ਖ਼ਬਰਾਂ

12.sm

ਜਵਾਹਰ ਨਗਰ ਵੈਲਫੇਅਰ ਸੁਸਾਇਟੀ ਦਾ ਵਫਦ ਗਾਬੜੀਆ ਤੇ ਮੇਅਰ ਨੂੰ ਮਿਲਿਆ

ਲੁਧਿਆਣਾ – ਮਹਾਂਨਗਰੀ ਦੀ ਸੰਘਣੀ ਅਬਾਦੀ ਵਾਲੇ ਜਵਾਹਰ ਨਗਰ ਅਤੇ ਬੱਸ ਸਟੈਂਡ ਵਿਚਾਲੇ ਆਰ-ਪਾਰ ਕਰਨ ਲਈ ਕੋਈ ਰਸਤਾ ਨਾ ਹੋਣ ਤੋਂ ਖਫ਼ਾ ਜਵਾਹਰ ਨਗਰ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਅੱਜ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਮੇਅਰ ਹਾਕਮ ਸਿੰਘ ਗਿਆਸਪੁਰਾ … More »

ਪੰਜਾਬ | Leave a comment
 

‘ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ’

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ‘ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ’ ਕਹਾਵਤ ਅਨੁਸਾਰ ਕਾਂਗਰਸੀ ਨੇਤਾ ਅਤੇ ਲੋਕਲ ਆਗੂ ਹੁਣ ਕਿੱਧਰੇ ਨਜ਼ਰ ਨਹੀਂ ਆ ਰਹੇ। ਆਮ ਲੋਕਾਂ ਵਿਚ ਇਹ ਸਵਾਲ ਚਰਚਾ ਦਾ ਵਿਸ਼ਾ ਹੈ ਕਿ … More »

ਪੰਜਾਬ | Leave a comment
NAM

ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਜਰਦਾਰੀ ਨੇ ਤਹਿਰਾਨ ‘ਚ ਕੀਤੀ ਮੁਲਾਕਾਤ

ਤਹਿਰਾਨ- ਪਾਕਿਸਤਾਨ ਦੇ ਪ੍ਰਧਾਨਮੰਤਰੀ ਜਰਦਾਰੀ ਅਤੇ ਭਾਰਤ ਦੇ ਰਾਸ਼ਟਰਪਤੀ ਜਰਦਾਰੀ ਦਰਮਿਆਨ ਤਹਿਰਾਨ ਵਿੱਚ ਮੁਲਾਕਾਤ ਹੋਈ। ਦੋਵਾਂ ਦੇਸ਼ਾਂ ਦੇ ਰਾਜਨੀਤਕ ਨੇਤਾਵਾਂ ਵਿੱਚਕਾਰ ਇਹ ਗੱਲਬਾਤ 26/11 ਦੇ ਹਮਲਿਆਂ ਵਿੱਚ ਸ਼ਾਮਿਲ ਦਹਿਸ਼ਤਗਰਦ ਕਸਾਬ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੇ ਜਾਣ ਦੇ ਸੁਪਰੀਮਕੋਰਟ ਦੇ … More »

ਅੰਤਰਰਾਸ਼ਟਰੀ | Leave a comment
Madam 04.jpg.sm

ਬਲੈਕਮੇਲ ਕਰਨਾ ਬੀਜੇਪੀ ਦੀ ਰੋਜ਼ੀ ਰੋਟੀ ਹੈ- ਸੋਨੀਆ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੰਸਦ ਦੀ ਬੈਠਕ ਦੌਰਾਨ ਕਾਂਗਰਸ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਬੀਜੇਪੀ ਤੇ ਸਖਤ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਲੈਕਮੇਲ ਕਰਨਾ ਭਾਜਪਾ ਦੀ ਰੋਜ਼ੀ ਰੋਟੀ ਬਣ ਗਿਆ ਹੈ। ਉਨ੍ਹਾਂ ਨੇ ਆਪਣੇ ਸੰਸਦ … More »

