ਖ਼ਬਰਾਂ

 

ਸੁਖਦੇਵ ਬੱਬਰ ਦਾ ਸਲਾਨਾ ਸ਼ਹੀਦੀ ਸਮਾਗਮ ਦਾਸੂਵਾਲ ਵਿਖੇ ਪੰਥਕ ਪੱਧਰ ਤੇ ਕਰਵਾਇਆ ਗਿਆ

ਪੱਟੀ  – ਖਾਲਸਾ ਪੰਥ ਦੇ ਮਹਾਨ ਸਪੁੱਤਰ ਅਤੇ ਸਿੱਖ ਸੰਘਰਸ਼ ਦੇ ਸਿਰਲਥ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦਾ ਸਲਾਨਾ ਸ਼ਹੀਦੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਦਾਸੂਵਾਲ ਵਿਖੇ ਪੰਥਕ ਪੱਧਰ ਤੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਵੱਲੋਂ ਸੰਗਤਾਂ ਅਤੇ ਇਲਾਕਾ ਨਿਵਾਸੀਆਂ … More »

ਪੰਜਾਬ | Leave a comment
OLYMPUS DIGITAL CAMERA

ਡੇਟਨ ਵਿਖੇ ਵਖ ਵਖ ਧਰਮਾਂ ਵਲੋਂ ਓਕ ਕ੍ਰੀਕ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ

ਡੇਟਨ ,(ਡਾ. ਚਰਨਜੀਤ ਸਿੰਘ ਗੁਮਟਾਲਾ) – ਅਮਰੀਕਾ ਦੇ ਪ੍ਰਸਿੱਧ ਸ਼ਹਿਰ ਡੇਟਨ(ਓਹਾਇਹੋ) ਦੇ ਸਮਿਟ ਕ੍ਰਿਸਚਿਅਨ ਚਰਚ ਦੇ ਵਿਹੜੇ ਵਿਖੇ ਵਖ ਵਖ ਧਰਮਾਂ ਵਲੋਂ ਓਕ ਕ੍ਰੀਕ ਦੇ ਗੁਰਦੁਆਰਾ ਸਾਹਿਬ ਵਿਖੇ 5 ਅਗਸਤ ਨੂੰ ਇਕ ਸਿਰਫਿਰੇ ਅਮਰੀਕੀ ਹੱਥੋਂ ਮਾਰੇ ਗਏ  6 ਸ਼ਰਧਾਲੂਆਂ ਦੀ … More »

ਅੰਤਰਰਾਸ਼ਟਰੀ | Leave a comment
405747_342408302443840_55478253_n.sm

ਅੰਨਾ-ਬਾਬਾ ਖਾਲੀ ਗੁਬਾਰਾ : ਜਸਟਿਸ ਕਾਟਜੂ

ਚੰਡੀਗੜ੍ਹ- ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਜਸਟਿਸ ਮਾਰਕੰਡੇ ਕਾਟਜੂ ਨੇ ਦਿੱਲੀ ਵਿੱਚ ਬਾਬਾ ਰਾਮਦੇਵ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ਼ ਭ੍ਰਿਸ਼ਟਾਚਾਰ ਵਿਰੁੱਧ ਕੀਤੇ ਗਏ ਅੰਦੋਲਨ ਨੂੰ ਇੱਕ ਖਾਲੀ ਗੁਬਾਰਾ ਦਸਿਆ ਹੈ। ਉਨ੍ਹਾਂ ਨੇ ਕਿਹਾ … More »

ਭਾਰਤ | Leave a comment
DSC_0292.sm

ਗੁ: ਬੰਗਲਾ ਸਾਹਿਬ ਵਿੱਖੇ ਵਿਸਕੋਂਸਿਨ ‘ਚ ਸ਼ਹੀਦ ਹੋਏ ਸਿੱਖਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ

