ਖ਼ਬਰਾਂ
ਅਮਰੀਕੀ ਦੂਤਾਵਾਸ ਤੇ ਹਮਲੇ ਸਬੰਧੀ ਲੀਬੀਆ ‘ਚ ਗ੍ਰਿਫ਼ਤਾਰੀਆਂ
ਬੇਨਗਾਜੀ- ਲੀਬੀਆ ਵਿੱਚ ਅਮਰੀਕੀ ਵਣਿਜ ਦੂਤਾਵਾਸ ਤੇ ਹੋਏ ਹਮਲੇ ਦੇ ਸਬੰਧ ਵਿੱਚ ਜਾਂਚ ਚੱਲ ਰਹੀ ਹੈ ਅਤੇ ਕੁਝ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ। ਮੰਗਲਵਾਰ ਨੂੰ ਲੀਬੀਆ ਵਿੱਚ ਅਮਰੀਕੀ ਦੂਤਾਵਾਸ ਤੇ ਹੋਏ ਹਮਲੇ ਵਿੱਚ ਅਮਰੀਕੀ ਰਾਜਦੂਤ ਜੇ ਕ੍ਰਿਸਟੋਫ ਸਟੀਵੰਸ ਸਮੇਤ ਚਾਰ ਅਮਰੀਕੀਆਂ … More
ਪਾਕਿਸਤਾਨ ‘ਚ ਅੱਗ ਲਗਣ ਨਾਲ 314 ਲੋਕਾਂ ਦੀ ਮੌਤ
ਕਰਾਚੀ- ਪਾਕਿਸਤਾਨ ਵਿੱਚ ਦੋ ਸਥਾਨਾਂ ਤੇ ਅੱਗ ਲਗਣ ਨਾਲ 314 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ। ਕਰਾਚੀ ਦੀ ਇੱਕ ਕਪੜਾ ਫੇਕਟਰੀ ਅਤੇ ਲਾਹੌਰ ਦੀ ਜੁੱਤੀਆਂ ਬਣਾਉਣ ਦੀ ਇੱਕ ਯੂਨਿਟ ਵਿੱਚ ਅੱਗ … More
ਸੰਸਥਾ ਨੂੰ ਕੋਸਣ ਤੋਂ ਪਹਿਲਾਂ ਹੇਰ ਆਪਣੇ ਗਿਰੇਬਾਨ ਵੱਲ ਝਾਕੇ- ਮਹਿਤਾ,ਰਾਮ ਸਿੰਘ
ਅੰਮ੍ਰਿਤਸਰ:-ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਅਤੇ ਭਾਈ ਰਾਮ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਜਾਰੀ ਸਾਂਝੇ ਬਿਆਨ ‘ਚ ਸ.ਅਜਮੇਰ ਸਿੰਘ ਹੇਰ ਦੇ ਉਸ ਬਿਆਨ ਜਿਸ ਵਿੱਚ ਉਨ੍ਹੇ ਪ੍ਰਚਾਰ ਦੀ ਘਾਟ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸਫ਼ਲ ਦੱਸਿਆ … More
ਇੰਗਲੈਂਡ ਦੇ ਸੁਹਿਰਦ ਪੰਜਾਬੀਆਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦੀ ਸਮਾਧ ‘ਤੇ ਕੀਤੇ ਸ਼ਰਧਾ ਪੁਸ਼ਪ ਅਰਪਣ
ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੇ ਸੁਹਿਰਦ ਪੰਜਾਬੀਆਂ ਦੇ ਜੱਥੇ ਵੱਲੋਂ ਐਂਗਲੋ ਸਿੱਖ ਹੈਰੀਟੇਜ ਟਰਾਇਲ ਅਤੇ ਸਿੱਖ ਸੁਸਾਇਟੀ ਯੂ ਕੇ (ਲਿਮ) ਦੇ ਸਾਂਝੇ ਉੱਦਮਾਂ ਨਾਲ ਸਕਾਟਲੈਂਡ ਦੀਆਂ ਪਹਾੜੀ ਵਾਦੀਆਂ ‘ਚ ਕੈਨਮੋਰ ਪਿੰਡ ਦਾ ਦੌਰਾ ਕੀਤਾ ਗਿਆ ਜਿੱਥੇ ਸ਼ੇਰ ਏ ਪੰਜਾਬ … More
ਫਿਲਮ ਸਿਰਫਿਰੇ ਦੀ ‘ਤੋਏ ਤੋਏ’ ਹੋਣ ਤੋਂ ਬਾਦ ਪ੍ਰੀਤ ਹਰਪਾਲ ਨੇ ਮੰਗੀ ਮੁਆਫ਼ੀ
ਲੰਡਨ ,(ਮਨਦੀਪ ਖੁਰਮੀ ਹਿੰਮਤਪੁਰਾ)- ਬੇਸ਼ੱਕ ਪੰਜਾਬੀ ਫਿਲਮ ਇੰਡਸਟਰੀ ਦੇ ਪੁਨਰ ਸੁਰਜੀਤ ਹੋਣ ਜਾਂ ਸੁਨਹਿਰੀ ਯੁਗ ਸ਼ੁਰੂ ਹੋਣ ਦੇ ਕਿਆਫੇ ਲਗਾਏ ਜਾ ਰਹੇ ਹਨ ਪਰ ਪੰਜਾਬੀ ਸਿਨੇਮਾ ਅਜੇ ਵੀ ਆਮ ਜਨਜੀਵਨ ਤੋਂ ਕੋਹਾਂ ਦੂਰ ਰਹਿ ਕੇ ਕਾਲਜ਼ਾਂ ਵਿੱਚ ਮੁੰਡਿਆਂ ਕੁੜੀਆਂ ਨੂੰ … More
ਪੈਰਿਸ ਵਿੱਚ ਪਾਰਕਿੰਗ ਕੀਤੇ ਹੋਏ ਸਕੂਟਰ ਮੋਟਰ ਸਾਈਕਲਾਂ ਨੂੰ ਸ਼ਰਾਰਤੀ ਅਨਸਰਾਂ ਨੇ ਅੱਗ ਲਾਈ
ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੋ ਦੇ ਪੁਲਿਸ ਹੈਡ ਕੁਆਟਰ ਦੇ ਚੀਫ ਮਿਸਟਰ ਬੇਰਨਾਰਡ ਬੁਕੋਲਟ ਨੇ ਪੈਰਿਸ ਵਿੱਚ ਸਕਿਉਰਟੀ ਵਧਾਉਣ ਦੀ ਹਦਾਇਤ ਕੀਤੀ ਹੈ।ਕਿਉਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਸੜਕਾਂ ਉਪਰ ਪਾਰਕਿੰਗ ਕੀਤੇ ਹੋਏ ਸਕੂਟਰ ਮੋਟਰ ਸਾਈਕਲਾਂ ਨੂੰ ਅੱਗਾਂ ਲਾਉਣ ਜਿਹੀਆਂ … More
ਕਰਾਚੀ ‘ਚ ਮੈਕਡੋਨਲਡ ਨੇ ਪਤੀ-ਪਤਨੀ ਨੂੰ ਨਾਲ ਬੈਠਣ ਤੋਂ ਰੋਕਿਆ
ਇਸਲਾਮਾਬਾਦ- ਪਾਕਿਸਤਾਨ ਵਿੱਚ ਮੈਕਡੋਨਲਡ ਦੇ ਇੱਕ ਰੈਸਟੋਰੈਂਟ ਵਿੱਚ ਮੈਨੇਜਰ ਵੱਲੋਂ ਪਤੀ-ਪਤਨੀ ਨੂੰ ਇੱਕ ਦੂਸਰੇ ਦੇ ਨਾਲ ਬੈਠਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਰੈਸਟੋਰੈਂਟ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਇਸਲਾਮੀ ਪਰੀਵਾਰਿਕ ਮਹੌਲ ਤੇ ਗਲਤ ਪ੍ਰਭਾਵ ਪਵੇਗਾ। … More
ਪੀ ਏ ਯੂ ਦੇ ਕਿਸਾਨ ਮੇਲੇ ਕਿਸਾਨਾਂ ਲਈ ਗਿਆਨ ਦਾ ਸੋਮਾ ਹਨ-ਬੱਬੇਹਾਲੀ
ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਕਿਸਾਨ ਮੇਲਾ ਖੇਤੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੇਲੇ ਦਾ ਉਦਘਾਟਨ ਮੁੱਖ ਪਾਰਲੀਮਾਨੀ ਸਕੱਤਰ (ਖੇਤੀਬਾੜੀ), ਪੰਜਾਬ ਸ: ਗੁਰਬਚਨ ਸਿੰਘ ਬੱਬੇਹਾਲੀ ਨੇ ਕੀਤਾ ਜਦ ਕਿ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ … More
ਸਰਨਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੱਚ ਸ਼ਾਮਿਲ ਹੋ ਰਹੇ
ਨਵੀਂ ਦਿੱਲੀ- ਬੀਤੇ ਕੁਝ ਦਿਨਾਂ ਤੋਂ ਵਖ-ਵਖ ਇਲਾਕਿਆਂ ਤੋਂ ਬੀਬੀਆਂ ਅਤੇ ਨੌਜਵਾਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਸ਼ਾਮਲ ਹੋਣ ਦੇ ਵੱਧ ਰਹੇ ਰੁਝਾਨ ਦਾ ਸੁਆਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਜਸਬੀਰ ਸਿੰਘ ਕਾਕਾ ਨੇ ਕਿਹਾ ਕਿ … More
ਸਾਡੇ ਵੱਲੋਂ ਪ੍ਰਗਟਾਈ ਸੰਕਾ ਗੁਰਸ਼ੇਰ ਸਿੰਘ ਸ਼ੇਰਾ ਨੂੰ ਪੁਲਿਸ ਨੇ ਮੁਕਾਬਲੇ ਵਿਚ ਨਹੀ, ਬਲਕਿ ਘੇਰ ਕੇ ਮਾਰਿਆ ਸੱਚ ਸਾਬਿਤ ਹੋਈ : ਮਾਨ
ਫਤਹਿਗੜ੍ਹ ਸਾਹਿਬ – “ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਗੱਲ ਦੇ ਹੱਕ ਵਿਚ ਹੈ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਅਫ਼ਸਰਸ਼ਾਹੀ ਕਾਨੂੰਨ ਦੇ ਦਾਇਰੇ ਵਿਚ ਰਹਿਕੇ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਨਾਂਅ ਕਿ ਕਾਨੂੰਨ ਨੂੰ ਹੱਥ ਵਿਚ ਲੈਕੇ ਕਿਸੇ ਅਪਰਾਧੀ ਜਾਂ ਗੈਰ ਕਾਨੂੰਨੀ … More







