ਖ਼ਬਰਾਂ
ਪੰਜਾਬੀ ਅਦਬੀ ਸੰਗਤ ਵਲੋਂ ਸਿਰਦਾਰ ਕਪੂਰ ਸਿੰਘ ਦੀ 26ਵੀਂ ਬਰਸੀ ਤੇ ਕੈਨੇਡਾ ਦੀ ਧਰਤੀ ਤੇ ਨਵਾਂ ਇਤਿਹਾਸ ਸਿਰਜਿਆ
ਸਰੀ,(ਸ਼ਿੰਗਾਰ ਸਿੰਘ ਸੰਧੂ ): ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ( ਰਜਿ) ਵਲੋਂ ਨਾਮਵਰ ਵਿਦਵਾਨ ਤੇ ਚਿੰਤਕ ਸਿਰਦਾਰ ਕਪੂਰ ਸਿੰਘ ਦੀ 26 ਵੀਂ ਬਰਸੀ ਸਰੀ ਸਿਟੀ ਸੈਂਟਰ ਲਾਇਬਰੇਰੀ ਵਿਖੇ 1 ਸਤੰਬਰ 2012 ਨੂੰ ਬੜੀ ਧੂਮ ਧਾਮ ਤੇ ਉਤਸ਼ਾਹ ਨਾਲ ਮਨਾਈ … More
ਕੈਪਟਨ ਨੇ ਪੰਜਾਬ ਤੋਂ ਬਾਹਰ ਕੇਸ ਦੀ ਸੁਣਵਾਈ ਦੀ ਮੰਗ ਕੀਤੀ
ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਇੰਮਪਰੂਵਮੈਂਟ ਟਰੱਸਟ ਦਾ ਕੇਸ ਜੋ ਕਿ ਮੋਹਾਲੀ ਦੀ ਅਦਾਲਤ ਵਿੱਚ ਵਿਚਾਰਧੀਨ ਹੈ, ਉਸ ਦੀ ਸੁਣਵਾਈ ਪੰਜਾਬ ਤੋਂ ਬਾਹਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੰਜਾਬ ਹਾਈਕੋਰਟ … More
ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਸਮਾਗਮ ਤੇ ਪਹੁੰਚੀਆਂ ਸੰਗਤਾਂ ਦਾ ਹਵਾਰਾ ਅਤੇ ਬੰਦੀ ਸਿੰਘਾਂ ਵੱਲੋਂ ਧੰਨਵਾਦ
ਸਿੰਘ ਪੁੱਤ ਦਸ਼ਮੇਸ਼ ਦੇ ਛੈਲ ਬਾਂਕੇ ਟੁੱਟ ਜਾਣਗੇ ਕਦੇ ਵੀ ਝੁੱਕਣੇ ਨਹੀਂ ਦਾਣਾ ਪਾਣੀ ਬੇਸ਼ੱਕ ਪੰਜਾਬ ਚੋਂ ਮੁੱਕ ਜਾਵੇ ਪਰ ਮਨਸੂਰ ਪੰਜਾਬ ਚੋਂ ਮੁੱਕਣੇ ਨਹੀਂ ਅੱਜ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਨੇ ਆਪਣੇ ਮਹਿਬੂਬ ਦੋਸਤ ਸ਼ਹੀਦ … More
‘ਸਨ ਆਫ ਸਰਦਾਰ’ ਫ਼ਿਲਮ ਵਿੱਚ ਇਤਰਾਜ ਯੋਗ ਡਾਇਲਾਗ ਨਹੀ ਹੋਣਗੇ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ‘ਸਨ ਆਫ ਸਰਦਾਰ’ ਫ਼ਿਲਮ ਸਬੰਧੀ ਗਠਿਤ ਕੀਤੀ ਸਬ ਕਮੇਟੀ ਨੂੰ ਫ਼ਿਲਮੀ ਅਦਾਕਾਰ ਸ੍ਰੀ ਅਜੈ ਦੇਵਗਨ ਨੇ ਫ਼ਿਲਮ ਵਿੱਚ ਇਤਰਾਜ ਯੋਗ ਡਾਇਲਾਗ ਦੂਰ ਕਰਨ ਦਾ ਭਰੋਸਾ ਦਿੱਤਾ ਹੈ। ਜੋ ਸਬ … More
ਬਾਦਲ ਨੇ ਅਮਰੀਕੀ ਕੋਰਟ ਤੋਂ ਹੋਰ ਮੋਹਲਤ ਮੰਗੀ
ਵਿਸਕਾਂਸਿਨ – ਅਮਰੀਕਾ ਦੀ ਫੈਡਰਲ ਅਦਾਲਤ ਦੁਆਰਾ ਜਾਰੀ ਕੀਤੇ ਗਏ ਸਮਨਾਂ ਤੇ ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਇਸ ਨੂੰ ਰੱਦ ਕਰਨ ਜਾਂ ਬਚਾਅ ਲਈ 90 ਦਿਨਾਂ ਦਾ ਹੋਰ ਸਮਾਂ ਮੰਗਿਆ ਹੈ। ਵਿਸਕਾਂਸਿਨ ਸਟੇਟ ਦੀ ਇੱਕ ਜਿਲ੍ਹਾ ਅਦਾਲਤ ਨੇ … More
