ਪੰਜਾਬ
ਕਾਨਵੈਂਟ ਸਕੂਲਾਂ ਵੱਲੋਂ ਸੂਬੇ ਦੀ ਪੰਜਾਬੀ ਭਾਸ਼ਾ ਬੋਲਣ ਤੇ ਪਾਬੰਦੀ ਲਗਾਉਣਾ ਸਰਾਸਰ ਗਲਤ-ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ – ਜਲੰਧਰ ਦੇ ਸੇਂਟ ਜੋਸਫ ਸੀਨੀਅਰ ਸਕੂਲ ਡਿਫੈਂਸ ਕਲੌਨੀ ਤੇ ਸੇਂਟ ਜੋਸਫ ਕਾਨਵੈਂਟ ਸਕੂਲ ਦੇ ਪ੍ਰਬੰਧਕਾਂ ਵੱਲੋਂ ਆਪਣੇ ਸਕੂਲਾਂ ‘ਚ ਪੜ੍ਹਨ ਵਾਲੇ ਬੱਚਿਆਂ ਤੇ ਪੰਜਾਬੀ ਭਾਸ਼ਾ ਬੋਲਣ ਤੇ ਲਗਾਈ ਪਬੰਦੀ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ … More
ਰੋਸ ਪ੍ਰਦਰਸ਼ਨ ਨਾ ਕਰੋ, ਸਮੱਗਲਰਾਂ ਨੂੰ ਫੜੋ – ਫੂਲਕਾ
ਸੀਨੀਅਰ ਆਗੂ ਐੱਚ। ਐੱਸ। ਫੂਲਕਾ ਜੀ ਨੇ ਹੈਰਾਨ ਹੋ ਕੇ ਦੱਸਿਆ ਕਿ ਸੱਤਾਧਾਰੀ ਪਾਰਟੀ ਆਪਣੀਆਂ ਨੀਤੀਆਂ ਫੇਲ੍ਹ ਹੋਣ ਤੇ ਆਪਣੇ ਹੀ ਵਿਰੁੱਧ ਰੋਸ ਪ੍ਰਦਰਸ਼ਨ ਕਰੇ। ਪੂਰਾ ਦੇਸ਼ ਹੀ ਜਾਣਦਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਨਾਲ ਜੋ ਘਰ-ਘਰ ਸੱਥਰ ਵਿਛੇ ਹਨ, … More
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਵਰਕਸ਼ਾਪ ਆਯੋਜਿਤ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ‘ਵੀ.ਐੱਲ.ਐੱਸ.ਆਈ.’ ਨਾਮੀ ਇਕ ਵਰਕਸ਼ਾਪ ਆਯੋਜਿਤ ਕੀਤੀ ਗਈ। ਜਿਸ ਵਿਚ ਮਾਹਿਰ ਅਤੇ ਮੁੱਖ ਬੁਲਾਰੇ ਦੇ ਤੌਰ ‘ਤੇ ਇੰਡੀਅਨ ਇੰਸਟੀਚਿਊਸ਼ਨ ਆੱਫ਼ ਟੈਕਨਾਲੋਜੀ … More
ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਕੌਮ ਸ. ਗੁਰਬਖ਼ਸ ਸਿੰਘ ਦੇ ਕੌਮੀ ਮਿਸਨ ਦੇ ਮੁੱਦੇ ਤੇ ਸਿੰਘਾਂ ਦੀ ਰਿਹਾਈ ਲਈ ਤੁਰੰਤ ਇਕੱਤਰ ਹੋਣ : ਮਾਨ
ਫ਼ਤਹਿਗੜ੍ਹ ਸਾਹਿਬ – “ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਵੱਲੋਂ ਸਿੱਖ ਕੌਮ ਦੀ ਮਨੁੱਖਤਾ ਪੱਖੀ ਮਹਾਨ ਅਮਲਾਂ ਅਤੇ ਕੌਮੀ ਪ੍ਰਾਪਤੀ ਲਈ ਦਿੱਤੀਆਂ ਗਈਆਂ ਮਹਾਨ ਸ਼ਹੀਦੀਆਂ ਨੂੰ ਨਤਮਸਤਕ … More
ਜਗਦੇਵ ਸਿੰਘ ਜੱਸੋਵਾਲ ਦੀ ਆਤਮਿਕ ਸ਼ਾਂਤੀ ਲਈ ਚੇਤਨਾ ਮਾਰਚ 27 ਦਸੰਬਰ ਨੂੰ
ਲੁਧਿਆਣਾ : ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਅਤੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਸਭਿਆਚਾਰਕ ਮੇਲਿਆਂ ਦੇ ਸਰਦਾਰ ਵਜੋਂ ਜਾਣੇ ਜਾਂਦ ਪੰਜਾਬੀ ਮਾਂ ਬੋਲੀ ਦੇ ਝੰਡਾ ਬਰਦਾਰ ਸ. ਜਗਦੇਵ ਸਿੰਘ ਜੱਸੋਵਾਲ ਦੀ ਆਤਮਿਕ ਸ਼ਾਂਤੀ ਲਈ ਚੇਤਨਾ ਮਾਰਚ 27 ਦਸੰਬਰ 2014 … More
84 ਦੰਗਿਆਂ ਸੰਬੰਧੀ ਨਵੀਂ ਕਮੇਟੀ ਦਾ ਗਠਨ ਮਾਮਲੇ ਨੂੰ ਪਿੱਛੇ ਲੈ ਕੇ ਜਾਣ ਅਤੇ ਕਮਜ਼ੋਰ ਕਰਨ ਵਾਲਾ ਕਦਮ – ਐੱਚ ਐੱਸ ਫੂਲਕਾ
