ਪੰਜਾਬ

Bhai Harminder SIngh Mintu1.resized

22 ਦਿਨ ਦੇ ਲੰਮੇ ਪੁਲਿਸ ਰਿਮਾਂਡ ਤੋਂ ਬਾਅਦ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਜੇਲ੍ਹ ਭੇਜਿਆ

ਜਲੰਧਰ – 8 ਨਵੰਬਰ ਤੋਂ 30 ਨਵੰਬਰ ਤੱਕ 22 ਦਿਨਾਂ ਪੁਲਿਸ ਰਿਮਾਂਡ ਉਪਰੰਤ ਅੱਜ ਡਿਊਟੀ ਮੈਜਿਸਟਰੇਟ ਜਲੰਧਰ ਸ੍ਰੀ ਸਿਮਰਨ ਸਿੰਘ ਦੀ ਅਦਾਲਤ ਵਲੋਂ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਜੁਡੀਸ਼ੀਅਲ ਰਿਮਾਂਡ (ਜੇਲ੍ਹ) ਵਿਚ ਭੇਜਣ ਦੇ ਹੁਕਮ ਸੁਣਾਏ ਗਏ। ਜਿਕਰਯੋਗ ਹੈ ਕਿ … More »

ਪੰਜਾਬ | Leave a comment
29-11-2014.resized

ਪਿੰਡ ਰਾਜਪੁਰ ਭਾਟਾ ‘ਚ ਹੜ੍ਹਾਂ ਵਿੱਚ ਬਰਾਤੀਆਂ ਨਾਲ ਭਰੀ ਰੁੜ੍ਹੀ ਬੱਸ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਦਿੱਤੀ ਗਈ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਜੰਮੂ-ਕਸ਼ਮੀਰ ਵਿਖੇ ਆਏ ਹੜ੍ਹਾਂ ਦੌਰਾਨ ਹੋਏ ਨੁਕਸਾਨ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ ਰਾਹਤ ਟੀਮ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਜ਼ੌਰੀ ਦੇ ਪਿੰਡ ਰਾਜਪੁਰ ਭਾਟਾ ਵਿਖੇ ਪੁੱਜੀ ।ਇਸ ਪਿੰਡ … More »

ਪੰਜਾਬ | Leave a comment
 

ਸਾਰਕ ਮੁਲਕਾਂ ਵੱਲੋਂ ਦਹਿਸਤਗਰਦੀ ਵਿਰੁੱਧ ਤਾਂ ਭੜਾਸ ਜ਼ਰੂਰ ਕੱਢਿਆ ਗਿਆ, ਪਰ “ਸਰਕਾਰੀ ਦਹਿਸਤਗਰਦੀ” ਬਾਰੇ ਕੁਝ ਨਾ ਕਹਿਣਾ ਮਨੁੱਖਤਾ ਵਿਰੋਧੀ : ਮਾਨ

ਫ਼ਤਹਿਗੜ੍ਹ ਸਾਹਿਬ – “ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਸਾਰਕ ਮੁਲਕਾਂ ਭਾਰਤ, ਪਾਕਿਸਤਾਨ, ਅਫ਼ਗਾਨੀਸਤਾਨ, ਮਾਲਦੀਵ, ਭੁਟਾਨ, ਬੰਗਲਾਦੇਸ਼ ਅਤੇ ਨੇਪਾਲ ਆਦਿ ਮੁਲਕਾਂ ਦੀ ਹੋਈ ਇਕੱਤਰਤਾ ਵਿਚ ਏਸੀਆ ਖਿੱਤੇ ਅਤੇ ਸਮੁੱਚੇ ਸੰਸਾਰ ਵਿਚ ਵੱਧਦੀ ਜਾ ਰਹੀ ਦਹਿਸਤਗਰਦੀ ਉਤੇ ਤਾਂ ਗਹਿਰੀ ਚਿੰਤਾ ਪ੍ਰਗਟ ਕੀਤੀ … More »

ਪੰਜਾਬ | Leave a comment
 

ਇਰਾਕ ‘ਚ ਲਾਪਤਾ ਪੰਜਾਬੀ ਭਾਰਤੀਆਂ ਬਾਰੇ ਕੇਂਦਰ ਸਰਕਾਰ ਪੁਖਤਾ ਜਾਣਕਾਰੀ ਮੁਹੱਈਆ ਕਰਵਾਏ-ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਇਰਾਕ ‘ਚ ਫਸੇ ੪੦ ਭਾਰਤੀ ਜਿੰਨ੍ਹਾਂ ‘ਚ ਜਿਆਦਾ ਤਰ ਪੰਜਾਬ ਨਾਲ ਸਬੰਧਿਤ ਹਨ ਨੂੰ ਆਈ ਐਸ ਆਈ ਐਨ ਨਾਮ ਦੇ ਵੱਖਵਾਦੀਆਂ ਵੱਲੋਂ ਅਗਵਾਹ ਕੀਤਾ ਗਿਆ ਸੀ, ਬਾਰੇ ਪੰਜਾਬੀ ਦੇ ਪ੍ਰਮੁੱਖ ਅਖਬਾਰ ‘ਚ ਛਪੀ ਖਬਰ ਕਿ ਇਨ੍ਹਾਂ ਭਾਰਤੀਆਂ ਵਿੱਚੋਂ … More »

ਪੰਜਾਬ | Leave a comment
 

ਮਾਂ ਬੋਲੀ ਪੰਜਾਬੀ ਨੂੰ ਸਰਕਾਰੇ ਦਰਬਾਰੇ ਅਤੇ ਸਮਾਜ ਵਿਚ ਬਣਦਾ ਸਤਿਕਾਰ ਦਿਵਾਉਣ ਲਈ ਸੰਘਰਸ਼ ਦੀ ਰੂਪ-ਰੇਖਾ ਤਿਆਰ

