ਖ਼ਬਰਾਂ

ਸੁਖਬੀਰ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦੇ ਹੋਏ।(ਫੋਟੋ: ਸੁਨੀਲ ਬਾਂਸਲ)

ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਸੜਕ ਨੂੰ ਚਹੁੰ ਮਾਰਗ ਕਰਨ ਦੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਦੀ ਯੂ.ਪੀ.ਏ. ਸਰਕਾਰ, ਵਿਦੇਸ਼ੀ ਸਰਕਾਰਾਂ ਕੋਲ ਸਿੱਖ ਮੁੱਦਿਆਂ ਨੂੰ ਪ੍ਰਵਾਭਸ਼ਾਲੀ ਢੰਗ ਨਾਲ ਉਠਾਉਣ ਵਿਚ ਨਕਾਮ ਰਹੀ ਹੈ। ਫਰਾਂਸ ਵਿਚ ਚਾਹੇ ਪਗੜੀ ਦਾ ਮੁੱਦਾ ਹੋਵੇ ਜਾਂ ਕਿਸੇ ਹੋਰ ਪੱਛਮੀ ਮੁਲਕ … More »

ਪੰਜਾਬ | Leave a comment
 

ਅਮਰੀਕੀ ਝੰਡੇ ਨੂੰ ਫੂਕ ਕੇ ਹੁਲੜਬਾਜ਼ੀ ਕਰਨ ਵਾਲੇ ਆਰ.ਐਸ.ਐਸ, ਬੀਜੇਪੀ ਤੇ ਕਾਂਗਰਸ ਦੇ ਕਾਰਕੁੰਨ ਸਿੱਖ ਕੌਮ ਦੀ ਛਵੀ ਖਰਾਬ ਕਰਨ ਦੀ ਤਾਕ ‘ਚ : ਮਾਨ

ਚੰਡੀਗੜ੍ਹ – “ਜੋ ਹਿੰਦ ਦੇ ਵੱਡੇ-ਵੱਡੇ ਸ਼ਹਿਰਾਂ ਵਿਚ ਗੁਰਦੁਆਰਾ ਓਕ ਕ੍ਰੀਕ (ਮਲਵਾਕੀ) ਵਿਖੇ ਹੋਈ ਗੋਲਾਬਾਰੀ ਵਿਰੁੱਧ ਵਿਖਾਵੇ ਕਰਦੇ ਹੋਏ ਅਮਰੀਕਾ ਦੇ ਝੰਡੇ ਨੂੰ ਫੂਕ ਕੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਉਤੇ ਬਣੀ ਸਤਿਕਾਰਯੋਗ ਪਹਿਚਾਣ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਇਹ … More »

ਪੰਜਾਬ | Leave a comment
673883main_PIA15986-43_800-600

ਰੋਵਰ ਨੇ ਮੰਗਲ ਗ੍ਰਹਿ ਤੋਂ ਨਾਸਾ ਨੂੰ ਭੇਜੀਆਂ ਫੋਟੋ

ਵਾਸ਼ਿੰਗਟਨ- ਨਾਸਾ ਦਾ ਕਿਊਰਿਓਸਟੀ ਰੋਵਰ ਸੋਮਵਾਰ ਨੂੰ ਮੰਗਲ ਦੀ ਸਤਾ ਤੇ ਸਹੀ ਸਲਾਮਤ ਪਹੁੰਚ ਗਿਆ ਹੈ। ਹੁਣ ਤੱਕ ਦਾ ਇਹ ਸੱਭ  ਤੋਂ ਵੱਡਾ ਰੋਵਰ ਦੋ ਸਾਲ ਤੱਕ ਮੰਗਲ ਦੀ ਧਰਤੀ ਤੇ ਜੀਵਨ ਦੇ ਲੱਛਣਾਂ ਦੀ ਭਾਲ ਕਰੇਗਾ। ਇਸ ਰੋਵਰ ਤੇ … More »

