ਖ਼ਬਰਾਂ

Blue_star_akal_takht.sm

ਬਲਿਊ ਸਟਾਰ ਦੇ ਹਮਲਾਵਰ ਬਰਾੜ ਤੇ ਹੋਇਆ ਜਾਨਲੇਵਾ ਹਮਲਾ

ਲੰਡਨ-  ਸ੍ਰੀ ਹਰਿਮੰਦਰ ਸਾਹਿਬ ਤੇ 1984 ਵਿੱਚ ਕੀਤੇ ਗਏ ਬਲਿਊ ਸਟਾਰ ਅਪਰੇਸ਼ਨ ਦੀ ਅਗਵਾਈ ਕਰਨ ਵਾਲੇ ਰੀਟਾਇਰ ਜਨਰਲ ਕੇ. ਐਸ. ਬਰਾੜ ਤੇ ਲੰਡਨ ਵਿੱਚ ਕੁਝ ਲੋਕਾਂ ਨੇ ਚਾਕੂਆਂ ਨਾਲ ਜਾਨਲੇਵਾ ਹਮਲਾ ਕਰਕੇ ਜਖਮੀ ਕਰ ਦਿੱਤਾ। ਬਰਾੜ ਨੂੰ ਜੈਡ ਕਲਾਸ ਦੀ … More »

ਅੰਤਰਰਾਸ਼ਟਰੀ | Leave a comment
Unemployment Lineman Union Worker - 5.sm

ਅਕਾਲੀ ਦਲ ਦੀ ਛਪਾਰ ਰੈਲੀ ਵਿੱਚ ਬੇਰੁਜ਼ਗਾਰ ਲਾਈਨਮੈਨਾਂ ਨੇ ਕੀਤੀ ਨਾਅਰੇਬਾਜ਼ੀ, ਅਕਾਲੀ ਆਗੂਆ ਨੇ ਕੀਤੀ ਕੁੱਟਮਾਰ

ਲੁਧਿਆਣਾ – ਪਿਛਲੇ ਲੰਮੇ ਸਮੇਂ ਤੋਂ ਬਿਜਲੀ ਬੋਰਡ ਵਿੱਚ ਨੌਕਰੀ ਦੀ ਮੰਗ ਕਰਦੀ ਆ ਰਹੀ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਵਲੋਂ ਗਠਜੋੜ ਸਰਕਾਰ ਦੀ ਵਾਦਾਫਰੋਤੀ ਨੀਤੀ ਨੂੰ ਦੇਖਦਿਆ ਦੁਬਾਰਾ ਫਿਰ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ ਗਿਆ ਹੈ। ਦੱਸਣ ਯੋਗ ਹੈ ਕਿ ਪਹਿਲਾ … More »

ਪੰਜਾਬ | Leave a comment
 

320 ਕਿਲੋ ਦੇ ਆਦਮੀ ਨੂੰ ਖਿੜਕੀ ਦੀ ਚੁਗਾਠ ਤੋੜ ਕੇ ਬਾਹਰ ਕੱਢਿਆ

ਫਰਾਂਸ,(ਸੁਖਵੀਰ ਸਿੰਘ ਸੰਧੂ) ਇਥੇ ਦੇ ਓਤ ਦਾ ਗਾਰੋਨ ਨਾਂ ਦੇ ਇਲਾਕੇ ਵਿੱਚ ਫਸਟ ਏਡ ਵਾਲਿਆਂ ਦੇ 20 ਵਰਕਰਾਂ ਨੇ 320 ਕਿਲੋ ਭਾਰ ਦੇ ਆਦਮੀ ਨੂੰ ਖਿੜਕੀ ਦੀ ਚੁਗਾਠ ਪੱਟ ਕੇ ਬਾਹਰ ਕੱਢਿਆ ਹੈ।ਜਿਸ ਨੂੰ ਬਾਅਦ ਵਿੱਚ ਟਲੂਜ਼ ਸ਼ਹਿਰ ਦੇ ਹਸਪਤਾਲ … More »

ਅੰਤਰਰਾਸ਼ਟਰੀ | Leave a comment
Man of The Match

ਕ੍ਰਿਕਟ: ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ

ਕੋਲੰਬੋ : ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਸੁਪਰ 8 ਮੁਕਾਬਲੇ ਵਿਚ ਭਾਰਤੀ ਟੀਮ ਨੇ ਪਾਕਿਸਤਾਨੀ ਟੀਮ ਨੂੰ 8 ਵਿਕਟਾਂ ਨਾਲ ਹਰਾਕੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਇਸ ਜਿੱਤ ਵਿਚ ਅਹਿਮ ਭੂਮਿਕਾ ਅਦਾ ਕਰਦੇ ਹੋਏ ਵਿਰਾਟ ਕੋਹਲੀ ਨੇ … More »

ਖੇਡਾਂ | Leave a comment
 

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ‘ਚ ਵੱਖ-ਵੱਖ ਥਾਵਾਂ ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ:- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 9 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸੰਗਤਾਂ ਦੇ ਸਹਿਯੋਗ ਨਾਲ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਸਥਾਨਾਂ ਤੇ … More »

