ਪੰਜਾਬ

folk dance 4.resized

ਨਾਰਥ-ਜ਼ੋਨ ਦਾ 31ਵਾਂ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਦਾ ਚੌਥਾ ਦਿਨ ਕਬਾਇਲੀ ਲੋਕ-ਨਾਚਾਂ ਦੇ ਨਾਂ ਰਿਹਾ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਚਲ ਰਹੇ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਦੇ ਚੌਥੇ ਦਿਨ ਅਨੇਕਾਂ ਮੁਕਾਬਲੇ ਹੋਏ । ਯੂਨੀਵਰਸਿਟੀ ਦੇ ਖੁੱਲੇ ਰੰਗ ਮੰਚ ਵਿਖੇ ਕਬਾਇਲੀ ਲੋਕ ਨਾਚਾਂ ਦੇ ਮੁਕਾਬਲੇ ਕਰਵਾਏ ਗਏ । ਇਹਨਾਂ ਮੁਕਾਬਲਿਆਂ ਦੇ ਵਿੱਚ ਉਤਰੀ ਭਾਰਤ … More »

ਪੰਜਾਬ | Leave a comment
Gulzar Group of Institutes Khanna, Ludhiana celebrated Lohri at the campus, where a huge bonfire was lit 1.resized

ਵੱਖ ਵੱਖ ਧਰਮਾਂ ਦੀ ਏਕਤਾ ਦਾ ਪ੍ਰਤੀਕ ਹੈ ਲੋਹੜੀ ਦਾ ਤਿਉਹਾਰ- ਗੁਰਕੀਰਤ ਸਿੰਘ

ਗੁਲਜ਼ਾਰ ਗਰੁੱਪ ਆਫ਼ ਇਸਟੀਟਿਊਟਸ   ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਵਲੋਂ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਐਗਜ਼ੀਕਿਊਟਿਵ ਡਾਇਰੈਟਕਰ ਗੁਰਕੀਰਤ ਵਲੋਂ ਕੈਂਪਸ ਵਿਚ ਸਾਂਝੇ ਤੌਰ ਤੇ ਲੋਹੜੀ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਸ ਮੌਕੇ ਤੇ … More »

ਪੰਜਾਬ | 1 Comment
123.resized

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ – ਸਾਹਿਬ-ਏ-ਕਮਾਲ, ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ … More »

ਪੰਜਾਬ | Leave a comment
 

ਭਾਰਤ ਦੀ ਮੋਦੀ, ਦਿੱਲੀ ਦੀ ਕੇਜਰੀਵਾਲ ਹਕੂਮਤਾਂ ਅਤੇ ਬੀਤੇ ਸਮੇਂ ਦੀਆਂ ਹਿੰਦੂਤਵ ਹਕੂਮਤਾਂ ਦੇ ਸਿੱਖ ਵਿਰੋਧੀ ਅਮਲਾਂ ਵਿਚ ਕੋਈ ਅੰਤਰ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ – “ਜਿਵੇ ਬੀਤੇ ਸਮੇਂ ਦੀਆਂ ਸੈਟਰ ਦੀਆਂ ਹਿੰਦੂਤਵ ਹਕੂਮਤਾਂ ਵੱਲੋਂ ਸਿੱਖ ਕੌਮ ਉਤੇ ਜ਼ਬਰ-ਜੁਲਮ ਅਤੇ ਘੋਰ ਵਿਤਕਰੇ ਹੁੰਦੇ ਰਹੇ ਹਨ, ਅਜੋਕੇ ਸਮੇਂ ਦੀ ਸੈਟਰ ਦੀ ਮੋਦੀ ਹਕੂਮਤ, ਦਿੱਲੀ ਦੀ ਕੇਜਰੀਵਾਲ ਹਕੂਮਤ ਦੋਵੇ ਹੀ ਅੱਜ ਵੀ ਹਿੰਦੂਤਵ ਸੋਚ ਵਾਲੇ … More »

ਪੰਜਾਬ | Leave a comment
 

ਭਾਈ ਮੋਹਕਮ ਸਿੰਘ ਤੇ ਸ. ਭੁਪਿੰਦਰ ਸਿੰਘ ਚੀਮਾਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਮਿਲੀ ਜ਼ਮਾਨਤ ਸੱਚ ਦੀ ਜਿੱਤ : ਮਾਨ

ਚੰਡੀਗੜ੍ਹ – ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਬੱਤ ਖ਼ਾਲਸਾ ਦੇ ਮੁੱਖ ਪ੍ਰਬੰਧਕ ਭਾਈ ਮੋਹਕਮ ਸਿੰਘ ਨੂੰ 10 ਨਵੰਬਰ 2015 ਦੇ ਹੋਏ ਸਰਬੱਤ ਖ਼ਾਲਸਾ ਉਪਰੰਤ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਨੇ ਇਸ ਮੰਦਭਾਵਨਾ ਅਧੀਨ ਬ਼ਗਾਵਤ ਅਤੇ ਦੇਸ਼-ਧ੍ਰੋਹੀ ਦੇ ਝੂਠੇ ਕੇਸਾਂ ਵਿਚ … More »

ਪੰਜਾਬ | Leave a comment
 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰੋ. ਕੁਲਵੰਤ ਜਗਰਾਉ ਯਾਦਗਾਰੀ ਪੁਰਸਕਾਰ 2013 ਲਈ ਪੁਸਤਕਾਂ ਦੀ ਮੰਗ

