ਖ਼ਬਰਾਂ

XIX Commonwealth Games-2010 Delhi: Indian shuttler Saina Nehwal in action against her Barbados opponent during their match in the preliminary round of badminton event, at Sirifort Sports Complex, in New Delhi on October 05, 2010.

ਸਾਈਨਾ ਦੀ ਝੋਲੀ ‘ਚ ਕਿਸਮਤ ਨੇ ਪਾਇਆ ਕਾਂਸੇ ਦਾ ਮੈਡਲ

ਲੰਡਨ- ਸਟਾਰ ਖਿਡਾਰੀ ਸਾਈਨਾ ਨੇਹਵਾਲ ਨੇ ਉਲੰਪਿਕ ਵਿੱਚ ਕਾਂਸੇ ਦਾ ਮੈਡਲ ਪ੍ਰਾਪਤ ਕਰਕੇ ਭਾਰਤੀ ਬੈਡਮਿੰਟਨ ਦੇ ਇਤਿਹਾਸ ਵਿੱਚ ਨਵਾਂ ਅਧਿਆਏ ਜੋੜ ਦਿੱਤਾ  ਹੈ। ਸਾਈਨਾ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ ਹੈ। ਸੈਮੀ ਫਾਈਨਲ ਦੇ ਮੁਕਾਬਲੇ ਵਿੱਚ ਚੀਨ ਦੀ ਸ਼ਿਨ … More »

ਖੇਡਾਂ, ਮੁਖੱ ਖ਼ਬਰਾਂ | Leave a comment
 

4 ਸਾਲ ਪਹਿਲਾਂ ਸੁਖਬੀਰ ਬਾਦਲ ਵੱਲੋਂ ਮਨਜ਼ੂਰੀ ਦੇਣ ਦੇ ਬਾਵਜੂਦ ਵੀ ਪਰਨਾਲਾ ਉਥੇ ਦਾ ਉਥੇ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ)- ਸ਼ਹਿਰ ਦੇ ਜਲਾਲਾਬਾਦ ਰੋਡ ਦੇ ਫਾਟਕ ਨੰਬਰ ਬੀ-30 ਉਪਰ ਪੁਲ ਬਣਾਉਣ ਅਤੇ ਟ੍ਰੈਫਿਕ ਸਮੱਸਿਆ ਨੂੰ ਦਰੁਸਤ ਕਰਨ ਲਈ ਪ੍ਰਸ਼ਾਸ਼ਨ ਨੇ ਐਲਾਨਾਂ ਦੇ ਬਾਵਜੂਦ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਨੈਸ਼ਨਲ ਕੰਜਿਊਮਰ … More »

ਪੰਜਾਬ | Leave a comment
522522.sm

ਸੰਯੁਕਤ ਰਾਸ਼ਟਰ ਮਹਾਂਸੱਭਾ ‘ਚ ਸੀਰੀਆ ਦੇ ਖਿਲਾਫ਼ ਪ੍ਰਸਤਾਵ ਪਾਸ

ਸੰਯੁਕਤ ਰਾਸ਼ਟਰ- ਸੀਰੀਆ ਦੇ ਖਿਲਾਫ਼ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਦੀ ਮਹਾਂਸੱਭਾ ਨੇ ਪਾਸ ਕਰ ਦਿੱਤਾ ਹੈ। ਇਹ ਪ੍ਰਸਤਾਵ ਸਾਊਦੀ ਅਰਬ ਨੇ ਪੇਸ਼ ਕੀਤਾ ਸੀ। ਭਾਰਤ ਸਮੇਤ 31 ਦੇਸ਼ਾਂ ਨੇ ਇਸ ਮੱਤਦਾਨ ਵਿੱਚ ਹਿੱਸਾ ਹੀ ਨਹੀਂ ਸੀ ਲਿਆ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
File Photo: Vijay Kumar at the 2010 Commonwealth Games.

