ਖ਼ਬਰਾਂ
ਅਮਰੀਕਾ ਦੇ ਸੈਂਡੀ ਹੁੱਕ ਸਕੂਲ ‘ਚ ਇੱਕ ਬੰਦੂਕਧਾਰੀ ਨੇ 26 ਲੋਕਾਂ ਦੀ ਜਾਨ ਲਈ
ਕਨੈਕਟੀਕਟ- ਅਮਰੀਕਾ ਵਿੱਚ ਨਿਊਟਾਊਨ ਦੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਵਿੱਚ ਇੱਕ ਬੰਦੂਕਧਾਰੀ ਹੱਤਿਆਰੇ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 26 ਲੋਕਾਂ ਦੀ ਜਾਨ ਲਈ।ਇਸ ਗੋਲੀਬਾਰੀ ਵਿੱਚ ਮਰਨ ਵਾਲਿਆਂ ਵਿੱਚ 20 ਬੱਚੇ ਹਨ ਜੋ ਕਿ 5 ਤੋਂ 10 ਸਾਲ ਦੀ ਉਮਰ ਦੇ … More
ਭਾਰਤੀ ਨੂੰ ਮੈਟਰੋ ਅੱਗੇ ਧੱਕਾ ਦੇ ਕੇ ਸੁਟਣ ਵਾਲੇ ਅਰਬੀ ਮੂਲ ਦੇ ਆਦਮੀ ਨੂੰ 16 ਸਾਲ ਦੀ ਕੈਦ
ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਦੀ ਮੈਟਰੋ ਜਿਸ ਨੂੰ (ਆਰ ਈ ਆਰ) ਵੀ ਕਹਿੰਦੇ ਹਨ। ਉਸ ਦੇ ਅੱਗੇ ਧੱਕਾ ਦੇ ਕੇ ਸੁਟਣ ਵਾਲੇ ਆਦਮੀ ਨੂੰ ਅਦਾਲਤ ਨੇ 16 ਸਾਲ ਦੀ ਸਜ਼ਾ ਸੁਣਾਈ ਹੈ।ਕਿਉ ਕਿ ਉਸ ਨੇ ਇੱਕ ਭਾਰਤੀ ਮੂਲ ਦੇ … More
ਪਹਿਲੀ ਜਨਵਰੀ ਤੋਂ ਪੈਰਿਸ ਦੀ ਮੈਟਰੋ ਦੇ ਕਰਾਏ ਵਿੱਚ ਵਾਧਾ ਹੋਵੇਗਾ
ਪੈਰਿਸ, (ਸੁਖਵੀਰ ਸਿੰਘ ਸੰਧੂ)- ਭਾਵੇ ਯੌਰਪ ਵਿੱਚ ਆਏ ਆਰਥਿੱਕ ਮੰਦਵਾੜੇ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਪਿਆ ਹੈ।ਮੰਦੀ ਘੱਟ ਹੋਣ ਅਸਾਰ ਨੇੜੇ ਦੇ ਭਵਿਖ ਵਿੱਚ ਨਜ਼ਰ ਵੀ ਨਹੀ ਆ ਰਹੇ।ਇਸ ਦੇ ਬਾਵਯੂਦ ਵੀ ਫਰਾਂਸ ਦੇ ਟਰਾਸਪੋਰਟ ਮਹਿਕਮੇ ਨੇ ਪੈਰਿਸ … More
ਲਓ ਬਈ ਹੁਣ ਨਿਊਜ਼ੀਲੈਂਡ ਦੇ ਵਿਚ ਕੁੱਤੇ ਨੇ ਵੀ ਚਲਾਈ ਕਾਰ
ਆਕਲੈਂਡ-(ਹਰਜਿੰਦਰ ਸਿੰਘ ਬਸਿਆਲਾ)-ਦੁਨੀਆ ਦੇ ਵਿਚ ਬਹੁਤ ਸਾਰੀ ਅਬਾਦੀ ਅਜਿਹੀ ਹੋਵੇਗੀ ਜਿਹੜੀ ਕਾਰ ਆਦਿ ਚਲਾਉਣ ਤੋਂ ਡਰਦੀ ਹੋਵੇਗੀ ਜਾਂ ਕਾਰ ਚਲਾਉਣਾ ਔਖਾ ਮੰਨਦੀ ਹੋਵੇਗੀ ਪਰ ਸਦਕੇ ਜਾਈਏ ਨਿਊਜ਼ੀਲੈਂਡ ਦੇ ਵਿਚ ਕੁੱਤਿਆਂ ਨੂੰ ਸਿੱਖਿਆ ਦੇ ਕੇ ਮਾਹਿਰ ਬਣਾਉਣ ਵਾਲਿਆਂ ਦੇ ਜਿਨ੍ਹਾਂ ਨੇ … More
ਨਾਮਧਾਰੀ ਸੰਪਰਦਾਇ ਦੇ ਮੁੱਖੀ ਸਤਿਗੁਰੂ ਜਗਜੀਤ ਸਿੰਘ ਨਹੀਂ ਰਹੇ
ਲੁਧਿਆਣਾ- ਨਾਮਧਾਰੀ ਸੰਪਰਦਾਇ ਦੇ 92 ਸਾਲਾ ਮੁੱਖੀ ਸਤਿਗੁਰੂ ਜਗਜੀਤ ਸਿੰਘ ਵੀਰਵਾਰ ਸ਼ਾਮ ਨੂੰ ਸਵਰਗ ਸਿਧਾਰ ਗਏ। ਉਹ ਪਿੱਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਐਸਪੀਐਸ ਅਪੋਲੋ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸਤਿਗੁਰੂ ਜਗਜੀਤ ਸਿੰਘ ਨੂੰ ਛਾਤੀ ਅਤੇ … More