ਭਾਰਤ | Leave a comment
 

ਸ੍ਰੀ ਹਰਿਮੰਦਰ ਸਾਹਿਬ ਨੂੰ ਦਾਨ ‘ਚ ਦਿੱਤੀ ਜਗ੍ਹਾ ਪ੍ਰਤੀ ਸ.ਲਖਬੀਰ ਸਿੰਘ ਤੇ ਸ.ਨਰਿੰਦਰ ਸਿੰਘ ਨੇ ਆਪਣਾ ਕੇਸ ਵਾਪਸ ਲਿਆ

ਅੰਮ੍ਰਿਤਸਰ: – ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਚੌਂਕ ਪਰਾਗਦਾਸ ਨੇੜੇ ਗੁਰਦੁਆਰਾ ਬਾਬਾ ਬਸੰਤ ਸਿੰਘ ਦੀ ਵਸਨੀਕ ਬੀਬੀ ਅਵਤਾਰ ਕੌਰ ਤੇ ਬੀਬੀ ਗੁਰਸ਼ਰਨ ਕੌਰ ਵੱਲੋਂ ਆਪਣੀ ਮਲਕੀਅਤੀ 500 ਗਜ ਜਗ੍ਹਾ ਦਾਨ … More »

ਪੰਜਾਬ | Leave a comment
 

ਤੰਬਾਕੂ-ਜਰਦੇ ‘ਤੇ ਪਾਬੰਦੀ ਸਬੰਧੀ ਫੈਸਲਾ ਦੇਰ ਨਾਲ ਪੁੱਟਿਆ ਸਹੀ ਕਦਮ : ਭਾਈ ਬੜਾਪਿੰਡ

ਲੁਧਿਆਣਾ,(ਸਿੱਖ ਸਿਆਸਤ)-ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰਧਾਨ ਭਾਈ ਕੁਲਵੀਰ ਸਿੰਘ ਬੜਾਪਿੰਡ ਨੇ ਪੰਜਾਬ ਸਰਕਾਰ ਵਲੋਂ ਤੰਬਾਕੂ-ਜਰਦੇ ‘ਤੇ ਪਾਬੰਦੀ ਸਬੰਧੀ ਲਏ ਫੈਸਲੇ ਨੂੰ ਦੇਰ ਨਾਲ ਪੁੱਟਿਆ ਸਹੀ ਕਦਮ ਕਿਹਾ ਹੈ ਅਤੇ ਉਹਨਾਂ ਕਿਹਾ ਕਿ ਤੰਬਾਕੂ ਪਦਾਰਥਾਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ … More »

ਪੰਜਾਬ | Leave a comment
 

ਬੀਰਦਵਿੰਦਰ ਸਿੰਘ ਮੁੱਢਲੀ ਮੈਂਬਰਸ਼ਿਪ ਤੋਂ ਬਿਨਾਂ ਪਾਰਟੀ ਬੁਲਾਰਾ ਕਿਵੇਂ ਬਣ ਗਿਆ

ਨਵੀਂ ਦਿੱਲੀ :-ਸ. ਬੀਰਦਵਿੰਦਰ ਸਿੰਘ ਵਲੋਂ ਪੀਪੀਪੀ ਦੇ ਬੁਲਾਰੇ ਦੇ ਅਹੁਦੇ ਤੋਂ ਅਸਤੀਫਾ ਦਿਤੇ ਜਾਣ ਤੋਂ ਬਾਅਦ ਪੀਪੀਪੀ ਦੀ ਮੁਢਲੀ ਮੈਂਬਰਸ਼ਿਪ ਨਾ ਲਏ ਜਾਣ ਸਬੰਧੀ ਦਿਤੇ ਗਏ ਬਿਆਨ ਤੇ ਟਿੱਪਣੀ ਕਰਦਿਆਂ ਸ. ਸੰਸਾਰ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ-ਮਾਨ) ਦਿੱਲੀ … More »