ਵਿਜੈ ਕੁਮਾਰ ਨੇ ਦਿਵਾਇਆ ਭਾਰਤ ਨੂੰ ਸਿਲਵਰ ਮੈਡਲ

ਲੰਡਨ- ਸ਼ੂਟਰ ਵਿਜੈ ਕੁਮਾਰ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਸਿਲਵਰ ਮੈਡਲ ਦਿਵਾਇਆ।  ਕਿਊਬਾ ਦੇ ਲਾਰਿਸ ਪੂਪੋ ਤੋਂ ਉਹ ਚਾਰ ਅੰਕਾਂ ਦੇ ਫਰਕ ਨਾਲ ਗੋਲਡ ਮੈਡਲ ਲੈਣ ਤੋਂ ਪਿੱਛੇ ਰਹਿ ਗਏ। ਪੂਪੋ … More »

ਖੇਡਾਂ | Leave a comment
106506-004-4C9C5A8F.sm

ਰਾਸ਼ਟਰਪਤੀ ਭਵਨ ‘ਚੋਂ ਤੋਹਫ਼ੇ ਵੀ ਨਾਲ ਲੈ ਗਈ ਪ੍ਰਤਿਭਾ

ਨਵੀਂ ਦਿੱਲੀ- ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਉਸ ਦੇ ਕਾਰਜਕਾਲ ਦੌਰਾਨ ਜੋ ਵੀ ਬਹੁਮੁੱਲੇ ਤੋਹਫ਼ੇ ਮਿਲੇ ਸਨ, ਉਹ ਸਾਰੇ ਉਹ ਰਾਸ਼ਟਰਪਤੀ ਭਵਨ ਛੱਡਣ ਸਮੇਂ ਆਪਣੇ ਨਾਲ ਹੀ ਲੈ ਗਈ ਹੈ। ਇਹ ਪਰੰਪਰਾ ਦੇ ਉਲਟ ਹੈ। ਪ੍ਰਤਿਭਾ ਵੱਲੋਂ ਇਹ ਤੋਹਫ਼ੇ ਅਮਰਾਵਤੀ … More »

ਭਾਰਤ | Leave a comment
 

ਵੜੈਚ ਗੁਰੂਘਰ ਦੇ ਮੁੱਦੇ ‘ਤੇ ਜਥੇਦਾਰ ਸਾਹਿਬ ਅਤੇ ਮੱਕੜ ਵਲੋਂ ਇਕ ਦੂਸਰੇ ਨੂੰ ਜਿੰਮੇਵਾਰ ਠਹਿਰਾਉਣ ‘ਤੇ ਅਸਲ ਬਿੱਲੀ ਥੈਲਿਓ ਬਾਹਰ ਆਈ : ਮਾਨ

ਫਤਹਿਗੜ੍ਹ ਸਾਹਿਬ – “ਰਾਧਾ ਸੁਆਮੀਆਂ ਵੱਲੋਂ ਵੜੈਚ ਗੁਰੂਘਰ ਨੂੰ ਢਾਹਕੇ ਕਬਜਾ ਕਰਨ ਦੇ ਅਤਿ ਸੰਜੀਦਾਂ ਮੁੱਦੇ ਉਤੇ ਜਦੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਅਵਤਾਰ ਸਿੰਘ ਮੱਕੜ ਪ੍ਰਧਾਨ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਂਟੀ ਦੀ ਇਹ ਜਿੰਮੇਵਾਰੀ ਬਣਦੀ ਸੀ ਕਿ ਉਹ … More »

ਪੰਜਾਬ | Leave a comment
ਸ੍ਰੀ ਮੁਕਤਸਰ ਸਾਹਿਬ ਵਿਖੇ ਰੱਖੜੀ ਮੌਕੇ ਭੈਣ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨਦੀ ਹੋਈ।(ਫੋਟੋ: ਸੁਨੀਲ ਬਾਂਸਲ)