58 ਕੋਲ ਬਲਾਕਾਂ ਦੀ ਵੰਡ 15 ਸਿਤੰਬਰ ਤੱਕ ਰੱਦ ਹੋਵੇਗੀ
ਨਵੀਂ ਦਿੱਲੀ- ਸਰਕਾਰ ਨੇ ਕੋਇਲਾ ਵੰਡ ਬਲਾਕ ਮਾਮਲੇ ਵਿੱਚ ਉਨ੍ਹਾਂ 58 ਕੋਇਲਾ ਖਾਣਾਂ ਦੀ ਵੰਡ ਨੂੰ ਰੱਦ ਕਰਨ ਲਈ 15 ਸਿਤੰਬਰ ਤੱਕ ਦੇ ਸਮੇਂ ਦੀ ਸੀਮਾ ਤੈਅ ਕੀਤੀ ਗਈ ਹੈ, ਜਿਨ੍ਹਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਪ੍ਰੀਐਮਓ … More
ਗੁਜਰਾਤ ਸਰਕਾਰ ਸਿੱਖਾਂ ਨੂੰ ਬਣਦਾ ਮਾਣ ਸਤਿਕਾਰ ਦੇਵੇ- ਜਥੇ:ਅਵਤਾਰ ਸਿੰਘ
ਅੰਮ੍ਰਿਤਸਰ – ਗੁਜਰਾਤ ਦੇ ਜਾਮਨਗਰ ਸਥਿਤ ਈ.ਐਸ.ਐਸ. ਏ.ਆਰ. ਤੇਲ ਸੋਥਕ ਕਾਰਖਾਨੇ ਵਿੱਚ ਕੰਮ ਕਰਦੇ 300 ਦੇ ਕਰੀਬ ਅੰਮ੍ਰਿਤਧਾਰੀ ਸਿੱਖਾਂ ਨੂੰ ਸਿਰੀ ਸਾਹਿਬ ਪਾ ਕੇ ਕਾਰਖਾਨੇ ਅੰਦਰ ਆਉਂਣ ਤੇ ਲਾਈ ਪਾਬੰਦੀ ਦਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ … More
ਹਰੀਨਗਰ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ
ਨਵੀਂ ਦਿੱਲੀ – ਹਰੀ ਨਗਰ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੀ ਗੁਰੂ ਹਰਿਕ੍ਰਿਸ਼ਨ ਡਿਸਪੈਂਸਰੀ ਵਿਖੇ ਬੀਤੇ ਦਿਨੀਂ ਆਰ ਜੀ ਸਟੋਨ ਬੀ. ਐਮ. ਡੀ. ਅਤੇ ਡੈਂਟਲ ਚੈਕ-ਅਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਦਿੱਲੀ ਸਿੱਖ … More
ਸ਼੍ਰੋਮਣੀ ਕਮੇਟੀ ਵੱਲੋਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਾਮਸਰ ਸਾਹਿਬ ਤੋਂ ਅਲੋਕਿਕ ਨਗਰ ਕੀਰਤਨ ਆਯੋਜਿਤ
ਅੰਮ੍ਰਿਤਸਰ:- ਬਾਣੀ ਦੇ ਬੋਹਿਥ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ … More
ਪੰਜਾਬ ਦੀ ਸਹੀ ਤਰੱਕੀ ਲਈ ਠੋਸ ਨੀਤੀਆਂ ਤੇ ਕੇਂਦਰ ਨਾਲ ਸੰਘਰਸ਼ ਲਾਜ਼ਮੀ : ਪੰਚ ਪਰਧਾਨੀ
ਲੁਧਿਆਣਾ – ਪੰਜਾਬ ਦੀ ਸਹੀ ਰੂਪ ਵਿਚ ਤਰੱਕੀ ਲਈ ਜਿੱਥੇ ਡੰਗ-ਟਪਾਊ ਨੀਤੀਆਂ ਨੂੰ ਛੱਡ ਕੇ ਠੋਸ ਨੀਤੀਆਂ ਅਪਣਾਉਣੀਆਂ ਪੈਣਗੀਆਂ ਉੱਥੇ ਅਨੰਦਪੁਰ ਸਾਹਿਬ ਦੇ ਮਤੇ ਦੀ ਤਰਜ਼ ਉੱਤੇ ਸਿਰਜੇ ਜਾਣ ਵਾਲੇ ਆਰਥਿਕ ਪਰਬੰਧ ਨੂੰ ਲਾਗੂ ਕਰਾਉਂਣ ਲਈ ਕੇਂਦਰ ਨਾਲ ਅਮਲੀ ਪੱਧਰ … More






