ਪੰਜਾਬ

cover page 001(1).resized

ਸੁੱਚਾ ਸਿੰਘ ਛੋਟੇਪੁਰ ਨੇ ਗੁਰਸਿੱਖ ਪਹਿਰਾਵੇ ਦਾ ਅਪਮਾਨ ਕੀਤਾ : ਸਿਰਸਾ

ਨਵੀਂ ਦਿੱਲੀ – ਅਰਵਿੰਦ ਕੇਜਰੀਵਾਲ ਦੀ ਚਾਪਲੂਸੀ ਕਰਨ ਦੀ ਲਾਲਸਾ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਗੁਰਸਿੱਖ ਨਿਹੰਗ ਪਹਿਰਾਵੇ ਦੀ ਭਾਰੀ ਅਪਮਾਨ ਕੀਤਾ ਹੈ, ਜਿਸਦੇ ਵਾਸਤੇ ਸਿੱਖ ਕੌਮ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗੀ। … More »

ਪੰਜਾਬ | Leave a comment
 

ਜਥੇਦਾਰ ਅਵਤਾਰ ਸਿੰਘ ਨੇ ਕੇਜਰੀਵਾਲ ਦੀ ਨਿਹੰਗ ਸਿੰਘ ਬਾਣੇ ਵਾਲੀ ਤਸਵੀਰ ਛਪਣ ਦਾ ਸਖ਼ਤ ਸ਼ਬਦਾਂ ‘ਚ ਕੀਤਾ ਵਿਰੋਧ

ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀ ਵਾਲ  ਦੀ ਨਿਹੰਗ ਸਿੰਘ ਦੇ ਬਾਣੇ ਵਿੱਚ ਇੰਡੀਆ ਟੂਡੇ ਮੈਗਜ਼ੀਨ ਲਈ ਤਸਵੀਰ ਛਾਪੇ ਜਾਣ ‘ਤੇ ਸਖ਼ਤ ਸ਼ਬਦਾਂ … More »

ਪੰਜਾਬ | Leave a comment
 

ਹਿਜਬੁਲ ਮੁਜਾਹੂਦੀਨ ਦੇ ਕਮਾਂਡਰ ਬੁਰਹਾਨ ਵਾਣੀ ਨੂੰ ਅਤੇ ਕਸ਼ਮੀਰੀਆਂ ਨੂੰ ਮਾਰਕੇ ਹਿੰਦ ਹਕੂਮਤ ਅਤੇ ਫ਼ੌਜਾਂ ਕਸ਼ਮੀਰ ਘਾਟੀ ਵਿਚ ਅਮਨ ਕਾਇਮ ਨਹੀਂ ਕਰ ਸਕਣਗੀਆਂ : ਮਾਨ

ਫ਼ਤਹਿਗੜ੍ਹ ਸਾਹਿ  “ਸਟੇਟ ਦਹਿਸਤਗਰਦੀ” ਦੀ ਬਦੌਲਤ ਹੀ ਦੂਸਰੀ ਦਹਿਸ਼ਤਗਰਦੀ ਜਨਮ ਲੈਦੀ ਹੈ, ਜਦੋਂ ਹੁਕਮਰਾਨ ਅਤੇ ਹਕੂਮਤਾਂ ਆਪਣੇ ਹੀ ਮੁਲਕ ਨਿਵਾਸੀਆਂ ਦੇ ਗੰਭੀਰ ਮਸਲਿਆ ਨੂੰ ਸਹੀ ਪਹੁੰਚ ਅਪਣਾਕੇ ਹੱਲ ਕਰਨ ਦੀ ਬਜਾਇ ਗੋਲੀ-ਬੰਦੂਕ, ਜ਼ਬਰ-ਜੁਲਮ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਲੱਗ … More »

ਪੰਜਾਬ | Leave a comment
 

ਪੰਜਾਬ ਦੇ ਪਾਣੀਆਂ ਦੇ ਚੰਗੇਰੇ ਪ੍ਰਬੰਧ ਅਤੇ ਉਸਦੀ ਕੁਆਲਟੀ ਸੰਵਾਰਨਾ ਸਮੇਂ ਦੀ ਮੁੱਖ ਮੰਗ – ਮਾਹਿਰ

