ਪੰਜਾਬ

20210529_091521.resized

ਪਾਕਿਸਤਾਨ ਅਤੇ ਭਾਰਤ ਅੰਦਰ ਸਿੱਖਾਂ ਪ੍ਰਤੀ ਮਾੜਾ ਵਰਤਾਰਾ ਚਿੰਤਾਜਨਕ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਮਹਿਤਾ ਚੌਕ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਵਿਚ ਤਾਲਿਬਾਨ ਵੱਲੋਂ ਸਿੱਖ ਭਾਈਚਾਰੇ ਨੂੰ ਦਿੱਤੀਆਂ ਗਈਆਂ ਧਮਕੀਆਂ, ਭਾਰਤ ਦੇ ਵੱਖ ਵੱਖ ਹਿੱਸਿਆਂ ‘ਚ ਸਿੱਖਾਂ ਦੀ ਕੁੱਟ ਮਾਰ ਅਤੇ ਬਠਿੰਡਾ … More »

ਪੰਜਾਬ | Leave a comment
 

ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅੰਦਰੋਂ ਪਤਾਸਿਆਂ ਦਾ ਪ੍ਰਸ਼ਾਦ ਬੰਦ ਕਰਕੇ ਬੀਬੀ ਜਗੀਰ ਕੌਰ ਨੇ ਕੀਤਾ ਪਰੰਪਰਾ ਨਾਲ ਖਿਲਵਾੜ : ਪ੍ਰੋ . ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅੰਦਰ ਅਰਦਾਸ ਕਰਾਉਣ ਜਾਂ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕਰਨ ‘ਤੇ ਮਿਲਣ ਵਾਲੇ ਪਤਾਸਿਆਂ ਦਾ ਪ੍ਰਸ਼ਾਦ ਅਤੇ ਸਿਰੋਪਾਉ ਬਖਸ਼ਿਸ਼ ਬੰਦ ਕਰਨ ਨੂੰ ਪਰੰਪਰਾ ਨਾਲ ਖਿਲਵਾੜ ਦਸਦਿਆਂ … More »

ਪੰਜਾਬ | Leave a comment
IMG-20210528-WA0076.resized

ਬਾਦਲਾਂ ਦੀ ਸੇਵਾ ਵਿੱਚ ਦਿੱਲੀ ਕਮੇਟੀ ਦੇ ਕੰਸੰਟਰੇਟਰ ਜਾਣ ਦਾ ਜਾਗੋ ਨੇ ਕੀਤਾ ਸਟਿੰਗ

ਨਵੀਂ ਦਿੱਲੀ – ਜਾਗੋ ਪਾਰਟੀ ਨੇ ਸਟਿੰਗ ਅਪਰੇਸ਼ਨ ਜਾਰੀ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਦਿੱਲੀ ਕਮੇਟੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਦਫ਼ਤਰ ਤੋਂ ਕਮੇਟੀ ਨੇ 27 ਮਈ ਨੂੰ ਕੰਸੰਟਰੇਟਰ ਦੀ ਵੱਡੀ ਖੇਪ ਚੰਡੀਗੜ੍ਹ ਅਤੇ ਬਠਿੰਡਾ ਭੇਜੀ ਹੈ। ਜਾਗੋ ਪਾਰਟੀ ਦੇ … More »

ਪੰਜਾਬ | Leave a comment
51562135_2119841124774929_5527068738911731712_n.resized

ਡਾਕੂਮੈਟਰੀ ਫ਼ਿਲਮਾਂ ਬਣਾਉਣ ਦਾ ਮੁੱਦਾ ਅਤਿ ਗੰਭੀਰ, ਐਸ.ਜੀ.ਪੀ.ਸੀ. ਨੂੰ ਅਹਿਮ ਫੈਸਲੇ ਲੈਣ ਦਾ ਅਧਿਕਾਰ ਨਹੀਂ:ਮਾਨ

ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਪਾਰਲੀਮੈਂਟ ਹੈ । ਜਿਸਦੀ ਜ਼ਿੰਮੇਵਾਰੀ ਗੁਰੂਘਰਾਂ ਦੇ ਪ੍ਰਬੰਧ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ-ਨਾਲ ਸਿੱਖ ਧਰਮ ਅਤੇ ਕੌਮ ਦਾ ਸੰਸਾਰ ਪੱਧਰ ਤੇ ਪ੍ਰਚਾਰ ਕਰਨਾ ਹੈ । ਇਹ … More »

ਪੰਜਾਬ | Leave a comment
manuke.resized

ਪੀ ਏ ਯੂ ਐੱਸ ਸੀ ਬੀ ਸੀ ਐਮਪਲੋਈਜ ਵੈਲਫੇਅਰ ਐਸੋਸੀਏਸ਼ਨ ਨੇ ਦਿੱਤਾ ਮੰਗ ਪੱਤਰ

ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਪੀ ਏ ਯੂ ਐੱਸ ਸੀ ਬੀ ਸੀ ਐਮਪਲੋਈਜ ਵੈਲਫੇਅਰ ਐਸੋਸੀਏਸਨ, ਲੁਧਿਆਣਾ  ਨੇ  ਮਾਨਯੋਗ ਸਰਵਜੀਤ ਕੌਰ ਮਾਣੂਕੇ ( ਐੱਮ ਐੱਲ ਏ, ਜਗਰਾਓਂ ) ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ. ਸਰਬਜੀਤ ਸਿੰਘ ਨੇ … More »

ਪੰਜਾਬ | Leave a comment
sant harnam singh khalsa_edited 2(3).resized

ਦਮਦਮੀ ਟਕਸਾਲ ਵੱਲੋਂ 6 ਜੂਨ ਨੂੰ 37 ਵਾਂ ਸ਼ਹੀਦੀ ਸਮਾਗਮ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ।

