ਪੰਜਾਬ

 

1986 ਵਿਚ ਵਾਪਰੇ ਨਕੋਦਰ ਦੁਖਾਂਤ ਦੇ ਦੋਸ਼ੀ ਆਲਮ, ਸ਼ਰਮਾ ਅਤੇ ਗੁਰੂ ਵਿਰੁੱਧ ਐਫ.ਆਈ.ਆਰ. ਤੁਰੰਤ ਦਰਜ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ – “ਜੋ 1986 ਵਿਚ ਨਕੋਦਰ ਵਿਖੇ ਪੁਲਿਸ ਦੀ ਗੋਲੀ ਨਾਲ 4 ਨੌਜ਼ਵਾਨਾਂ ਨੂੰ ਜ਼ਬਰੀ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ ਸੀ, ਉਸ ਸਮੇਂ ਪੰਜਾਬ ਵਿਚ ਬਰਨਾਲਾ ਦੀ ਸਰਕਾਰ ਸੀ ਅਤੇ ਉਸਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ … More »

ਪੰਜਾਬ | Leave a comment
Students of  Ludhiana College of Engineering and Technology, Katani Kalian  paid tribute to martyrdom of Pulwama  & candlelight march  3 copy.resized.resized

ਐਲ ਸੀ ਈ ਟੀ ਦੇ ਵਿਦਿਆਰਥੀਆਂ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ, ਕਟਾਂਣੀ ਕਲਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਪੁੱਲਵਾਮਾ ਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਾਂਤੀਪੂਰਨ ਕੈਂਡਲ ਮਾਰਚ ਦਾ ਆਯੋਜਨ ਕਰਦੇ ਹੋਏ ਗੁਆਂਢੀ ਦੇਸ਼ ਵੱਲੋਂ ਕੀਤੀ ਇਸ ਘਿਣਾਉਣੀ … More »

ਪੰਜਾਬ | Leave a comment
18 CKD 4.resized

ਚੀਫ ਖਾਲਸਾ ਦੀਵਾਨ ਨਵੇਂ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ

ਅੰਮ੍ਰਿਤਸਰ – ਚੀਫ ਖਾਲਸਾ ਦੀਵਾਨ ਦੇ ਨਵੇਂ ਬਣੇ ਪ੍ਰਧਾਨ ਸ: ਨਿਰਮਲ ਸਿੰਘ ਠੇਕੇਦਾਰ ਨੇ ਆਪਣੇ ਸਾਥੀਆਂ ਅਤੇ ਹੋਰ ਨਵੇਂ ਚੁਣੇ ਗਏ ਅਹੁਦੇਦਾਰਾਂ ਨਾਲ ਅਕਾਲ ਪੁਰਖ ਦੀ ਅਪਾਰ ਕ੍ਰਿਪਾ ਦੁਆਰਾ ਇਤਿਹਾਸਕ ਤੇ ਸ਼ਾਨਦਾਰ ਜਿੱਤ ਹਾਸਲ ਕਰਨ ’ਤੇ ਸ਼ੁਕਰਾਨੇ ਵਜੋਂ ਅਜ ਸ੍ਰੀ … More »

ਪੰਜਾਬ | Leave a comment
IMG_0196.resized

ਨਾਮਵਰ ਵਿਦਵਾਨ ਅਤੇ ਖੋਜੀ ਭਾਈ ਮੋਹਨ ਸਿੰਘ ਗਾਰਡ ਸਵਰਗਵਾਸ

ਪਟਿਆਲਾ -: ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਪੁਰਾਤਨ ਸੰਗੀ ਸਾਥੀ ਭਾਈ ਮੋਹਨ ਸਿੰਘ ਗਾਰਡ ਹੈਦਰਾਵਾਦ ਵਿਖੇ ਸਵਰਗ ਸਿਧਾਰ ਗਏ ਹਨ। ਆਪ ਇੱਕ ਨਾਮਵਰ ਵਿਦਵਾਨ, ਖੋਜੀ, ਲੇਖਕ, ਗੁਰਬਾਣੀ ਦੇ ਰਸੀਏ, ਰੰਗਲੇ ਸੱਜਣ, ਚੰਗੇ ਪਾਠੀ ਅਤੇ ਪੰਥਕ ਮਰਿਆਦਾ ਦੀ ਡੱਟਕੇ ਪਹਿਰੇਦਾਰੀ … More »

ਪੰਜਾਬ | Leave a comment
 

ਜੇ ਅਮਰੀਕਾ ਵੈਨੇਜੁਏਲਾ ਦੀਆਂ ਚੋਣਾਂ ਕਰਵਾਉਣ ਲਈ ਯੂ.ਐਨ. ਜਾ ਸਕਦਾ, ਤਾਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਸਕਦੀਆਂ ? : ਮਾਨ

ਫ਼ਤਹਿਗੜ੍ਹ ਸਾਹਿਬ – “ਸੱਭ ਤੋਂ ਪਹਿਲੇ ਮੈਂ ਇਸ ਮਹਾਨ ਦਿਹਾੜੇ ਉਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ ਗੁਰੂ ਰੂਪ ਖ਼ਾਲਸਾ ਤੋਂ ਆਪਣੀ ਅੰਤਰ-ਆਤਮਾ ਤੋਂ ਮੁਆਫ਼ੀ ਮੰਗਦਾ ਹਾਂ ਕਿ ਅੱਜ ਮੈਂ ਸੰਗਤਾਂ ਦੇ ਦਰਸਨਾਂ ਦੀ ਚਾਹਨਾ ਰੱਖਦੇ ਹੋਏ ਵੀ … More »