ਨਵੀਂ ਦਿੱਲੀ- ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਦੇ ਵਿਸਕੋਂਸਿਨ ਸਟੇਟ ਦੇ ਗੁਰਦੁਆਰੇ ਵਿਖੇ ਹੋਏ ਗੋਲੀਕਾਂਡ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਆਤਮਿਕ ਸ਼ਾਂਤੀ ਲਈ ਅਤੇ ਜਖਮੀਆਂ ਦੀ ਛੇਤੀ ਸਿਹਤਯਾਬੀ ਲਈ ਗੁਰੁ ਚਰਨਾਂ ਵਿੱਚ ਅਰਦਾਸ ਕਰਨ ਲਈ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ … More »

ਭਾਰਤ | Leave a comment
 

15 ਅਗਸਤ ਨੂੰ ਪੰਜਾਬ ਦੇ ਨਾਗਰਿਕਾਂ ਦੇ ਵਹੀਕਲਜ ਦੀ ਤਲਾਸੀ ਲੈਣ ਦੇ ਤਾਨਾਸ਼ਾਹੀ ਹੁਕਮ ਨਿਊਰਮਬਰਗ ਟਰਾਈਲ ਦੀ ਘੋਰ ਉਲੰਘਣਾਂ : ਮਾਨ

ਚੰਡੀਗੜ੍ਹ – “ਆਲ ਇੰਡੀਆਂ ਰੇਡੀਓ ਚੰਡੀਗੜ੍ਹ ਵੱਲੋਂ ਬੀਤੇ ਦਿਨ ਦੇ ਬੁਲਟਿੰਨ ਵਿਚ ਜੋ ਪੰਜਾਬ ਪੁਲਿਸ ਵੱਲੋਂ ਪਟਿਆਲਾ ਵਿਖੇ ਜਿਥੇ ਸ. ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਮੋਹਾਲੀ ਵਿਖੇ ਜਿਥੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਝੰਡਾਂ ਝੂਲਾ … More »

ਪੰਜਾਬ | Leave a comment
wrestler Sushil Kumar

ਸੁਸ਼ੀਲ ਦੇ ਸਿਲਵਰ ਮੈਡਲ ਜਿੱਤਦਿਆਂ ਹੀ ਇਨਾਮਾਂ ਦੀ ਬਰਸਾਤ

ਨਵੀਂ ਦਿੱਲੀ- ਲੰਡਨ ਉਲੰਪਿਕ ਵਿੱਚ ਸਿਲਵਰ ਮੈਡਲ ਜਿੱਤਣ ਤੇ ਸ਼ਸ਼ੀਲ ਕੁਮਾਰ ਤੇ ਇਨਾਮਾਂ ਦੀ ਬਾਰਿਸ਼ ਹੋਣ ਲਗੀ ਹੈ। ਹਰਿਆਣਾ ਦੇ ਮੁੱਖਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਪਹਿਲਵਾਨ ਸੁਸ਼ੀਲ ਨੂੰ ਡੇਢ ਕਰੋੜ ਰੁਪੈ ਨਕਦ ਧੰਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦਿੱਲੀ … More »

ਖੇਡਾਂ | Leave a comment
1(2).sm

ਸਮਾਜਿਕ ਬੁਰਾਈਆਂ ਤੇ ਤਿੜਕਿਆਂ ਰਿਸ਼ਤਿਆਂ ਤੇ ਕਰਾਰੀ ਚੋਟ ਕਰੇਗੀ ਪੰਜਾਬੀ ਫ਼ਿਲਮ ਲੰਡਨ ਦੀ ਹੀਰ

ਇਕਬਾਲਦੀਪ ਸੰਧੂ,- ਸੁਰਿੰਦਰ ਵਾਲੀਆ ਪ੍ਰੋਡੰਕਸ਼ਨ ਦੀ ਅਗਲੀ  ਪੰਜਾਬੀ ਫ਼ੀਚਰਫ਼ਿਲਮ ਲੰਡਨ ਦੀ ਹੀਰ ਦੀ ਸ਼ੂਟਿੰਗ ਇਨੀਂ ਦਿਨੀਂ ਜ਼ਿਲ੍ਹਾ ਫਤਿਹਗੜ੍ਹ  ਸਾਹਿਬ ਦੇ ਵੱਖ ਵੱਖ ਪਿੰਡਾਂ  ਵਿੱਚ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਜਦੋਂ ਅਸੀਂ  ਸਰਹਿੰਦ ਨੇੜੇ ਪਿੰਡ ਮਲਕੋ ਮਾਜਰਾ  ਵਿਖੇ ਫ਼ਿਲਮ … More »

