ਪੰਜਾਬ

jarkhar sports (18).resized

ਜਰਖੜ ਖੇਡਾਂ ਨੇ ਪਾਈਆਂ ਨਵੀਆਂ ਪੈੜਾਂ, ਯਾਦਗਾਰੀ ਹੋ ਨਬੜਿਆ ਖੇਡਾਂ ਦਾ ਫਾਈਨਲ ਸਮਾਰੋਹ

ਪੰਜਾਬ ਦੇ ਵਿਚ ਭਾਵੇਂ ਪੇਂਡੂ ਖੇਡ ਮੇਲਿਆਂ ਦੀ ਸਰਦੀਆਂ ਦੀ ਰੁੱਤ ਵਿਚ ਭਰਮਾਰ ਹੁੰਦੀ ਹੈ ਪਰ ਜੋ ਪੈੜਾ ਮਾਲਵੇ ਦੀਆਂ ਪੇਂਡੂ ਮਿਨੀ ਮਾਡਰਨ ਓਲੰਪਿਕ ਖੇਡਾਂ ਵਜੋਂ ਜਾਣੀਆਂ ਜਾਂਦੀਆਂ ਜਰਖੜ ਖੇਡਾਂ ਪਾ ਰਹੀਆਂ ਹਨ, ਉਹ ਇਕ ਇਤਿਹਾਸ ਦਾ ਪੰਨਾ ਸਿਰਜ ਰਹੀਆਂ … More »

ਪੰਜਾਬ | Leave a comment
 

ਖ਼ਾਲਸਾ ਕਾਲਜ ਵਿੱਚ ਨਸ਼ਿਆਂ ਨੂੰ ਉਤਸ਼ਾਹਤ ਕਰਦੇ ਗੀਤਾਂ ਦੀ ਵੀਡੀੳਗ੍ਰਾਫੀ ਖਿਲਾਫ ਰੋਸ

ਅੰਮ੍ਰਿਤਸਰ – ਬੀਤੇ ਦਿਨੀਂ ਯੂ-ਟਿਊਬ ਤੇ ਰੇਸ਼ਮ ਅਨਮੋਲ ਨਾਮੀ ਗਾਇਕ ਦਾ ਗੀਤ ਜਾਰੀ ਹੋਇਆ ਹੈ, ਜਿਸਦੀ ਵੀਡੀਉਗ੍ਰਾਫੀ ਦਾ 80 ਫੀਸਦੀ ਹਿੱਸਾ ਇਤਿਹਾਸਕ ਵਿੱਦਿਅਕ ਸੰਸਥਾ ਖਾਲਸਾ ਕਾਲਜ ਵਿੱਚ ਫਿਲਮਾਇਆ ਗਿਆ ਹੈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਿੱਖ ਨੌਜਵਾਨ ਆਗੂ ਅਤੇ … More »

ਪੰਜਾਬ | Leave a comment
 

ਆਮ ਆਦਮੀ ਪਾਰਟੀ ਕਿਸਾਨਾਂ ਦੇ ਅਧਿਕਾਰਾਂ ਲਈ ਖੜੀ ਹੋਵੇਗੀ – ਫੂਲਕਾ

ਆਮ ਆਦਮੀ ਪਾਰਟੀ  ਦੇ ਨੇਤਾ ਅਤੇ ਪ੍ਸਿੱਧ ਵਕੀਲ ਸ.  ਐਚ. ਐਸ. ਫੂਲਕਾ ਨੇ  ਅੱਜ ਜਲੰਧਰ ,  ਲੁਧਿਆਨਾ ਅਤੇ ਫਤਿਹਗੜ ਸਾਹਿਬ  ਦੇ ਬੇਟ  ਖੇਤਰਾਂ ਦੇ  ਕਿਸਾਨਾਂ  ਦੇ ਨਾਲ ਬੈਠਕ ਕੀਤੀ  ਜਿਨ੍ਹਾਂ ਦੀ ਜਮੀਨ ਦਾ  ਪੰਜੀਕਰਣ ਪੰਜਾਬ ਸਰਕਾਰ ਵਲੋਂ   ਉੱਚ ਅਦਾਲਤ  ਦੇ ਆਦੇਸ਼ ਦੇ ਬਾਅਦ  ਰੱਦ … More »

ਪੰਜਾਬ | Leave a comment
image(4).resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਖੇਡ ਮੁਕਾਬਲੇ ਆਯੋਜਿਤ

