸੰਸਦ ‘ਚ ਜਿੱਤ ਪ੍ਰਾਪਤ ਕੀਤੀ
ਨਵੀਂ ਦਿੱਲੀ- ਯੂਪੀਏ ਸਰਕਾਰ ਨੇ ਐਫਡੀਆਈ ਦੇ ਮੁਦੇ ਤੇ ਲੋਕਸਭਾ ਵਿੱਚ ਹੋਈ ਵੋਟਿੰਗ ਵਿੱਚ ਬਹੁਮੱਤ ਪ੍ਰਾਪਤ ਕਰ ਲਿਆ ਹੈ। ਬੀਜੇਪੀ ਵੱਲੋਂ ਮਲਟੀਬਰੈਂਡ ਰੀਟੇਲ ਵਿੱਚ 51% ਐਫਡੀਆਈ ਦੀ ਮਨਜੂਰੀ ਵਾਪਿਸ ਲੈਣ ਲਈ ਧਾਰਾ-184 ਦੇ ਤਹਿਤ ਰੱਖੇ ਗਏ ਪ੍ਰਸਤਾਵ ਨੂੰ ਸਮਰਥੱਣ ਨਾਂ … More








