ਪੰਜਾਬ

 

ਲੰਗਰਾਂ ‘ਤੇ ਜੀ.ਐਸ.ਟੀ. ਸਬੰਧੀ ਕੇਂਦਰੀ ਵਿੱਤ ਮੰਤਰੀ ਜੇਤਲੀ ਦਾ ਬਿਆਨ ਗੁੰਮਰਾਹਕੁੰਨ – ਲੌਂਗੋਵਾਲ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਗੁਰੂ ਘਰਾਂ ਵਿਚ ਲੰਗਰਾਂ ‘ਤੇ ਜੀ.ਐਸ.ਟੀ. ਸਬੰਧੀ ਬਿਆਨ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਆਮ ਬਜਟ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਦਾ ਇਹ ਬਿਆਨ … More »

ਪੰਜਾਬ | Leave a comment
WhatsApp Image 2018-02-02 at 12.52.14.resized

ਤਰਨ ਤਾਰਨ ਦੁਕਾਨਾਂ ਭੰਨਣ ਅਤੇ ਗੁੰਡਾਗਰਦੀ ਦੀ ਘਟਨਾ ’ਚ ਡੀ ਐਸ ਪੀ, ਐਸ ਐਚ ਓ ਤੇ ਏ ਐ¤ਸ ਆਈ ਤੁਰੰਤ ਮੁਅੱਤਲ ਕੀਤੇ ਜਾਣ : ਅਕਾਲੀ ਦਲ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਦੇ ਬਾਜ਼ਾਰ ਵਿੱਚ ਦੋ ਦਰਜਨ ਦੇ ਕਰੀਬ ਗੁੰਡਾ ਅਨਸਰਾਂ ਵੱਲੋਂ ਸ਼ਰੇਆਮ ਕੀਤੀ ਗੁੰਡਾਗਰਦੀ ਵਿੱਚ 67 ਦੁਕਾਨਾਂ ਭੰਨਣ, ਲੜਕੀਆਂ ਨਾਲ ਛੇੜਖ਼ਾਨੀ ਤੇ ਬਦਸਲੂਕੀ ਕਰਨ ਅਤੇ ਰਾਹਗੀਰਾਂ ਨਾਲ ਕੁੱਟਮਾਰ ਕਰਨ ਦੀ ਘਟਨਾ ਵਿੱਚ ਅੱਜ ਤੀਜੇ … More »

ਪੰਜਾਬ | Leave a comment
14449036_1244416188944044_4815286153106514103_n.resized

ਬੱਜਟ ‘ਚ ਪੰਜਾਬ ਨੂੰ ਕੋਈ ਤਵਜੋਂ ਨਹੀਂ ਦਿੱਤੀ ਗਈ : ਕੈਪਟਨ

ਚੰਡੀਗੜ੍ਹ – ਮੁੱਖਮੰਤਰੀ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਪੰਜਾਬ ਦੇ ਲਈ ਹਿੱਤਕਾਰੀ ਨਹੀਂ ਹੈ।ਇਸ ਬੱਜਟ ਵਿੱਚ ਪੰਜਾਬ ਨੂੰ ਕੋਈ ਵੀ ਤਵਜੋਂ ਨਹੀਂ ਦਿੱਤੀ ਗਈ ਅਤੇ ਨਾ ਹੀ … More »

ਪੰਜਾਬ | Leave a comment
 

ਜੇ ਤੋਗੜੀਆ ਵਿਰੁੱਧ ਕਤਲ ਦੇ ਕੇਸ ਗੁਜਰਾਤ ਅਤੇ ਰਾਜਸਥਾਨ ਹਕੂਮਤਾਂ ਵਾਪਸ ਲੈ ਸਕਦੀਆ ਹਨ, ਤਾਂ ਸਿੱਖਾਂ ਦੇ ਕੇਸ ਵਾਪਸ ਕਿਉਂ ਨਹੀਂ ਹੋ ਸਕਦੈ? : ਮਾਨ