ਆਮ ਆਦਮੀ ਪਾਰਟੀ ਦੇ ਆਗੂ ਅਤੇ ਸਰਵਉੱਚ ਅਦਾਲਤ ਦੇ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਕਿਹਾ ਕਿ 84 ਦੰਗਿਆਂ ਦੀ ਜਾਂਚ ਲਈ ਐੱਸ.ਆਈ.ਟੀ. ਨੂੰ ਬਨਾਉਣ ਦਾ ਫੈਸਲਾ ਕਰਨ ਵਾਲੀ ਇੱਕ ਹੋਰ ਨਵੀਂ ਕਮੇਟੀ ਬਨਾਉਣ ਦਾ ਫੈਸਲਾ ਬਹੁਤ ਹੀ ਹੈਰਾਨੀਜਨਕ ਹੈ। … More
ਬਾਦਲ, ਵਲਟੋਹਾ, ਕਰਨਲ ਬਾਲਾ ਅਤੇ ਆਰ.ਪੀ. ਸਿੰਘ ਆਦਿ ਨੇ 1992 ਵਿਚ ਚੋਣਾਂ ਦੇ ਬਾਈਕਾਟ ਕਰਵਾਕੇ ਹੀ ਬੇਅੰਤ ਸਿੰਘ ਦੀ ਸਰਕਾਰ ਬਣਵਾਈ ਸੀ : ਮਾਨ
ਚੰਡੀਗੜ੍ਹ – “ਜੋ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸੈਸਨ ਵਿਚ ਕਾਂਗਰਸੀ ਆਗੂਆਂ ਨੇ ਸ. ਵਿਰਸਾ ਸਿੰਘ ਵਲਟੋਹਾ ਵੱਲੋਂ ਹਾਊਸ ਵਿਚ ਆਪਣੇ ਆਪ ਨੂੰ “ਅੱਤਵਾਦੀ” ਗਰਦਾਨਦੇ ਹੋਏ ਖਿਆਲਾਤ ਪ੍ਰਗਟਾਏ ਹਨ, ਉਸ ਵਿਰੁੱਧ ਕਾਂਗਰਸੀਆ ਵੱਲੋ ਮਚਾਏ ਕੋਹਰਾਮ ਕੋਈ ਸਾਰਥਿਕ ਨਤੀਜਾ ਇਸ … More
ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਖੁੱਲਾ ਪੱਤਰ
ਅਵਰ ਉਪਦੇਸੈ ਆਪਿ ਨ ਕਰੈ ॥… ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਜੀ ਆਪ ਵਲੋਂ ਹੋਰਨਾਂ ਪ੍ਰਾਂਤਾਂ ਵਲੋਂ ਸਜ਼ਾ-ਯਾਫਤਾ ਪਰ ਪੰਜਾਬ ਵਿਚ ਜਾਂ ਪੰਜਾਬ ਤੋਂ ਬਾਹਰ ਜੇਲ੍ਹਾਂ ਵਿਚ ਨਜ਼ਰਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਸਬੰਧਤ ਪਦਵੀਆਂ ਨੂੰ ਪੱਤਰ … More
ਭਗਵਤ ਰੂਪੀ “ਮੰਗੌਲ” ਨੂੰ ਹਿੰਦੂਆਂ ਵਿਚ ਘੁਸਪੈਠ ਕਰਵਾਕੇ ਇਥੋਂ ਦੇ ਸਮਾਜਿਕ ਮਾਹੌਲ ਨੂੰ ਨਫ਼ਰਤ ਵਾਲਾ ਬਣਾਇਆ ਜਾ ਰਿਹਾ ਹੈ : ਮਾਨ
ਚੰਡੀਗੜ੍ਹ – “ਬੀਤੇ ਇਤਿਹਾਸ ਵਿਚ “ਮੰਗੌਲ” ਨਾਮ ਦੀ ਇਕ ਅਤਿ ਜ਼ਾਲਮ ਅਤੇ ਜ਼ਾਬਰ ਨਸ਼ਲ ਹੋਈ ਹੈ, ਜਿਨ੍ਹਾਂ ਦੀਆਂ ਅੱਖਾਂ ਛੋਟੀਆਂ ਅਤੇ ਲੰਮੀਆਂ ਹੁੰਦੀਆਂ ਹਨ ਅਤੇ ਚਿਹਰੇ ਦੇ ਰੰਗ ਉਤੇ ਪੀਲੇ ਰੰਗ ਦਾ ਭਾ ਮਾਰਦਾ ਹੈ । ਇਸੇ ਤਰ੍ਹਾਂ ਆਰ.ਐਸ.ਐਸ. ਦਾ … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸ. ਜਗਦੇਵ ਸਿੰਘ ਜੱਸੋਵਾਲ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਆਪਣੇ ਬਹੁਤ ਹੀ ਸਤਿਕਾਰਤ ਜੀਵਨ ਮੈਂਬਰ, ਪ੍ਰੋ. ਮੋਹਨ ਸਿੰਘ ਫ਼ਾਊਡੇਂਸ਼ਨ ਦੇ ਬਾਨੀ ਅਤੇ ਸਰਪ੍ਰਸਤ, ਸਾਬਕਾ ਐਮ.ਐਲ.ਏ., ਦੇਸਾਂ-ਵਿਦੇਸ਼ਾਂ ਵਿਚ ਪੰਜਾਬੀਆਂ ਦੇ ਹਰਮਨ ਪਿਆਰੇ ਆਗੂ, ਕਿਸੇ ਪੰਜਾਬੀ ਸ਼ਾਇਰ ਦੀ ਯਾਦ ਵਿਚ ਸਾਲਾਨਾ ਮੇਲਾ ਲਗਾਉਣ ਦੀ ਇਕ … More


