ਖ਼ਬਰਾਂ
ਮਿਟ ਰੋਮਨੀ ਇਸ ਵਾਰ ਵੀ ਓਬਾਮਾ ਤੇ ਹਾਵੀ ਰਹੇ
ਨਿਊਯਾਰਕ- ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਦੂਸਰੇ ਰਾਂਊਂਡ ਦੀ ਡੀਬੇਟ ਦੌਰਾਨ ਵੀ ਰੋਮਨੀ ਨੇ ਰਾਸ਼ਟਰਪਤੀ ਓਬਾਮਾ ਨੂੰ ਚੰਗੀ ਤਰ੍ਹਾਂ ਘੇਰੀ ਰੱਖਿਆ। ਰੋਮਨੀ ਨੇ ਵਿਦੇਸ਼ ਨੀਤੀ, ਰੁਜ਼ਗਾਰ ਦੇ ਅਵਸਰਾਂ ਅਤੇ ਗੈਸ ਦੀਆਂ ਉਚੀਆਂ ਕੀਮਤਾਂ ਦੇ ਮੁੱਦਿਆਂ ਤੇ ਓਬਾਮਾ ਦੀ ਚੰਗੀ ਖਿਚਾਈ … More
ਦਿੱਲੀ ਗੁਰਦੁਆਰਾ ਕਮੇਟੀ ਦੀਆਂ ਅਗਲੀਆਂ ਚੋਣਾਂ ਸੋਧਾਂ ਦੇ ਆਧਾਰ ਤੇ ਹੋਣਗੀਆਂ- ਸ਼ੀਲਾ
ਨਵੀਂ ਦਿੱਲੀ - ਦਿੱਲੀ ਗੁਰਦੁਆਰਾ ਐਕਟ ਵਿਚ ਸੋਧ ਕਰਕੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਿਧੀ ਚੋਣ ਮਤਦਾਤਾਵਾਂ ਰਾਹੀਂ ਕਰਵਾਉਣ ਅਤੇ ਪ੍ਰਧਾਨ ਦੇ ਅਹੁਦੇ ਦੀ ਮਿਆਦ ਚਾਰ ਸਾਲ ਕਰਨ ਦਾ ਜੋ ਫੈਸਲਾ ਦਿੱਲੀ ਸਰਕਾਰ ਵਲੋਂ ਕੀਤਾ ਗਿਆ ਹੈ, … More
ਗਵਾਂਢੀਆਂ ਨੇ ਸੈਫ਼ ਦਾ ਸੰਗੀਤ ਰੁਕਵਾਉਣ ਲਈ ਕੀਤੀ ਪੁਲਿਸ ਕਾਲ
ਮੁੰਬਈ- ਸੈਫ਼ ਦੇ ਮੁੰਬਈ ਵਾਲੇ ਘਰ ਵਿੱਚ ਉਸ ਦੇ ਵਿਆਹ ਦਾ ਸੰਗੀਤ ਪ੍ਰੋਗਰਾਮ ਸੀ, ਪਰ ਗਵਾਂਢੀਆਂ ਨੂੰ ਉਚੀ ਆਵਾਜ਼ ਦੇ ਮਿਊਜਿਕ ਤੋਂ ਪਰੇਸ਼ਾਨੀ ਹੋ ਰਹੀ ਸੀ। ਇਸ ਲਈ ਉਨ੍ਹਾਂ ਨੇ ਸੈਫ਼ ਦੀ ਖੁਸ਼ੀ ਦੀ ਪ੍ਰਵਾਹ ਨਾਂ ਕਰਦੇ ਹੋਏ ਪੁਲੀਸ ਨੂੰ … More
ਪਾਕਿਸਤਾਨ ,ਚ 154 ਸਾਂਸਦ ਅਤੇ ਵਿਧਾਇਕ ਮੁਅੱਤਲ
ਇਸਲਾਮਾਬਾਦ- ਪਾਕਿਸਤਾਨ ਵਿੱਚ ਸਾਬਕਾ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦੇ ਦੋ ਪੁੱਤਰਾਂ ਅਤੇ ਹੋਮ ਮਨਿਸਟਰ ਰਹਿਮਾਨ ਮਲਿਕ ਸਮੇਤ 154 ਵਿਧਾਇਕਾਂ ਅਤੇ ਸਾਂਸਦਾਂ ਦੀ ਮੈਂਬਰਸ਼ਿਪ ਅਸਥਾਈ ਤੌਰ ਤੇ ਬਰਖਾਸਤ ਕਰ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਦੇ ਖਿਲਾਫ਼ ਇਸ ਕਰਕੇ ਕਾਰਵਾਈ … More
ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵੋਟਰਾਂ ਵੱਲੋਂ ਸਿੱਧੇ ਰੂਪ ਵਿੱਚ ਕਰਨ ਦਾ ਫੈਸਲਾ ਸੁਆਗਤਯੋਗ- ਸਰਨਾ
ਦਿੱਲੀ ਸ਼੍ਰੌਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸਾਬਕਾ ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਰਕਾਰ ਵੱਲੋਂ ਦਿੱਲੀ ਕਮੇਟੀ ਦੇ ਪ੍ਰਧਾਨ ਦੀ ਚੋਣ ਸਿੱਧੇ ਰੂਪ ਵਿੱਚ ਵੋਟਰਾਂ ਰਾਹੀ ਕਰਾਉਣ … More
ਗੈਸ ਲੈਣ ਲਈ ਬਲਿਉ ਬੁੱਕ ਹੋਣਾ ਜਰੂਰੀ