ਫ਼ਤਹਿਗੜ੍ਹ ਸਾਹਿਬ – “ਸ੍ਰੀ ਪ੍ਰਵੀਨ ਤੋਗੜੀਆ ਜੋ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁੱਖੀ ਹਨ, ਉਨ੍ਹਾਂ ਵਿਰੁੱਧ ਗੁਜਰਾਤ ਵਿਚ 20 ਸਾਲ ਪੁਰਾਣੇ ਇਰਾਦਾ ਕਤਲ ਦੇ ਚੱਲ ਰਹੇ ਕੇਸ ਨੂੰ ਸੈਂਟਰ ਦੀ ਮੋਦੀ ਹਕੂਮਤ ਦੇ ਪ੍ਰਭਾਵ ਹੇਠ ਅਤੇ ਰਾਜਸਥਾਂਨ ਵਿਚ 15 ਸਾਲ … More »

ਪੰਜਾਬ | Leave a comment
IMG_0734.resized

ਕਨੇਡਾ ਦੀ ਕਰੈਂਡਲ ਯੂਨੀਵਰਸਿਟੀ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਚਕਾਰ ਵਿਸ਼ੇਸ਼ ਵਿੱਦਿਅਕ ਸਮਝੌਤਾ

ਤਲਵੰਡੀ ਸਾਬੋ – ਕਨੇਡਾ ਦੇ ਸੂਬੇ ਨਿਊ ਬ੍ਰੰਸਵਿੱਕ ਵਿਖੇ ਸਥਿਤ ਪ੍ਰਸਿੱਧ ਕਰੈਂਡਲ ਯੂਨੀਵਰਸਿਟੀ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਇੱਕ ਨਿਵੇਕਲੇ ਸਮਝੌਤੇ ਦੇ ਸੰਬੰਧ ਵਿੱਚ ਦੌਰਾ ਕੀਤਾ। ਵਫ਼ਦ ਦੀ ਅਗਵਾਈ ਕਰੈਂਡਲ ਯੂਨੀਵਰਸਿਟੀ ਦੇ ਪਰੈਜੀਡੈਂਟ ਡਾ.ਬਰੂਸ … More »

ਪੰਜਾਬ | Leave a comment
Ludhiana College of Engineering & Technology, Katani Kalan organised  seminar on ill effects of drug addiction  00.resized

ਐਲ ਸੀ ਈ ਟੀ ਵਲੋਂ ਵਿਦਿਆਰਥੀਆਂ ਨੂੰ ਨਸ਼ੇ ਦੇ ਨੁਕਸਾਨ ਪ੍ਰਤੀ ਕੀਤਾ ਜਾਗਰੂਕ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵਲੋਂ ਆਪਣੇ ਨਸ਼ਿਆਂ ਵਿਰੁੱਧ ਲਾਮਬੰਧ ਹੁੰਦੇ ਹੋਏ ਪੜਾਈ ਦੇ ਨਾਲ ਨਾਲ ਆਪਣੇ  ਵਿਦਿਆਰਥੀਆਂ ਨੂੰ  ਨਸ਼ਿਆਂ ਦੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨ ਦਾ ਵੀ ਫੈਸਲਾ ਕੀਤਾ ਹੈ । ਇਸ ਲੜੀ ਤਹਿਤ ਕੈਂਪਸ … More »

ਪੰਜਾਬ | Leave a comment
ਜੇ.ਸੀ.ਬੀ. ਮਸ਼ੀਨ ਨਾਲ ਢਹਿ ਢੇਰੀ ਹੋਏ ਮਕਾਨ ਦੇ ਮਲਬੇ ਨੂੰ ਚੁਕਵਾਉਂਦੇ ਹੋਏ।

ਗੁੱਜਰ ਸਿਪਾਹੀਆ ਦੇ ਢਹਿ ਢੇਰੀ ਹੋਏ ਮਕਾਨ ਦੇ ਮਲਬੇ ਨੂੰ ਚੁਕਵਾਉਣ ਦਾ ਕੰਮ ਸ਼ੁਰੂ – ਐਸ.ਡੀ.ਓ. ਅਤਿੰਦਰਪਾਲ ਸਿੰਘ