ਤਲਵੰਡੀ ਸਾਬੋ -  ਚੰਗੇਰੀ ਸਿਹਤ ਨੂੰ ਮੁੱਖ ਰੱਖਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਕੰਪਿਊਟਰ ਐਪਲੀਕੇਸ਼ਨਜ਼ ਕਾਲਜ ਵੱਲੋਂ ਖੇਡ ਮੁਕਾਬਲੇ ਆਯੋਜਿਤ ਕਰਵਾਏ ਗਏ, ਜਿਨ੍ਹਾਂ ਵਿਚ ਰੱਸਾਕਸ਼ੀ, ਤੀਹਰੀ ਦੌੜ, 100 ਮੀਟਰ ਦੌੜ ਆਦਿ ਪ੍ਰਮੁੱਖ ਸਨ। ਵੱਖ-ਵੱਖ ਪੱਧਰ ਦੇ ਵਿਦਿਆਰਥੀਆਂ ਨੇ ਇਨ੍ਹਾਂ … More »

ਪੰਜਾਬ | 1 Comment
 

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਉਣ ਲਈ ਅੰਤਰ-ਰਾਸ਼ਟਰੀ ਜਥੇਬੰਦੀਆਂ ਵਿਚ ਵੀ ਭਾਰੀ ਉਤਸ਼ਾਹ : ਮਾਨ

ਫ਼ਤਹਿਗੜ੍ਹ ਸਾਹਿਬ – 12 ਫਰਵਰੀ ਦਾ ਦਿਨ ਸਿੱਖ ਕੌਮ ਲਈ ਅਹਿਮ ਦਿਨ ਹੈ । ਕਿਉਂਕਿ ਇਸ ਦਿਨ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜੇ ਦੇ ਤੌਰ ਤੇ ਸਿੱਖ ਕੌਮ ਵਿਚ ਪ੍ਰਵਾਨਿਤ ਹੋ ਚੁੱਕਿਆ … More »

ਪੰਜਾਬ | Leave a comment
IMG-20160204-WA0243.resized

ਕਿਸਾਨ ਅਤੇ ਮਜਦੂਰ ਵਿੰਗ ਨੇ ਭੂਮੀ ਅਧਿਗ੍ਰਹਿਣ ਦੇ ਮੁੱਦੇ ਤੇ ਰੋਸ ਪ੍ਰਦਰਸ਼ਨ ਕੀਤਾ

ਆਮ ਆਦਮੀ ਪਾਰਟੀ  ਦੇ ਕਿਸਾਨ ਅਤੇ ਮਜਦੂਰ ਵਿੰਗ ਨੇ ਅੱਜ ਨਦੀਆਂ ਸਤਲੁਜ ਅਤੇ ਬਿਆਸ  ਦੇ ਬੇਟ ਖੇਤਰਾਂ ਵਿੱਚ ਜੋ ਪੂਰੇ  ਵਿੱਚ ਕਿਸਾਨਾਂ ਦੀ ਭੂਮੀ ਅਧਿਗਰਹਣ  ਦੇ ਖਿਲਾਫ ਸ਼ਾਹਕੋਟ  ਵਿੱਚ  ਇੱਕ ਵੱਡੇ ਪੈਮਾਨੇ ਉੱਤੇ ਵਿਰੋਧ ਪ੍ਰਦਰਸ਼ਨ  ਦਾ ਪ੍ਰਬੰਧ ਕੀਤਾ ਜਿਸ ਵਿੱਚ … More »

ਪੰਜਾਬ | Leave a comment
 

ਸਰਕਾਰ ਬੁੱਧੀਜੀਵੀਆਂ ਨਾਲ ਸੰਬਾਦ ਦੀ ਥਾਂ ਤੇ ਗਾਲੀ ਗਲੋਚ ਪਹੁੰਚ ਅਪਣਾ ਰਹੀ ਹੈ – ਗੁਰਬਚਨ ਸਿੰਘ ਭੁੱਲਰ

ਲੁਧਿਆਣਾ : ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਪੰਜਾਬ ਦੀਆਂ ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ‘ਅਜੋਕੇ ਕੌਮੀ ਹਾਲਾਤ ਅਤੇ ਪ੍ਰਗਟਾਵੇ ਦੀ ਆਜ਼ਾਦੀ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕੀਤਾ ਗਿਆ। ਸੈਮੀਨਾਰ ਵਿਚ ਸੰਬੋਧਨ ਕਰਦਿਆਂ ਗੁਰਬਚਨ ਸਿੰਘ ਭੁੱਲਰ ਹੋਰਾਂ ਨੇ ਕਿਹਾ ਕਿ … More »

