ਪੰਜਾਬ

A team of Murdoch University headed by Suzzane Smith , Director International visited Ludhiana College of Engineering & Technology, Katani Kalaian 1 copy.resized

ਆਸਟ੍ਰੇਲੀਆ ‘ਚ ਹੋਟਲ ਮੈਨੇਜਮੈਂਟ,ਐਮ.ਬੀ.ਏ ਅਤੇ ਇੰਜੀਨੀਅਰਰਿੰਗ ਦੇ ਵਧੀਆ ਰੁਜ਼ਗਾਰ ਦੇ ਮੌਕੇ ਮੌਜੂਦ – ਸੁਜਾਨਾ ਸਮਿੱਥ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵਿਖੇ ਆਸਟ੍ਰੇਲੀਆ ਤੋਂ ਭਾਰਤ ਆਸਟ੍ਰੇਲੀਆ ਗਠਬੰਧਨ ਦੀ ਇਕ ਟੀਮ ਮੁਰਡੋਕ ਯੂਨੀਵਰਸਿਟੀ ਦੇ ਡਾਇਰੈਕਟਰ ਸੁਜਾਨਾ ਸਮਿੱਥ  ਦੀ ਅਗਵਾਈ ‘ਚ ਪਹੁੰਚੀ ਅਤੇ ਦੋਹਾਂ ਦੇਸ਼ਾਂ ਦੇ ਮਿਆਰੀ ਅਤੇ ਗੁਣਵੱਤਾ ਸਿੱਖਿਆਂ ਤੇ ਵਿਚਾਰ ਚਰਚਾ … More »

ਪੰਜਾਬ | Leave a comment
Gulzar Group of Institutes Khanna, Ludhiana welcomed the batch by organizing a cultural and literary extravaganza Anubhav  0 copy.resized

ਪੜਾਈ ਦੇ ਨਾਲ ਨਾਲ ਸਭਿਆਚਾਰ ਗਤੀਵਿਧੀਆਂ ਵਿਚ ਹਿੱਸਾ ਲੈਣਾ ਜ਼ਰੂਰੀ- ਚੇਅਰਮੈਨ ਗੁਰਚਰਨ ਸਿੰਘ

ਗੁਲਜ਼ਾਰ ਗਰੁੱਪ ਆਫ਼ ਇੰਸੀਟਿਊਟਸ, ਖੰਨਾ ਲੁਧਿਆਣਾ ਵਲੋਂ ਆਪਣੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਯੋਗਤਾ ਨਾਲ ਰੂ-ਬ-ਰੂ ਕਰਾਉਣ ਦੇ  ਮੰਤਵ ਨਾਲ ਫਰੈਸ਼ਰ ਪਾਰਟੀ ਅਭਿਨਵ ਦਾ  ਆਯੋਜਨ ਕੀਤਾ ਗਿਆ। ਇਸ ਖੂਬਸੂਰਤ ਰੰਗਾ ਰੰਗ ਪ੍ਰੋਗਰਾਮ ਵਿਚ  ਗੁਲਜ਼ਾਰ ਗਰੁੱਪ ਦੇ ਹਰੇਕ ਕਾਲਜ ਅਤੇ ਹਰ ਵਿਭਾਗ … More »

ਪੰਜਾਬ | Leave a comment
DSC_0058.resized

ਪੁਸਤਕ ਸਭਿਆਚਾਰ ਖਿਲਾਫ਼ ਯੋਜਨਾਬਧ ਹੋਏ ਹਮਲੇ ਨੂੰ ਯੋਜਨਾਬਧ ਹੀ ਉੱਤਰ ਮਿਲਣਾ ਚਾਹੀਦਾ ਹੈ-ਡਾ. ਸੁਰਜੀਤ

ਲੁਧਿਆਣਾ : ਪੰਜਾਬੀ ਭਵਨ ਲੁਧਿਆਣਾ ਵਿਖੇ ਨੈਸ਼ਨਲ ਬੁੱਕ ਟਰੱਸਟ ਵਲੋਂ ਕਰਵਾਏ ਸੈਮੀਨਾਰ ‘ਪਾਠਕਾਂ ਵਿਚ ਪੁਸਤਕਾਂ ਪੜ੍ਹਨ ਦੀ ਘੱਟ ਰਹੀ ਰੁਚੀ’ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪੁਸਤਕ ਪੜ੍ਹਨ ਸਭਿਆਚਾਰ ਖਿਲਾਫ਼ … More »