ਲੁਧਿਆਣਾ – ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬ ਦੇ ਪਾਣੀਆਂ ਦਾ ਪੱਧਰ ਥੱਲੇ ਗਿਰ ਰਿਹਾ ਹੈ । ਇਸ ਸਮੇਂ ਪਾਣੀ ਦੇ ਚੰਗੇਰੇ ਪ੍ਰਬੰਧ ਅਤੇ ਪਾਣੀ ਦੀ ਕੁਆਲਟੀ ਨੂੰ ਸੰਵਾਰਨਾਂ ਸਮੇਂ ਦੀ ਮੁੱਖ ਚੁਣੌਤੀ ਹੈ । ਇਹ ਵਿਚਾਰ ਪਾਣੀ ਸੰਬੰਧੀ ਪੰਜਾਬ ਐਗਰੀਕਲਚਰਲ … More »

ਪੰਜਾਬ | Leave a comment
 

ਮੋਦੀ ਕੈਬੀਨਟ ਦੇ ਵਿਸਥਾਰ ਸਮੇਂ ਸਿੱਖ ਕੌਮ ਨੂੰ ਨਜ਼ਰਅੰਦਾਜ਼ ਕਰਕੇ ਮੋਦੀ ਅਤੇ ਬੀਜੇਪੀ ਨੇ ਆਪਣਾ ਸਿੱਖ ਵਿਰੋਧੀ ਚਿਹਰਾ ਪ੍ਰਤੱਖ ਕੀਤਾ: ਮਾਨ

ਫਤਹਿਗੜ੍ਹ ਸਾਹਿਬ – “ਜਿਸ ਸਿੱਖ ਕੌਮ ਨੇ ਵੱਡੀਆਂ ਕੁਰਬਾਨੀਆਂ ਅਤੇ ਬਹਾਦਰੀਆਂ ਕਰਕੇ ਹਿੰਦੋਸਤਾਨ ਨੂੰ ਦੁਨੀਆਂ ਦੇ ਨਕਸ਼ੇ ਉਤੇ ਲਿਆਉਣ ਵਿਚ ਮੁੱਖ ਭੂਮਿਕਾ ਨਿਭਾਈ ਅਤੇ ਜੋ ਕੌਮ ਸਰਹੱਦਾਂ ਉਤੇ ਹਮੇਸ਼ਾਂ ਦੁਸ਼ਮਣ ਲਈ ਕੰਧ ਬਣ ਕੇ ਚੁਨੌਤੀਆਂ ਨੂੰ ਪ੍ਰਵਾਨ ਕਰਦੀ ਰਹੀ, ਉਸ … More »

ਪੰਜਾਬ | Leave a comment
ਪ੍ਰਧਾਨ ਗੁਲਜਾਰ ਮੁਹਮੰਦ ਐਸ.ਪੀ.ਓਬਰਾਏ ਨੂੰ ਗਲੇ ਮਿਲੇ ਇੱਕੇ ਦੂਸਰੇ ਨੂੰ ਈਦ ਦੀਆਂ ਮੁਬਾਰਕਾਂ ਦਿੰਦੇ ਹੋਏ ਨਾਲ ਮੁਸਲਿਮ ਭਾਈਚਾਰੇ ਦੇ ਲੋਕ

ਐਸ.ਪੀ. ਸਿੰਘ ਓਬਰਾਏ ਨੇ ਪਟਿਆਲਾ ਦੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ ਦੀ ਮੁਬਾਰਕਬਾਦ

ਪਟਿਆਲਾ : ਅੱਜ ਪੂਰੇ ਦੇਸ਼ ਵਿੱਚ ਜਿੱਥੇ ਈਦ-ਉੱਲ-ਫਿਤਰ ਦਾ ਤਿਉਹਾਰ ਸਾਰੇ ਭਾਈਚਾਰੇ ਵਲੋਂ ਬੜ੍ਹੀ ਧੂਮ-ਧਾਮ ਨਾਲ ਮਨਾਇਆ ਗਿਆ, ਉਥੇ ਉਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਦੇ ਚੇਅਰਮੈਨ, ਅਤੇ ਗਰੀਬਾਂ ਦੇ ਮਸੀਹਾਂ ਐਸ.ਪੀ.ਸਿੰਘ ਓਬਰਾਏ ਨੇ ਬਿਸ਼ਨ ਨਗਰ ਵਿਖੇ ਮੌਜੂਦ ਵੱਡੀ ਮਸਜਿਦ … More »

ਪੰਜਾਬ | Leave a comment
LCET CIVIL ENGINEERING STUDENTS VISIT PAU FOR ‘SITE VISIT’.resized

