ਖ਼ਬਰਾਂ

 

ਸੋਨੀਆ ਨੇ ਕੈਂਸਰ ਤੋਂ ਪਾਈ ਨਿਜਾਤ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਿੱਛਲੇ ਸਾਲ ਇਲਾਜ ਲਈ ਅਚਾਨਕ ਅਮਰੀਕਾ ਗਈ ਸੀ। ਉਸ ਸਮੇਂ ਸੋਨੀਆ ਦੀ ਬਿਮਾਰੀ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਹੀ ਰੱਖਿਆ ਗਿਆ ਸੀ।ਨਿਊਯਾਰਕ ਦੇ ਸਲੋਅਨ-ਕੇਟੇਰਿੰਗ ਕੈਂਸਰ ਹਸਪਤਾਲ ਨੇ ਕਿਹਾ ਹੈ ਕਿ ਸੋਨੀਆ ਗਾਂਧੀ ਹੁਣ ਪੂਰੀ … More »

ਭਾਰਤ | Leave a comment
4430.sm

ਭਾਜਪਾ ਦੀ ਕੈਗ ਨਾਲ ਮਿਲੀਭੁਗਤ-ਤਿਵਾਰੀ

ਨਵੀਂ ਦਿੱਲੀ- ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾਰੀ ਨੇ ਸੰਸਦ ਨਾਂ ਚੱਲਣ ਦੇਣ ਦੇ ਮੁੱਦੇ ਤੇ ਭਾਜਪਾ ਦੇ ਨਾਲ ਨਾਲ ਕੈਗ ਨੂੰ ਵੀ ਜਿੰਮੇਵਾਰ ਠਹਿਰਾਇਆ ਹੈ। ਤਿਵਾਰੀ ਨੇ ਇਹ ਆਰੋਪ ਲਗਾਇਆ ਹੈ ਕਿ ਇਸ ਮਾਮਲੇ ਵਿੱਚ ਕੈਗ ਅਤੇ ਭਾਜਪਾ ਆਪਸ ਵਿੱਚ … More »

ਭਾਰਤ | Leave a comment
 

ਮੈਰਿਜ ਪੈਲਸਾਂ ਨੂੰ ਸਰਕਾਰ ਵੱਲੋਂ ਨੋਟਿਸ ਮਿਲਣ ਤੇ ਬੇਚੈਨੀ

ਲੁਧਿਆਣਾ-  ਪੰਜਾਬ ਵਿੱਚ ਸਰਕਾਰ ਦੁਆਰਾ ਮੈਰਿਜ ਪੈਲਸਾਂ ਅਤੇ ਰੀਜਾਰਟ ਮਾਲਿਕਾਂ ਨੂੰ ਸ਼ਰਤਾਂ ਪੂਰੀਆਂ ਕਰਨ ਲਈ ਮਿਲੇ ਨੋਟਿਸ ਕਰਕੇ ਬੇਚੈਨੀ ਪਾਈ ਜਾ ਰਹੀ ਹੈ। ਇਨ੍ਹਾਂ ਨੋਟਿਸਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਸ਼ਰਤਾਂ ਪੂਰੀਆਂ ਨਾਂ ਕੀਤੀਆਂ ਗਈਆਂ ਤਾਂ ਪੈਲਸਾਂ ਨੂੰ … More »

ਪੰਜਾਬ | Leave a comment
 

ਬਾਦਲ, ਭਾਜਪਾ ਅਤੇ ਜਨਸੰਘੀਆਂ ਨਾਲ ਸਾਂਝ ਪਾ ਕੇ ਸਿੱਖਾਂ ਦੀ ਵੱਖਰੀ ਪਛਾਣ ਅਤੇ ਹੋਂਦ ਖਤਮ ਕਰ ਰਿਹਾ-ਸਰਨਾ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਉਪ-ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਕਾਂਗ੍ਰਸੀ ਦਲ ਕਹੇ ਜਾਣ ਪੁਰ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ … More »

ਭਾਰਤ | Leave a comment
270px-PSLV-CA_1.sm

ਇਸਰੋ ਨੇ 100ਵੇਂ ਮਿਸ਼ਨ ਵਿੱਚ ਪ੍ਰਾਪਤ ਕੀਤੀ ਸਫ਼ਲਤਾ

ਸ਼੍ਰੀ ਹਰਿਕੋਟਾ-ਆਂਧਰਾ  ਪ੍ਰਦੇਸ਼ ਦੇ ਸ਼੍ਰੀ ਹਰਿਕੋਟਾ ਤੋਂ ਦੇਸ਼ ਵਿੱਚ ਬਣੇ ਰਾਕੇਟ ਪੀਐਸਐਲਵੀ-ਸੀ 21 ਨੇ ਦੋ ਵਿਦੇਸ਼ੀ ਉਪਗ੍ਰਹਿ ਦੇ ਨਾਲ ਉਡਾਣ ਭਰੀ। ਇਸਰੋ ਦਾ ਇਹ 100ਵਾਂ ਮਿਸ਼ਨ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਮੌਜੂਦਗੀ ਵਿੱਚ ਪੂਰਾ ਹੋਇਆ। ਐਤਵਾਰ ਦੀ ਸਵੇਰ ਨੂੰ ਠੀਕ 9 … More »

