ਪੰਜਾਬ
ਨਾਭਾ ਜੇਲ੍ਹ ਤੇ ਹੋਏ ਹਮਲੇ ਦੌਰਾਨ ਹਰਮਿੰਦਰ ਸਿੰਘ ਮਿੰਟੂ ਸਮੇਤ 6 ਕੈਦੀ ਫਰਾਰ
ਨਾਭਾ – ਪੰਜਾਬ ਦੀ ਬਹੁਤ ਹੀ ਸੁਰੱਖਿਅਤ ਮੰਨੀ ਜਾਂਦੀ ਨਾਭਾ ਜੇਲ੍ਹ ਤੇ 10 ਹੱਥਿਆਰਬੰਦ ਗੈਂਗਸਟਰ ਜੇਲ੍ਹ ਤੇ ਹਮਲਾ ਕਰਕੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਸਮੇਤ 6 ਹੋਰ ਕੈਦੀਆਂ ਨੂੰ ਲੈ ਕੇ ਫਰਾਰ ਹੋ ਗਏ। ਦੋ ਗੱਡੀਆਂ ਤੇ ਪੁਲਿਸ … More
ਮੋਦੀ ਦੇ ਬਿਆਨ ਦੋਵਾਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਅਮਨ-ਚੈਨ ਨੂੰ ਠੇਸ ਪਹੁੰਚਾਉਣ ਵਾਲੇ : ਮਾਨ
ਫ਼ਤਹਿਗੜ੍ਹ ਸਾਹਿਬ – ਬੀਤੇ ਸਮੇਂ ਵਿਚ ਹਿੰਦ ਦੇ ਵਜ਼ੀਰ-ਏ-ਆਜ਼ਮ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਦੇ ਪੰਜਾਬ ਦੀਆਂ ਸਰਹੱਦਾਂ ਉਤੇ ਜੰਗ ਦੀ ਦਹਿਸ਼ਤ ਪਾ ਕੇ ਜੋ ਉਥੋਂ ਦੇ 46 ਹਜ਼ਾਰ ਦੇ ਕਰੀਬ ਨਿਵਾਸੀਆਂ ਨੂੰ ਬਿਨ੍ਹਾਂ ਕਿਸੇ ਵਜਹ ਦੇ ਜ਼ਬਰੀ ਹਿਜ਼ਰਤ ਕਰਨ … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਸਿੱਧ ਲੇਖਿਕਾ ਸ੍ਰੀਮਤੀ ਪ੍ਰਭਜੋਤ ਕੌਰ ਦੇ ਦੇਹਾਂਤ ’ਤੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਦੇ ਅਹੁਦੇਦਾਰ ਅਤੇ ਸਮੂਹ ਮੈਂਬਰ ਵੱਲੋਂ ਸ੍ਰੀਮਤੀ ਪ੍ਰਭਜੋਤ ਕੌਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਬੀਤੇ ਦਿਨ ਸ੍ਰੀਮਤੀ ਪ੍ਰਭਜੋਤ ਕੌਰ 92ਵੇਂ ਸਾਲ ਦੀ ਉਮਰ ਵਿਚ ਵਿਛੋੜਾ ਦੇ ਗਏ ਹਨ। ਪੰਜਬੀ … More
ਸਿੱਖੀ ਦਿਹਾੜਿਆਂ ਨੂੰ ਮਨਾਉਣ ਲਈ ਕੌਮੀ ਦੁਸ਼ਮਣਾਂ ਜਾਂ ਹੋਰਨਾਂ ਤੋਂ ਧੰਨ ਦੌਲਤਾਂ ਦੀ ਮਦਦ ਪ੍ਰਾਪਤ ਕਰਨ ਦੀ ਰਵਾਇਤ ਸਿੱਖੀ ਵਿਚ ਨਹੀਂ : ਮਾਨ