ਨਵੀਂ ਦਿੱਲੀ- ਰਸੋਈ ਗੈਸ ਲੈਣ ਲਈ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਰਹੀਆਂ ਹਨ। ਗੈਸ ਕੰਪਨੀਆਂ ਨੇ ਇਹ ਸ਼ਰਤ ਰੱਖ ਦਿੱਤੀ ਹੈ ਕਿ ਘਰੇਲੂ ਗੈਸ ਗਾਹਕ ਕਾਰਡ (ਬਲਿਊ ਬੁੱਕ) ਨਹੀਂ ਹੋਣ ਤੇ ਉਪਭੋਗਤਾਵਾਂ ਨੂੰ ਰੀਫਿਲ ਸਿਲੰਡਰ ਨਹੀਂ ਮਿਲੇਗਾ। ਕੰਪਨੀਆਂ ਨੇ ਏਜੰਸੀਆਂ … More
ਸਰਹੱਦੀ ਪਿੰਡ ਦੇ ਖੇਤਾਂ ‘ਚੋਂ ਬਰਾਮਦ ਕੀਤੀ 20 ਕਰੋੜ ਦੀ ਹੈਰੋਇਨ
ਅੰਮ੍ਰਿਤਸਰ- ਸਰਹੱਦੀ ਇਲਾਕੇ ਦੀ ਸੱਬ-ਤਹਿਸੀਲ ਖੇਮਕਰਨ ਦੇ ਪਿੰਡ ਮਹਿੰਦੀਪੁਰ ਦੇ ਖੇਤਾਂ ਵਿੱਚੋਂ ਬੀਐਸਐਫ਼ ਨੇ 20 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਇੱਕ ਪਾਕਿਸਤਾਨ ਵਿੱਚ ਬਣਿਆ ਹੋਇਆ ਪਿਸਟਲ, 12 ਜਿੰਦਾ ਕਾਰਤੂਸ ਅਤੇ ਦੋ ਪਿਸਟਲ ਮੈਗਜੀਨ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ … More
ਬਾਬੇ ਰਾਮਦੇਵ ਤੇ ਹੁਣ ਸੀਬੀਆਈ ਕਸੇਗੀ ਸ਼ਿਕੰਜਾ
ਦੇਹਰਾਦੂਨ- ਕਾਂਗਰਸ ਨੇਤਾਵਾਂ ਵਿਰੁੱਧ ਘਟੀਆ ਸ਼ਬਦਾਵਲੀ ਵਰਤਣ ਵਾਲੇ ਬਾਬਾ ਰਾਮਦੇਵ ਨੂੰ ਉਤਰਾਖੰਡ ਦੀ ਬਹੁਗੁਣਾ ਸਰਕਾਰ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਉਤਰਾਖੰਡ ਸਰਕਾਰ ਨੇ ਰਾਮਦੇਵ ਦੇ ਗੁਰੂ ਸਵਾਮੀ ਸ਼ੰਕਰਦੇਵ ਦੀ ਗੁੰਮਸ਼ੁਦਗੀ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਸਿਫਾਰਿਸ਼ ਕਰ … More
ਪੰਜਾਬ ‘ਚ ਦਸਾਂ ਵਿੱਚੋਂ ਸੱਤ ਨੌਜਵਾਨ ਨਸ਼ਈ-ਰਾਹੁਲ
ਚੰਡੀਗੜ੍ਹ- ਰਾਹੁਲ ਗਾਂਧੀ ਨੇ ਆਪਣੇ ਪੰਜਾਬ ਦੇ ਦੌਰੇ ਦੌਰਾਨ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪੰਜਾਬ ਵਿੱਚੋਂ ਨਸ਼ਿਆਂ ਦੀ ਰੋਕਥਾਮ ਵਿੱਚ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ। ਇੱਥੇ 10 ਵਿੱਚੋਂ 7 ਨੌਜਵਾਨ ਨਸ਼ੇ ਦੀ ਲਪੇਟ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ … More
ਸੀਆਰਾਲਿਓਨ ਪਹੁੰਚਣ ਤੇ ਕਬੱਡੀ ਕੋਚ ਦਿੜਬਾ ਦਾ ਟੀਮ ਵਲੋਂ ਸਨਮਾਨ
ਲੁਧਿਆਣਾ-ਤੀਸਰੇ ਵਿਸ਼ਵ ਕਬੱਡੀ ਕੱਪ ਵਿਚ ਸ਼ਮੂਲੀਅਤ ਨੂੰ ਲੈ ਕੇ ਤਿਆਰੀ ਕਰ ਰਹੀਂ ਅਫਰੀਕਾ ਮਹਾਦੀਪ ਦੇ ਦੇਸ਼ ਸੀਆਰਾਲਿਓਨ ਦੀ ਟੀਮ ਨੂੰ ਕਬੱਡੀ ਦੀ ਟੈਕਨੀਕਲ ਟ੍ਰੇਨਿੰਗ ਦੇਣ ਲਈ ਕਬੱਡੀ ਦੇ ਉਚ ਕੋਟੀ ਦੇ ਕੋਚ ਗੁਰਮੇਲ ਸਿੰਘ ਦਿੜਬਾ ਦਾ ਸੀਆਰਾਲਿਓਨ ਪਹੁੰਚਣ ਤੇ ਕਬੱਡੀ … More