ਭਾਰਤ | Leave a comment
 

ਬਾਬਾ ਫਰੀਦ ਸੋਸਾਇਟੀ ਵੱਲੋਂ ਜਗਦੇਵ ਸਿੰਘ ਜੱਸੋਵਾਲ ਨੂੰ ਭਗਤ ਪੂਰਨ ਸਿੰਘ ਅਵਾਰਡ ਦੇਣ ਦਾ ਫੈਸਲਾ

ਲੁਧਿਆਣਾ -  ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੋਸਾਇਟੀ ਫਰੀਦਕੋਟ ਵੱਲੋਂ ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ  ਸ. ਜਗਦੇਵ ਸਿੰਘ ਜੱਸੋਵਾਲ ਨੂੰ ਇਸ ਵਰ੍ਹੇ ਦਾ ਭਗਤ ਪੂਰਨ ਸਿੰਘ ਅਵਾਰਡ ਦੇਣ ਦਾ ਫੇਸਲੇ … More »

ਪੰਜਾਬ | Leave a comment
p-662

ਦਹਿਸ਼ਤਗਰਦ ਸਮੁੰਦਰੀ ਰਸਤਿਆਂ ਦੀ ਵਰਤੋਂ ਵੀ ਕਰ ਸਕਦੇ ਹਨ-ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਦਹਿਸ਼ਤਗਰਦ ਭਾਰਤ ਵਿੱਚ ਦਾਖਿਲ ਹੋਣ ਲਈ ਸਮੁੰਦਰੀ ਰਸਤਿਆਂ ਦਾ ਵੀ ਇਸਤੇਮਾਲ ਕਰ ਸਕਦੇ ਹਨ। ਡਾ: ਮਨਮੋਹਨ ਸਿੰਘ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਅਰਧਸੈਨਿਕ ਬਲਾਂ, ਖੁਫ਼ੀਆ ਏਜੰਸੀਆਂ ਅਤੇ ਰਾਜ ਪੁਲਿਸ ਦੇ ਮੁੱਖੀਆਂ … More »

ਭਾਰਤ | Leave a comment
Federal Minister for Interior Rehman Malik and Indian Minister for External Affairs, S. M. Krishna signing visa agreement between Government of Pakistan and Government of India in Islamabad  on September 08, 2012:

ਵੀਜ਼ਾ ਨਿਯਮਾਂ ਨੂੰ ਸੌਖਾ ਕਰਨ ਸਬੰਧੀ ਹੋਇਆ ਭਾਰਤ-ਪਾਕਿ ਸਮਝੌਤਾ

ਇਸਲਾਮਾਬਾਦ- ਭਾਰਤ ਅਤੇ ਪਾਕਿਸਤਾਨ ਦਰਮਿਆਨ ਵੀਜ਼ਾ ਨਿਯਮਾਂ ਨੂੰ ਸੌਖਿਆਂ ਕਰਨ ਦਾ ਇਤਿਹਾਸਿਕ ਸਮਝੌਤਾ ਹੋ ਗਿਆ ਹੈ।ਭਾਰਤ ਦੇ ਵਿਦੇਸ਼ ਮੰਤਰੀ ਕ੍ਰਿਸ਼ਨਾ ਇਸ ਸਮੇਂ ਪਾਕਿਸਤਾਨ ਦੇ ਦੌਰੇ ਤੇ ਹਨ।ਪਾਕਿਸਤਾਨ ਦੇ ਸੁਰੱਖਿਆ ਮੰਤਰੀ ਰਹਿਮਾਨ ਮਲਿਕ ਅਤੇ ਕ੍ਰਿਸ਼ਨਾ ਵਿੱਚਕਾਰ ਵੀਜ਼ੇ ਸਬੰਧੀ ਸਮਝੌਤੇ ਤੇ ਦਸਤਖਤ … More »

ਅੰਤਰਰਾਸ਼ਟਰੀ | Leave a comment
768px-Golden-Temple-Jan-07.sm

ਸ੍ਰੀ ਹਰਿਮੰਦਰ ਸਾਹਿਬ ਵਿੱਚ ਸੂਰਜੀ ਸ਼ਕਤੀ ਨਾਲ ਤਿਆਰ ਹੋਵੇਗਾ ਲੰਗਰ

ਅੰਮ੍ਰਿਤਸਰ- ਸ੍ਰੀ ਹਰਿਮੰਦਰ ਸਾਹਿਬ ਵਿੱਚ ਹੁਣ ਸੰਗਤ ਲਈ ਲੰਗਰ ਸੂਰਜੀ ਊਰਜਾ ਨਾਲ ਤਿਆਰ ਹੋਵੇਗਾ। ਮੁੰਬਈ ਦੇ ਐਂਪਰ ਗਰੁੱਪ ਵੱਲੋਂ ਇਸ ਪ੍ਰੋਜੈਕਟ ਤੇ ਇੱਕ ਕਰੋੜ ਪੰਜਾਹ ਲੱਖ ਰੁਪੈ ਖਰਚ ਕੀਤੇ ਜਾ ਰਹੇ ਹਨ।ਇਸ ਪ੍ਰੋਜੈਕਟ ਦੀ ਮੱਦਦ ਨਾਲ ਲੰਗਰ ਘਰ ਵਿੱਚ ਲੰਗਰ … More »

ਪੰਜਾਬ | Leave a comment
.am.sm

ਓਬਾਮਾ ਪ੍ਰਸ਼ਾਸਨ ਵਿਦੇਸ਼ ਨੀਤੀਆਂ ‘ਚ ਰਿਹਾ ਅਸਫਲ-ਰੋਮਨੀ

ਵਾਸਿੰਗਟਨ- ਅਮਰੀਕਾ ਦੀ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਦੀ ਪ੍ਰਚਾਰ ਮੁਹਿੰਮ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਆਯੋਗ ਸਾਬਿਤ ਹੋਇਆ ਹੈ। ਪਾਰਟੀ ਵੱਲੋਂ ਕੀਤੇ ਜਾ ਰਹੇ ਚੋਣ ਪਰਚਾਰ ਵਿੱਚ ਇੱਕ … More »

ਅੰਤਰਰਾਸ਼ਟਰੀ | Leave a comment