ਧੂਮਧਾਮ ਨਾਲ ਮਨਾਇਆ ਰੱਖੜੀ ਦਾ ਤਿਉਹਾਰ : ਭੈਣਾਂ ਨੇ ਭਰਾਵਾਂ ਦੀ ਲੰਬੀ ਉਮਰ ਦੀ ਕੀਤੀ ਕਾਮਨਾ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) – ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ਤੇ ਰੱਖਿਆ ਸੂਤਰ ਤੇ ਰੱਖੜੀ ਬੰਨ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਦੀ ¦ਬੀ … More »

ਪੰਜਾਬ | Leave a comment
401px-Pchidambaram.sm

ਚਿੰਦਬਰਮ ਬਣੇ ਵਿੱਤ ਮੰਤਰੀ ਅਤੇ ਸ਼ਿੰਦੇ ਹੋਣਗੇ ਨਵੇਂ ਗ੍ਰਹਿ ਮੰਤਰੀ

ਨਵੀਂ ਦਿੱਲੀ- ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਕੇਂਦਰੀ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪ੍ਰਣਬ ਦੀ ਜਗ੍ਹਾ ਚਿੰਦਬਰਮ ਨੂੰ ਵਿੱਤਮੰਤਰਾਲਾ ਸੌਂਪ ਦਿੱਤਾ ਗਿਆ ਹੈ ਅਤੇ ਊਰਜਾ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਗ੍ਰਹਿ ਵਿਭਾਗ ਸੰਭਾਲਣਗੇ। ਕਾਰਪੋਰੇਟ ਮਾਮਲਿਆਂ ਦੇ ਮੰਤਰੀ ਵੀਰੱਪਾ ਮੋਇਲੀ … More »

ਭਾਰਤ | Leave a comment
2009_Viareggio_train_explosion_fire.sm_

ਤਾਮਿਲ ਨਾਡੂ ਐਕਸਪ੍ਰੈਸ ‘ਚ ਅੱਗ ਲਗਣ ਨਾਲ 32 ਯਾਤਰੀਆਂ ਦੀ ਮੌਤ

ਨੈਲੋਰ- ਨਵੀਂ ਦਿੱਲੀ ਤੋਂ ਨੈਲੋਰ ਜਾ ਰਹੀ ਤਾਮਿਲ ਨਾਡੂ ਐਕਸਪ੍ਰੈਸ ਦੇ ਯਾਤਰੀਆਂ ਲਈ ਸੋਮਵਾਰ ਦਾ ਦਿਨ ਕਾਲ ਬਣ ਕੇ ਆਇਆ। ਨੈਲੋਰ ਦੇ ਨਜ਼ਦੀਕ ਗੱਡੀ ਦੀ ਇੱਕ ਬੋਗੀ ਵਿੱਚ ਅੱਗ ਲਗ ਜਾਣ ਨਾਲ 32 ਲੋਕਾਂ ਦੀ ਮੌਤ ਹੋ ਗਈ ਅਤੇ 25 … More »

ਭਾਰਤ | Leave a comment
 

ਐਸਜੀਪੀਸੀ ਪ੍ਰਧਾਨ ਨੇ ਰੇਲ-ਬੱਸ ਹਾਦਸੇ ‘ਚ ਮਰਨ ਵਾਲੀਆਂ ਬੱਚੀਆਂ ਦੇ ਪਰਿਵਾਰਾਂ ਨਾਲ ਗਹਿਰਾ ਦੁੱਖ ਪ੍ਰਗਟਾਇਆ

ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਤ ਮਾਝਾ ਸਿੰਘ ਕਰਮਜੋਤ ਸੀ:ਸੈ: ਸਕੂਲ ਦੀਆਂ 4 ਬੱਚੀਆਂ ਦੀ ਸਕੂਲ ਬਸ ਤੇ ਰੇਲ ਹਾਦਸੇ ‘ਚ ਹੋਈ ਦਰਦਨਾਕ ਮੌਤ ਤੇ ਮ੍ਰਿਤਕ ਬੱਚੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ … More »

ਪੰਜਾਬ | Leave a comment