ਪੰਜਾਬ | Leave a comment
The student of Kundan Vidya Mandir ,Civil lines , won the heart of the audience through their class presentation  1 copy.resized

ਕੁੰਦਨ ਵਿਦਿਆ ਮੰਦਿਰ ਵਿਚ ਬੱਚਿਆਂ ਵਿਚਲੀਆਂ ਪ੍ਰਤਿਭਾਵਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਭਿਆਚਾਰ ਗਤੀਵਿਧੀਆਂ ਦਾ ਆਯੋਜਨ

ਲੁਧਿਆਣਾ – ਕੁੰਦਨ ਵਿਦਿਆ ਮੰਦਿਰ ਸਕੂਲ, ਸਿਵਲ ਲਾਈਨਜ਼ ਵੱਲੋਂ ਵਿਦਿਆਰਥੀਆਂ ਵਿਚਲੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦੇ ਮੰਤਵ ਨਾਲ ਕੈਂਪਸ ਵਿਚ ਸਟੇਜ ਡਾਂਸ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਛੋਟੇ ਛੋਟੇ ਬੱਚਿਆਂ ਖ਼ੂਬਸੂਰਤ ਡਾਂਸ ਦੇ ਪੇਸ਼ਕਾਰੀ ਕਰਦੇ ਹੋਏ ਆਪਣੀਆਂ … More »

ਪੰਜਾਬ | Leave a comment
IMG-20190207-WA0298.resized

ਗਿੱਲ ‘ਤੇ ਟਿੱਕਾ ਦੀ ਅਗਵਾਈ ‘ਚ ਰੇਲ ਹਾਦਸੇ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੱਢਿਆ ਗਿਆ ਪ੍ਰਭਾਵਸ਼ਾਲੀ ਕੈਡਲ ਮਾਰਚ

ਅੰਮ੍ਰਿਤਸਰ – ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤ ਪਰਿਵਰਾਂ ਨੂੰ ਇਨਸਾਫ ਦਿਵਾਉਣ ਅਤੇ ਮੁੱਖ ਦੋਸ਼ੀ ਮਿਠੂ ਮੈਦਾਨ ਦੀ ਗਿ੍ਫਤਾਰੀ ਲਈ ਅੱਜ ਅਕਾਲੀ ਦਲ ਦੇ ਅੰਮ੍ਰਿਤਸਰ ਹਲਕਾ ਦੱਖਣੀ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ ਦੀ ਅਗਵਾਈ ‘ਚ ਇਕ … More »

ਪੰਜਾਬ | Leave a comment
0521_dainakara.resized

ਮੁਸਤਫ਼ਾ ਅਤੇ ਗੋਇਲ ਨੂੰ ਪਛਾੜ ਕੇ ਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ ਡੀਜੀਪੀ

ਚੰਡੀਗੜ੍ਹ – ਆਈਪੀਐਸ ਅਫ਼ਸਰ ਦਿਨਕਰ ਗੁਪਤਾ ਨੂੰ ਪੰਜਾਬ ਸਰਕਾਰ ਵੱਲੋ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਉਹ 1987 ਬੈਜ ਦੇ ਆਈਪੀਐਸ ਅਫ਼ਸਰ ਹਨ। ਮੌਜੂਦਾ ਡੀਜੀਪੀ ਸੁਰੇਸ਼ ਅਰੋੜਾ ਨੇ ਐਕਸਟੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਸੁਰੇਸ਼ … More »

ਪੰਜਾਬ | Leave a comment
50670713_2204266919625628_3530585102973140992_n.resized

ਇਹ ਮੋਦੀ ਸਰਕਾਰ ਦਾ ਜੁਮਲਾ ਬੱਜਟ ਹੈ : ਸੀਐਮ ਅਮਰਿੰਦਰ ਸਿੰਘ

ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ 2019-20 ਦੇ ਬੱਜਟ ਨੂੰ ‘ਜੁਮਲਾ’ ਬੱਜਟ ਕਰਾਰ ਦਿੰਦੇ ਹੋਏ ਇਸ ਨੂੰ ਬੇਕਾਰ ਬੱਜਟ ਦੱਸਿਆ। ਬੱਜਟ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ … More »

ਪੰਜਾਬ | Leave a comment
 

ਸ਼ਾਹ ਮੁਹੰਮਦਾਂ ਰੱਬ ਤੋਂ ਡਰਕੇ ਰਹੀਏ ਇਹ ਰਾਜਿਆਂ ਤੋਂ ਵੀ ਭੀਖ ਮੰਗਵਾ ਦਿੰਦਾ, ਹਊਮੈਂ ਵਿਚ ਗ੍ਰਸਤ ਆਗੂਆਂ ਨੂੰ ਇਹ ਯਾਦ ਰੱਖਣਾ ਚਾਹੀਦਾ : ਮਾਨ

ਫ਼ਤਹਿਗੜ੍ਹ ਸਾਹਿਬ – “ਅੱਜ ਜਦੋਂ ਪੰਜਾਬ-ਹਰਿਆਣਾ ਹਾਈਕੋਰਟ ਨੇ ਬਹਿਬਲਕਲਾਂ ਗੋਲੀ ਕਾਂਡ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਮਾਨਿਤ ਘਟਨਾਵਾਂ ਸੰਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਵਿਰੁੱਧ, ਦੋਸ਼ੀ ਪੁਲਿਸ ਅਫ਼ਸਰਾਂ ਵੱਲੋਂ ਪਾਈ ਗਈ … More »

ਪੰਜਾਬ | Leave a comment