ਖ਼ਬਰਾਂ
ਬਾਦਲ ਨੇ ਮਰਵਾਇਆ ਮੋਤੀ ਮਹਿਲ ‘ਚ ਛਾਪਾ : ਕੈਪਟਨ
ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਰਿਹਾਇਸ਼ ਮੋਤੀ ਮਹਿਲ ਵਿੱਚ ਪੰਜਾਬ ਸਟੇਟ ਪਾਵਰਕਾਮ ਨੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਦੇ ਆਦੇਸ਼ ਮਿਲਣ ਤੋਂ ਬਾਅਦ ਹੀ ਛਾਪਾ ਮਾਰਿਆ ਸੀ। … More
ਪੰਜਾਬ ਸਰਕਾਰ ਨੇ ਖੰਨੇ ਨੂੰ ਜਿਲਾ ਬਣਾਉਣ ਦੀ ਹਾਮੀ ਭਰੀ
ਖੰਨਾ – ਪੁਲਿਸ ਜਿਲਾ ਖੰਨਾਂ ਨੂੰ ਪੂਰਨ ਤੌਰ ਤੇ ਜਿਲਾ ਐਲਾਨਣ ਦੀ ਮੰਗ ਨੂੰ ਲੈ ਕੇ ਚੱਲੇ ਸੰਘਰਸ਼ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਪੰਜਾਬ ਸਰਕਾਰ ਦੇ ਚੱਲ ਰਹੇ ਵਿਧਾਨ ਸਭਾ ਦੇ ਸੈਸ਼ਨ ਵਿਚ ਪ੍ਰਸ਼ਨ ਕਾਲ ਦੌਰਾਨ ਖੰਨਾ ਦੇ … More
ਰਾਹੁਲ ਦੇ ਅਫ਼ਗਾਨੀ ਰਾਜਕੁਮਾਰੀ ਨਾਲ ਅਫੇਅਰ ਦੇ ਚਰਚੇ
ਨਵੀਂ ਦਿੱਲੀ- ਕਾਂਗਰਸ ਦੇ ਮੁੱਖ ਸਕੱਤਰ ਅਤੇ ਗਾਂਧੀ ਫੈਮਿਲੀ ਦੇ ਯੁਵਰਾਜ ਰਾਹੁਲ ਗਾਂਧੀ ਦੇ ਅਫ਼ਗਾਨੀ ਰਾਜਕੁਮਾਰੀ ਨਾਲ ਪਿਆਰ ਦੇ ਚਰਚੇ ਸੁਰਖੀਆਂ ਵਿੱਚ ਹਨ। ‘ਸੰਡੇ ਗਾਰਜੀਅਨ’ਦੀ ਖ਼ਬਰ ਅਨੁਸਾਰ ਰਾਹੁਲ ਗਾਂਧੀ ਦੀ ਇਹ ਗਰਲਫਰੈਂਡ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਜਹੀਰ ਸ਼ਾਹ ਦੀ ਪੋਤਰੀ … More
ਪ੍ਰਣਬ ਨੇ ਦਿੱਤਾ ਵਿੱਤਮੰਤਰੀ ਪਦ ਤੋਂ ਅਸਤੀਫ਼ਾ
ਨਵੀਂ ਦਿੱਲੀ- ਰਾਸ਼ਟਰਪਤੀ ਉਮੀਦਵਾਰ ਦੀ ਦੌੜ ਵਿੱਚ ਹਿੱਸਾ ਲੈ ਰਹੇ ਪ੍ਰਣਬ ਮੁੱਖਰਜੀ ਨੇ ਮੰਗਲਵਾਰ ਨੂੰ ਵਿੱਤਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦਿੰਦੇ ਸਮੇਂ ਉਹ ਕਾਫੀ ਭਾਵੁਕ ਹੋ ਗਏ ਸਨ। ਉਹ ਪ੍ਰਧਾਨਮੰਤਰੀ ਨਿਵਾਸ 7 ਰੇਸ ਕੋਰਸ ਰੋਡ ਗਏ … More
ਪੰਜਾਬੀ ਸੱਥ ਲਾਂਬੜਾ, ਜਲੰਧਰ ਵਲੋਂ ਜਸਵੰਤ ਸਿੰਘ ‘ਅਜੀਤ’ ਦਾ ਸਨਮਾਨ
ਬੀਤੇ ਦਿੱਨੀਂ ਲਾਂਬੜਾ, ਜਲੰਧਰ ਵਿੱਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਜਸਵੰਤ ਸਿੰਘ ‘ਅਜੀਤ’ ਨੂੰ ਪਤ੍ਰਕਾਰੀ ਦੇ ਖੇਤ੍ਰ ਵਿੱਚ ਪਾਏ ਗਏ ਅਤੇ ਪਾਏ ਜਾ ਰਹੇ ਯੋਗਦਾਨ ਲਈ ਸਮਾਗਮ ਦੇ ਪ੍ਰਧਾਨ ਕੈਪਟਨ ਸਰਬਜੀਤ ਸਿੰਘ ਢਿਲੋਂ ਅਤੇ ਡਾ. ਕੁਲਵੰਤ ਕੌਰ ਨੇ ‘ਸ. ਕੇਸਰ … More
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਧੁਨਿਕ ਸਹੂਲਤਾਂ ਨਾਲ ਲੈਸ ਗੁਰੂ ਤੇਗ ਬਹਾਦਰ ਨਿਵਾਸ ਸੰਗਤਾਂ ਨੂੰ ਸਮਰਪਣ ਕੀਤਾ
