ਖ਼ਬਰਾਂ

Nov.20.sm

ਪੰਜਾਬ ਕਣਕ-ਝੋਨਾ ਫ਼ਸਲ ਚੱਕਰ ਤੋਂ ਬਦਲ ਕੇ ਦਾਲਾਂ ਸਬਜ਼ੀਆਂ ਦੀ ਕਾਸ਼ਤ ਵੱਲ ਵਧੇ- ਸ਼ਰਦ ਪਵਾਰ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਅੱਜ ਸ਼ੁਰੂ ਹੋਈ 7ਵੀਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਕੌਮੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਹਰੇ ਇਨਕਲਾਬ ਦੀ ਜਨਮ ਭੂਮੀ ਪੰਜਾਬ ਹੈ ਅਤੇ ਪੰਜਾਬ … More »

ਪੰਜਾਬ | Leave a comment
 

ਸੇਵਾਦਾਰਾਂ ਨੇ ਆਪਣੀ ਸੁਰੱਖਿਆ ਦੀ ਜਿੰਮੇਵਾਰੀ ਨਿਭਾਈ – ਜਸਬੀਰ ਸਿੰਘ ਕਾਕਾ

ਨਵੀਂ ਦਿੱਲੀ : ਸ. ਜਸਬੀਰ ਸਿੰਘ ਕਾਕਾ, ਜਨਰਲ ਸਕਤੱਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ ਆਪਣੇ ਬਿਆਨ ਵਿਚ ਕਿਹਾ ਹੈ ਕਿ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਦੀ ਹਾਲਤ ਉਸ ਡਾਕੂ ਵਰਗੀ ਹੈ ਜੋ ਡਾਕਾ ਮਾਰਦਿਆਂ ਪਕੜਿਆ ਜਾਏ … More »

ਭਾਰਤ | Leave a comment
 

ਦਿੱਲੀ ਗੁਰਦੁਆਰਾ ਰਕਾਬਗੰਜ ਵਿਖੇ ਸਰਨਾ ਅਤੇ ਬਾਦਲ ਦਲੀਆਂ ਵਿਚਕਾਰ ਵਾਪਰੀ ਘਟਨਾ ਕਾਂਗਰਸ ਅਤੇ ਭਾਜਪਾਈਆਂ ਦੀ ਖਿੱਚੋਤਾਣ ਦਾ ਨਤੀਜਾ

ਚੰਡੀਗੜ੍ਹ – “ਬੀਤੇ ਕੁਝ ਦਿਨ ਪਹਿਲੇ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਵਿਖੇ ਸਰਨਾ ਅਤੇ ਬਾਦਲ ਸਮਰੱਥਕਾਂ ਵਿਚਕਾਰ ਹੋਏ ਟਕਰਾਅ ਨੇ ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਡੂੰਘੀ ਢਾਅ ਲਗਾਈ ਹੈ । ਇਸ ਵਿਚ ਵੀ ਕੋਈ ਸ਼ੱਕ ਬਾਕੀ ਨਹੀ ਕਿ ਜੇਕਰ ਦਿੱਲੀ … More »

ਪੰਜਾਬ | Leave a comment
 

ਘੱਟ ਗਿਣਤੀ ਕੌਮਾਂ ਅਤੇ ਮਨੁੱਖਤਾ ਦੇ ਦੁਸ਼ਮਣ ਦੀ ਮੌਤ ‘ਤੇ ਸਰਕਾਰੀ ਸਲਾਮੀ ਦੇਣ ਦੇ ਅਮਲ ਹਿੰਦੂਤਵ ਸੋਚ ਵਾਲੇ : ਮਾਨ

ਫਤਹਿਗੜ੍ਹ ਸਾਹਿਬ – “ਬੇਸ਼ੱਕ ਬਾਲ ਠਾਕਰੇ ਵਰਗਾ ਮੁਤੱਸਵੀਂ ਫਿਰਕੂ ਘੱਟ ਗਿਣਤੀ ਕੌਮਾਂ ਅਤੇ ਮਨੁੱਖਤਾ ਦਾ ਵਿਰੋਧੀ ਇਥੋਂ ਆਪਣੀ ਮੌਤੇ ਹੀ ਗਿਆ ਹੈ, ਲੇਕਿਨ ਉਹ ਮੁਸਲਿਮ, ਸਿੱਖ, ਈਸਾਈ, ਬਿਹਾਰੀਆਂ, ਅਸਾਮੀਆ ਦਾ ਦੁਸ਼ਮਣ ਸੀ । ਜਿਸਨੇ ਮਹਾਰਾਸਟਰ ਵਿਚ ਇਨ੍ਹਾਂ ਨੂੰ ਜ਼ਬਰੀ ਦਹਿਸ਼ਤ … More »

