ਪੰਜਾਬ

The Chief Minister of Punjab, Shri Parkash Singh Badal calling on the Prime Minister, Shri Narendra Modi, in New Delhi on September 22, 2014.

ਆਪ ਦਲਬਦਲੂਆਂ ਦਾ ਟੋਲਾ, ਇੱਕ ਹੋਰ ਦੇ ਜਾਣ ਨਾਲ ਕੋਈ ਫਰਕ ਨਹੀਂ ਪਵੇਗਾ : ਬਾਦਲ

ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਰਨਾਲਾ ਦੇ ਇੱਕ ਪਿੰਡ ਪੱਖੋਕੇ ਵਿੱਚ ਸੰਗਤ ਦਰਸ਼ਨ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦਲਬਦਲੂਆਂ ਦਾ ਟੋਲਾ ਹੈ। ਸਿੱਧੂ ਆਪਣੀ ਮਰਜ਼ੀ ਦਾ ਮਾਲਿਕ ਹੈ। ਆਪ ਵਿੱਚ ਜਾਵੇ ਜਾਂ ਕਿਸੇ ਹੋਰ ਪਾਰਟੀ … More »

ਪੰਜਾਬ | Leave a comment
179114_401306956653102_296514116_n.resized

ਸਿੱਧੂ ਨੇ ਰਾਜਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ – ਬੀਜੇਪੀ ਵੱਲੋਂ ਰਾਜਨੀਤੀ ਵਿੱਚ ਲਿਆਂਦੇ ਗਏ ਨਵਜੋਤ ਸਿੱਧੂ ਨੇ ਸੋਮਵਾਰ ਨੂੰ ਰਾਜਸਭਾ ਦੀ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਪਾਰਟੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ … More »

ਪੰਜਾਬ | Leave a comment
IMG_0660.resized

ਸ. ਸਿਮਰਨਜੀਤ ਸਿੰਘ ਮਾਨ ਆਪਣੇ ਘਰ ਵਿਚ ਹੀ ਕੀਤੇ ਹਾਊਸ ਅਰੈਸਟ

ਫ਼ਤਹਿਗੜ੍ਹ ਸਾਹਿਬ -“ਸਰਬੱਤ ਖ਼ਾਲਸਾ ਨਾਲ ਸੰਬੰਧਿਤ ਪੰਥਕ ਧਿਰਾਂ ਅਤੇ ਸਰਬੱਤ ਖ਼ਾਲਸਾ ਵੱਲੋਂ ਚੁਣੇ ਗਏ ਜਥੇਦਾਰ ਸਾਹਿਬਾਨਾਂ ਦੇ ਸੱਦੇ ਤੇ 17 ਜੁਲਾਈ ਨੂੰ ਭਗਤਾ ਭਾਈਕਾ ਤੋਂ ਬਰਗਾੜੀ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ ਤੋ ਘਬਰਾਉਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ … More »

ਪੰਜਾਬ | Leave a comment
cover page 001(1).resized

ਸੁੱਚਾ ਸਿੰਘ ਛੋਟੇਪੁਰ ਨੇ ਗੁਰਸਿੱਖ ਪਹਿਰਾਵੇ ਦਾ ਅਪਮਾਨ ਕੀਤਾ : ਸਿਰਸਾ

ਨਵੀਂ ਦਿੱਲੀ – ਅਰਵਿੰਦ ਕੇਜਰੀਵਾਲ ਦੀ ਚਾਪਲੂਸੀ ਕਰਨ ਦੀ ਲਾਲਸਾ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਗੁਰਸਿੱਖ ਨਿਹੰਗ ਪਹਿਰਾਵੇ ਦੀ ਭਾਰੀ ਅਪਮਾਨ ਕੀਤਾ ਹੈ, ਜਿਸਦੇ ਵਾਸਤੇ ਸਿੱਖ ਕੌਮ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗੀ। … More »

ਪੰਜਾਬ | Leave a comment
 

ਜਥੇਦਾਰ ਅਵਤਾਰ ਸਿੰਘ ਨੇ ਕੇਜਰੀਵਾਲ ਦੀ ਨਿਹੰਗ ਸਿੰਘ ਬਾਣੇ ਵਾਲੀ ਤਸਵੀਰ ਛਪਣ ਦਾ ਸਖ਼ਤ ਸ਼ਬਦਾਂ ‘ਚ ਕੀਤਾ ਵਿਰੋਧ

ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀ ਵਾਲ  ਦੀ ਨਿਹੰਗ ਸਿੰਘ ਦੇ ਬਾਣੇ ਵਿੱਚ ਇੰਡੀਆ ਟੂਡੇ ਮੈਗਜ਼ੀਨ ਲਈ ਤਸਵੀਰ ਛਾਪੇ ਜਾਣ ‘ਤੇ ਸਖ਼ਤ ਸ਼ਬਦਾਂ … More »

ਪੰਜਾਬ | Leave a comment
 

ਹਿਜਬੁਲ ਮੁਜਾਹੂਦੀਨ ਦੇ ਕਮਾਂਡਰ ਬੁਰਹਾਨ ਵਾਣੀ ਨੂੰ ਅਤੇ ਕਸ਼ਮੀਰੀਆਂ ਨੂੰ ਮਾਰਕੇ ਹਿੰਦ ਹਕੂਮਤ ਅਤੇ ਫ਼ੌਜਾਂ ਕਸ਼ਮੀਰ ਘਾਟੀ ਵਿਚ ਅਮਨ ਕਾਇਮ ਨਹੀਂ ਕਰ ਸਕਣਗੀਆਂ : ਮਾਨ

ਫ਼ਤਹਿਗੜ੍ਹ ਸਾਹਿ  “ਸਟੇਟ ਦਹਿਸਤਗਰਦੀ” ਦੀ ਬਦੌਲਤ ਹੀ ਦੂਸਰੀ ਦਹਿਸ਼ਤਗਰਦੀ ਜਨਮ ਲੈਦੀ ਹੈ, ਜਦੋਂ ਹੁਕਮਰਾਨ ਅਤੇ ਹਕੂਮਤਾਂ ਆਪਣੇ ਹੀ ਮੁਲਕ ਨਿਵਾਸੀਆਂ ਦੇ ਗੰਭੀਰ ਮਸਲਿਆ ਨੂੰ ਸਹੀ ਪਹੁੰਚ ਅਪਣਾਕੇ ਹੱਲ ਕਰਨ ਦੀ ਬਜਾਇ ਗੋਲੀ-ਬੰਦੂਕ, ਜ਼ਬਰ-ਜੁਲਮ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਲੱਗ … More »

ਪੰਜਾਬ | Leave a comment
 

ਪੰਜਾਬ ਦੇ ਪਾਣੀਆਂ ਦੇ ਚੰਗੇਰੇ ਪ੍ਰਬੰਧ ਅਤੇ ਉਸਦੀ ਕੁਆਲਟੀ ਸੰਵਾਰਨਾ ਸਮੇਂ ਦੀ ਮੁੱਖ ਮੰਗ – ਮਾਹਿਰ

ਲੁਧਿਆਣਾ – ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬ ਦੇ ਪਾਣੀਆਂ ਦਾ ਪੱਧਰ ਥੱਲੇ ਗਿਰ ਰਿਹਾ ਹੈ । ਇਸ ਸਮੇਂ ਪਾਣੀ ਦੇ ਚੰਗੇਰੇ ਪ੍ਰਬੰਧ ਅਤੇ ਪਾਣੀ ਦੀ ਕੁਆਲਟੀ ਨੂੰ ਸੰਵਾਰਨਾਂ ਸਮੇਂ ਦੀ ਮੁੱਖ ਚੁਣੌਤੀ ਹੈ । ਇਹ ਵਿਚਾਰ ਪਾਣੀ ਸੰਬੰਧੀ ਪੰਜਾਬ ਐਗਰੀਕਲਚਰਲ … More »

ਪੰਜਾਬ | Leave a comment
 

ਮੋਦੀ ਕੈਬੀਨਟ ਦੇ ਵਿਸਥਾਰ ਸਮੇਂ ਸਿੱਖ ਕੌਮ ਨੂੰ ਨਜ਼ਰਅੰਦਾਜ਼ ਕਰਕੇ ਮੋਦੀ ਅਤੇ ਬੀਜੇਪੀ ਨੇ ਆਪਣਾ ਸਿੱਖ ਵਿਰੋਧੀ ਚਿਹਰਾ ਪ੍ਰਤੱਖ ਕੀਤਾ: ਮਾਨ