ਚੰਡੀਗੜ੍ਹ -“ਖਾਲਸੇ ਦਾ ਤਲਵਾਰ ਦੀ ਧਾਰ ਅਤੇ ਖੰਡੇ ਬਾਟੇ ਵਿੱਚੋਂ ਜਨਮ ਦੇਣ ਵਾਲੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਆਗਮਨ ਪੁਰਬ ਆ ਰਿਹਾ ਹੈ। ਜਿਸ ਨੂੰ ਸਦੀਆਂ ਤੋਂ ਸਿੱਖ ਕੌਮ ਆਪਣੇ ਦਸਵੰਧ, ਹੱਥੀਂ ਸੇਵਾ ਅਤੇ ਸਿਮਰਨ ਕਰਕੇ … More
ਐਸ.ਸੀ/ਬੀ.ਸੀ ਜਥੇਬੰਦੀਆਂ ਵਲੋਂ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਬਾਹਰ ਦੂਸਰੇ ਦਿਨ ਵੀ ਜਾਰੀ ਰਿਹਾ ਧਰਨਾ
ਲੁਧਿਆਣਾ – ਅੱਜ ਸਮੂਹ ਐਸ.ਸੀ/ਬੀ.ਸੀ ਜਥੇਬੰਦੀਆਂ ਵਲੋਂ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ-2 ਦੇ ਬਾਹਰ ਸ਼ੁਰੂ ਕੀਤਾ ਗਿਆ ਧਰਨਾ ਦੂਸਰੇ ਦਿਨ ਵੀ ਜਾਰੀ ਰਿਹਾ। ਇਸ ਧਰਨੇ ਵਿਚ ਵੱਖ- ਵੱਖ ਜਥੇਬੰਦੀਆਂ ਦੇ ਅਹੁਦੇਦਾਰਾਾਂ ਵਲੋਂ ਵਧ-ਚੜ ਕੇ ਸ਼ਮੂਲੀਅਤ ਕੀਤੀ ਗਈ । ਇਸ ਸਮੇਂ … More
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਪਟਨਾ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਤੱਕ ਜਾਗ੍ਰਿਤੀ ਯਾਤਰਾ ਕੱਢੀ ਜਾਵੇਗੀ
ਅੰਮ੍ਰਿਤਸਰ : ਸਾਹਿਬੇ ਕਮਾਲ, ਸਰਬੰਸ ਦਾਨੀ, ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ … More
ਨੋਟਬੰਦੀ ‘ਤੇ ਮੋਦੀ ਦੇ ਅਮਲ ‘ਮੁਹੰਮਦ ਤੁਗਲਕ’ ਵਾਲੇ, ਜੋ ਕਦੀ ਸਿੱਕੇ ਬਦਲ ਦਿੰਦਾ, ਕਦੀ ਰਾਜਧਾਨੀ ਬਦਲ ਦਿੰਦਾ : ਮਾਨ
ਫ਼ਤਹਿਗੜ੍ਹ ਸਾਹਿਬ – ਸ੍ਰੀ ਮੋਦੀ ਨੇ ਜੋ ‘ਕਾਲਾ ਧਨ’ ਨੂੰ ਜੋ ਖ਼ਤਮ ਕਰਨ ਦੀ ਗੱਲ ਨੂੰ ਆਧਾਰ ਬਣਾਕੇ 500-1000 ਦੇ ਨੋਟਾਂ ਦੀ ਬਿਨ੍ਹਾਂ ਯੋਜਨਾ ਅਤੇ ਅਗਾਓ ਪ੍ਰਬੰਧ ਦੇ ਨੋਟਬੰਦੀ ਕੀਤੀ ਹੈ, ਉਹ ਆਮ ਜਨਤਾ ਨੂੰ ਆਉਣ ਵਾਲੀਆਂ ਵੱਡੀ ਦਰਪੇਸ਼ ਮੁਸ਼ਕਿਲਾਂ … More
