ਪੰਜਾਬ

11947439_991561097562889_6564237727286256173_n.resized

ਸ਼ਿਅਦ-ਭਾਜਪਾ ਸਰਕਾਰ ਨੇ ਪੰਜਾਬ ਨੂੰ ਦੀਵਾਲੀਆ ਬਣਾ ਦਿੱਤਾ ਹੈ : ਕੈਪਟਨ

ਜੈਤੋ – ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਰੀਦਕੋਟ ਵਿੱਚ ਇੱਕ ਰੈਲੀ ਦੌਰਾਨ ਕਿਹਾ ਕਿ ਭਾਜਪਾ ਅਤੇ ਅਕਾਲੀ ਸਰਕਾਰ ਨੇ ਪੰਜਾਬ ਨੂੰ ਸਮਾਜਿਕ ਅਤੇ ਆਰਥਿਕ ਪੱਧਰ ਤੇ ਦੀਵਾਲੀਆ ਹੋਣ ਦੇ ਕੰਢੇ ਤੱਕ ਪਹੁੰਚਾ ਦਿੱਤਾ ਹੈ। ਇਸ ਸਮੇਂ ਪੰਜਾਬ ਦੇ ਸਿਰ … More »

ਪੰਜਾਬ | Leave a comment
water convention 7.resized

ਪਾਣੀ ਸੰਭਾਲ ਦੇ ਲਈ ਅੰਦੋਲਨ ਵਿੱਚ ਹਰ ਨਾਗਰਿਕ ਦਾ ਯੋਗਦਾਨ ਜਰੂਰੀ : ਉਮਾ ਭਾਰਤੀ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਪਾਣੀ ਸੰਭਾਲ ਸਮਿਤੀਆਂ ਦੇ ਪ੍ਰਧਾਨਾਂ ਦੀ ਖੇਤਰੀ ਸੰਮੇਲਨ ਅੱਜ ਆਰੰਭ ਹੋਇਆ। ਦੋ ਰੋਜ਼ਾ ਇਹ ਸੰਮੇਲਨ ਦੇ ਉਦਘਾਟਨੀ ਸਮਾਰੋਹ ਵਿੱਚ ਕੇਂਦਰੀ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਗਰਕਸ਼ਨ ਮੰਤਰੀ ਸੁਸ਼੍ਰੀ ਉਮਾ ਭਾਰਤੀ ਜੀ ਮੁੱਖ … More »

ਪੰਜਾਬ | Leave a comment
 

ਖਾਲਿਸਤਾਨ ‘ਤੇ ਕਸ਼ਮੀਰ ਮੁੱਦੇ ‘ਤੇ ਵਿਚਾਰ ਵਟਾਂਦਰਾ ਕਰਨ ਤੋਂ ਬਿਨ੍ਹਾਂ ਹਿੰਦ-ਪਾਕਿ ਏਸ਼ੀਆ ਖਿੱਤੇ ਦੇ ਅਮਨ ਚੈਨ ਨੂੰ ਕਤਈ ਕਾਇਮ ਨਹੀਂ ਕਰ ਸਕਣਗੇ: ਮਾਨ

ਫਤਿਹਗੜ੍ਹ ਸਾਹਿਬ – “ਅਸੀਂ ਕੌਮਾਂਤਰੀ ਪੱਧਰ ‘ਤੇ ਆਪਸੀ ਮੁਲਕੀ ਅਤੇ ਕੌਮੀ ਮਸਲਿਆਂ ਨੂੰ ਹੱਲ ਕਰਨ ਲਈ ਟੇਬਲ ਟਾਕ ਦੀ ਵਿਧੀ ਨੂੰ ਪ੍ਰਵਾਨ ਵੀ ਕਰਦੇ ਹਾਂ ਅਤੇ ਇਸ ਦੇ ਮੁੱਦਈ ਵੀ ਹਾਂ। ਪਰ ਜਦੋਂ ਵੀ ਅਜਿਹੇ ਕੌਮਾਂਤਰੀ ਮਸਲਿਆਂ ਸੰਬੰਧੀ ਦੋ, ਤਿੰਨ … More »

