ਖ਼ਬਰਾਂ

yashant-sinha-poster.sm

ਪੋਸਟਰਾਂ ‘ਚ ਯਸ਼ਵੰਤ ਨੂੰ ਘੋਟਾਲਿਆਂ ਦਾ ਸਰਦਾਰ ਦਸਿਆ ਗਿਆ

ਨਵੀਂ ਦਿੱਲੀ- ਭਾਜਪਾ ਵਿੱਚ ਅੰਦਰੂਨੀ ਲੜਾਈ ਫਿਰ ਤੋਂ ਜੋਰ ਸ਼ੋਰ ਨਾਲ ਵੱਧ ਰਹੀ ਹੈ। ਗੜਕਰੀ ਤੋਂ ਅਸਤੀਫ਼ਾ ਮੰਗਣ ਵਾਲੇ ਯਸ਼ਵੰਤ ਸਿਨਹਾ ਦੇ ਖਿਲਾਫ਼ ਰਾਜਧਾਨੀ ਦਿੱਲੀ ਵਿੱਚ ਪੋਸਟਰ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ਵਿੱਚ ਯਸ਼ਵੰਤ ਸਿਨਹਾ ਨੂੰ ਘੋਟਾਲਿਆਂ ਦਾ ਸਰਦਾਰ ਵਿਖਾਇਆ … More »

ਭਾਰਤ | 1 Comment
 

ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਮੁੱਖ ਗ੍ਰੰਥੀ ਵਜੋਂ ਸੇਵਾ ਸੰਭਾਲੀ

ਅੰਮ੍ਰਿਤਸਰ:- ਸਿੰਘ ਸਾਹਿਬ ਗਿਆਨੀ ਮੱਲ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਅੱਜ ਵਿਦੇਸ਼ ਤੋਂ ਪਰਤਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਮੁੱਖ ਗ੍ਰੰਥੀ ਵਜੋਂ ਸੇਵਾ ਸੰਭਾਲੀ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਧੀਕ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ … More »

ਪੰਜਾਬ | Leave a comment
Nov.22-1.sm

ਵਧਦੀ ਆਬਾਦੀ ਦਾ ਢਿੱਡ ਭਰਨ ਲਈ ਹਰ ਵਰ੍ਹੇ ਪਹਿਲਾਂ ਨਾਲੋਂ 6 ਤੋਂ 8 ਮਿਲੀਅਨ ਟਨ ਵੱਧ ਅਨਾਜ ਪੈਦਾ ਕਰਨਾ ਪਵੇਗਾ-ਡਾ: ਗੁਰਬਚਨ ਸਿੰਘ

ਲੁਧਿਆਣਾ :- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਅੱਜ ਸਮਾਪਤ ਹੋਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਤਿੰਨ ਰੋਜ਼ਾ ਕੌਮੀ ਕਾਨਫਰੰਸ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਭਾਰਤ ਸਰਕਾਰ ਦੇ ਖੇਤੀਬਾੜੀ ਵਿਗਿਆਨੀ ਭਰਤੀ ਬੋਰਡ ਦੇ ਚੇਅਰਮੈਨ ਡਾ: ਗੁਰਬਚਨ ਸਿੰਘ ਨੇ ਕਿਹਾ ਹੈ ਕਿ … More »

ਖੇਤੀਬਾੜੀ | Leave a comment
Nov.22.sm

ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਵੱਲੋਂ ਪਰਾਲੀ ਸਾੜਨ ਸੰਬੰਧੀ ਖੇਤੀ ਵਰਸਿਟੀ ਵਿਗਿਆਨੀਆਂ ਨਾਲ ਵਿਚਾਰ ਵਟਾਂਦਰਾ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਪੰਜਾਬ ਰਾਜ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਸ਼੍ਰੀ ਰਵਿੰਦਰ ਸਿੰਘ ਅਤੇ ਮੈਂਬਰ ਸੈਕਟਰੀ ਡਾ: ਬਾਬੂ ਰਾਮ ਨੇ ਬਾਕੀ ਬੋਰਡ ਮੈਂਬਰਾਂ ਨਾਲ ਸਾਂਝੇ ਤੌਰ ਤੇ ਯੂਨੀਵਰਸਿਟੀ ਵਿਗਿਆਨੀਆਂ ਨਾਲ ਪਰਾਲੀ ਸਾੜਨ ਉਪਰੰਤ ਪੈਦਾ … More »