ਪੰਜਾਬ | Leave a comment
ਟੈਲੀ ਫਿਲਮ “ਬਟਵਾਰਾ” ਦਾ ਸ਼ੁੱਭ ਆਰੰਭ ਕਰਦੇ ਹੋਏ ਸ਼੍ਰੀ ਵੇਦ ਚੰਦ ਮੰਡੌਰ ਅਤੇ ਫਿਲਮ ਦੇ ਸਮੂਹ ਕਲਾਕਾਰ

ਪੰਜਾਬੀ ਟੈਲੀ ਫਿਲਮ “ਬਟਵਾਰਾ” ਦਾ ਸ਼ੁੱਭ ਆਰੰਭ

ਪਟਿਆਲਾ :- ਸਮਾਜਿਕ ਬੁਰਾਈਆਂ ਪ੍ਰਤੀ ਜਾਗਰੁਕ ਕਰਨ ਲਈ ਪੰਜਾਬੀ ਟੈਲੀ ਫਿਲਮ “ਬਟਵਾਰਾ” ਦਾ ਸ਼ੁੱਭ ਆਰੰਭ ਮਨੁੱਖੀ ਅਧਿਕਾਰ ਮੰਚ ,ਪੰਜਾਬ ਦੇ ਚੇਅਰਮੈਨ ਸ਼੍ਰੀ ਵੇਦ ਚੰਦ ਮੰਡੌਰ ਵਲੋਂ ਕੀਤਾ ਗਿਆ।ਉਨਾ ਦੱਸਿਆ ਕਿ ਫਿਲਮ ਦੀ ਸ਼ੁਟਿੰਗ ਇਤਿਹਾਸਿਕ ਸ਼ਹਿਰ ਪਟਿਆਲਾ ਅਤੇ ਇਸਦੇ ਆਸ-ਪਾਸ ਦੇ … More »

ਪੰਜਾਬ | Leave a comment
 

ਸਬ ਟੀ. ਵੀ. ਵੱਲੋਂ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਵਿਖਾਈ ਜਾ ਰਹੀ ਹੈ ਸਿੱਖ ਧਰਮ ਵਿਰੋਧੀ ਸਮੱਗਰੀ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਬ ਟੀ. ਵੀ. ‘ਤੇ ਚੱਲਦੇ ਸੀਰੀਅਲ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਵਿਚ ਰੋਸ਼ਨ ਸਿੰਘ ਸੋਢੀ ਨਾਂ ਦੇ ਇਕ ਪਾਤਰ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ … More »

ਪੰਜਾਬ | Leave a comment
 

ਚੰਦੂਮਾਜਰਾ ‘ਤੇ ਬਾਦਲ ਦਲੀਏ ਸਪੱਸ਼ਟ ਕਰਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਮੰਨਦੇ ਹਨ ਜਾਂ ਪੰਜਾਬ ਨੂੰ ਅੱਗ ਲਗਾਉਣ ਵਾਲੇ ਜਗਤ ਨਰਾਇਣ ਨੂੰ ? : ਮਾਨ

ਫ਼ਤਹਿਗੜ੍ਹ ਸਾਹਿਬ – “ਕਿੰਨੀ ਸ਼ਰਮਨਾਕ ਅਤੇ ਇਖ਼ਲਾਕ ਤੋਂ ਡਿੱਗੀ ਗੱਲ ਹੈ ਕਿ ਜਿਸ ਹਿੰਦ ਸਮਾਚਾਰ ਗਰੁੱਪ ਦੇ ਬਾਨੀ ਸ੍ਰੀ ਜਗਤ ਨਰਾਇਣ ਨੇ ਕੱਟੜਵਾਦੀ ਹਿੰਦੂਤਵ ਇਨਸਾਨੀਅਤ ਵਿਰੋਧੀ ਸੋਚ ਦੇ ਜਨੂਨੀ ਵਹਿਣ ਵਿਚ ਵਹਿਕੇ ਪੰਜਾਬ ਦੀ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ … More »

ਪੰਜਾਬ | Leave a comment
3-3-1024x578.resized

1965 ਦੀ ਜੰਗ ਦੇ ਨਾਇਕ ਜਨਰਲ ਹਰਬਖ਼ਸ਼ ਸਿੰਘ ਦੀ ਯਾਦ ਵਿਚ ਵਿਸ਼ਾਲ ਗੁਰਮਤਿ ਸਮਾਗਮ

ਖੇਮਕਰਨ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਆਸਲ ਉਤਾੜ ਵਿਖੇ ੧੯੬੫ ਦੀ ਜੰਗ ਦੇ ਨਾਇਕ ਜਨਰਲ ਹਰਬਖ਼ਸ਼ ਸਿੰਘ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਇਕ ਵਿਸ਼ਾਲ … More »

