ਖ਼ਬਰਾਂ

tali.sm

ਤਾਲਿਬਾਨ ਨੇ ਨੱਚਣ-ਗਾਉਣ ਤੇ 17 ਲੋਕਾਂ ਦੇ ਸਿਰ ਕਲਮ ਕੀਤੇ

ਕਾਬੁਲ- ਅਫ਼ਗਾਨਿਸਤਾਨ ਦੇ ਹੇਲਮੰਦ ਸੂਬੇ ਵਿੱਚ ਤਾਲਿਬਾਨ ਦਹਿਸ਼ਤਗਰਦਾਂ ਨੇ ਨਾਚ ਅਤੇ ਸੰਗੀਤ ਦੇ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ 15 ਆਦਮੀਆਂ ਅਤੇ ਦੋ ਔਰਤਾਂ ਦੇ ਸਿਰ ਕਲਮ ਕਰ ਦਿੱਤੇ। ਅਫਲਗਾਨਿਸਤਾਨ ਦੇ ਇੱਕ ਸੈਨਿਕ ਅਧਿਕਾਰੀ ਦਾ ਕਹਿਣਾ ਹੈ ਕਿ ਹੇਲਮੰਦ ਸੂਬੇ ਦੇ … More »

ਅੰਤਰਰਾਸ਼ਟਰੀ | Leave a comment
President Asif Ali Zardari exchanging views with Prime Minister Raja Pervez Ashraf at Aiwan-e-Sadr, Islamabad on July 17, 2012

ਜਰਦਾਰੀ ਮੁੱਦੇ ਤੇ ਪ੍ਰਧਾਨਮੰਤਰੀ ਰਾਜਾ ਨੂੰ ਮਿਲੀ 18 ਸਿਤੰਬਰ ਤੱਕ ਦੀ ਮੁਹਲਤ

ਇਸਲਾਮਾਬਾਦ- ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਪ੍ਰਧਾਨਮੰਤਰੀ ਰਾਜਾ ਪਰਵੇਜ਼ ਅਸ਼ਰੱਫ਼ ਨੂੰ ਰਾਸ਼ਟਰਪਤੀ ਜਰਦਾਰੀ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਫਿਰ ਤੋਂ ਖੋਲ੍ਹਣ ਦੇ ਸਬੰਧ ਵਿੱਚ ਸਵਿਸ ਅਧਿਕਾਰੀਆਂ ਨੂੰ ਪੱਤਰ ਲਿਖਣ ਲਈ 18 ਸਿਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਪ੍ਰਧਾਨਮੰਤਰੀ ਨੇ ਸਲਾਹ … More »

ਅੰਤਰਰਾਸ਼ਟਰੀ | Leave a comment
P-326

‘ਨਾਂ ਜਾਣੇ ਕਿਤਨੇ ਸਵਾਲੋਂ ਕੀ ਆਬਰੂ ਰੱਖੀ’- ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕੋਇਲਾ ਬਲਾਕ ਵੰਡਣ ਦੇ ਮਾਮਲੇ ਤੇ ਸੰਸਦ ਵਿੱਚ ਭਾਰੀ ਹੰਗਾਮੇ ਦਰਮਿਆਨ ਹੀ ਸੋਮਵਾਰ ਨੂੰ ਆਪਣਾ ਬਿਆਨ ਦਿੱਤਾ। ਉਨ੍ਹਾਂ ਨੇ ਕੈਗ ਰਿਪੋਰਟ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ। … More »