ਪ੍ਰਬੰਧਕਾਂ ਹਰਿ ਨਗਰ ਸਥਿਤ ਗੁ:ਰਾਮਗੜ੍ਹੀਆ ‘ਚ ਜਾਗਰਣ ਦੀ ਪ੍ਰਵਾਨਗੀ ਦੇ ਕੇ ਮਰਿਆਦਾ ਭੰਗ ਕੀਤੀ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਸਟੇਟ ਦੇ ਪ੍ਰਧਾਨ ਸ. ਸੰਸਾਰ ਸਿੰਘ ਨੇ ਹਰੀ ਨਗਰ ਸਥਿਤ ਗੁਰਦੁਆਰਾ ਰਾਮਗੜ੍ਹੀਆ ਵਿੱਚ ਪ੍ਰਬੰਧਕਾਂ ਦੀ ਸਹਿਮਤੀ ਅਤੇ ਪ੍ਰਵਾਨਗੀ ਨਾਲ ਕਰਵਾਏ ਗਏ ਜਾਗਰਣ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ, ਇਸਨੂੰ ਸਿੱਖੀ ਦੀਆਂ ਸਥਾਪਤ … More
ਇਨਸਾਨੀਅਤ ਦਾ ਰਿਸ਼ਤਾ ਧਰਮ ਤੋਂ ਵੱਡਾ ਹੁੰਦਾ ਹੈ- ਬਰਨੀ
ਕਰਨਾਲ- ਪਾਕਿਸਤਾਨ ਦੇ ਸਾਬਕਾ ਮੰਤਰੀ ਡਾ: ਅੰਸਾਰ ਬਰਨੀ ਜੋ ਕਿ ਭਾਰਤ ਦੀ ਯਾਤਰਾ ਤੇ ਆਏ ਹੋਏ ਹਨ।ਬਰਨੀ ਨੇ ਕਰਨਾਲ ਵਿਖੇ ਦਰਗਾਹ ਤੇ ਚਾਦਰ ਚੜਾਉਂਦੇ ਸਮੇਂ ਇਹ ਮੰਨਤ ਮੰਗੀ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਅਮਨ ਅਤੇ ਸ਼ਾਂਤੀ ਬਣੀ ਰਹੇ। ਬਰਨੀ ਸਰਵ … More
ਮੁਲਾਇਮ-ਅਖਿਲੇਸ਼ ਦੇ ਖਿਲਾਫ਼ ਹੋਵੇਗੀ ਸੀਬੀਆਈ ਜਾਂਚ
ਨਵੀਂ ਦਿੱਲੀ- ਸਪਾ ਮੁੱਖੀ ਮੁਲਾਇਮ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ ਦੇ ਖਿਲਾਫ਼ ਆਮਦਨ ਤੋਂ ਵੱਧ ਸੰਪਤੀ ਰੱਖਣ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਕੀਤੀ ਜਾਵੇਗੀ।ਅਖਿਲੇਸ਼ ਦੀ ਪਤਨੀ ਡਿੰਪਲ ਯਾਦਵ ਨੂੰ ਸੁਪਰੀਮ ਕੋਰਟ ਨੇ ਰਾਹਤ ਦੇ ਦਿੱਤੀ ਹੈ। ਮੁੱਖ ਜੱਜ … More
ਪੀ ਏ ਯੂ ਇੰਪਲਾਈਜ਼ ਯੂਨੀਅਨ ਦਾ ਸੰਘਰਸ਼ 21ਵੇਂ ਦਿਨ ’ਚ ਸ਼ਾਮਿਲ
ਲੁਧਿਆਣਾ: ਪੀ ਏ ਯੂ ਇੰਪਲਾਈਜ਼ ਯੂਨੀਅਨ (ਮਾਨਤਾ ਪ੍ਰਾਪਤ) ਲੁਧਿਆਣਾ ਦਾ ਆਪਣੇ ਸੋਧੇ ਸਕੇਲਾਂ ਦੇ ਬਕਾਏ ਨੂੰ ਲੈਣ ਲਈ ਸੰਘਰਸ਼ (ਲੜੀਵਾਰ ਧਰਨਾ) ਅੱਜ 21ਵੇਂ ਦਿਨ ’ਚ ਪਹੁੰਚ ਗਿਆ ਹੈ। ਅੱਜ ਫਿਰ ਥਾਪਰ ਹਾਲ ਦੇ ਸਾਹਮਣੇ ਸਮੂਹ ਮੁਲਾਜ਼ਮਾਂ ਨੇ ਇਕੱਠੇ ਹੋ ਕੇ … More
ਪੰਜਾਬ ’ਚ ਨਹੀਂ, ਕਾਂਗਰਸੀ ਸਰਕਾਰਾਂ ਦੇ ਸੂਬਿਆਂ ’ਚ ਰਾਸ਼ਟਰਪਤੀ ਰਾਜ ਦੀ ਲੋੜ: ਭਰੋਵਾਲ
ਲੁਧਿਆਣਾ -ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਰਜਕਰਨੀ ਕਮੇਟੀ ਦੇ ਮੈਂਬਰ ਪ੍ਰੀਤਮ ਸਿੰਘ ਭਰੋਵਾਲ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਪੰਜਾਬ ਅੰਦਰ ਪਿਛਲੇ ਦਿਨੀਂ ਵਾਪਰੀਆਂ ਇਕ ਦੁੱਕਾ ਘਟਨਾਵਾਂ ਨੂੰ ਲੈ ਕੇ ਰਾਸ਼ਟਰਪਤੀ ਰਾਜ ਦੀ ਮੰਗ ਕਰਨਾ ਬੇਤੁਕੀ ਹੈ । ਉਨ੍ਹਾਂ ਕਿਹਾ ਕਿ … More