ਖੇਤੀਬਾੜੀ | Leave a comment
 

ਕਸਾਬ ਨੂੰ ਚੁੱਪ-ਚਪੀਤੇ ਫ਼ਾਂਸੀ ਦੇਣਾ ਕੋਈ ਬਹਾਦਰੀ ਨਹੀ, ਬਲਕਿ ਹੁਕਮਰਾਨਾਂ ਦੀ “ਵੱਡੀ ਕਾਇਰਤਾਂ” : ਮਾਨ

ਫਤਹਿਗੜ੍ਹ ਸਾਹਿਬ – “ਜਦੋਂ ਦੁਨੀਆਂ ਦੇ ਕੁੱਲ ਮੁਲਕਾਂ ਦੀ ਬਹੁ-ਗਿਣਤੀ 110 ਮੁਲਕਾਂ ਨੇ ਫ਼ਾਂਸੀ ਵਰਗੀ ਅਣਮਨੁੱਖੀ ਸਜ਼ਾਂ ਨੂੰ ਖ਼ਤਮ ਕਰਨ ਦਾ ਫੈਸਲਾਂ ਕਰਕੇ ਸਮੁੱਚੇ ਸੰਸਾਰ ਵਿਚ ਵੱਸਣ ਵਾਲੀਆਂ ਕੌਮਾਂ, ਧਰਮਾਂ, ਫਿਰਕਿਆਂ ਅਤੇ ਮਨੁੱਖਤਾ ਨੂੰ ਸੁਭ ਸੰਦੇਸ ਦਿੱਤਾ ਹੋਵੇ, ਉਸ ਦਿਨ … More »

ਪੰਜਾਬ | Leave a comment
arora.sm

ਵੇਰਕਾ ਮਿਲਕ ਪਲਾਂਟ ਵਲੋਂ ਦੁੱਧ ਡੀਲਰਾਂ ਨਾਲ ਕੀਤੀ ਜਾ ਰਹੀ ਧਕੇਸ਼ਾਹੀ ਕਾਰਨ ਵੇਰਕਾ ਡੀਲਰਾਂ ਵਿਚ ਭਾਰੀ ਨਿਰਾਸ਼ਾ

ਲੁਧਿਆਣਾ – ਵੇਰਕਾ ਮਿਲਕ ਪਲਾਂਟ ਲੁਧਿਆਣਾ ਵਲੋਂ ਪਿਛਲੇ ਕਈ  ਦਿਨਾ ਤੋਂ ਆਪਣੇ ਹੀ ਦੁੱਧ  ਡੀਲਰਾਂ ਨਾਲ ਕੀਤੀ ਜਾ ਰਹੀ ਧਕੇਸ਼ਾਹੀ ਕਾਰਨ ਵੇਰਕਾ ਡੀਲਰਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ । ਆਲਮ ਇਹ  ਹੈ ਕਿ ਵੇਰਕਾ ਪਲਾਂਟ ਦੇ ਅਫਸਰ ਜਿਨਾ … More »

ਪੰਜਾਬ | Leave a comment
Rally ph.sm

ਰਾਮਗੜ੍ਹ ਸਕੂਲ ਨੇ ਨਸ਼ਿਆਂ ਵਿਰੁੱਧ ਪ੍ਰਭਾਵਸ਼ਾਲੀ ਰੈਲੀ ਕੱਢੀ

ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ)- ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ਰਾਹੀਂ ਨਸ਼ਿਆਂ ਵਿਰੁੱਧ ਆਰੰਭੀ ਸੂਬਾ ਪੱਧਰੀ ਮੁੰਹਿੰਮ ਦੀ ਲੜੀ ਵਿਚ ਸਥਾਨਕ ਸਰਕਾਰੀ ਕੰਨਿਆ ਹਾਈ ਸਕੂਲ ਸਮਰਾਲਾ ਰੋਡ ਰਾਮਗੜ੍ਹ ਵਲੋਂ ਨਸ਼ਿਆਂ ਵਿਰੁੱਧ ਪਿੰਡ ਵਿਚ ਭਰਵੀਂ ਰੈਲੀ ਕੱਢੀ ਗਈ। ਜਿਲ੍ਹਾ ਸਿੱਖਿਆ ਅਫਸਰ ਲੁਧਿਆਣਾ … More »

