ਪੰਜਾਬ

06.05.2022 Taunsa School 02.resized

ਕਿਤਾਬਾਂ ਵਿਦਿਆਰਥੀਆਂ ਦੀ ਉਤਸੁਕਤਾ ਵਧਾਉੁਣ ਤੇ ਉਨ੍ਹਾਂ ਦੇ ਜੁਆਬ ਲੱਭਣ ’ਚ ਹੋਣਗੀਆਂ ਸਹਾਈ- ਡੀ ਸੀ ਰੰਧਾਵਾ

ਰੈਲਮਾਜਰ, ( ਉਮੇਸ਼ ਜੋਸ਼ੀ) – ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੈਲਮਾਜਰਾ ਅਤੇ ਸਰਕਾਰੀ ਮਿਡਲ ਸਕੂਲ ਟੌਂਸਾ ਵਿਖੇ ਮੈਕਸ ਸਪੈਸ਼ਲਿਟੀ ਫ਼ਿਲਮਜ਼ ਲਿਮਟਿਡ ਵੱਲੋਂ ਬਣਾਈਆਂ ਲਾਇਬ੍ਰੇਰੀਆਂ ਦੀ ਸ਼ੁਰੂਆਤ ਕੀਤੀ। ਇਹ ਲਾਇਬ੍ਰੇਰੀਆਂ ਸੀ. ਐਸ. ਆਰ. ਗਤੀਵਿਧੀਆਂ … More »

ਪੰਜਾਬ | Leave a comment
2.resized

ਕੰਢੀ ਇਲਾਕੇ ਦੇ ਖੇਤੀਬਾੜੀ ਵਿਕਾਸ ਲਈ ਨੀਤੀ ਅਯੋਗ ਦੇ ਮੈਂਬਰ ਪ੍ਰੋ. ਰਮੇਸ਼ ਚੰਦ ਵੱਲੋਂ ਵਿਚਾਰ ਵਟਾਂਦਰਾ

ਬਲਾਚੌਰ, (ਉਮੇਸ਼ ਜੋਸ਼ੀ) – ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਮੈਂਬਰ ਪ੍ਰੋ. ਰਮੇਸ਼ ਚੰਦ ਵੱਲੋਂ ਪੰਜਾਬ ਦੇ ਕੰਢੀ ਇਲਾਕੇ ਦੇ ਖੇਤੀ ਵਿਕਾਸ ਲਈ ਇੱਕ ਵਿਸ਼ੇਸਇਕੱਤਰਤਾ ਨੀਤੀ ਭਵਨ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਡਾ. ਮਨਮੋਹਨਜੀਤ ਸਿੰਘ, ਨਿਰਦੇਸ਼ਕ, ਖੇਤਰੀ … More »

ਪੰਜਾਬ | Leave a comment
mannsaab(2)

ਸੀ.ਏ.ਏ, ਐਨ.ਆਰ.ਸੀ, ਐਨ.ਪੀ.ਆਰ, ਅਫਸਪਾ, ਯੂ.ਏ.ਪੀ.ਏ. ਸਭ ਕਾਲੇ ਕਾਨੂੰਨ ਘੱਟ ਗਿਣਤੀਆਂ ਉਤੇ ਜ਼ਬਰ ਕਰਨ ਲਈ ਹਨ, ਸਭ ਨਿਵਾਸੀ ਵਿਰੋਧ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਇੰਡੀਆਂ ਦੇ ਵਿਧਾਨ ਵਿਚ ਦਰਜ ਧਾਰਾ 14, 19, 21 ਰਾਹੀ ਇਥੋਂ ਦੇ ਸਭ ਬਸਿੰਦਿਆਂ ਅਤੇ ਨਾਗਰਿਕਾਂ ਨੂੰ ਬਰਾਬਰਤਾ ਦੀ ਸੋਚ ਦੇ ਆਧਾਰ ਤੇ ਮੁਲਕ ਵਿਚ ਬਿਨ੍ਹਾਂ ਕਿਸੇ ਡਰ-ਭੈ ਦੇ ਆਜ਼ਾਦੀ ਨਾਲ ਵਿਚਰਣ, ਆਪਣੇ ਵਿਚਾਰ ਪ੍ਰਗਟ ਕਰਨ, … More »