ਪੰਜਾਬ | Leave a comment
 

ਜਿਵੇਂ ਕੈਪਟਨ ਸਰਕਾਰ ਸਮੇਂ ਹੁਸਿ਼ਆਰਪੁਰ ਵਿਚ ਵੱਡੇ ਮਗਰਮੱਛਾਂ ਨੂੰ ਛੱਡ ਦਿੱਤਾ ਗਿਆ ਸੀ, ਸ. ਬਾਦਲ ਨੇ ਵੀ ਬਠਿੰਡਾ ਹਥਿਆਰ ਕਾਂਡ ‘ਚ ਉਹੋ ਕੁਝ ਕੀਤਾ : ਮਾਨ

ਫਤਿਹਗੜ੍ਹ ਸਾਹਿਬ – “ਬੀਤੇ ਕੁਝ ਦਿਨ ਪਹਿਲਾਂ ਜੋ ਬਾਦਲ ਦਲੀਆਂ ਦੇ ਆਗੂਆਂ ਦੀਆਂ ਬਠਿੰਡਾ ਵਿਖੇ ਫੜੀਆਂ ਗਈਆਂ ਗੱਡੀਆਂ ਵਿੱਚੋਂ ਭਾਰੀ ਆਟੋਮੈਟਿਕ ਹਥਿਆਰ ਅਤੇ ਵਿਸਫੋਟਕ ਸਮੱਗਰੀ ਪੁਲਿਸ ਵੱਲੋਂ ਬਰਾਮਦ ਹੋਈ ਹੈ, ਅਜਿਹੇ ਅਮਲ ਹਿਟਲਰ ਦੀ ਤਰ੍ਹਾਂ ਜਿਵੇਂ ਉਸਦੀ ਮੀਟਿੰਗ ਵਿਚ ਬੰਬ … More »

ਪੰਜਾਬ | Leave a comment
 

ਗੁਰਦੁਆਰਾ ਮਨੀਕਰਨ ਸਾਹਿਬ ਵਿਖੇ ਵਾਪਰਿਆ ਦੁਖਾਂਤ ਮੰਦਭਾਗਾ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਮਨੀਕਰਨ ਸਾਹਿਬ ਉਪਰ ਪਹਾੜੀ ਡਿਗਣ ਕਰਕੇ ਵਾਪਰੀ ਘਟਨਾ ‘ਚ ਗੁਰੂ-ਘਰ ਦੀ ਇਮਾਰਤ ਢਹਿ ਜਾਣ ਤੇ ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਗਹਿਰੇ … More »

ਪੰਜਾਬ | Leave a comment
 

ਬਾਦਲ ਮਾਰਕਾ ਪਗੜੀਧਾਰੀ ਈਸਾਈ ਬਣਿਆ ਪੱਛਮ ਵਿਹਾਰ ‘ਸਿੰਘ ਸਭਾ’ ਦਾ ਪ੍ਰਧਾਨ- ਖਾਲਸਾ

ਨਵੀਂ ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੁਰੂ ਦੀ ਗੋਲਕ ‘ਤੇ ਕਬਜ਼ਾ ਕਰਨ ਦੀ ਭੁੱਖ ਇੰਨੀ ਵੱਧ ਗਈ ਹੈ ਕਿ … More »

ਪੰਜਾਬ | Leave a comment
Screenshot - 08172015 - 08:46:42 PM.resized

ਕਰਨਵੀਰ ਪਾਲ ਸਿੰਘ ਨੇ ਸੂਬਾ ਪੱਧਰੀ ਬਾਕਸਿੰਗ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ

ਲੁਧਿਆਣ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੰਜਾਬ ਕਿਸਾਨ ਕਲੱਬ ਦੀ ਕਾਰਜਕਾਰਨੀ ਦੇ ਮੈਂਬਰ ਅਤੇ ਕੌਮਾਂਤਰੀ ਪੱਧਰ ਤੇ ਸਨਮਾਨਿਤ ਅਗਾਂਹ ਵਧੂ ਕਿਸਾਨ ਸ. ਰਾਜਵਿੰਦਰ ਪਾਲ ਸਿੰਘ ਦੇ ਸਪੁੱਤਰ ਕਰਨਵੀਰ ਪਾਲ ਸਿੰਘ ਨੇ ਬਾਕਸਿੰਗ ਦੇ ਸਬ ਜੂਨੀਅਰ ਸੂਬਾ ਪੱਧਰੀ ਮੁਕਾਬਲੇ ਵਿੱਚ ਚਾਂਦੀ … More »

ਪੰਜਾਬ | Leave a comment
 

ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਤਜਿੰਦਰਪਾਲ ਸਿੰਘ ਖਿਲਾਫ਼ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇ-ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਈਆ ਵਿਖੇ ਤਜਿੰਦਰਪਾਲ ਸਿੰਘ ਉਰਫ ਬੋਨੂੰ ਪੁੱਤਰ ਦਰਸ਼ਨ ਸਿੰਘ ਵੱਲੋਂ ਘਰ ‘ਚ ਮੌਜੂਦ ਧਾਰਮਿਕ ਪੋਥੀਆਂ ਤੇ ਗੁਰਬਾਣੀ ਦੇ ਗੁਟਕੇ ਅਗਨ ਭੇਟ ਕਰਨ ਤੇ ਇਸ ਨੂੰ ਮੰਦ ਭਾਗੀ ਘਟਨਾ ਦੱਸਦਿਆਂ … More »

ਪੰਜਾਬ | Leave a comment
 

ਮਜੀਠੀਆ ਨੇ ਝੰਡਾ ਲਹਿਰਾਉਣ ਵੇਲੇ ਹੋਈ ਪ੍ਰਸ਼ਾਸਨਿਕ ਅਣਗਹਿਲੀ ਲਈ ਖੇਦ ਦਾ ਕੀਤਾ ਪ੍ਰਗਟਾਵਾ

ਅੰਮ੍ਰਿਤਸਰ – ਲੋਕ ਸੰਪਰਕ ਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ 69ਵੇਂ ਸੁਤੰਤਰਤਾ ਦਿਵਸ ਮੌਕੇ ਅੰਮ੍ਰਿਤਸਰ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਹੋਈ ਪ੍ਰਸ਼ਾਸਨਿਕ ਅਣਗਹਿਲੀ ਲਈ ਤਹਿ ਦਿਲੋਂ ਖੇਦ ਦਾ ਪ੍ਰਗਟਾਵਾ ਕੀਤਾ ਹੈ ਅਤੇ  ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ … More »

ਪੰਜਾਬ | Leave a comment
 

ਵਕਫ਼ ਬੋਰਡ ਪੰਜਾਬ ਦਾ ਚੇਅਰਮੈਨ ਪੰਜਾਬ ਸੂਬੇ ਦੇ ਹੀ ਪੱਕੇ ਵਸਨੀਕ ਨੂੰ ਲਾਇਆ ਜਾਵੇ: ਮਾਨ

ਮਲੇਰਕੋਟਲਾ – “ ਪਾਰਟੀ ਦੇ ਭਰੋਸੇਯੋਗ ਵਸੀਲਿਆਂ ਤੋਂ ਸਾਡੇ ਕੋਲ ਇਸ ਇਤਲਾਹ ਪਹੁੰਚੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਕਫ਼ ਬੋਰਡ ਪੰਜਾਬ ਦੇ ਚੇਅਰਮੈਨ ਦੇ ਆਹੁਦੇ ਉਤੇ ਬਿਹਾਰ ਬੇਸ ਦੀ ਇਕ ਸਾਬਕਾ ਵਿਧਾਇਕਾ ਨੂੰ ਚੇਅਰਮੈਨ ਨਿਯੁਕਤ ਕਰਨ ਦੀ ਤਿਆਰੀ … More »

ਪੰਜਾਬ | Leave a comment