ਅੰਤਰਰਾਸ਼ਟਰੀ | Leave a comment
ਵੇਡ ਮਾਈਕਲ ਪੇਜ

ਸਾਬਕਾ ਫੌਜੀ ਅਫ਼ਸਰ ਹੀ ਨਿਕਲਿਆ ਓਕ-ਕਰੀਕ ਗੁਰਦੁਆਰੇ ‘ਚ ਸਿੱਖਾਂ ਦਾ ਹੱਤਿਆਰਾ

ਵਾਸ਼ਿੰਗਟਨ- ਅਮਰੀਕਾ ਦੇ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਓਕ ਕਰੀਕ ਗੁਰਦੁਆਰੇ ਵਿੱਚ 6 ਬੇਕਸੂਰ ਸਿੱਖਾਂ ਦਾ ਹੱਤਿਆਰਾ ਇੱਕ ਸਾਬਕਾ ਆਰਮੀ ਆਫੀਸਰ ਸੀ। ਪੇਂਟਾਗਨ ਦਾ ਕਹਿਣਾ ਹੈ ਕਿ ਉਹ ਇੱਕ ਮਨੋਵਿਗਿਆਨਕ ਅਪਰੇਸ਼ਨ ਸਪੈਸ਼ਲਿਸਟ ਸੀ। 1998 ਵਿੱਚ 6 ਸਾਲ ਦੀ ਨੌਕਰੀ … More »

ਅੰਤਰਰਾਸ਼ਟਰੀ | Leave a comment
 

ਅਮਰੀਕਾ ‘ਚ ਗੁਰਦੁਆਰੇ ਤੇ ਹਮਲਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ-ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ :- ਅਮਰੀਕਾ ਦੇ ਸ਼ਹਿਰ ਉਕ ਕਰੀਕ ਵਿਖੇ ਗੁਰਦੁਆਰਾ ਸਾਹਿਬ ਅੰਦਰ ਸੈਂਕੜੇ ਲੋਕਾਂ ਤੇ ਅੰਨ੍ਹੇਵਾਹ ਫਾਇਰਿੰਗ ਕਰਕੇ 6 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ, 20 ਤੋਂ ਜਿਆਦਾ ਲੋਕਾਂ ਨੂੰ ਜਖਮੀਂ ਕਰਨ ਅਤੇ ਬੰਧਕ ਬਣਾਉਣ ਵਾਲੀ ਦੁੱਖਦਾਇਕ ਘਟਨਾ ਦੀ ਜਥੇ. ਅਵਤਾਰ … More »

ਪੰਜਾਬ | Leave a comment
 

ਸਰਨਾ ਨੇ ਅਮ੍ਰੀਕਾ ਦੇ ਗੁਰਦੁਆਰੇ ‘ਚ ਹੋਈ ਗੋਲੀਬਾਰੀ ਨੂੰ ਇਕ ਬਹੁਤ ਹੀ ਦੁਖਦਾਈ ਘਟਨਾ ਕਰਾਰ ਦਿੱਤਾ

ਨਵੀ ਦਿੱਲੀ :- ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅਮ੍ਰੀਕਾ ਦੇ ਵਿਸਕੋਂਸਿਨ ਸਥਿਤ ਗੁਰਦੁਆਰੇ ਪੁਰ ਹੋਈ ਗੋਲੀਬਾਰੀ ਨੂੰ ਇਕ ਬਹੁਤ ਹੀ ਦੁਖਦਾਈ ਘਟਨਾ ਕਰਾਰ ਦਿੰਦਿਆਂ ਇਸਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ … More »

ਭਾਰਤ | Leave a comment
 

ਅਮਰੀਕਾ ਚ ਗੁਰੂ ਘਰ ਚ ਅਣਪਛਾਤੇ ਵਿਅਕਤੀ ਵੱਲੋ ਕੀਤੀ ਗੋਲਾਬਾਰੀ ਦੀ ਨਾਰਵੇ ਦੇ ਸਮੂਹ ਭਾਰਤੀ ਭਾਈਚਾਰੇ ਸਿੱਖਾਂ ਵੱਲੋ ਨਿਖੇਧੀ

ਓਸਲੋ,(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦੇ ਸਮੂਹ ਸਿੱਖ ਭਾਰਤੀ ਭਾਈਚਾਰੇ ਵੱਲੋ  ਅਮਰੀਕਾ ਵਰਗੇ ਵਿਕਸਿਤ ਦੇਸ਼ ਚ ਇੱਕ ਨਸਲਪ੍ਰਸਤੀ ਸੋਚ ਵਾਲੇ ਵਿਅਕਤੀ ਵੱਲੋ  ਗੁਰੂ ਘਰ ਚ ਦਾਖਿਲ ਹੋ  ਸਿੱਖ ਸਰਧਾਲੂਆ ਨੂੰ  ਬੰਧਕ ਬਣਾ ਅੰਨੇਵਾਹ ਫਾਇਰਿੰਗ  ਜਿਸ ਵਿੱਚ 7 ਸਿੱਖਾਂ ਦੀ ਮੌਤ  ਅਤੇ … More »