ਪੰਜਾਬ | Leave a comment
 

ਜਥੇਦਾਰ ਅਵਤਾਰ ਸਿੰਘ ਵੱਲੋਂ ਤਿੰਨ ਐਂਬੂਲੈਸਾਂ ਨੂੰ ਹਰੀ ਝੰਡੀ ਦਿਖਾ ਕੇ ਸੇਵਾ ਲਈ ਤੋਰਿਆ

ਅੰਮ੍ਰਿਤਸਰ:- ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟਸ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਅੰਮ੍ਰਿਤਸਰ ਵੱਲੋਂ ਸੇਹਤ ਸੇਵਾਵਾਂ ਦੀ ਸਹੂਲਤ ਵਿੱਚ ਹੋਰ ਵਾਧਾ ਕਰਦਿਆਂ ਤਿੰਨ ਵਾਤਾ-ਅਨੁਕੂਲ ਐਂਬੂਲੈਸਾਂ ਸੰਗਤਾਂ ਦੀ ਸੇਵਾ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ … More »

ਪੰਜਾਬ | Leave a comment
 

ਬਿਰਧ ਸਰੂਪਾਂ ਦੇ ਸਸਕਾਰ ਦੀ ਸੇਵਾ ਬਾਬਾ ਨਰਿੰਦਰ ਸਿੰਘ ਠੀਕ ਨਿਭਾ ਰਹੇ ਹਨ

ਅੰਮ੍ਰਿਤਸਰ: – ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਿਰਧ ਬੀੜਾਂ, ਗੁਰਬਾਣੀ ਗੁਟਕਿਆਂ, ਪੋਥੀਆਂ ਦੇ ਸਸਕਾਰ ਦੀ ਸੇਵਾ ਬਾਬਾ ਨਰਿੰਦਰ ਸਿੰਘ ਜਵੱਦੀ ਲੁਧਿਆਣਾ ਵਾਲਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੌਂਪੀ ਗਈ ਹੈ ਤੇ ਉਹ ਇਹ ਸੇਵਾ ਭਲੀਭਾਂਤ ਠੀਕ ਤਰੀਕੇ ਨਾਲ ਨਿਭਾ … More »

ਪੰਜਾਬ | Leave a comment
 

ਸੋਧ ਦੇ ਮੁੱਦੇ ਤੇ ਬਾਦਲ ਜਾਣਬੁੱਝ ਕੇ ਅਣਜਾਣ ਬਣ ਰਹੇ ਹਨ :ਵਾਲੀਆ

ਨਵੀਂ ਦਿੱਲੀ :- ਸ. ਭਜਨ ਸਿੰਘ ਵਾਲੀਆ ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸੀਨੀਅਰ ਮੀਤ-ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਜਾਪਦਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ, ਮੁਖ ਮੰਤਰੀ ਪੰਜਾਬ ਅਤੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ … More »

ਭਾਰਤ | Leave a comment
123.sm

ਅਖੰਡ ਕੀਰਤਨੀ ਜਥੇ ਵੱਲੋਂ ਗਿਆਨੀ ਜਗਤਾਰ ਸਿੰਘ ਦਾ ਕੀਤਾ ਗਿਆ ਸਨਮਾਨ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ 85ਵੇਂ ਗੇੜ ਦੀ ਪ੍ਰਚਾਰ ਵਹੀਰ ਨੂੰ … More »

ਪੰਜਾਬ | Leave a comment
Nov.19.sm

ਕ੍ਰਿਸ਼ੀ ਵਿਗਿਆਨ ਕੇਂਦਰਾਂ ਬਾਰੇ ਕੌਮੀ ਕਾਨਫਰੰਸ ਦਾ ਉਦਘਾਟਨ ਕੇਂਦਰੀ ਖੇਤੀ ਮੰਤਰੀ ਸ਼੍ਰੀ ਸ਼ਰਦ ਪਵਾਰ ਕਰਨਗੇ

ਲੁਧਿਆਣਾ :- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ 20, 21 ਅਤੇ 22 ਨਵੰਬਰ ਨੂੰ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਕੌਮੀ ਕਾਨਫਰੰਸ ਦਾ ਉਦਘਾਟਨ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ 20 ਅਕਤੂਬਰ ਨੂੰ ਸਵੇਰੇ 9.30 ਵਜੇ ਯੂਨੀਵਰਸਿਟੀ ਸਥਿਤ ਪਾਲ ਆਡੀਟੋਰੀਅਮ ਵਿਖੇ ਕਰਨਗੇ। … More »

ਖੇਤੀਬਾੜੀ | Leave a comment
317873_484580824897478_1581496671_n.sm

ਛੱਠ ਪੂਜਾ ਦੌਰਾਨ ਮੱਚੀ ਭਗਦੜ ‘ਚ 20 ਲੋਕਾਂ ਦੀ ਮੌਤ

ਪਟਨਾ- ਬਿਹਾਰ ਦੇ ਪਟਨਾ ਸ਼ਹਿਰ ਵਿੱਚ ਛੱਠ ਪੂਜਾ ਦੀਆਂ ਖੁਸ਼ੀਆਂ ਉਸ ਸਮੇਂ ਗਮੀ ਵਿੱਚ ਬਦਲ ਗਈਆਂ ਜਦੋਂ ਗੰਗਾ ਨਦੀ ਦੇ ਘਾਟ ਤੇ ਭਗਦੜ ਮੱਚਣ ਨਾਲ  ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਖਮੀ ਹੋ ਗਏ। ਮਰਨ … More »

ਭਾਰਤ | Leave a comment