ਖ਼ਬਰਾਂ

Gold_Bars_sized.sm

ਸੋਨਾ ਦੀਵਾਲੀ ਤੱਕ 35 ਹਜ਼ਾਰ ਤੋਂ ਵੀ ਉਪਰ ਜਾ ਸਕਦਾ ਹੈ

ਨਵੀਂ ਦਿੱਲੀ- ਸੋਨੇ ਦੇ ਰੇਟ ਦਿਨੋ ਦਿਨ ਵੱਧਦੇ ਹੀ ਜਾ ਰਹੇ ਹਨ। ਇਸ ਸਮੇਂ ਸੋਨਾ 32 ਹਜ਼ਾਰ ਤੋਂ ਵੀ ਉਪਰ ਪਹੁੰਚ ਗਿਆ ਹੈ। ਸੋਨਾ ਬਾਜ਼ਾਰ ਦੇ ਮਾਹਿਰਾਂ ਦਾ ਵਿਚਾਰ ਹੈ ਕਿ ਦੀਵਾਲੀ ਤੱਕ ਪ੍ਰਤੀ 10 ਗਰਾਮ ਸੋਨੇ ਦੀ ਕੀਮਤ 35 … More »

ਭਾਰਤ | Leave a comment
Digvijay.jpg.crop_display.sm_

ਠਾਕੁਰੇ ਨੂੰ ਬਿਹਾਰੀ ਹੋਣ ਤੇ ਗਰਵ ਕਰਨਾ ਚਾਹੀਦਾ ਹੈ-ਦਿਗਵਿਜੈ

ਨਵੀਂ ਦਿੱਲੀ- ਕਾਂਗਰਸ ਦੇ ਮੁੱਖ ਸਕੱਤਰ ਦਿਗਵਿਜੈ ਸਿੰਘ ਵੱਲੋਂ ਸ਼ਿਵ ਸੈਨਾ ਮੁੱਖੀ ਬਾਲ ਠਾਕੁਰੇ ਅਤੇ ਉਸ ਦੇ ਪਰਿਵਾਰ ਨੂੰ ਮੂਲ ਰੂਪ ਵਿੱਚ ਬਿਹਾਰੀ ਦੱਸੇ ਜਾਣ ਤੇ ਉਹ ਬੁਰੀ ਤਰ੍ਹਾਂ ਨਾਲ ਬੁਖਲਾ ਗਏ ਹਨ। ਬਾਲ ਠਾਕੁਰੇ ਦੇ ਪੁੱਤਰ ਉਦੈ ਠਾਕੁਰੇ ਨੇ … More »

ਭਾਰਤ | Leave a comment
 

ਕਰੀਮਪੁਰੀ ਨੇ ਰਾਜ ਸਭਾ ਮੈਂਬਰ ਬਣਨ ਦਾ ਮੁੱਲ ਮੋੜਿਆ-ਜੰਡਾਲੀ

ਲੁਧਿਆਣਾ, (ਗੁਰਪ੍ਰੀਤ ਮਹਿਦੂਦਾਂ)- ਦਲਿਤ ਸਮਾਜ ਵਿੱਚੋਂ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਵਿੱਚ ਚੁਣ ਕੇ ਗਏ ਦਲਿਤ ਆਗੂਆ ਬਾਰੇ ਡਾ: ਭੀਮ ਰਾਓ ਅੰਬੇਡਕਰ ਸਾਹਿਬ ਨੇ ਕਿਹਾ ਸੀ ਕਿ ਇਨ੍ਹਾਂ ਦਾ ਮੂੰਹ ਇਨ੍ਹਾਂ ਥਾਵਾਂ ਅੰਦਰ ਸਿਰਫ਼ ਓਬਾਸੀ ਲੈਣ ਲਈ ਖੁੱਲਦਾ ਹੈ … More »