ਐਲ. ਸੀ. ਈ. ਟੀ. ਵੱਲੋਂ ਭਵਿਖ ਦੇ ਇੰਜੀਨੀਅਰਾਂ ਨੂੰ ਪੀ. ਏ. ਯੂ. ਸਾਈਟ ਵਿਜ਼ਟ ਕਰਵਾਈ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ ਕਟਾਣੀ ਕਲਾਂ  ਵੱਲੋਂ  ਆਪਣੇ ਭਵਿੱਖ  ਦੇ ਸਿਵਲ ਇੰਜੀਨੀਅਰਾਂ  ਨੂੰ ਉਨ੍ਹਾਂ ਦੀ ਪ੍ਰੈਕਟੀਕਲ ਜ਼ਿੰਦਗੀ ਨਾਲ ਰੂ ਬਰੂ ਕਰਨ ਦੇ ਮੰਤਵ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਵੇਂ ਬਣ ਰਹੇ ਹੋਸਟਲ ਦਾ ਦੌਰਾ ਕਰਵਾਇਆ ਗਿਆ।  ਇਸ … More »

ਪੰਜਾਬ | Leave a comment
 

ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਕੇਜਰੀਵਾਲ ਨੇ ਚੋਣ ਮੈਨੀਫੈਸਟੋ ਉਤੇ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਪ੍ਰਕਾਸ਼ਿਤ ਕੀਤੀ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਕੋਈ ਆਗੂ ਜਾਂ ਪਾਰਟੀ ਆਪਣੀ ਸਾਖ ਨੂੰ ਜਨਤਾ ਵਿਚ ਮਜ਼ਬੂਤ ਨਾ ਕਰ ਸਕੇ ਜਾਂ ਜਨਤਾ ਉਸ ਆਗੂ ਜਾਂ ਪਾਰਟੀ ਨੂੰ ਪ੍ਰਵਾਨ ਨਾ ਕਰੇ ਤਾਂ ਅਕਸਰ ਹੀ ਅਜਿਹੇ ਸਮਿਆਂ ਤੇ ਸਿਆਸਤਦਾਨ ਜਨਤਾ ਦੀਆਂ ਭਾਵਨਾਵਾਂ ਨਾਲ ਸੰਬੰਧਤ ਮੁੱਦਿਆ … More »

ਪੰਜਾਬ | Leave a comment
IMG-20160705-WA0010.resized

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਪਿੰਡ ਘੁੰਮਣ ਕਲਾਂ ਵਿੱਚ ਲਗਾਇਆ ਗਿਆ ਖੇਤੀਬਾੜੀ ਅਤੇ ਪਸ਼ੂ ਭਲਾਈ ਕੈਂਪ

ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਪਿੰਡ ਘੁੰਮਣ ਕਲਾਂ ਵਿੱਚ ਪਿੰਡ ਵਾਸੀਆਂ ਅਤੇ ਸ਼ਹੀਦ ਭਗਤ ਸਿੰਘ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਇੱਕ ਦਿਨਾਂ ਪਸ਼ੂ ਭਲਾਈ ਕੈਂਪ ਲਗਾਇਆ ਗਿਆ।ਪਸ਼ੂ ਧਨ ਦੀ ਮਹੱਤਤਾ ਸਮਝਦੇ ਹੋਏ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ ਤੇ ਇਹ ਉਪਰਾਲਾ … More »

ਪੰਜਾਬ | Leave a comment
Picture 2.resized

ਕਮਿਊਨਿਟੀ ਦੀਆਂ ਸੇਵਾਵਾਂ ਲਈ ਅਵਤਾਰ ਸਿੰਘ ਤੇ ਸਰਬਜੀਤ ਕੌਰ ਸਨਮਾਨਤ

ਅੰਮ੍ਰਿਤਸਰ – ਮੈਂਟਲ ਹੈਲਥ ਐਂਡ ਰਿਕਵਰੀ ਬੋਰਡ ਜੋ ਕਿ ਤਿੰਨ ਕਾਉਂਟੀਆਂ ਕਲਾਰਕ, ਮੈਡੀਸਨ ਤੇ ਗਰੀਨ ਦੀ ਪ੍ਰਤੀਨਿਧਤਾ ਕਰਦਾ ਹੈ ਨੇ ਆਪਣਾ ਸਾਲਾਨਾ ਪੁਰਸਕਾਰ ਸਮਾਗਮ ਕਲਾਰਕ ਸਟੇਟ ਕਮਿਉਨਿਟੀ ਕਾਲਜ, ਸਪਰਿੰਗਫੀਲਡ ਵਿਖੇ ਕਰਾਇਆ। ਇਹ ਬੋਰਡ ਦਿਮਾਗ਼ੀ, ਨਸ਼ਾ ਤੇ ਸ਼ਰਾਬ ਦੇ ਮਰੀਜਾਂ ਦੇ … More »

ਪੰਜਾਬ | Leave a comment