ਪੰਜਾਬ | Leave a comment
Mohammed_Ajmal_Kasab.sm

ਅਪਰੇਸ਼ਨ-ਐਕਸ ਦੇ ਤਹਿਤ ਕਸਾਬ ਨੂੰ ਫਾਂਸੀ ਤੇ ਚੜ੍ਹਾਇਆ

ਨਵੀਂ ਦਿੱਲੀ- ਆਖਿਰ ਕਸਾਬ ਨੂੰ ਫਾਂਸੀ ਦੇ ਹੀ ਦਿੱਤੀ ਗਈ। ਕਸਾਬ ਦੀ ਰਾਸ਼ਟਰਪਤੀ ਨੂੰ ਕੀਤੀ ਗਈ ਰਹਿਮ ਦੀ ਅਪੀਲ ਖਾਰਿਜ ਹੋਣ ਤੋਂ ਬਾਅਦ ਉਸ ਨੂੰ ਫਾਂਸੀ ਤੇ ਤਖਤੇ ਤੇ ਲਟਕਾਉਣਾ ਤੈਅ ਸੀ। ਉਸ ਦੇ ਜੀਊਂਦਾ ਰਹਿਣ ਦੇ ਸਾਰੇ ਰਸਤੇ ਬੰਦ … More »

ਭਾਰਤ | Leave a comment
Bhai-Daljit-Singh.sm

ਰੱਦ ਹੋਏ ਟਾਡਾ ਕਾਨੂੰਨ ਤਹਿਤ ਬਿੱਟੂ ਸਮੇਤ 12 ਸਿੱਖਾਂ ਨੂੰ 10-10 ਸਾਲ ਦੀ ਸਜ਼ਾ

ਚੰਡੀਗੜ੍ਹ, (ਐਡਵੋਕੇਟ ਜਸਪਾਲ ਸਿੰਘ ਮੰਝਪੁਰ) – ਇਕ ਲੰਮੀ ਉਡੀਕ ਤੋਂ ਬਾਦ ਅੱਜ 20 ਨਵੰਬਰ 2012 ਨੂੰ ਲੁਧਿਆਣਾ ਦੀ ਟਾਡਾ ਕੋਰਟ ਦੇ ਜੱਜ ਸੁਨੀਲ ਕੁਮਾਰ ਅਰੋੜਾ ਨੇ 12 ਫਰਵਰੀ 1987 ਵਿਚ ਲੁਧਿਆਣਾ ਦੇ ਪੰਜਾਬ ਨੈਸ਼ਨਲ ਬੈਂਕ ਵਿਚ ਮਾਰੇ ਗਏ ਡਾਕੇ ਦੇ … More »

ਪੰਜਾਬ | Leave a comment
Nov.20-3.sm

ਸਫ਼ਲ ਬਾਗਬਾਨ ਸਰਦਾਰਨੀ ਕਰਮਜੀਤ ਕੌਰ ਦਾਨੇਵਾਲੀਆ ਨੂੰ ਕੌਮੀ ਸਨਮਾਨ ਮਿਲਿਆ

ਲੁਧਿਆਣਾ:- ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦਾਨੇਵਾਲਾ ਦੀ ਅਗਾਂਹਵਧੂ ਬਾਗਬਾਨ ਅਤੇ ਕਿਨੂੰ ਕੁਈਨ ਵਜੋਂ ਕੌਮੀ ਪ੍ਰਸਿੱਧੀ ਪ੍ਰਾਪਤ ਸਰਦਾਰਨੀ ਕਰਮਜੀਤ ਕੌਰ ਦਾਨੇਵਾਲੀਆ ਨੂੰ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਅਤੇ ਖੇਤੀਬਾੜੀ ਰਾਜ ਮੰਤਰੀ ਡਾ: ਚਰਨ ਦਾਸ ਮਹੰਤ ਨੇ ਅੱਜ ਪੰਜਾਬ ਐਗਰੀਕਲਚਰਲ … More »

ਪੰਜਾਬ | Leave a comment