ਪੰਜਾਬ | Leave a comment
516846.sm

ਸੀਰੀਆ ‘ਚ ਸੰਘਰਸ਼ ਦੌਰਾਨ 115 ਲੋਕਾਂ ਦੀ ਮੌਤ

ਅਲੀਪੋ – ਸੀਰੀਆ ਵਿੱਚ ਮੌਜੂਦਾ ਸਰਕਾਰ ਦੇ ਵਿਰੁੱਧ 14 ਗਰੁਪਾਂ ਦੇ ਬਣੇ ਮੁੱਖ ਸੰਗਠਨ ਸੀਰੀਅਨ ਲੋਕਲ ਕੋਆਰਡੀਨੇਸ਼ਨ ਕਮੇਟੀਜ਼ ਨੇ ਦਾਅਵਾ ਕੀਤਾ ਹੈ ਕਿ ਅਲੀਪੋ ਸ਼ਹਿਰ ਵਿੱਚ ਸੀਰੀਆਈ ਸੈਨਾ ਅਤੇ ਵਿਦਰੋਹੀਆਂ ਵਿੱਚਕਾਰ ਬੁੱਧਵਾਰ ਨੂੰ ਹੋਏ ਕਤਲੇਆਮ ਵਿੱਚ ਸੀਰੀਆਈ ਸੈਨਾ ਨੇ ਘੱਟ … More »

ਅੰਤਰਰਾਸ਼ਟਰੀ | Leave a comment
Sep.5.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਆਯੋਜਤ ਹਾੜ੍ਹੀ ਦੇ ਕਿਸਾਨ ਮੇਲਿਆਂ ਦੀ ਲੜੀ ਬੱਲੋਵਾਲ ਸੌਂਖੜੀ ਤੋਂ ਆਰੰਭ

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਵਿਗਿਆਨਕ ਜਾਣਕਾਰੀ ਪਸਾਰਨ ਲਈ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਯੋਜਿਤ ਕੀਤਾ ਗਿਆ। ਇਸ ਕਿਸਾਨ ਮੇਲੇ ਵਿੱਚ ਯੂਨੀਵਰਸਿਟੀ ਦੇ ਸਾਬਕਾ ਵਾਈਸ … More »

ਖੇਤੀਬਾੜੀ | Leave a comment
 

ਜਦੋਂ 6 ਮਹੀਨੇ ਦੇ ਬੱਚੇ ਨੂੰ ਇੰਟਰਨੈਟ ਤੇ ਵੇਚਣਾ ਲਈ ਲਾਇਆ

ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਦੇ ਨਾਲ ਲਗਦੇ ਵਿਦੇਸ਼ੀ ਲੋਕਾਂ ਦੇ ਗੜ੍ਹ ਵਾਲੇ ਇਲਾਕੇ ਦੇ ਬੋਬੀਨੀ ਪੁਲਿਸ ਹੈਡ ਕੁਆਟਰ ਲਈ ਸਿਰਦਰਦੀ ਦਾ ਮਸਲਾ ਬਣਿਆ ਹੋਇਆ ਹੈ,ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਕਿਸੇ ਆਗਿਆਤ ਵਿਆਕਤੀ ਨੇ ਆਪਣੇ 6 ਮਹੀਨੇ ਦੇ … More »

ਅੰਤਰਰਾਸ਼ਟਰੀ | Leave a comment
dk mandir.sm

ਸ਼ਿਵ ਧਾਮ ਡੈਨਮਾਰਕ ਵਿਖੇ ਕਿਸ੍ਰਨ ਅਸ਼ਟਮੀ ਨੂੰ ਸਮਰਪਿਤ ਸਮਾਰੋਹ ਖੁਸ਼ੀਆ ਨਾਲ ਮਨਾਇਆ ਗਿਆ

ਓਸਲੋ’(ਰੁਪਿੰਦਰ ਢਿੱਲੋ ਮੋਗਾ)-  ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਕਿਸ਼੍ਰਨ ਅਸ਼ਟਮੀ  ਦੀ ਸ਼ਰਧਾ ਅਤੇ ਮਹਤੱਵਤਾ ਨੂੰ ਮੁੱਖ ਰੱਖਦੇ ਹੋਏ  ਸ੍ਰੀ ਕਿਸ੍ਰਨ ਅਸ਼ਟਮੀ ਦਾ ਉਤਸਵ ਸ਼ਿਵ ਧਾਮ ਵਿਖੇ ਬੜੀ ਧੁਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।  ਸ਼ਾਮ ਛੇ ਵਜੇ ਤੋ ਲੈ ਕੇ … More »