ਪੰਜਾਬ | Leave a comment
Shane_Watson.sm

ਟੀ-20 : ਆਸਟ੍ਰੇਲੀਆ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ

ਸ੍ਰੀਲੰਕਾ ਵਿਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਗਏ ਮੈਚ ਦੌਰਾਨ ਆਸਟ੍ਰੇਲੀਆਈ ਟੀਮ ਨੇ ਭਾਰਤ ਨੂੰ 9 ਵਿਕਟਾਂ ਦੇ ਵੱਡੇ ਫਰਕ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਭਾਰਤੀ ਟੀਮ 7 ਵਿਕਟਾਂ ਦੇ ਨੁਕਸਾਨ ‘ਤੇ … More »

ਖੇਡਾਂ | Leave a comment
692228main_pia16156-466.sm

ਮੰਗਲ ਗ੍ਰਹਿ ਤੇ ਮਿਲੇ ਜਲਧਾਰਾ ਦੇ ਸਬੂਤ

ਵਾਸ਼ਿੰਗਟਨ- ਨਾਸਾ ਨੇ ਮੰਗਲ ਗ੍ਰਹਿ ਤੇ ਜੀਵਨ ਦੀਆਂ ਸੰਭਾਵਨਾਵਾਂ ਖੋਜਣ ਦੀ ਦਿਸ਼ਾ ਵਿੱਚ ਭਾਰੀ ਸਫਲਤਾ ਪ੍ਰਾਪਤ ਕੀਤੀ ਹੈ। ਕਿਉਰਿਯੋਸਿਟੀ ਰੋਵਰ ਨੇ ਇਸ ਲਾਲ ਗ੍ਰਹਿ ਤੇ ਕਦੇ ਤੇਜ਼ ਵਹਾਅ ਵਾਲੇ ਪਾਣੀ ਦੇ ਸਬੂਤਾਂ ਦੀ ਖੋਜ ਕੀਤੀ ਹੈ। 6 ਅਗੱਸਤ ਨੂੰ ਮੰਗਲ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
Foreign Minister Hina Rbbani Khar shaking hands with US Secretary of State Hillary Clinton on the occasion of Tokyo Conference on Afghanistan in Tokyo on July 8, 2012

ਹਿਨਾ ਦੇ ਖਿਲਾਫ਼ ਚੱਲ ਰਹੀਆਂ ਅਫ਼ਵਾਹਾਂ ਬਕਵਾਸ ਹਨ- ਫਿਰੋਜ਼

ਇਸਲਾਮਾਬਾਦ- ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਅਤੇ ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਬਿਲਾਵੱਲ ਭੁਟੋ ਦੇ ਅਫੇਅਰ ਸਬੰਧੀ ਚਰਚੇ ਜੋਰਾਂ ਸ਼ੋਰਾਂ ਤੇ ਹਨ। ਹਿਨਾ ਦੇ ਪਤੀ ਫਿਰੋਜ਼ ਗੁਲਜ਼ਾਰ ਨੇ ਆਪਣੀ ਪਤਨੀ ਦੇ ਖਿਲਾਫ਼ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਬਕਵਾਸ ਦਸਦੇ ਹੋਏ ਕਿਹਾ … More »

ਅੰਤਰਰਾਸ਼ਟਰੀ | Leave a comment
Sep.27-2.sm

ਆਉਣ ਵਾਲੀਆਂ ਪੀੜ੍ਹੀਆਂ ਲਈ ਸਾਨੂੰ ਕੁਦਰਤੀ ਸੋਮਿਆਂ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ-ਸ: ਭੂੰਦੜ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਬਠਿੰਡਾ ਵਿਖੇ ਆਯੋਜਤ ਇੱਕ ਰੋਜਾ ਕਿਸਾਨ ਮੇਲੇ ਦੇ ਉਦਘਾਟਨੀ ਸਮਾਗਮ ਮੌਕੇ ਮੈਂਬਰ ਰਾਜ ਸਭਾ, ਸ. ਬਲਵਿੰਦਰ ਸਿੰਘ ਭੂੰਦੜ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ … More »

ਪੰਜਾਬ | Leave a comment
P-731

ਸੀਐਸਆਈਆਰ ਅਤੇ ਮੇਰਾ ਜਨਮ ਇੱਕੋ ਦਿਨ ਹੋਇਆ- ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਅੱਜ 80 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ ਇਹ ਦਿਨ ਸਧਾਰਣ ਦਿਨਾਂ ਦੀ ਤਰ੍ਹਾਂ ਹੀ ਗੁਜ਼ਾਰਿਆ ਅਤੇ ਆਪਣੇ ਸਾਰੇ ਕੰਮ ਕਾਰ ਆਮ ਦਿਨਾਂ ਵਾਂਗ ਹੀ ਕੀਤੇ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਪਿੰਡ ਗਾਹ ਵਿੱਚ … More »

ਭਾਰਤ | Leave a comment