ਪੰਜਾਬ | Leave a comment
Trishneet Arora at St Gallen Symposium.resized

ਲੁਧਿਆਣਾ ਦੇ ਮੁੰਡੇ ਤਿ੍ਰਸ਼ਨੀਤ ਅਰੋੜਾ ਸੇਂਟ ਗੈਲੇਨ ਸਿੰਪੋਜਿਅਮ ਸਿਵਟਜਰਲੈਂਡ ਦੁਆਰਾ 200 ਗਲੋਬਲ ਲੀਡਰਸ ਵਿਚ ਸ਼ੂਮਾਰ

ਲੁਧਿਆਣਾ : ਸਿਰਫ਼ 28 ਸਾਲ ਦੀ ਛੋਟੀ ਉਮਰ ਵਿੱਚ ਆਪਣੀ ਸਫਲਤਾਵਾਂ ਵਿੱਚ ਇੱਕ ਅਤੇ ਨਵੀਂ ਉਪਲਬਧੀ ਜੋੜਦੇ ਹੋਏ, ਸ਼ਹਿਰ ਦੇ ਮੁੰਡੇ ਤਿ੍ਰਸ਼ਨੀਤ ਅਰੋੜਾ ਨੂੰ ਸੇਂਟ ਗੈਲੇਨ ਸਿੰਪੋਜਿਅਮ ਸਿਵਟਜਰਲੈਂਡ ਦੁਆਰਾ ‘ਲੀਡਰ ਫਾਰ ਟੁਮਾਰੋ’ ਦੇ ਰੂਪ ਵਿੱਚ ਦੁਨੀਆ ਭਰ ਦੇ 200 ਲੋਕਾਂ … More »

ਪੰਜਾਬ | Leave a comment
ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਮੈਕਸ ਸਪੈਸ਼ਲਿਟੀ ਫ਼ਿਲਮਜ਼ ਲਿਮਟਿਡ ਦੇ ਅਧਿਕਾਰੀਆਂ ਨਾਲ ਜ਼ਿਲ੍ਹੇ ਵਿੱਚ ਪੋਲੀਥੀਨ/ਪਲਾਸਟਿਕ ਰੀ-ਸਾਇਕਲਿੰਗ ਪਲਾਂਟ ਦੀ ਸਥਾਪਤੀ ਬਾਰੇ ਮੀਟਿੰਗ ਕਰਦੇ ਹੋਏ।

ਡਿਪਟੀ ਕਮਿਸ਼ਨਰ ਰੰਧਾਵਾ ਵੱਲੋਂ ਜ਼ਿਲ੍ਹੇ ਵਿੱਚ ਪੋਲੀਥੀਨ/ਪਲਾਸਟਿਕ ਰੀਸਾਇਕਲਿੰਗ ਪਲਾਂਟ ਦੀ ਸਥਾਪਤੀ ਸਬੰਧੀ ਮੈਕਸ ਸਪੈਸ਼ਲਿਟੀ ਫ਼ਿਲਮਜ਼ ਦੇ ਪ੍ਰਬੰਧਕਾਂ ਨਾਲ ਮੀਟਿੰਗ

ਰੈਲਮਾਜਰ, (ਉਮੇਸ਼ ਜੋਸ਼ੀ) – ਜ਼ਿਲ੍ਹੇ ਵਿੱਚ ਪੋਲੀਥੀਨ ਲਿਫ਼ਾਫ਼ਿਆਂ/ਪਲਾਸਿਟਕ ਸਮੱਗਰੀ ਦੀ ਰੀਸਾਈਕਲਿੰਗ ਲਈ ਯਤਨਸ਼ੀਲ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਮੈਕਸ ਸਪੈਸ਼ਲਿਟੀ ਫ਼ਿਲਮਜ਼ ਕੰਪਨੀ ਦਾ ਦੌਰਾ ਕਰਕੇ, ਕੰਪਨੀ ਪ੍ਰਬੰਧਕਾਂ ਨਾਲ ਇਸ ਪ੍ਰਾਜੈਕਟ ਨੂੰ ਜ਼ਮੀਨੀ ਰੂਪ ਦੇਣ ਲਈ ਮੀਟਿੰਗ ਕੀਤੀ। … More »