ਮਹਿਤਾ ਚੌਕ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ’ਚ ਜੂਨ ’84 ਦੇ ਸਮੂਹ ਸ਼ਹੀਦਾਂ ਦੀ ਯਾਦ ’ਚ 37ਵਾਂ ਸ਼ਹੀਦੀ ਸਮਾਗਮ 6 ਜੂਨ 2021 ਦਿਨ ਐਤਵਾਰ ਨੂੰ ਦਮਦਮੀ ਟਕਸਾਲ ਦੇ … More »

ਪੰਜਾਬ | Leave a comment
 

ਇਪਟਾ ਦੇ ਸਥਾਪਨਾ ਦਿਵਸ ਦੇ ਸਬੰਧ ਵਿਚ ਹੋਈ ਆਨ ਲਾਇਨ ਚਰਚਾ ਵਿਚ ਇਪਟਾ ਦੀਆਂ ਚਾਰ ਪੀੜੀਆਂ ਹੋਈਆਂ ਸ਼ਾਮਿਲ

ਇਪਟਾ, ਪੰਜਾਬ ਵੱਲੋਂ ਅਯੋਜਿਤ ਇਪਟਾ ਦੇ ਸਥਾਪਨਾ ਦਿਵਸ ਦੇ ਸਬੰਧ ਆਨ ਲਾਇਨ ਚਰਚਾ ਮੌਕੇ ਇਪਟਾ ਦੇ ਮੁੱਢਲੇ ਕਾਰਕੁਨ ਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਡਾ. ਰਾਜਵੰਤ ਕੌਰ ਮਾਨ ‘ਪ੍ਰੀਤ’ ਕੰਵਲਜੀਤ ਸਿੰਘ ਸੂਰੀ, ਸਵਰਣ ਸਿੰਘ ਸੰਧੂ ਤੇ ਡੋਲੀ ਗੁਲੇਰੀਆਂ ਨੇ ਇਪਟਾ ਦੀਆਂ … More »

ਪੰਜਾਬ | Leave a comment
 

ਜੁਆਇੰਟ ਐਸੋਸੀਏਸ਼ਨ ਆਫ਼ ਕਾਲਜਿਜ਼ ਵੱਲੋਂ ਡਾ.ਜੇ.ਐਸ. ਧਾਲੀਵਾਲ, ਚਰਨਜੀਤ ਸਿੰਘ ਵਾਲੀਆ ਅਤੇ ਪ੍ਰੋ. ਅਵਤਾਰ ਸਿੰਘ ਨੂੰ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਦੇਣ ਦਾ ਐਲਾਨ

ਸਿੱਖਿਆ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖਸ਼ੀਅਤਾਂ ਡਾ. ਜੇ.ਐਸ. ਧਾਲੀਵਾਲ, ਸ. ਚਰਨਜੀਤ ਸਿੰਘ ਵਾਲੀਆ ਅਤੇ ਪ੍ਰੋ. ਅਵਤਾਰ ਸਿੰਘ ਜੀ ਦੇ ਦੇਹਾਂਤ ਨਾਲ ਸਮੁੱਚੇ ਸਿੱਖਿਅਕ ਭਾਈਚਾਰੇ ’ਚ ਸਦਮੇ ਅਤੇ ਸੋਗ ਦੀ ਲਹਿਰ ਹੈ। ਉਚੇਰੀ ਸਿੱਖਿਆ ਦੇ ਖੇਤਰ ’ਚ ਪਾਏ ਬੇਮਿਸਾਲ ਯੋਗਦਾਨਾਂ ਅਤੇ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਇਕ ਹੋਰ ਵਿਵਾਦ ‘ਚ ਘਿਰੀ!

ਅੰਮ੍ਰਿਤਸਰ – ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਿਤ ਧਾਰਮਿਕ ਫਿਲਮਾਂ ਬਣਾਉਣ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਉਲੀਕਿਆ ਜਾ ਰਿਹਾ ਪ੍ਰਾਜੈਕਟ ਵਿਵਾਦਾਂ ਦੇ ਘੇਰੇ ਵਿਚ … More »

ਪੰਜਾਬ | Leave a comment
 

‘ਜੀ.ਏ.ਟੀ.ਆਈ ਪ੍ਰੋਗਰਾਮ’ ਲਈ ਚੁਣੀ ਜਾਣ ਵਾਲੀ ਦੇਸ਼ ਦੀ ਇਕਲੌਤੀ ਪ੍ਰਾਈਵੇਟ ਯੂਨੀਵਰਸਿਟੀ ਬਣੀ

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨਲੋਜੀ ਵਿਭਾਗ (ਡੀ.ਐਸ.ਟੀ) ਵੱਲੋਂ ਸ਼ੁਰੂ ਕੀਤੇ ‘ਜੀ.ਏ.ਟੀ.ਆਈ ਪਾਈਲਟ ਪ੍ਰੋਗਰਾਮ’ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੂੰ ‘ਜੀ.ਏ.ਟੀ.ਆਈ ਚਾਰਟਰ ਇੰਸਟੀਚਿਊਸ਼ਨਜ਼’ ਵਜੋਂ ਚੁਣਿਆ ਗਿਆ ਹੈ। ਮੰਤਰਾਲੇ ਵੱਲੋਂ ਆਈ.ਆਈ.ਟੀਜ਼, ਆਈਸਰ ਮੋਹਾਲੀ ਅਤੇ ਇੰਡੀਅਨ ਇੰਸਟੀਚਿਊਟ ਆਫ਼ ਕੈਮੀਕਲ ਟੈਕਨਾਲੋਜੀ ਹੈਦਰਾਬਾਦ ਵਰਗੇ ਕੇਵਲ … More »

ਪੰਜਾਬ | Leave a comment