ਲੁਧਿਆਣਾ : ਪ੍ਰੋ. ਕੁਲਵੰਤ ਜਗਰਾਉਂ ਯਾਦਗਾਰੀ ਪੁਰਸਕਾਰ 2013 ਲਈ ਕਿਸੇ ਵੀ ਲੇਖਕ ਦੀ ਪੰਜਾਬੀ ਵਿਚ ਸਭ ਤੋਂ ਪਹਿਲੀ ਛਪੀ ਪੁਸਤਕ ਦੀਆਂ 5-5 ਕਾਪੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹ ਪੁਸਤਕ, ਮੌਲਿਕ, ਰਚਨਾਤਮਕ ਵਿਸ਼ੇ ਦੀ ਹੀ ਹੋਵੇ, ਜਿਵੇਂ ਕਵਿਤਾ, ਵਾਰਤਕ, ਕਹਾਣੀ, … More »

ਪੰਜਾਬ | Leave a comment
 

ਜਿਹੜੇ ਸਿਆਸਤਦਾਨ ਸਮਗਲਿੰਗ ਕਰਵਾਉਦੇ ਹਨ, ਉਹਨਾਂ ਦੇ ਬੰਦੇ ਹੀ ਪਠਾਨਕੋਟ ਏਅਰਬੇਸ ਦੇ ਹਮਲਾਵਰਾਂ ਦੇ ਗਾਈਡ ਬਣੇ : ਮਾਨ

ਫ਼ਤਹਿਗੜ੍ਹ ਸਾਹਿਬ – “ਪਠਾਨਕੋਟ ਏਅਰਬੇਸ ਦੇ ਉਤੇ 3-4 ਜਨਵਰੀ ਦੀ ਰਾਤ ਨੂੰ ਹੋਏ ਹਮਲੇ ਦੌਰਾਨ ਤਿੰਨ ਧਿਰਾ ਹਿੰਦੂ, ਮੁਸਲਿਮ ਅਤੇ ਸਿੱਖ ਕੌਮਾਂ ਨਾਲ ਸੰਬੰਧਤ ਇਨਸਾਨ ਮਾਰੇ ਗਏ ਹਨ । ਇਹ ਠੀਕ ਹੈ ਕਿ ਏਅਰਬੇਸ ਵਿਚ ਮਿਗ ਜਹਾਜ, ਹੈਲੀਕਾਪਟਰ ਅਤੇ ਹੋਰ … More »

ਪੰਜਾਬ | Leave a comment
APP Launch GKU.resized

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਆਨਲਾਈਨ ਮੋਬਾਇਲ ਐਪ ਕੀਤਾ ਲੋਕ ਅਰਪਣ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਨੇ ਸੰਚਾਰ ਅਤੇ ਸੂਚਨਾ ਦੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਂਦੇ ਹੋਏ ਗੂਗਲ ਦੇ ਕੌਮਾਂਤਰੀ ਬਾਜ਼ਾਰ ਵਿਚ ਆਪਣੀ ਦਫ਼ਤਰੀ ਆਨਲਾਈਨ ਐਂਡਰਾਇਡ ਮੋਬਾਇਲ ਐਪਲੀਕੇਸ਼ਨ ‘ਜੀ ਕੇ ਯੂ’ ਲੋਕ ਅਰਪਣ ਕੀਤੀ। ਇਸ ਐਪ ਨਾਲ ਦਫ਼ਤਰੀ … More »

ਪੰਜਾਬ | Leave a comment
7-01-2016-1.resized

ਗਵਰਨਮੈਂਟ ਆਫ ਕੈਨੇਡਾ ਦੀ ਪ੍ਰੋਗਰਾਮ ਮੈਨੇਜਰ ਮਿਸ ਕਰੋਲ ਮੈਕਨੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ – ਗਵਰਨਮੈਂਟ ਆਫ ਕੈਨੇਡਾ ਕੰਸੋਲੇਟ ਜਨਰਲ ਦੀ ਪ੍ਰੋਗਰਾਮ ਮੈਨੇਜਰ ਮਿਸ ਕਰੋਲ ਮੈਕਨੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਇਲਾਹੀ ਬਾਣੀ ਦੇ ਕੀਰਤਨ ਦਾ ਅਨੰਦ ਮਾਣਿਆ। ਸ. ਗੁਰਬਚਨ ਸਿੰਘ ਮੁੱਖ ਸੂਚਨਾ ਅਧਿਕਾਰੀ ਨੇ ਮਿਸ ਕਰੋਲ ਮੈਕਨੇ ਨੂੰ ਸੱਚਖੰਡ … More »

ਪੰਜਾਬ | Leave a comment
 

ਮੁੰਡੀ ਧੜੇ ਨੇ ਲੈਬ ਤੇ ਲਾਇਬ੍ਰੇਰੀ ਸਟਾਫ ਨਾਲ ਕੀਤਾ ਧੋਖਾ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਲੈਬ ਤੇ ਲਾਇਬ੍ਰੇਰੀ ਸਟਾਫ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਦਾ ਅਯੋਜਨ ਖੇਤੀਬਾੜੀ ਕਾਲਜ਼ ਦੇ ਸਾਹਮਣੇ ਕੀਤਾ ਗਿਆ। ਜਿਸ ’ਚ ਮੁਲਾਜ਼ਮਾਂ ਦੀਆਂ ਵੱਖ ਵੱਖ ਸਮੱਸਿਆਵਾਂ ’ਤੇ ਵਿਚਾਰਾਂ ਕਰਨ ਸਮੇਤ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਹਰਬੰਸ ਸਿੰਘ … More »

ਪੰਜਾਬ | Leave a comment