ਅੰਮ੍ਰਿਤਸਰ – ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਨਵਾਂ ਇਤਿਹਾਸ ਸਿਰਜਦਿਆਂ ਅੰਮ੍ਰਿਤਸਰ ਦੀ ਪਾਵਨ ਧਰਤ ਤੇ ਕਮੇਟੀ ਵਲੋਂ ਉਸਾਰਿਆ ਗਿਆ ਅਤਿ ਅਧੁਨਿਕ ਸਹੂਲਤਾਂ ਨਾਲ ਲੈਸ ਗੁਰੂ ਤੇਗ ਬਹਾਦਰ ਨਿਵਾਸ, … More
ਪ੍ਰੇਮ ਭਾਟੀਆ ਅਤੇ ਲਾਲਾ ਜਗਤ ਨਰਾਇਣ ਨੇ ਜਿਵੇ ਪਹਿਲੇ ਅੱਗ ਲਾਈ ਸੀ, ਹੁਣ ਫਿਰ “ਦਾ ਟ੍ਰਿਬਿਊਨ” ਅਤੇ “ਜਗਬਾਣੀ” ਭਾਬੜ ਬਾਲਣ ਦੀ ਗੁਸਤਾਖ਼ੀ ਕਰ ਰਹੇ ਨੇ-ਮਾਨ
ਫਤਹਿਗੜ੍ਹ ਸਾਹਿਬ – “ਬੀਤੇ ਸਮੇਂ ਵਿਚ ਪੰਜਾਬ ਨਿਵਾਸੀਆ ਨੇ ਜੋ ਇਕ ਦਹਾਕੇ ਦੌਰਾਨ ਸੰਤਾਪ ਭੋਗਿਆ ਹੈ ‘ਤੇ ਪੰਜਾਬ ਦੀ ਨੌਜ਼ਵਾਨੀ ਨਾਲ ਇਥੋ ਦੀਆਂ ਫੋਰਸਾ ਅਤੇ ਪ੍ਰਸਾਸਨ ਨੇ ਜ਼ਬਰ-ਜੁਲਮ ਕਰਦੇ ਹੋਏ ਖ਼ੂਨ ਦੀ ਹੋਲੀ ਖੇਡੀਂ, ਧੀਆਂ-ਭੈਣਾਂ ਨਾਲ ਜ਼ਬਰ ਜਿਨਾਹ ਕੀਤੇ, ਸਿੱਖਾਂ … More
ਸਰਕਾਰੀ ਦਫ਼ਤਰਾਂ ਵਾਂਗ ਹਰੇਕ ਵਿਧਾਇਕ ਦਾ ਉਸ ਦੇ ਇਲਾਕੇ ਵਿਚ ਦਫ਼ਤਰ ਸਥਾਪਿਤ ਕਰਨ ਦੀ ਮੰਗ
ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕੈਨੇਡਾ ਤੇ ਹੋਰਨਾਂ ਮੁਲਕਾਂ ਦੀ ਤਰਜ਼ ‘ਤੇ ਹਰੇਕ ਵਿਧਾਇਕ ਦਾ ਉਸ ਦੇ ਇਲਾਕੇ ਵਿਚ ਸਰਕਾਰੀ ਦਫ਼ਤਰਾਂ ਵਾਂਗ ਦਫ਼ਤਰ ਸਥਾਪਿਤ ਕਰਨ ਦੀ ਮੰਗ ਕੀਤੀ ਹੈ।ਗਵਰਨਰ ਸ੍ਰੀ ਸ਼ਿਵ ਰਾਜ ਪਾਟਿਲ, … More
ਲੋਕ ਗਾਇਕ ਕਰਨੈਲ ਗਿੱਲ ਦੀ ਹਾਲਤ ਚਿੰਤਾਜਨਕ
ਲੁਧਿਆਣਾ : ਪੰਜਾਬੀ ਦੇ ਲੋਕ ਗਾਇਕ ਕਰਨੈਲ ਗਿੱਲ ਦੀ ਹਾਲਤ ਚਿੰਤਾਜਨਕ ਹੈ ਜੋ ਆਪਣੇ ਘਰ ਮੰਜੇ ਤੇ ਪਿਆ ਜ਼ਿੰਦਗੀ ਅਤੇ ਮੌਤ ਦੇ ਵਿਚਾਲੜੇ ਸੰਘਰਸ਼ ਵਿਚੋਂ ਗੁਜ਼ਰ ਰਿਹਾ ਹੈ ।ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਸ. ਜਗਦੇਵ ਸਿੰਘ ਜੱਸੋਵਾਲ,ਰੰਗਕਰਮੀ ਡਾ. ਨਿਰਮਲ … More
ਉੱਤਰੀ ਭਾਰਤ ਦੇ ਸਭ ਤੋਂ ਵੱਡੇ ਹਲਦੀ ਪ੍ਰੋਸੈਸਿੰਗ ਪਲਾਂਟ ਦਾ ਪੀ ਏ ਯੂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਵੱਲੋਂ ਉਦਘਾਟਨ
ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੋਧਾਂ ਵਿਖੇ ‘‘ਜੋਧਾਂ ਫੂਡ ਪ੍ਰਾਡਕਟਸ’’ ਨਾਂ ਹੇਠ ਸ਼ੁਰੂ ਕੀਤੇ ਹਲਦੀ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਕਣਕ ਝੋਨਾ ਫ਼ਸਲ ਚੱਕਰ ਹੇਠੋਂ ਕੁਝ … More