ਫਤਹਿਗੜ੍ਹ ਸਾਹਿਬ – “ਜਿਸ ਸਿੱਖ ਕੌਮ ਨੇ ਵੱਡੀਆਂ ਕੁਰਬਾਨੀਆਂ ਅਤੇ ਬਹਾਦਰੀਆਂ ਕਰਕੇ ਹਿੰਦੋਸਤਾਨ ਨੂੰ ਦੁਨੀਆਂ ਦੇ ਨਕਸ਼ੇ ਉਤੇ ਲਿਆਉਣ ਵਿਚ ਮੁੱਖ ਭੂਮਿਕਾ ਨਿਭਾਈ ਅਤੇ ਜੋ ਕੌਮ ਸਰਹੱਦਾਂ ਉਤੇ ਹਮੇਸ਼ਾਂ ਦੁਸ਼ਮਣ ਲਈ ਕੰਧ ਬਣ ਕੇ ਚੁਨੌਤੀਆਂ ਨੂੰ ਪ੍ਰਵਾਨ ਕਰਦੀ ਰਹੀ, ਉਸ … More »

ਪੰਜਾਬ | Leave a comment
ਪ੍ਰਧਾਨ ਗੁਲਜਾਰ ਮੁਹਮੰਦ ਐਸ.ਪੀ.ਓਬਰਾਏ ਨੂੰ ਗਲੇ ਮਿਲੇ ਇੱਕੇ ਦੂਸਰੇ ਨੂੰ ਈਦ ਦੀਆਂ ਮੁਬਾਰਕਾਂ ਦਿੰਦੇ ਹੋਏ ਨਾਲ ਮੁਸਲਿਮ ਭਾਈਚਾਰੇ ਦੇ ਲੋਕ

ਐਸ.ਪੀ. ਸਿੰਘ ਓਬਰਾਏ ਨੇ ਪਟਿਆਲਾ ਦੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ ਦੀ ਮੁਬਾਰਕਬਾਦ

ਪਟਿਆਲਾ : ਅੱਜ ਪੂਰੇ ਦੇਸ਼ ਵਿੱਚ ਜਿੱਥੇ ਈਦ-ਉੱਲ-ਫਿਤਰ ਦਾ ਤਿਉਹਾਰ ਸਾਰੇ ਭਾਈਚਾਰੇ ਵਲੋਂ ਬੜ੍ਹੀ ਧੂਮ-ਧਾਮ ਨਾਲ ਮਨਾਇਆ ਗਿਆ, ਉਥੇ ਉਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਦੇ ਚੇਅਰਮੈਨ, ਅਤੇ ਗਰੀਬਾਂ ਦੇ ਮਸੀਹਾਂ ਐਸ.ਪੀ.ਸਿੰਘ ਓਬਰਾਏ ਨੇ ਬਿਸ਼ਨ ਨਗਰ ਵਿਖੇ ਮੌਜੂਦ ਵੱਡੀ ਮਸਜਿਦ … More »

ਪੰਜਾਬ | Leave a comment
LCET CIVIL ENGINEERING STUDENTS VISIT PAU FOR ‘SITE VISIT’.resized

ਐਲ. ਸੀ. ਈ. ਟੀ. ਵੱਲੋਂ ਭਵਿਖ ਦੇ ਇੰਜੀਨੀਅਰਾਂ ਨੂੰ ਪੀ. ਏ. ਯੂ. ਸਾਈਟ ਵਿਜ਼ਟ ਕਰਵਾਈ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ ਕਟਾਣੀ ਕਲਾਂ  ਵੱਲੋਂ  ਆਪਣੇ ਭਵਿੱਖ  ਦੇ ਸਿਵਲ ਇੰਜੀਨੀਅਰਾਂ  ਨੂੰ ਉਨ੍ਹਾਂ ਦੀ ਪ੍ਰੈਕਟੀਕਲ ਜ਼ਿੰਦਗੀ ਨਾਲ ਰੂ ਬਰੂ ਕਰਨ ਦੇ ਮੰਤਵ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਵੇਂ ਬਣ ਰਹੇ ਹੋਸਟਲ ਦਾ ਦੌਰਾ ਕਰਵਾਇਆ ਗਿਆ।  ਇਸ … More »

ਪੰਜਾਬ | Leave a comment