ਅੰਤਰਰਾਸ਼ਟਰੀ | Leave a comment
 

ਅਮਰੀਕਾ ਵਿਖੇ ਓਕ ਕ੍ਰੀਕ ਦੇ ਗੁਰਦੁਆਰਾ ਸਾਹਿਬ ਵਿਖੇ ਗੋਲਾਬਾਰੀ ਕਰਕੇ ਸਰਧਾਲੂਆਂ ਨੂੰ ਜਖ਼ਮੀ ਕਰਨ ਦੀ ਕਾਰਵਾਈ ਸਿੱਖ ਕੌਮ ਲਈ ਅਸਹਿ : ਮਾਨ

ਫਤਹਿਗੜ੍ਹ ਸਾਹਿਬ -“ਅਮਰੀਕਾ ਦੇ ਨਿਊਯਾਰਕ ਸੂਬੇ ਦੇ ਸ਼ਹਿਰ ਓਕ ਕ੍ਰੀਕ ਵਿਖੇ ਕੁਝ ਸਿਰਫਿਰੇ ਅੰਗਰੇਜ਼ਾਂ ਵੱਲੋਂ ਅੰਨ੍ਹੇਵਾਹ ਗੋਲੀ ਚਲਾਕੇ ਢਾਈ ਦਰਜ਼ਨ ਦੇ ਕਰੀਬ ਗੁਰੂਘਰ ਦੇ ਸਰਧਾਲੂਆਂ ਨੂੰ ਜਖ਼ਮੀ ਕਰਨ ਅਤੇ ਅਮਰੀਕਾ ਵਿਖੇ ਰਹਿਣ ਵਾਲੇ ਸਿੱਖਾਂ ਵਿਚ ਦਹਿਸ਼ਤ ਪੈਦਾ ਕਰਨ ਦੀ ਕਾਰਵਾਈ … More »

ਪੰਜਾਬ | Leave a comment
lkadvani1.sm

ਅਗਲੀ ਸਰਕਾਰ ਨਾਂ ਭਾਜਪਾ ਦੀ ਹੋਵੇਗੀ ਅਤੇ ਨਾਂ ਹੀ ਕਾਂਗਰਸ ਦੀ- ਅਡਵਾਨੀ

ਨਵੀਂ ਦਿੱਲੀ- ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ 2014 ਦੀਆਂ ਲੋਕਸੱਭਾ ਚੋਣਾਂ ਵਿੱਚ ਨਾਂ ਤਾਂ ਭਾਜਪਾ ਦਾ ਪ੍ਰਧਾਨਮੰਤਰੀ ਬਣੇਗਾ ਅਤੇ ਨਾਂ ਹੀ ਕਾਂਗਰਸ ਆਪਣੇ ਦਮ ਤੇ ਪ੍ਰਧਾਨਮੰਤਰੀ ਬਣਾ ਸਕੇਗੀ। ਅਡਵਾਨੀ ਦੇ … More »

ਭਾਰਤ | Leave a comment
Sikh Temple in Wisconsin.sm

ਅਮਰੀਕਾ ਦੇ ਗੁਰਦੁਆਰੇ ‘ਚ ਹੋਈ ਫਾਇਰਿੰਗ ਦੌਰਾਨ ਹਮਲਾਵਰ ਸਮੇਤ 7 ਲੋਕਾਂ ਦੀ ਮੌਤ

ਵਾਸ਼ਿੰਗਟਨ- ਅਮਰੀਕਾ ਵਿੱਚ ਮਿਲਵਾਕੀ ਦੇ ਨਜ਼ਦੀਕ ਵਿਸਕਾਂਸਿਨ ਦੇ ਓਕ ਕਰੀਕ ਸ਼ਹਿਰ ਵਿੱਚ ਕੁਝ ਹਮਲਾਵਰਾਂ ਨੇ ਗੁਰਦੁਆਰੇ ਦੇ ਹਾਲ ਵਿੱਚ ਦਾਖਿਲ ਹੋ ਕੇ ਅੰਨ੍ਹੇਵਾਹ ਗੋਲੀਬਾਰੀ ਕਰਕੇ 6 ਸਿੱਖ ਸ਼ਰਧਾਲੂਆਂ ਨੂੰ ਮਾਰ ਦਿੱਤਾ ਅਤੇ ਕੁਝ ਲੋਕਾਂ ਨੂੰ ਜਖਮੀ ਕਰ ਦਿੱਤਾ ਹੈ। ਹਮਲਾਵਰ … More »

ਅੰਤਰਰਾਸ਼ਟਰੀ | Leave a comment