ਭਾਰਤ | Leave a comment
A_K_Hangal_at_14th_Hira_Manik_Awards.sm

ਰੰਗਮੰਚ ਦੇ ਬੇਤਾਜ਼ ਬਾਦਸ਼ਾਹ ਹੰਗਲ ਨਹੀਂ ਰਹੇ

ਮੁੰਬਈ- ਗੁਜ਼ਰੇ ਜਮਾਨੇ ਦੇ ਰੰਗਮੰਚ ਦੇ ਪ੍ਰਸਿੱਧ ਕਲਾਕਾਰ ਏ.ਕੇ. ਹੰਗਲ ਐਤਵਾਰ ਦੀ ਸਵੇਰ ਨੂੰ ਸਵੱਰਗ ਸਿਧਾਰ ਗਏ ਹਨ। ਉਨ੍ਹਾਂ ਨੇ ਮੁੰਬਈ ਦੇ ਆਸ਼ਾ ਪਾਰਿਖ ਹਸਪਤਾਲ ਵਿੱਚ ਆਪਣੇ ਅੰਤਿਮ ਸਵਾਸ ਪੂਰੇ ਕੀਤੇ। ੀਵਲੇ ਪਾਰਲੇ ਸਥਿਤ ਪਵਨ ਹੰਸ ਸ਼ਮਸ਼ਾਨ ਭੂਮੀ ਵਿੱਚ ਉਨ੍ਹਾਂ … More »

ਫ਼ਿਲਮਾਂ | Leave a comment
 

ਜਿਸ ਲੜਕੀ ਦੇ ਪੇਕੇ ਮਜ਼ਬੂਤ ਹੁੰਦੇ ਹਨ, ਉਹ ਲੜਕੀ ਹੀ ਸਹੁਰੇ ਘਰ ਇੱਜ਼ਤ-ਮਾਣ ਨਾਲ ਵੱਸਦੀ ਹੈ : ਮਾਨ

ਫਤਹਿਗੜ੍ਹ ਸਾਹਿਬ -“ਜਿਸ ਲੜਕੀ ਦੇ ਪੇਕੇ ਇਖ਼ਲਾਕੀ, ਸਮਾਜਿਕ, ਮਾਲੀ ਅਤੇ ਸੱਭਿਆਚਾਰਕ ਤੌਰ ਤੇ ਮਜ਼ਬੂਤ ਹੁੰਦੇ ਹਨ, ਉਹ ਲੜਕੀ ਹੀ ਸਹੁਰੇ ਘਰ ਵਿਚ ਸਥਾਈ ਤੌਰ ਤੇ ਇੱਜ਼ਤ-ਮਾਣ ਨਾਲ ਵੱਸਦੀ ਹੈ, ਵਰਨਾ ਉਸ ਨੂੰ ਆਪਣੀ ਅੱਣਖ਼, ਸਵੈਮਾਨ ਨੂੰ ਖ਼ਤਮ ਕਰਕੇ ਗੁਲਾਮਾਂ ਦੀ … More »

ਪੰਜਾਬ | Leave a comment
The Prime Minister, Dr. Manmohan Singh and Daw Aung San Suu Kyi, at the Joint Press Statement, at Yangon, in Myanmar on May 29, 2012.

ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਖਿਲਾਫ਼ ਡੂੰਘੀ ਸਾਜਿਸ਼

ਨਵੀਂ ਦਿੱਲੀ- ਕੋਇਲਾ ਮੰਤਰੀ ਸ੍ਰੀ ਪ੍ਰਕਾਸ਼ ਜੈਸਵਾਲ ਨੇ ਵਿਰੋਧੀ ਦਲਾਂ ਵੱਲੋਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਅਸਤੀਫ਼ੇ ਦੀ ਮੰਗ ਨੂੰ ਸਾਜਿਸ਼ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਸਾਜਿਸ਼ ਵਿੱਚ ਸੰਵਿਧਾਨਿਕ ਸੰਸਥਾਵਾਂ ਵੀ ਸ਼ਾਮਿਲ ਹਨ। ਬੇਸ਼ਕ ਉਨ੍ਹਾਂ ਨੇ ਕਿਸੇ ਸੰਸਥਾ ਦਾ … More »

ਭਾਰਤ | Leave a comment
bjp-flag-_new.sm

ਪ੍ਰਧਾਨਮੰਤਰੀ ਦੇ ਅਸਤੀਫ਼ੇ ਤੇ ਭਾਜਪਾ ਵਿੱਚ ਪਈ ਫੁੱਟ

ਨਵੀਂ ਦਿੱਲੀ- ਸੰਸਦ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਕੋਇਲਾ ਬਲਾਕਾਂ ਦੇ ਵੰਡਣ ਦੇ ਮਸਲੇ ਤੇ ਹੰਗਾਮਾ ਕਰ ਰਹੀ ਭਾਜਪਾ ਦੇ ਅੰਦਰ ਵੀ ਤਰੇੜਾਂ ਪੈਣ ਲਗ ਪਈਆਂ ਹਨ। ਬੀਜੇਪੀ ਦੇ ਸੀਨੀਅਰ ਨੇਤਾ ਅਤੇ ਵਾਜਪਾਈ ਸਰਕਾਰ ਵਿੱਚ ਮੰਤਰੀ ਰਹੇ ਅਰੁਣ ਸ਼ੈਰੀ ਨੇ … More »