ਭਾਰਤ | Leave a comment
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਵੀ ਰਾਜਨੀਤੀ ਅਤੇ ਪਤਿੱਤਪੁਣੇ ਤੋਂ ਦੂਰ ਰਹਿਣ ਲਈ ਹਦਾਇਤ ਕੀਤੀ ਜਾਵੇ – ਹਰਦਿਆਲ ਸਿੰਘ ਅਮਨ

ਲੁਧਿਆਣਾ – ਪਿਛਲੇ ਦਿਨੀਂ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਪ੍ਰਧਾਨ  ਜੱਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਸ਼੍ਰੋਮਣੀ ਕਮੇਟੀ  ਦੇ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਪਤਿੱਤਪੁਣੇ ਵੱਲ ਜਾਣ ਤੇ ਲਏ ਗੰਭੀਰ ਨੋਟਸ ਤੇ ਖੁਸ਼ੀ ਪਰਗਟ ਕਰਦਿਆਂ ਸਾਈਂ ਮੀਆਂ ਮੀਰ ਫਾਂਊਡੇਸ਼ਨ ਦੇ ਚੇਅਰਮੈਨ ਸ. … More »

ਪੰਜਾਬ | Leave a comment
main(1).sm

ਹਿੰਦੂ ਸਨਾਤਨ ਮੰਦਿਰ ਸਭਾ ਨਾਰਵੇ ਵਿਖੇ ਕ੍ਰਿਸ਼ਨ ਅਸ਼ਟਮੀ ਨੂੰ ਸਮਰਪਿਤ ਦਿਵਸ ਖੁਸ਼ੀਆ ਨਾਲ ਮਨਾਇਆ

ਓਸਲੋ,(ਰੁਪਿੰਦਰ ਢਿੱਲੋ ਮੋਗਾ) -  ਕਿਸ਼੍ਰਨ ਅਸ਼ਟਮੀ  ਦੀ ਸ਼ਰਧਾ ਅਤੇ ਮਹਤੱਵਵਤਾ ਨੂੰ ਮੁੱਖ ਰੱਖਦੇ ਹੋਏ  ਸ੍ਰੀ ਕਿਸ੍ਰਨ ਅਸ਼ਟਮੀ ਦਾ ਤਿਉਹਾਰ  ਨਾਰਵੇ ਦੇ ਸਨਾਤਨ ਮੰਦਿਰ ਸਭਾ ਸਲੇਲਸਤਾਦ ਵਿਖੇ ਬੜੀ ਧੁਮ ਧਾਮ ਅਤੇ ਸ਼ਰਧਾਪੂਰਵਕ ਨਾਲ ਮਨਾਇਆ ਗਿਆ।  ਸ਼ਾਮ ਛੇ ਵਜੇ ਤੋ ਲੈ ਕੇ … More »

ਅੰਤਰਰਾਸ਼ਟਰੀ | Leave a comment
 

ਪੀ ਏ ਯੂ ਦੇ ਕਿਸਾਨ ਮੇਲਿਆਂ ਵਿੱਚ ਫ਼ਸਲੀ ਉਤਪਾਦਨ ਮੁਕਾਬਲੇ ਵੀ ਹੋਣਗੇ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ  21-22 ਸਤੰਬਰ ਨੂੰ ਲੁਧਿਆਣਾ ਵਿਖੇ ਹੋਣ ਵਾਲੇ ਕਿਸਾਨ ਮੇਲੇ ਮੌਕੇ ਵੱਖ-ਵੱਖ ਫ਼ਸਲਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਨ੍ਹਾਂ ਫ਼ਸਲਾਂ ਵਿੱਚ ਭਿੰਡੀ, ਕਰੇਲਾ, ਮਿਰਚਾਂ, ਰਾਮ ਤੋਰੀ, ਮੂਲੀ, ਰਵਾਂ, ਘੀਆ ਕੱਦੂ, ਹਲਵਾ ਕੱਦੂ, ਬੈਂਗਣ ਅਤੇ ਹੋਰ … More »

ਪੰਜਾਬ | Leave a comment