ਅੰਤਰਰਾਸ਼ਟਰੀ | Leave a comment
 

ਸਭਿਆਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਉਣਾ ਸਮੇਂ ਦੀ ਮੁੱਖ ਲੋੜ- ਉਰਵਿੰਦਰ ਕੌਰ ਗਰੇਵਾਲ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹੋਮ ਸਾਇੰਸ ਕਾਲਜ ਦੇ ਮਾਨਵ ਵਿਕਾਸ ਵਿਭਾਗ ਵੱਲੋਂ ਗੋਲਡਨ ਜੁਬਲੀ ਦੇ ਸੰਦਰਭ ਵਿੱਚ ਬੱਚਿਆਂ ਦੇ ਵਿਕਾਸ ਦੀ ਸੰਸਥਾ ਦੇ ਸਹਿਯੋਗ ਨਾਲ ‘ਬੱਚਾ, ਸਕੂਲ ਅਤੇ ਪਰਿਵਾਰ ਦੀ ਕਾਉਂਸਲਿੰਗ’ ਵਿਸ਼ੇ ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ … More »

ਖੇਤੀਬਾੜੀ | Leave a comment
 

ਜਥੇਦਾਰ ਅਵਤਾਰ ਸਿੰਘ ਵੱਲੋਂ ‘ਲੇਹ-ਲਦਾਖ ਦੇ ਗੁਰਧਾਮਾਂ’ ਦੀ ਸਥਿਤੀ ਬਾਰੇ ਜਾਇਜਾ ਲੈਣ ਲਈ ਤਿੰਨ ਮੈਂਬਰੀ ਕਮੇਟੀ ਗਠਿਤ

ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੇਹ ਲਦਾਖ ਦੇ ਗੁਰਦੁਆਰਾ ‘ਪੱਥਰ ਸਾਹਿਬ’ ਤੇ ਗੁਰਦੁਆਰਾ ‘ਦਾਤਣ ਸਾਹਿਬ’ ਜੋ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹਨ ਦੀ ਮੁਕੰਮਲ ਸਾਂਭ-ਸੰਭਾਲ ਤੇ ਗੁਰਦੁਆਰਾ ਸਾਹਿਬਾਨ ਦੀ ਇਮਾਰਤੀ ਸਥਿਤੀ … More »

ਪੰਜਾਬ | Leave a comment
 

ਖਾਣਾ ਬਣਾਉਣ ਲਈ ਸਹੀ ਤੇਲ ਅਤੇ ਚਿਕਨਾਈ ਦੀ ਵਰਤੋਂ ਕਰੋ-ਪੀ ਏ ਯੂ ਮਾਹਿਰ

ਲੁਧਿਆਣਾ : ਬਦਲ ਰਹੀ ਜੀਵਨ ਸ਼ੈਲੀ ਕਾਰਨ ਸ਼ੂਗਰ, ਮੋਟਾਪਾ, ਬਲੱਡ ਪ੍ਰੈਸ਼ਰ ਅਤੇ ਹੋਰ ਘਾਤਕ ਬੀਮਾਰੀਆਂ ਜ਼ਿਆਦਾ ਵੇਖੀਆਂ ਜਾ ਰਹੀਆਂ ਹਨ। ਇਸ ਦਾ ਮੁੱਖ ਕਾਰਨ ਸਹੀ ਤੇਲ ਅਤੇ ਚਿਕਨਾਈ ਦੀ ਚੋਣ ਨਾ ਕਰਨਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀ ਏ ਯੂ … More »

ਖੇਤੀਬਾੜੀ | Leave a comment