150 ਦੇ ਕਰੀਬ ਡੈਲੀਗੇਟਾਂ ਨੇ ਤਰਕਸ਼ੀਲ ਟਰੇਨਿੰਗਿ ਵਰਕਸ਼ਾਪ ਵਿੱਚ ਹਿੱਸਾ ਲਿਆ
ਬਰਨਾਲਾ – ਤਰਕਸ਼ੀਲ ਸੁਸਾਇਟੀ ਭਾਰਤ ਦਾ ਇਜਲਾਸ ਸ਼੍ਰੀ ਮਹਾਂਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਹੋਇਆ ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਵਿਗਿਆਨਕ ਵਿਚਾਰਧਾਰਾ ਨਾਲ ਸੰਬੰਧ ਰੱਖਣ ਵਾਲੇ ਸੈਕੜੇ ਡੈਲੀਗੇਟਾਂ ਨੇ ਹਿੱਸਾ ਲਿਆ, ਹਰਿਆਣਾ ਤੋਂ ਵੀ ਕਾਫੀ ਤਰਕਸ਼ੀਲ ਇਸ ਸਮਾਗਮ ਵਿੱਚ ਪਹੁੰਚੇ … More
ਸੰਗਤ ਦਰਪਨ ਸਕੂਲ ਦਰਸ਼ਨ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਖੇਵਾਲ (ਲੁਧਿਆਣਾ) ਵਿਖੇ ਮਿਲਣੀ
ਲੁਧਿਆਣਾ : ਜ਼ਿਲ੍ਹਾ ਸਿੱਖਿਆ ਅਫਸਰ (ਸੀ.ਸੈਕ.) ਲੁਧਿਆਣਾ ਤੋਂ ਸ: ਜਸਵੀਰ ਸਿੰਘ (ਐਲ ਏ) ਦੀ ਅਗਵਾਈ ਹੇਠ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਖੇਵਾਲ, ਲੁਧਿਆਣਾ ਦਾ ਦੌਰਾ ਕੀਤਾ। ਇਸ ਸਮੇਂ ਸਕੂਲ ਦੇ ਐਸ.ਐਮ.ਸੀ. ਪ੍ਰਧਾਨ ਸ.ਪਲਵਿੰਦਰ ਸਿੰਘ ਗਰੇਵਾਲ, ਸ.ਮਨਪ੍ਰਤੀ … More
ਮਾਨ ਵੱਲੋਂ ਰਾਸ਼ਟਰਪਤੀ ਪ੍ਰਣਬ ਨੂੰ ਨੋਟਾਂ ਤੇ ਪਾਬੰਦੀ ਅਤੇ ਘੱਟ ਗਿਣਤੀਆਂ ‘ਤੇ ਹੋ ਰਹੇ ਜਬਰ ਜੁਲਮ ਬਾਰੇ ਪੱਤਰ
ਵੱਲ: ਸ਼੍ਰੀ ਪ੍ਰਣਬ ਮੁਖਰਜੀ, ਸਦਰ ਏ ਹਿੰਦ, ਪ੍ਰੈਜੀਡੈਂਟ ਹਾਊਸ, ਨਵੀਂ ਦਿੱਲੀ। ਸਅਦਅ/5001/2016 14 ਨਵੰਬਰ 2016 ਵਿਸ਼ਾ: ਹਿੰਦ ਦੇ ਮੌਜੂਦਾ ਵਜੀਰੇ ਆਜ਼ਮ ਸ਼੍ਰੀ ਮੋਦੀ ਵੱਲੋਂ ਆਪਣੀ ਮੌਤ ਦੇ ਪ੍ਰਗਟਾਏ ਖਦਸ਼ੇ, ਘੱਟ ਗਿਣਤੀਆਂ ਉਤੇ ਹੋ ਰਹੇ ਜਬਰ ਜੁਲਮ, 500 ਅਤੇ 1000 ਦੇ … More