ਪੰਜਾਬ | Leave a comment
 

ਪੰਜਾਬ ਨੂੰ “ਡਿਸਟਰਬ ਏਰੀਆ” ਜਾਰੀ ਰੱਖਣ ਪਿੱਛੇ ਮੁਤੱਸਵੀ ਹੁਕਮਰਾਨਾਂ ਦੇ ਸਿਆਸੀ ਸੌੜ੍ਹੇ ਹਿੱਤ : ਮਾਨ

ਫ਼ਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਨੂੰ ਸੈਟਰ ਦੀ ਹਿੰਦੂਤਵ ਹਕੂਮਤ ਵੱਲੋਂ “ਡਿਸਟਰਬ ਏਰੀਆ” ਜਾਰੀ ਰੱਖਣ ਪਿੱਛੇ ਹਿੰਦੂਤਵ ਹੁਕਮਰਾਨਾਂ ਦੇ ਆਪਣੇ ਸਿਆਸੀ ਸੌੜ੍ਹੇ ਹਿੱਤ ਕੰਮ ਕਰਦੇ ਹਨ । ਤਾਂ ਕਿ ਇਥੋ ਦੇ ਨਿਵਾਸੀਆਂ ਵਿਚ ਦਹਿਸ਼ਤ ਦੀ ਬਨਾਵਟੀ ਗੱਲ ਚੱਲਦੀ ਰੱਖਕੇ ਬਹੁਗਿਣਤੀ … More »

ਪੰਜਾਬ | Leave a comment
Feb.1.resized

ਡੈਮੋਕ੍ਰੇਟਿਕ ਮੰਚ ਅਤੇ ਵੈਲਫੇਅਰ ਫਰੰਟ ਵੱਲੋਂ ਇੰਜੀਨੀਅਰਿੰਗ ਕਾਲਜ ਵਿਖੇ ਭਰਵੀਂ ਰੈਲੀ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਪੀ ਏ ਯੂ ਇੰਪਲਾਈਜ ਯੂਨੀਅਨ ਦੀਆਂ ਚੋਣਾਂ 5 ਫਰਵਰੀ 2016  ਨੂੰ ਹੋਣ ਜਾ ਰਹੀਆਂ ਹਨ। ਚੇਅਰਮੈਨ, ਇਲੈਕਸ਼ਨ ਕਮੇਟੀ ਵੱਲੋਂ ਪ੍ਰਵਾਨ ਰੈਲੀਆਂ ਅੱਜ ਸ਼ੁਰੂ ਹੋਈਆਂ । ਮੰਚ ਅਤੇ ਫਰੰਟ ਵੱਲੋਂ ਅੱਜ ਆਪਣੀ ਪਹਿਲੀ ਰੈਲੀ … More »

ਪੰਜਾਬ | Leave a comment
photo(1).resized

ਪੰਜਾਬੀ ਵਿਰਾਸਤੀ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਸ੍ਰੀ ਜਸਦੇਵ ਯਮਲਾ ਦਾ ਹਾਲ ਚਾਲ ਪੁੱਛਣ ਗਏ

ਲੁਧਿਆਣਾ – ਅੱਜ ਪੰਜਾਬੀ ਵਿਰਾਸਤੀ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਸ੍ਰੀ ਸੁਰਿੰਦਰ ਸੇਠੀ ਸਾਥੀਆਂ ਸਮੇਤ, ਦਿਆਨੰਦ ਹਸਪਤਾਲ ਹੀਰੋ ਹਾਰਟ ਸੈਂਟਰ ਵਿਖੇ ਮਹਰੂਮ ਗਾਇਕ, ਤੂੰਬੀ ਦੇ ਨਿਰਮਾਤਾ ਸ੍ਰੀ ਲਾਲ ਚੰਦ ਯਮਲਾ ਜੱਟ ਜੀ ਸਪੁੱਤਰ, ਸ੍ਰੀ ਜਸਦੇਵ ਯਮਲਾ ਜੀ ਦਾ ਹਾਲ ਚਾਲ … More »

ਪੰਜਾਬ | Leave a comment