ਪੰਜਾਬ
ਰਾਸ਼ਟਰਪਤੀ ਰਾਮਨਾਥ ਕੋਵਿੰਦ ਕਿਸਾਨੀ ਮਾਮਲੇ ’ਚ ਤੁਰੰਤ ਦਖ਼ਲ ਦੇਣ : ਭਾਈ ਤੁੰਗ, ਪ੍ਰੋ: ਖਿਆਲਾ
ਮਾਨਾਵਾਲਾ / ਅੰਮ੍ਰਿਤਸਰ – ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਸ੍ਰੀ ਸਹਿਜ ਪਾਠ ਦੀ ਚਲਾਈ ਗਈ ਲੜੀ ਦੌਰਾਨ ਅੱਜ ਦੋ ਸਹਿਜ ਪਾਠਾਂ ਦੇ ਭੋਗ ਉਪਰੰਤ ਸੱਤਵੇਂ ਅਤੇ ਅੱਠਵੇਂ ਸਹਿਜ ਪਾਠਾਂ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਸਰਬੱਤ ਦੇ ਭਲੇ, ਕਿਸਾਨ ਸੰਘਰਸ਼ … More
ਬੀਜੇਪੀ-ਸੰਘ ਅਤੇ ਕਾਂਗਰਸ ਨੇ ਰਲਕੇ ਸਿੱਖ ਕੌਮ ਦਾ ਕਤਲੇਆਮ, ਨਸਲਕੁਸ਼ੀ, ਨਸਲੀ ਸਫ਼ਾਈ, ਵਿਰਸੇ ਅਤੇ ਵਿਰਾਸਤੀ ਯਾਦਗਰਾਂ ਦੀ ਤਬਾਹੀ ਕੀਤੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ – “ਬੀਜੇਪੀ-ਆਰ.ਐਸ.ਐਸ. ਉਹ ਕੱਟੜਵਾਦੀ ਪਾਰਟੀ ਹੈ ਜਿਸਦੀ ਨੀਤੀ ਇੰਡੀਆ ਦੀ ਕੱਟੜਵਾਦੀ ਸੋਚ ਅਧੀਨ ਹਿੰਦੂ ਰਾਸ਼ਟਰ ਕਾਇਮ ਕਰਨਾ ਹੈ । ਇਸਦਾ ਇਕ ਹੋਰ ਵੀ ਗੁੱਝਾ ਮਕਸਦ ਹੈ ਕਿ 1950 ਦੇ ਵਿਧਾਨ ਨੂੰ ਖ਼ਤਮ ਕਰਕੇ ਨਾਜੀਆ ਦੀ (1918-1933) ਅਡੋਲਫ ਹਿਟਲਰ … More
ਸੁੱਚਾ ਸਿੰਘ ਲੰਗਾਹ ਨੇ ਮੁੜ ਸਿੱਖ ਪੰਥ ਵਿਚ ਸ਼ਾਮਿਲ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਭਾਵੁਕ ਅਪੀਲ
ਅੰਮ੍ਰਿਤਸਰ : ਪੰਥ ਚੋਂ ਛੇਕੇ ਗਏ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਪੱਤਰਕਾਰਾਂ ਦੇ ਸਾਹਮਣੇ ਭਾਵਕ ਹੁੰਦਿਆਂ ਪੰਥ ‘ਚ ਮੁੜ ਸ਼ਾਮਲ ਕਰਨ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ … More
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਪੈਰਾ-ਉਲੰਪਿਕ ਖਿਡਾਰੀਆਂ ਲਈ ‘ਆਰ ਟੀਕਾਰਾਮ ਸਪੋਰਟਸ ਸਕਾਲਰਸ਼ਿਪ’ ਦਾ ਐਲਾਨ
ਚੰਡੀਗੜ੍ਹ – ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬੀ.ਪੀਐਡ ਦੀ ਵਿਦਿਆਰਥਣ ਅਤੇ ਪ੍ਰਾਈਵੇਟ ਡਰਾਈਵਰ ਦੀ 21 ਸਾਲਾ ਬੇਟੀ ਅਰੁਣਾ ਤੰਵਰ ਟੋਕਿਓ ਪੈਰਾ-ਉਲੰਪਿਕਸ-2021 ਲਈ ਪੈਰਾ-ਤਾਈਕਵਾਂਡੋ ਖੇਡ ’ਚ ਦੇਸ਼ ਦੀ ਨੁਮਾਇੰਦਗੀ ਕਰਨ ਜਾ ਰਹੀ ਹੈ। ਭਿਵਾਨੀ ਜ਼ਿਲ੍ਹੇ ਦੇ ਪਿੰਡ ਦਿਨੌੜ ਦੀ ਵਸਨੀਕ ਅਰੁਣਾ ਮੌਜੂਦਾ … More
ਕੇਂਦਰ ਅੜੀਅਲ ਵਤੀਰਾ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰੇ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਪ੍ਰਤੀ ਅੜੀਅਲ ਵਤੀਰਾ ਤਿਆਗਦਿਆਂ ਕਿਸਾਨ ਮਸਲਿਆਂ ਦੇ ਸਥਾਈ ਹੱਲ ਲਈ ਕਿਸਾਨ ਆਗੂਆਂ ਦੀ ਤੁਰੰਤ … More
ਕਰੋਨਾ ਦੇ ਅੱਗੇ ਜਿੰਦਗੀ ਦੀ ਜੰਗ ਹਾਰ ਗਏ ਉਡਣੇ ਸਿੱਖ ਮਿਲਖਾ ਸਿੰਘ
