ਖ਼ਬਰਾਂ
ਪਾਲ ਰਿਆਨ ਹੋਣਗੇ ਰੀਪਬਲੀਕਨ ਪਾਰਟੀ ਦੇ ਉਪ ਰਾਸ਼ਟਰਪਤੀ ਉਮੀਦਵਾਰ
ਵਾਸ਼ਿੰਗਟਨ- ਅਮਰੀਕਾ ਵਿੱਚ ਨਵੰਬਰ ‘ਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਮਿਟ ਰੋਮਨੀ ਨੇ ਸ਼ਨਿਚਰਵਾਰ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਪਾਲ ਰਿਆਨ ਦੇ ਨਾਂ ਦਾ ਐਲਾਨ ਕੀਤਾ ਹੈ। ਪਾਲ ਪ੍ਰਤੀਨਿਧੀ ਸੱਭਾ ਵਿੱਚ ਬਜਟ ਕਮੇਟੀ … More
ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਬਿਆਸ ਦੇ ਪਿੰਡ ਵੜੈਚ ‘ਚ ਕੀਤੇ ਗਏ ਦੌਰੇ ਦੀ ਰਿਪੋਰਟ
ਪਿਛਲੇ ਦਿਨੀਂ ਡੇਰਾ ਰਾਧਾ ਸੁਆਮੀ ਬਿਆਸ ਦੇ ਪ੍ਰਬੰਧਕਾਂ ਵੱਲੋਂ ਡੇਰੇ ਨਾਲ ਲੱਗਦੇ ਪਿੰਡ ਵੜੈਚ ਦੇ 20 ਸਾਲਾ ਪੁਰਾਣੇ ਸ੍ਰੀ ਗੁਰਦੁਆਰਾ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ । ਜਿਸ ਨਾਲ ਸਿੱਖ ਕੌਮ ਅਤੇ ਪੰਥਕ ਸਫ਼ਾ ਅੰਦਰ ਖੂਬ ਚਰਚਾ ਛਿੜੀ … More
ਅਮਰੀਕੀ ਅਦਲਤ ਨੇ ਬਾਦਲ ਨੂੰ ਕੀਤੇ ਸੰਮਨ ਜਾਰੀ
ਸ਼ਿਕਾਗੋ- ਮਿਲਵਾਕੀ ਵਿੱਚ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਅਮਰੀਕੀ ਅਦਾਲਤ ਵੱਲੋਂ ਸੰਮਨ ਜਾਰੀ ਕੀਤੇ ਗਏ ਹਨ। ਅਮਰੀਕਾ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਬਾਦਲ ਸਰਕਾਰ ਤੇ ਇਸ ਗੱਲ ਦਾ ਗਿੱਲਾ ਹੈ … More
ਅਮਰੀਕਾ ਦੇ ਪੁਲੀਸ ਅਫ਼ਸਰ ਲੈਫ਼ਟੀਨੈਂਟ ਬਰਾਇਨ ਮਰਫੀ ਨੂੰ ਸੋਨ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ
ਅੰਮ੍ਰਿਤਸਰ :- ਅਮਰੀਕਾ ਦੇ ਰਾਜ ਵਿਸਕਾਨਸਿਨ ਦੇ ਸ਼ਹਿਰ ਓਕ ਕਰੀਕ ਦੇ ਗੁਰਦੁਆਰਾ ਸਾਹਿਬ ‘ਚ ਬੀਤੀ 5 ਅਗਸਤ ਨੂੰ ਸਿੱਖ ਭਾਈਚਾਰੇ ਵੱਲੋਂ ਨਿਤਨੇਮ ਉਪਰੰਤ ਕੀਤੀ ਜਾ ਰਹੀ ਅਰਦਾਸ ਮੌਕੇ ਨਸਲੀ ਭੇਦ-ਭਾਵ ਤਹਿਤ ਸਿਰ ਫਿਰੇ ਗੋਰੇ ਵੱਲੋ ਅੰਧਾ-ਧੁੰਦ ਗੋਲੀਆਂ ਚਲਾ ਕਿ ਛੇ … More
ਲਿਟਲ ਏਂਜਲਸ ਸਕੂਲ ’ਚ ਮਨਾਈ ਜਨਮ ਅਸ਼ਟਮੀ
ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) – ਲਿਟਲ ਏਂਜਲਸ ਪ੍ਰੀਪੇਟ੍ਰੀ ਪਲੇਅ-ਵੇ ਸਕੂਲ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਫੈਂਸੀ ਡਰੈਸ ਮੁਕਾਬਲੇ ਵਿਚ ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚੇ ਰਾਧਾ-ਕ੍ਰਿਸ਼ਨ, ਸ੍ਰੀ ਰਾਮ ਚੰਦਰ-ਸੀਤਾ, ਲਛਮਣ, ਹਨੂੰਮਾਨ, ਕ੍ਰਿਸ਼ਨ-ਸੁਦਾਮਾ … More
ਵੈਟਰਨਰੀ ਆਗੂ ਵੱਲੋਂ ਕੀਤੀ ਸ਼ਿਕਾਇਤ ਦਾ ਮਨੁੱਖੀ ਅਧਿਕਾਰੀ ਕਮਿਸ਼ਨ ਨੇ ਲਿਆ ਨੋਟਿਸ
ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) – ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ 25 ਮਈ 2012 ਨੂੰ ਸੰਦੀਪ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਰੁਪਾਣਾ ਜੋ ਕਿ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦਾ ਸੂਬਾ ਸਕੱਤਰ ਹੈ, ਦੇ ਖਿਲਾਫ਼ ਦਰਜ ਕੀਤੀ ਧਾਰਾ 363/365/ 120-ਬੀ ਆਈ.ਪੀ.ਸੀ.ਅਧੀਨ ਦਰਜ ਕੀਤੀ … More
ਦੁੱਖ ਦੇ ਬਿਨਾਂ ਜੀਵਨ ਬੇਕਾਰ : ਪੰਡਿਤ ਜੋਸ਼ੀ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) - ਗ੍ਰਹਿਸਥ ਜੀਵਨ ਵਿੱਚ ਰਹਿੰਦਾ ਮਨੁੱਖ ਤਿਆਗ ਕਰਕੇ ਪਰਮਾਤਮਾ ਨੂੰ ਪ੍ਰਾਪਤਕਰ ਸਕਦਾ ਹੈ। ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਤਿਆਗ ਹੀ ਮੁੱਖ ਸਾਧਨ ਹੈ। ਇਹ ਵਿਚਾਰ ਅੱਜ ਸਥਾਨਕ ਭੱਲਰ ਕਾਲੋਨੀ ਵਿਖੇ ਪੰਜਾਬ ਸਨਾਤਨ ਧਰਮ ਪ੍ਰਚਾਰਕ ਉਤਰਾਂਚਲ … More
ਅਫ਼ਸਰ ਮਾਦਾ ਭਰੂਣ ਹੱਤਿਆ ਰੋਕਣ ਵਿਚ ਅਹਿਮ ਭੂਮਿਕਾ ਨਿਭਾਉਣ ‑ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) ‑ ਮਾਦਾ ਭਰੂਣ ਹੱਤਿਆ ਨੂੰ ਸਖ਼ਤੀ ਨਾਲ ਰੋਕਣ ਵਿਚ ਸਰਕਾਰੀ ਅਫ਼ਸਰਾਂ ਅਤੇ ਕਰਮਚਾਰੀਆਂ ਦੀ ਭੁਮਿਕਾ ਅਹਿਮ ਹੁੰਦੀ ਹੈ ਅਤੇ ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਵਿਚ ਸਰਕਾਰੀ ਸੇਵਕਾਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। … More
ਮੰਗਾਂ ਨੂੰ ਲੈ ਕੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ 23 ਨੂੰ ਕਰੇਗੀ ਚੰਡੀਗੜ੍ਹ ਰੋਸ ਰੈਲੀ
ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) – ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਜਿਲ੍ਹਾ ਵਰਕਿੰਗ ਕਮੇਟੀ ਮੁਕਤਸਰ ਦੀ ਮੀਟਿੰਗ ਮੰਦਰ ਸਿੰਘ ਗੋਬਿੰਦ ਨਗਰੀ ਦੀ ਪ੍ਰਧਾਨਗੀ ਹੇਠ ਰੈਡ ਕਰਾਸ ਭਵਨ ਮੁਕਤਸਰ ਵਿਖੇ ਹੋਈ। ਜਿਸ ਵਿੱਚ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ … More
ਸਾਂਝੇ ਮੋਰਚੇ ਵੱਲੋਂ ਡੀ.ਸੀ.ਦਫ਼ਤਰ ਅੱਗੇ ਵਿਸ਼ਾਲ ਧਰਨਾ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਪੰਜਾਬ ਸਰਕਾਰ ਵੱਲੋਂ ਬਿਜਲੀ ਦੀਆਂ ਦਰਾਂ ਵਿਚ ਕੀਤੇ ਵਾਧੇ ਅਤੇ ਨਵੇਂ ਪ੍ਰਸਤਾਵਿਤ ਟੈਕਸਾਂ ਦੇ ਬੋਝ ਨਾਲ ਆਮ ਆਦਮੀ ’ਤੇ ਆਰਥਿਕ ਬੋਝ ਪਾਉਣ ਦੀਆਂ ਵਿਰੋਧੀ ਨੀਤੀਆਂ ਦੇ ਵਿਰੁੱਧ ਅੱਜ ਸਾਂਝੇ ਮੋਰਚੇ ਵੱਲੋਂ ਸੂਬੇ ਭਰ ਵਿਚ … More