ਧਾਰੀਵਾਲ,(ਗੁਰਵਿੰਦਰ ਨਾਗੀ)-ਗੁੱਜਰ ਮੁਹੰਮਦ ਰਫੀ ਉਰਫ ਸਿਪਾਹੀਆ ਦੇ ਧਾਰੀਵਾਲ ਸਥਿਤ ਨਹਿਰ ਕਿਨਾਰੇ ਬਣੇ ਚਰਚਿਤ ਪੱਕੇ ਕੁੱਲ (ਮਕਾਨ) ਨੂੰ ਤਾਂ ਪ੍ਰਸ਼ਾਸ਼ਨ ਨੇ ਕੁਝ ਸਮਾਂ ਪਹਿਲਾਂ ਐਸ.ਡੀ.ਐਮ. ਗੁਰਦਾਸਪੁਰ ਦੇ ਹੁਕਮਾਂ ਅਨੁਸਾਰ ਭਾਰੀ ਪੁਲਿਸ ਫੋਰਸ ਅਤੇ ਨਹਿਰੀ ਵਿਭਾਗ ਦੇ ਕਰਮਚਾਰੀਆਂ ਵਲੋਂ ਢਹਿ ਢੇਰੀ ਕਰ … More »

ਪੰਜਾਬ | Leave a comment
28 Damdami Taksa 2(1).resized

ਦਿੱਲੀ ‘ਚ ਹਰ ਸਾਲ ਮਨਾਇਆ ਜਾਵੇਗਾ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ :ਜੀ. ਕੇ.

ਚੌਕ ਮਹਿਤਾ – ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਹਰ ਸਾਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅਤੇ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਮਨਾਏਗੀ। ਇਹ ਐਲਾਨ ਦਿੱਲੀ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ ਕੇ ਨੇ ਕੀਤਾ । … More »

ਪੰਜਾਬ | Leave a comment
 

ਜਿਸ ਤਿਰੰਗੇ ਝੰਡੇ ਵਿਚ ਸਿੱਖਾਂ, ਰੰਘਰੇਟਿਆਂ ਅਤੇ ਮੂਲਨਿਵਾਸੀਆਂ ਦਾ ਕੋਈ ਸਥਾਨ ਹੀ ਨਹੀਂ, ਉਸ ਝੰਡੇ ਨੂੰ ਅਸੀਂ ਕਿਉਂ ਪ੍ਰਵਾਨ ਕਰਾਂਗੇ : ਮਾਨ

ਫ਼ਤਹਿਗੜ੍ਹ ਸਾਹਿਬ – “ਮੋਦੀ ਦੀ ਬੀਜੇਪੀ ਹਕੂਮਤ ਦੀ ਸੈਂਟਰ ਵਿਚ ਅਤੇ ਜਿਨ੍ਹਾਂ ਸੂਬਿਆਂ ਵਿਚ ਸਰਕਾਰਾਂ ਹਨ, ਉਥੇ ਇਹ ਹਿੰਦੂ ਸੋਚ ਵਾਲੇ ਹੁਕਮਰਾਨ ਸਭ ਘੱਟ ਗਿਣਤੀ ਕੌਮਾਂ ਰੰਘਰੇਟਿਆਂ, ਮੂਲਨਿਵਾਸੀਆਂ ਉਤੇ ਜ਼ਬਰੀ ਹਿੰਦੂ ਪ੍ਰੋਗਰਾਮ ਥੋਪਣ ਲਈ ਅਮਲ ਕਰ ਰਹੇ ਹਨ । ਜੋ … More »

ਪੰਜਾਬ | Leave a comment
 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸ.ਹਰਬੀਰ ਸਿੰਘ ਭੰਵਰ ਨੂੰ ਪ੍ਰੀਤਮ ਸਿੰਘ ਬਾਸੀ ਪੁਰਸਕਾਰ ਮਿਲਣ ’ਤੇ ਵਧਾਈ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਨੇ ਅਕਾਡਮੀ ਦੇ ਜੀਵਨ ਮੈਂਬਰ ਸ. ਹਰਬੀਰ ਸਿੰਘ ਭੰਵਰ ਨੂੰ ਕੈਨੇਡਾ ਅਧਾਰਿਤ ਬ੍ਰਿਟਿਸ਼ ਕੋਸੰਬੀਆ ਕਲਚਰਲ ਫ਼ਾਊਡੇਸ਼ਨ ਵਲੋਂ ਪੰਜਵਾਂ ਪ੍ਰੀਤਮ ਸਿੰਘ ਬਾਸੀ ਯਾਦਗਾਰੀ ਪੁਰਸਕਾਰ ਦੇਣ ਦੇ ਐਲਾਨ ਦਾ ਸੁਆਗਤ ਕਰਦਿਆਂ … More »

ਪੰਜਾਬ | Leave a comment