ਲੁਧਿਆਣਾ : ਬੀਤੇ ਦਿਨ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਹੀ ਮਾਣ ਸਨਮਾਨ ਦਿਵਾਉਣ ਲਈ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਸਕੱਤਰ ਡਾ. ਗੁਲਜਾਰ ਸਿੰਘ ਪੰਧੇਰ ਨੇ … More »

ਪੰਜਾਬ | Leave a comment
khanpuri 001 .resized

ਤਿਹਾੜ ਜੇਲ੍ਹ ਬਣੀ ਸਿੰਘਾਂ ਵਾਸਤੇ ਬਿਮਾਰੀਆਂ ਦਾ ਘਰ, ਹੁਣ ਖਾਨਪੁਰੀ ਦੀ ਹਾਲਤ ਵਿਗੜੀ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਇਥੋਂ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ ਨੰ 18/13 ਧਾਰਾ 186,307,353,34,212 ਅਤੇ 411 ਅਧੀਨ ਮਾਨਨੀਯ ਜੱਜ ਸ਼੍ਰੀ … More »

ਪੰਜਾਬ | Leave a comment
JAG_6192.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੁੱਖ ਆਡੀਟੋਰੀਅਮ ਹਾਲ ਵਿਚ ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਬੀ. ਟੈੱਕ. ਕੰਪਿਊਟਰ ਸਾਇੰਸਜ਼ ਕੋਰਸ ਦੇ ਅਖੀਰੀ ਸਾਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਇਕ ਸ਼ਾਨਦਾਰ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ। … More »

ਪੰਜਾਬ | Leave a comment
 

ਗਡਵਾਸੂ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਲਈ ਮੈਦਾਨ ਭਖਿਆ

ਲੁਧਿਆਣਾ:ਗੁਰੂ ਅੰਗਦ ਦੇਵ ਵੈਟਰਨਰੀ  ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨਾਨ ਟੀਚਿੰਗ ਮੁਲਾਜ਼ਮਾਂ ਦੀ ਯੂਨੀਅਨ ਦੀਆਂ ਚੋਣਾਂ 27 ਨਵੰਬਰ ਨੂੰ ਹੋਣ ਕਾਰਨ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ।   ਇਨ੍ਹਾਂ ਚੋਣਾਂ ਵਿੱਚ ਦੋਹਾਂ ਗਰੁੱਪਾਂ ਵਿੱਚ ਸਿੱਧਾ ਮੁਕਾਬਲਾ ਹੈ। ਸ਼੍ਰੀ ਰਜਿੰਦਰ ਕੁਮਾਰ ਸੁਪਰਡੈਂਟ ਦੀ … More »

ਪੰਜਾਬ | Leave a comment
 

ਸਿੱਖ ਸੋਚ ਨੇ ਹੀ ਕੌਮਾਂਤਰੀ ਕਬੱਡੀ ਖੇਡ ਅਤੇ ਐਨ ਆਰ ਆਈ ਸੰਮੇਲਨ ਮਨਸੂਖ ਕਰਨ ਲਈ ਹੁਕਮਰਾਨਾ ਨੂੰ ਮਜਬੂਰ ਕੀਤਾ : ਮਾਨ

ਚੰਡੀਗੜ੍ਹ – “ਜੋ ਕੌਮਾਂਤਰੀ ਕਬੱਡੀ ਖੇਡ ਅਤੇ ਐਨ ਆਰ ਆਈਜ਼ ਸੰਮੇਲਨ ਬਾਦਲ ਪਰਿਵਾਰ ਵੱਲੋਂ ਕਰਵਾਏ ਜਾਂਦੇ ਸੀ, ਉਸ ਖੇਡ ਜਾਂ ਸੰਮੇਲਨ ਦੇ ਰੱਦ ਹੋਣ ਦੇ ਅਮਲ ਇਸ ਕਰਕੇ ਇਹਨਾਂ ਨੂੰ ਕਰਨੇ ਪਏ ਕਿਊਂਕਿ ਇਸ ਕਬੱਡੀ ਖੇਡ ਅਤੇ ਐਨ ਆਰ ਆਈ … More »

ਪੰਜਾਬ | Leave a comment
IMG-20141124-WA0135.resized

ਆਪ ਨੇ ਸਿਹਤ ਮੰਤਰੀ ਜਿਆਨੀ ਅਤੇ ਮੁੱਖ ਪਾਰਲੀਮਾਨੀ ਸਕੱਤਰ ਨਵਜੋਤ ਕੌਰ ਸਿੱਧੂ ਦੇ ਅਸਤੀਫੇ ਦੀ ਮੰਗ ਕੀਤੀ

ਆਮ ਆਦਮੀ ਪਾਰਟੀ ਨੇ ਅੱਜ ਸਿਵਿਲ ਹਸਪਤਾਲ ਦੇ ਬਾਹਰ 5 ਨਵਜੰਮੇ ਬੱਚਿਆਂ ਦੀ ਡਾਕਟਰਾਂ ਅਤੇ ਹੋਰ ਮੁਲਾਜਮਾਂ ਦੀ ਅਣਗਹਿਲੀ ਕਰਕੇ ਹੋਈ ਮੌਤ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜਿਸ ਵਿੱਚ ਜ਼ਿਲ੍ਹਾ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਡਾਕਟਰਾਂ ਅਤੇ ਹੋਰ … More »

ਪੰਜਾਬ | Leave a comment