ਪੰਜਾਬ | Leave a comment
Press Pic 1(20).resized

‘ਵਾਤਾਵਰਣ ਵਭਿੰਨਤਾ ਅਤੇ ਵਾਤਾਵਰਣ ਨਿਆਂ-ਸ਼ਾਸ਼ਤਰ’ ਵਿਸ਼ੇ ’ਤੇ ਸੁਪਰੀਮ ਕੋਰਟ ਦੇ ਜੱਜਾਂ ਸਮੇਤ 20 ਦੇਸ਼ਾਂ ਦੇ ਨੁਮਾਇੰਦੇ ਪਾਉਣਗੇ ਵਿਚਾਰਾਂ ਦੀ ਸਾਂਝ

ਚੰਡੀਗੜ੍ਹ – ਵਾਤਾਵਰਨ ਸੁਰੱਖਿਆ ਨਾਲ ਸਬੰਧਤ ਮਹੱਤਵਪੂਰਨ ਆਲਮੀ ਵਿਸ਼ਿਆਂ ਸਬੰਧੀ ਭਾਰਤ ਵੱਲੋਂ ਮਿੱਥੇ ਟੀਚਿਆਂ ਦੀ ਪ੍ਰਾਪਤੀ ਲਈ ਪੁਖਤਾ ਰੋਡਮੈਪ ਬਣਾਉਣ ਦੇ ਉਦੇਸ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ 7-8 ਮਈ ਨੂੰ ਦੋ ਰੋਜ਼ਾ ਅੰਤਰਰਾਸ਼ਟਰੀ ਲਾਅ ਕਾਨਫ਼ਰੰਸ ਦਾ ਆਯੋਜਨ ਕਰਵਾਇਆ ਜਾ ਰਿਹਾ … More »

ਪੰਜਾਬ | Leave a comment
IMG-20220504-WA0073.resized

ਟਾਟਾ ਟੈਕਨਾਲੋਜੀਜ਼ ਵੱਲੋਂ ਪੰਜਾਬ ਵਿੱਚ ਇਲੈਕਟ੍ਰਿਕ ਵਾਹਨ ਪ੍ਰੋਡਕਸ਼ਨ ਸੈਂਟਰ ਸਥਾਪਤ ਕਰਨ ਦੀ ਪੇਸ਼ਕਸ਼

ਬਲਾਚੌਰ, (ਉਮੇਸ਼ ਜੋਸ਼ੀ) – ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਭਰਪੂਰ ਅਵਸਰ ਪ੍ਰਦਾਨ ਕਰਨ ਲਈ ਅਤੇ ਉਦਯੋਗ  ਨੂੰ ਹੁਲਾਰਾ ਦੇਣ ਲਈ ਟਾਟਾ ਟੈਕਨਾਲੋਜੀ ਨੇ ਪੰਜਾਬ ਵਿੱਚ  ਇਲੈਕਟ੍ਰਿਕ ਵਾਹਨ ਪ੍ਰੋਡਕਸ਼ਨ ਸੈਂਟਰ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ,  ਜਿਸ ਦੇ ਮਕਸਦ ਲਈ ਟਾਟਾ … More »

