ਪੰਜਾਬ
ਝਾਰਖੰਡ ‘ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਕਰਨਦੀਪ ਸਿੰਘ ਨੂੰ ਕਿਰਪਾਨ ਸਣੇ ਦਸਵੀਂ ਜਮਾਤ ਦੀ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਝਾਰਖੰਡ ਵਿਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਕਰਨਦੀਪ ਸਿੰਘ ਨੂੰ ਕਿਰਪਾਨ ਸਣੇ ਦਸਵੀਂ ਜਮਾਤ ਦੀ ਪ੍ਰੀਖਿਆ ਦੇਣ ਤੋਂ ਰੋਕਣ ਦੀ ਖ਼ਬਰ ਪ੍ਰਾਪਤ ਹੋਈ ਹੈ। ਕਰਨਦੀਪ ਸਿੰਘ ਡੀ ਏ ਵੀ ਸਕੂਲ ਬੋਕਾਰੋ ਦਾ ਵਿਦਿਆਰਥੀ ਹੈ ਤੇ ਇਸ … More
ਭਾਈ ਭੂਰਾ ਦੀ ਬੇਵਕਤੀ ਮੌਤ, ਕੌਮੀ ਘਾਟਾ: ਭਾਈ ਤਾਰਾ/ ਭਾਈ ਭਿਓਰਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਸੰਘਰਸ਼ ਦੇ ਯੋਧੇ ਭਾਈ ਜਗਦੀਸ਼ ਸਿੰਘ ਜੀ ਭੂਰਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਭੈਣ ਜੀ … More
ਪਟਿਆਲਾ ਸ਼ਿਵ ਸੈਨਿਕ ਭੜਕਾਊ ਕਾਂਡ ‘ਚ ਗ੍ਰਿਫ਼ਤਾਰ ਕੀਤੇ ਗਏ ਸਿੱਖਾਂ ‘ਤੇ ਕੀਤਾ ਜਾ ਰਿਹਾ ਪੁਲਿਸ ਤਸ਼ੱਦਦ, ਜੁਲਮ ਨਿੰਦਣਯੋਗ
ਚੰਡੀਗੜ੍ਹ – “ਬੀਜੇਪੀ-ਆਰ.ਐਸ.ਐਸ. ਦੀ ਸਰਪ੍ਰਸਤੀ ਹੇਠ ਕੰਮ ਕਰ ਰਹੇ ਮੁਤੱਸਵੀ ਸੋਚ ਵਾਲੇ ਸੰਗਠਨ ਸਿਵ ਸੈਨਾ ਵੱਲੋਂ ਜੋ 29 ਅਪ੍ਰੈਲ 2022 ਨੂੰ ਪਟਿਆਲੇ ਵਿਖੇ ਡੂੰਘੀ ਸਾਜ਼ਿਸ ਤਹਿਤ ਭੜਕਾਊ ਬਿਆਨਬਾਜੀ ਕਰਕੇ ਅਤੇ ਹਥਿਆਰਾਂ ਨਾਲ ਲੈਂਸ ਹੋ ਕੇ ਮਾਹੌਲ ਨੂੰ ਵਿਸਫੋਟਕ ਬਣਾਕੇ ਹਾਲਾਤ … More
ਦੇਸ਼ ਦੇ ਨੌਜਵਾਨ ਬਹੁਤ ਪ੍ਰਤਿਭਾਸ਼ਾਲੀ; ਭਾਰਤ ਕੋਲ 2030 ਤੱਕ ਵਿਸ਼ਵ ਦੀ ਅਗਵਾਈ ਕਰਨ ਦਾ ਸੁਨਿਹਰੀ ਮੌਕਾ: ਹਬੀਬ ਖ਼ਾਨ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਾਲਾਨਾ ਤਕਨੀਕੀ ਮੇਲੇ ‘ਟੈਕ ਇਨਵੈਂਟ 2022’ ਦਾ ਰਸਮੀ ਤੌਰ ’ਤੇ ਉਦਘਾਟਨ ਕਰਦਿਆਂ ਭਾਰਤ ਸਰਕਾਰ ਦੇ ਆਰਕੀਟੈਕਚਰ ਕੌਂਸਲ ਦੇ ਪ੍ਰਧਾਨ ਸ਼੍ਰੀ ਹਬੀਬ ਖ਼ਾਨ ਨੇ ਦਾਅਵਾ ਕੀਤਾ ਕਿ ਸਾਡੇ ਦੇਸ਼ ਦੇ ਨੌਜਵਾਨ ਤਕਨਾਲੋਜੀ, ਇੰਜੀਨੀਅਰਿੰਗ ਅਤੇ ਪ੍ਰਬੰਧਨ ਖੇਤਰਾਂ ਵਿੱਚ … More
ਸੂਬਾ ਖ਼ੈਬਰ ਪਖਤੂਨਖਵਾ ’ਚ ਹੋਏ ਦੇ ਸਿੱਖਾਂ ਦੀ ਟਾਰਗੈਟ ਕਿਲਿੰਗ ਰਾਹੀਂ ਬੇਰਹਿਮ ਕਤਲ ਦੀ ਕੀਤੀ ਨਿੰਦਾ
ਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ’ਚ ਸਰਬੰਦ ਦੇ ਬਾਟਾ ਬਜ਼ਾਰ ਵਿਚ ਮਸਾਲਾ ਵੇਚਣ ਵਾਲੇ ਦੋ ਸਿੱਖ ਦੁਕਾਨਦਾਰ ਕੁਲਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਦਿਨ ਦਿਹਾੜੇ … More
ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਕੇਸ ਦਰਜ ਕਰਨਾ ਨਾਕਾਬਲੇ ਬਰਦਾਸ਼ਤ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਰਾਜਸਥਾਨ ਦੇ ਗੰਗਾਨਗਰ ਵਿਖੇ ਨਗਰ ਕੀਰਤਨ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਲੈ ਕੇ ਸਿੱਖਾਂ ’ਤੇ ਕੇਸ ਦਰਜ … More
ਸੀਟੂ ਦੇ ਉਦੇਸ਼ਾਂ ਅਤੇ ਫੌਰੀ ਕਾਰਜਾਂ ਦੇ ਪ੍ਰਚਾਰ ਦੀ ਮੁਹਿੰਮ ਪੂਰੇ ਮਈ ਮਹੀਨੇ ਦੌਰਾਨ ਜਾਰੀ ਰੱਖੀ ਜਾਵੇਗੀ : ਚੰਦਰ ਸ਼ੇਖਰ
ਚੰਡੀਗਡ਼੍ਹ, (ਉਮੇਸ਼ ਜੋਸ਼ੀ) – ਸੀਟੂ ਦੀ ਚੰਡੀਗਡ਼੍ਹ ਵਿਖੇ ਸੰਪਨ ਹੋਈ ਆਲ ਇੰਡੀਆ ਵਰਕਿੰਗ ਕਮੇਟੀ ਦੇ ਫੈਸਲੇੇ ਅਨੂਸਾਰ ਪੰਜਾਬ ਸੀਟੂ ਦੀਆਂ ਸਾਰੀਆਂ ਕਮੇਟੀਆਂ ਅਤੇ ਯੂਨੀਅਨਾਂ ਵਲੋਂ ਸੀਟੂ ਦੇ ਬੁਨਿਆਦੀ ਉਦੇਸ਼ਾਂ ਅਤੇ ਮੌਜੂਦਾ ਸਮੇਂ ਦੇ ਕਾਰਜਾਂ ਦੀ ਪੂਰਤੀ ਲਈ ਜੋਰਦਾਰ ਮੁਹਿੰਮ ਚਲਾਈ … More
ਭਾਰਤ ’ਚ ਸੱਭ ਤੋਂ ਵੱਧ ਹੋਣਹਾਰ ਦਿਮਾਗ ਮੌਜੂਦ, ਦੇਸ਼ ਨੂੰ ਵਿਸ਼ਵ ਦੇ ਸਿਖਰ ’ਤੇ ਪਹੁੰਚਣ ਲਈ ਨੌਜਵਾਨ ਕਰਨ ਕੋਸ਼ਿਸ਼: ਸ਼੍ਰੀ ਮਾਲਾ ਰੈੱਡੀ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵਿਦਿਆਰਥੀਆਂ ਨਾਲ ਵਿਸ਼ੇਸ਼ ਰੂਬਰੂ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਤੇਲੰਗਾਨਾ ਦੇ ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਮਾਲਾ ਰੈੱਡੀ ਨੇ ਕਿਹਾ ਕਿ ਸਾਡੇ ਦੇਸ਼ ਦੀ ਧਰਤੀ ਨੂੰ ਬਖਸ਼ਿਸ਼ ਪ੍ਰਾਪਤ ਹੈ, ਜਿਸ ਨੇ ਸੂਝਵਾਨ ਅਤੇ ਹੋਣਹਾਰ ਦਿਮਾਗਾਂ ਨੂੰ ਜਨਮ … More
ਭਾਈ ਜਗਤਾਰ ਸਿੰਘ ਹਵਾਰਾ ਦੇ ਜਨਮ ਦਿਹਾੜੇ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀਕਲਾ ਲਈ ਅਰਦਾਸ ਸਮਾਗਮ
ਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਹਵਾਰਾ ਦਾ ਜਨਮ ਦਿਹਾੜਾ ਮਿਤੀ 17 ਮਈ ਨੂੰ ਦਿੱਲੀ ਦੇ ਗੁਰਦੁਆਰਾ ਪ੍ਰਿਥਵੀ ਪਾਰਕ ਵਿਖੇ, ਬੰਦੀ ਸਿੰਘਾਂ ਦੀ ਬੰਦ ਖਲਾਸੀ ਅਤੇ ਚੜ੍ਹਦੀਕਲਾ ਲਈ ਅਰਦਾਸ ਸਮਾਗਮ ਦੇ ਰੂਪ … More
ਮਸਲਾ ਭਾਈ ਮੰਡ, ਬਾਦਲ, ਮਾਨ ਜਾਂ ਹੋਰ ਆਗੂਆਂ ਦਾ ਨਹੀਂ, ਮੁੱਖ ਮਸਲਾ 30-30 ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਕੌਮੀ ਮਸਲਿਆ ਨੂੰ ਹੱਲ ਕਰਵਾਉਣ ਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ - “ਜੇਲ੍ਹ ਜ਼ਿੰਦਗੀ ਕਿੰਨੀ ਕਠਿਨ ਅਤੇ ਤਪੱਸਿਆ ਹੈ, ਉਹ ਉਨ੍ਹਾਂ ਨੂੰ ਹੀ ਪਤਾ ਹੈ ਜਿਨ੍ਹਾਂ ਨੂੰ 30-30 ਸਾਲ ਕਾਲਕੋਠੜੀਆਂ ਵਿਚ ਬੈਠਿਆ ਨੂੰ ਹੋ ਗਏ ਹਨ ਅਤੇ ਜਿੰਦਗੀ ਦਾ ਅੱਧਾ ਹਿੱਸਾ ਜੇਲ੍ਹਾਂ ਵਿਚ ਹੀ ਗੁਜਰ ਗਿਆ ਹੈ । ਉਹ … More