ਭਾਰਤ | Leave a comment
carlo odo bili.sm

ਫਰਾਂਸ ਵਿੱਚ ਇੱਕ ਆਦਮੀ ਦੇ ਦੋ ਮੰਜ਼ਲੇ ਘਰ ਵਿੱਚ 300 ਬਿੱਲੀਆਂ

ਪੈਰਿਸ, (ਸੁਖਵੀਰ ਸਿੰਘ ਸੰਧੂ)- ਜਾਨਵਰਾਂ ਨੂੰ ਆਦਮੀ ਕਿਸ ਹੱਦ ਤੱਕ ਪਿਆਰ ਕਰ ਸਕਦਾ ਹੈ। ਇਸ ਦੀ ਉਦਾਹਰਣ ਉਸ ਵਕਤ ਵੇਖਣ ਨੂੰ ਮਿਲੀ ਜਿਹੜਾ ਪੈਰਿਸ ਦੇ ਕੋਲ ਕਰੇਟਾਈਲ ਨਾਂ ਦੇ ਇਲਾਕੇ ਵਿੱਚ ਇੱਕ 65 ਸਾਲ ਦਾ ਕਾਰਲੋ ਓਡੋ ਨਾਂ ਦੇ ਆਦਮੀ … More »

ਅੰਤਰਰਾਸ਼ਟਰੀ | Leave a comment
OLYMPUS DIGITAL CAMERA

ਇਸ ਸਾਲ ਪੈਰਿਸ ਨੂੰ ਵੇਖਣ ਲਈ ਪਿਛਲੇ ਸਾਲ ਨਾਲੋਂ ਵੱਧ ਟੂਰਿਸਟ ਆਏ

ਪੈਰਿਸ, (ਸੁਖਵੀਰ ਸਿੰਘ ਸੰਧੂ) – ਇਹ ਸ਼ਹਿਰ ਟੁਰਿਸਟ ਲੋਕਾਂ ਲਈ ਖਿੱਚ ਦਾ ਕੇਂਦਰ ਹੋਣ ਕਾਰਨ ਇਸ ਦੀ ਖੂਬਸੁਰਤੀ ਨੂੰ ਵੇਖਣ ਲਈ ਹਰ ਸਾਲ ਲੱਖਾਂ ਲੋਕੀ ਵਿਦੇਸ਼ਾਂ ਤੋਂ ਵਹੀਰਾਂ ਘੱਤ ਕੇ ਆਉਦੇ ਹਨ।ਇਸ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ।ਸਾਲ 2011 … More »

ਅੰਤਰਰਾਸ਼ਟਰੀ | Leave a comment
empire_state_building.sm

ਨਿਊਯਾਰਕ ਵਿੱਚ ਗੋਲੀਬਾਰੀ ਦੌਰਾਨ 2 ਦੀ ਮੌਤ ਅਤੇ 9 ਜਖਮੀ

ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਇਤਿਹਾਸਿਕ ਇਮਪਾਇਰ ਸਟੇਟ ਬਿਲਡਿੰਗ ਦੇ ਸਾਹਮਣੇ ਇੱਕ ਵਿਅਕਤੀ ਵੱਲੋਂ ਗੋਲੀਬਾਰੀ ਕਰਨ ਨਾਲ ਦੋ ਲੋਕ ਮਾਰੇ ਗਏ ਹਨ ਅਤੇ 9 ਲੋਕ ਜਖਮੀ ਹੋਏ ਹਨ। ਹਮਲਾਵਰ ਵੀ ਮਰਨ ਵਾਲਿਆਂ ਵਿੱਚ ਸ਼ਾਮਿਲ ਹੈ। ਸਥਾਨਿਕ ਪੁਲਿਸ ਅਧਿਕਾਰੀਆਂ … More »

ਅੰਤਰਰਾਸ਼ਟਰੀ | Leave a comment