ਫ਼ਿਲਮਾਂ | Leave a comment
200px-Esha_Deol.sm

ਮੈਂ ਡਾਨਸ ਕਦੇ ਨਹੀਂ ਛੱਡ ਸਕਦੀ-ਈਸ਼ਾ

ਮੁੰਬਈ- ਈਸ਼ਾ ਦਿਓਲ ਫਿਲਮੀ ਦੁਨੀਆਂ ਵਿੱਚ ਭਾਂਵੇ ਸਫਲ ਨਹੀਂ ਹੋ ਸਕੀ ਅਤੇ ਇੱਕ ਵਪਾਰੀ ਨਾਲ ਵਿਆਹ ਕਰਵਾ ਕੇ ਆਪਣੀ ਗ੍ਰਹਿਸਤੀ ਵਸਾ ਚੁੱਕੀ ਹੈ। ਫਿਰ ਵੀ ਉਸ ਦਾ ਕਹਿਣਾ ਹੈ ਕਿ ਉਹ ਡਾਨਸ ਨਾਲੋਂ ਆਪਣਾ ਸਬੰਧ ਨਹੀਂ ਤੋੜ ਸਕਦੀ। ਈਸ਼ਾ ਓਡੀਸੀ … More »

ਫ਼ਿਲਮਾਂ | Leave a comment
PRESIDENT ASIF ALI ZARDARI EXCHANGING VIEWS WITH PRESIDENT HAMID KARZAI DURING THEIR MEETING ON THE SIDELINES OF 12TH SCO SUMMIT HELD AT BEIJING ON 06 JUNE 2012.

ਜਰਦਾਰੀ ਨੇ ਪਾਕਿਸਤਾਨ ‘ਚ ਹਿੰਦੂਆਂ ਦੀ ਸੁਰੱਖਿਆ ਲਈ ਬਣਾਈ ਕਮੇਟੀ

ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਸਿੰਧ ਸੂਬੇ ਵਿੱਚ ਹਿੰਦੂਆਂ ਦੇ ਸੁਰੱਖਿਅਤ ਨਾਂ ਹੋਣ ਸਬੰਧੀ ਲਗੀਆਂ ਖਬਰਾਂ ਆਊਣ ਤੋਂ ਬਾਅਦ ਸਾਂਸਦਾਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਇਹ ਕਮੇਟੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਹਿੰਦੂ … More »

ਅੰਤਰਰਾਸ਼ਟਰੀ | Leave a comment
99199.sm

ਈਰਾਨ ‘ਚ ਭੂਚਾਲ, 220 ਲੋਕਾਂ ਦੀ ਮੌਤ ਅਤੇ 1500 ਜਖਮੀ

ਤਹਿਰਾਨ- ਈਰਾਨ ਦੇ ਪੱਛਮੀ ਉਤਰੀ ਹਿੱਸੇ ਵਿੱਚ ਸ਼ਨਿਚਰਵਾਰ ਨੂੰ ਆਏ ਇੱਕ ਤੋਂ ਬਾਅਦ ਇੱਕ ਭੂਚਾਲ ਨੇ ਇਸ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਭੂਚਾਲ ਨਾਲ ਘੱਟ ਤੋਂ ਘੱਟ 220 ਲੋਕ ਮਾਰੇ ਗਏ ਹਨ ਅਤੇ 1500 ਦੇ ਕਰੀਬ ਜਖਮੀ … More »

ਅੰਤਰਰਾਸ਼ਟਰੀ | Leave a comment