ਪੰਜਾਬ | Leave a comment
IMG-20220504-WA0014.resized

ਪੰਜਾਬ ਸਰਕਾਰ ਨੇ ਜੇ ਸਿੱਖਾਂ ‘ਤੇ ਬਣਾਏ ਝੂਠੇ ਕੇਸਾਂ ਨੂੰ ਵਾਪਸ ਲੈਣ ਅਤੇ ਰੇਡਾਂ ਨਾ ਮਾਰਨ ਦੀ ਗੱਲ ਤੇ ਅਮਲ ਕੀਤਾ, ਤਾਂ ਇਹ ਮਾਹੌਲ ਨੂੰ ਸਹੀ ਰੱਖਣ ਲਈ ਅੱਛਾ ਹੋਵੇਗਾ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ – “ਕਿਉਂਕਿ ਅਸੀਂ ਖ਼ਾਲਿਸਤਾਨ ਦੇ ਸੰਬੰਧ ਵਿਚ ਕੇਸ ਸੁਪਰੀਮ ਕੋਰਟ ਵਿਚ ਜਿੱਤ ਚੁੱਕੇ ਹਾਂ । ਜੋ ਵੀ ਸ਼ਰਾਰਤੀ ਅਨਸਰ ਜਾਂ ਸੰਗਠਨ ਇਸ ਵਿਰੁੱਧ ਕੋਈ ਗੱਲ ਕਰਦਾ ਹੈ, ਉਸ ਵਿਰੁੱਧ ਉਸੇ ਸਮੇਂ ਸੁਪਰੀਮ ਕੋਰਟ ਦੀ ਮਾਣਹਾਨੀ ਕਰਨ ਦਾ ਕੇਸ … More »

ਪੰਜਾਬ | Leave a comment
WhatsApp Image 2022-04-17 at 8.23.37 AM.resized

ਸਿਹਤ ਵਿਭਾਗ ਵੱਲੋਂ ਲੂਅ ਤੋਂ ਬਚਾਅ ਲਈ ਅਡਵਾਈਜਰੀ ਜਾਰੀ

ਬਲਾਚੌਰ, ( ਉਮੇਸ਼ ਜੋਸ਼ੀ) :- ਸਿਹਤ ਵਿਭਾਗ ਨੇ ਸੂਬੇ ਵਿਚ ਪੈ ਰਹੀ ਭਿਆਨਕ ਗਰਮੀ ਨਾਲ ਹੋਣ ਵਾਲੀਆਂ ਸੰਭਾਵਿਤ ਮੌਤਾਂ ਨੂੰ ਰੋਕਣ ਲਈ ਸਿਹਤ ਅਡਵਾਈਜਰੀ ਜਾਰੀ ਕੀਤੀ ਹੈ। ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਨਿਰਦੇਸ਼ਾਂ ਅਨੁਸਾਰ ਲੈਫ. ਜਨਰਲ ਬਿਕਰਮ ਸਿੰਘ ਸਬ … More »

ਪੰਜਾਬ | Leave a comment
meeting photo2.5.resized

ਮੰਦਰ ਕਮੇਟੀ ਅਤੇ ਸੰਗਤ, ਸਿਵ ਸੈਨਿਕ+ਬਾਦਲ ਦਲ ਗੱਠਜੋੜ ਅਤੇ ਪੰਜਾਬ ਪੁਲਿਸ ਵੱਲੋਂ ਸਿੱਖਾਂ ਉਪਰ ਪਾਈ ਜਾ ਰਹੀ ਦਹਿਸ਼ਤ ਗੈਰ-ਕਾਨੂੰਨੀ : ਇਮਾਨ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ – “ਪਿਛਲੇ ਦਿਨੀਂ ਪਟਿਆਲਾ ਵਿਖੇ ਮੰਦਰ ਕਮੇਟੀ ਅਤੇ ਸੰਗਤ, ਸ਼ਿਵ ਸੈਨਿਕ+ਬਾਦਲ ਦਲ ਗੱਠਜੋੜ ਵੱਲੋਂ ਜੋ ਬਾਬਾ ਬੰਦਾ ਸਿੰਘ ਬਹਾਦਰ ਦਾ ਸਥਾਪਿਤ ਕੀਤਾ ਗਿਆ ਖ਼ਾਲਸਾ ਰਾਜ ਜਿਸ ਵਿਚ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰ ਕੌਰ, ਚਾਰ ਸਾਹਿਬਜਾਦੇ, ਬਾਬਾ ਮੋਤੀ … More »

ਪੰਜਾਬ | Leave a comment