ਪੰਜਾਬ | Leave a comment
3246_94707417924_6643196_n.resized.resized.resized.resized.resized.resized.resized.resized.resized.resized

ਕੁਲਦੀਪ ਨਈਅਰ ਵੱਲੋਂ ਲਿਖੇ ਲੇਖ ‘ਚ ਸੰਤ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰੀ ਤੇ ਕਾਤਲ ਸਾਧ ਨਾਲ ਕਰਕੇ ਕੱਟੜਵਾਦੀ ਬੀਮਾਰ ਮਾਨਸਿਕਤਾ ਦਾ ਹੀ ਸਬੂਤ ਦਿੱਤਾ : ਮਾਨ

ਫ਼ਤਹਿਗੜ੍ਹ ਸਾਹਿਬ – “ਸ੍ਰੀ ਕੁਲਦੀਪ ਨਈਅਰ ਇਕ ਲੇਖਕ ਤੇ ਜਰਨਲਿਸਟ ਹਨ । ਜਦੋਂ ਕੋਈ ਲੇਖਕ ਨਿਰਪੱਖਤਾ ਨਾਲ ਸੱਚ ਨੂੰ ਬਿਆਨ ਕਰੇ ਫਿਰ ਤਾਂ ਉਹ ਲੇਖਕ ਅਤੇ ਜਰਨਲਿਸਟ ਕਹਾਉਣ ਦਾ ਹੱਕਦਾਰ ਹੁੰਦਾ ਹੈ । ਪਰ ਜਦੋਂ ਉਹ ਕਿਸੇ ਕੱਟੜਵਾਦੀ ਨਫ਼ਰਤ ਪੈਦਾ … More »

ਪੰਜਾਬ | Leave a comment
Photo No. 1.resized

ਜੀ.ਆਰ.ਡੀ ਅਕੈਡਮੀ ਵਿਖੇ ਮਨਾਈ ਗਈ ਸਾਰਾਗੜ੍ਹੀ ਲੜਾਈ ਦੀ 120ਵੀਂ ਵਰੇਗੰਢ

ਲੁਧਿਆਣਾ – ਸਾਰਾਗੜ੍ਹੀ ਫਾਊਡੇਸ਼ਨ ਤੇ ਸਿੱਖ ਕੌਂਸਲ ਆਫ ਸਕਾਟਲੈਂਡ ਵੱਲੋਂ ਜੀ.ਆਰ.ਡੀ ਅਕੈਡਮੀ ਲੁਧਿਆਣਾ ਦੇ ਨਿੱਘੇ ਸਹਿਯੋਗ ਦੇ ਨਾਲ ਅੱਜ ਵਿਸ਼ਵ ਪ੍ਰਸਿੱਧ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੀ 120ਵੀਂ ਵਰੇਗੰਢ ਮਨਾਈ ਗਈ । ਸਾਕਾ ਸਾਰਾਗੜ੍ਹੀ ਦੌਰਾਨ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਂਟ … More »

ਪੰਜਾਬ | Leave a comment
Press Lions club.resized

ਕਲਮ ਨਹੀਂ ਰੁਕੇਗੀ, ਗੋਲੀਆਂ ਮੁੱਕ ਜਾਣਗੀਆ-ਪ੍ਰੈੱਸ ਲਾਇਨਜ਼ ਕਲੱਬ

ਲੁਧਿਆਣਾ, (ਮਹੇਸ਼ਇੰਦਰ ਸਿੰਘ ਮਾਂਗਟ) – ਪ੍ਰੈੱਸ ਲਾਇਨਜ਼ ਕਲੱਬ ਰਜਿ. ਦੀ ਅਹਿਮ ਮੀਟਿੰਗ ਪੰਜਾਬੀ ਭਵਨ ਵਿਖੇ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਲੁਧਿਆਣਵੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਕਰਨਾਟਕ ਦੀ ਪੱਤਰਕਾਰ ਗੌਰੀ ਲੰਕੇਸ਼ ਦੀ ਗੋਲੀਆਂ ਮਾਰ ਕੀਤੀ ਹੱਤਿਆ ਦੀ ਕਰੜੇ ਸ਼ਬਦਾਂ … More »

ਪੰਜਾਬ | Leave a comment