ਚੰਡੀਗੜ੍ਹ – ਫਲਾਇੰਗ ਸਿੱਖ ਮਿਲਖਾ ਸਿੰਘ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਸ਼ਨਿਚਰਵਾਰ ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਜਿੰਦਗੀ ਦੀ ਹਰ ਮੁਸ਼ਕਿਲ ਨੂੰ ਠੋਕਰ … More
ਸਿੱਖ ਵਜ਼ੀਰਾਂ ਦੇ ਨਾਵਾਂ ਨਾਲ ‘ਸਿਰਦਾਰ ਅਤੇ ਸਿੰਘ’ ਪ੍ਰਕਾਸ਼ਿਤ ਨਾ ਕਰਕੇ ਪ੍ਰੈਸ ਤੇ ਅਖ਼ਬਾਰ ਸਾਡੀ ਕੌਮੀ ਤੌਹੀਨ ਕਰਨ ਦੀ ਗੁਸਤਾਖੀ ਕਰ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਜ਼ੀਰਾਂ ਵਿਚ ਆਪਣੇ ਸਿਆਸੀ, ਮਾਲੀ ਅਤੇ ਨਿੱਜੀ ਮੁਫਾਦਾ ਨੂੰ ਲੈਕੇ ਵੱਡੀ ਖਿਚੋਤਾਣ ਚੱਲ ਰਹੀ ਹੈ, ਤਾਂ ਉਸ ਸਮੇਂ ਸਰਕਾਰ ਵਿਰੋਧੀ ਵਿਚਾਰ ਰੱਖਣ ਵਾਲੇ ਸਿੱਖ ਵਜ਼ੀਰਾਂ ਸ. ਸੁਖਜਿੰਦਰ ਸਿੰਘ ਰੰਧਾਵਾ, … More
ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਪ੍ਰਤੀ ਨਕਾਰਾਤਮਿਕ ਰਵੱਈਏ ਲਈ ਬੀਬੀ ਜਗੀਰ ਕੌਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ
ਅੰਮ੍ਰਿਤਸਰ – ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ‘ਚ ਵਾਪਰੀ ਗੈਰ ਇਖ਼ਲਾਕੀ ਘਟਨਾ ‘ਚ ਸ਼ਾਮਿਲ ਦੋਸ਼ੀ ਮੁਲਜ਼ਮਾਂ ‘ਤੇ ਬਣਦੀ ਕਾਰਵਾਈ ਪ੍ਰਤੀ ਪੁਲੀਸ ਪ੍ਰਸ਼ਾਸਨ ਦੀ ਢਿੱਲ ਮੱਠ ਨੂੰ ਅਫ਼ਸੋਸਨਾਕ ਕਰਾਰ ਦਿੰਦਿਆਂ ਦੋਸ਼ੀਆਂ ‘ਤੇ ਸਖ਼ਤ ਤੇ ਮਿਸਾਲੀ ਕਾਰਵਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ … More
ਝੋਨਾ ਲਗਾਉਣ ਦੀ ਮਸਰੂਫ਼, ਕਿਸਾਨਾਂ ਦੀ ਥਾਂ ਕਾਰੋਬਾਰੀ ਤੇ ਵਪਾਰੀ ਲੋਕ ਦਿਲੀ ਮੋਰਚੇ ਦਾ ਹਿੱਸਾ ਬਣਨ: ਕਰਤਾਰ ਸਿੰਘ ਪਹਿਲਵਾਨ
ਜੰਡਿਆਲਾ / ਅੰਮ੍ਰਿਤਸਰ – ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਜਾਰੀ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਟੀ ਰੋਡ ‘ਤੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ, ਵਡਾਲੀ ਡੋਗਰਾਂ ਵਿਖੇ ਆਰੰਭੇ ਗਏ ਸਹਿਜ ਪਾਠਾਂ ਦੀ ਲੜੀ ਸਮਾਗਮ ਵਿਚ ਪਰਿਵਾਰ ਸਮੇਤ ਸ਼ਿਰਕਤ … More
ਵਿਕਾਸ ਕਾਰਜਾਂ ਨੂੰ ਲੈ ਕੇ ਸਵਿਸ ਕਾਲੋਨੀਆਂ ਦੇ ਵਾਸੀਆਂ ਦਾ ਵਫ਼ਦ ਨਗਰ ਨਿਗਮ ਕਮਿਸ਼ਨਰ ਨੂੰ ਮਿਲਿਆ
ਅੰਮ੍ਰਿਤਸਰ – ਸਥਾਨਕ ਸਵਿਸ ਕਾਲੋਨੀਆਂ ( ਸਵਿਸ ਗਰੀਨ, ਸਵਿਸ ਲੈਂਡ) ਦੇ ਨਿਵਾਸੀਆਂ ਵੱਲੋਂ ਅੱਜ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਅਤੇ ਡਿਵੈਲਪਮੈਂਟ ਮਾਮਲਿਆਂ ਨੂੰ ਲੈ ਕੇ ਇਕ ਵਫ਼ਦ ਵੱਲੋਂ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨਾਲ ਮੁਲਾਕਾਤ ਕਰਦਿਆਂ ਮੰਗ ਪੱਤਰ ਸੌਂਪਿਆ ਗਿਆ। … More









